Punjab University extended admission date Archives - Daily Post Punjabi

ਪੰਜਾਬ ਯੂਨੀਵਰਸਿਟੀ ਨੇ ਦਾਖਲੇ ਦੀ ਆਖ਼ਰੀ ਮਿਤੀ ‘ਚ ਕੀਤਾ ਵਾਧਾ, ਪਰ ਲੱਗੇਗੀ ਲੇਟ ਫ਼ੀਸ
Punjab University extended admission date: ਚੰਡੀਗੜ੍ਹ: ਜਿੱਥੇ ਖਤਰਨਾਕ ਕੋਰੋਨਾ ਵਾਇਰਸ ਕਾਰਨ ਹਰ ਵਰਗ ‘ਤੇ ਆਰਥਿਕ ਸੰਕਟ ਛਾਇਆ ਹੋਇਆ ਹੈ। ਉੱਥੇ ਹੀ ਵਿਆਦਰਥੀ ਵੀ ਇਸ ਦੀ ਮਾਰ ਝੱਲ ਰਹਿ ਹਨ। ਇਸੇ ਦੌਰਾਨ ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਦਾਖਲੇ ਸ਼ੁਰੂ ਹੋ ਚੁਕੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਦਾਖਲੇ ਸ਼ੁਰੂ ਹੋ ਚੁਕੇ ਹਨ। ਪਰ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੁਆਰਾ ਵਿੱਦਿਆਰਥੀਆਂ ਨੂੰ ਕੁੱਝ ਰਾਹਤ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੁਆਰਾ ਚੰਡੀਗੜ੍ਹ ਯੂਨੀਵਰਸਿਟੀ ਦੇ ਅਧੀਨ ਆਉਂਦੇ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਦੀ ਆਖਰੀ ਮਿਤੀ ‘ਚ ਵਾਧਾ ਕਰ ਦਿੱਤਾ ਹੈ। ਹੁਣ ਵਿਦਿਆਰਥੀ ਲੇਟ ਫੀਸ ਭਰ ਕੇ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਆਪਣੇ ਕਾਲਜਾਂ ‘ਚ ਮਿਤੀ 10 ਨਵੰਬਰ 2020 ਤੱਕ ਆਪਣਾ ਦਾਖਲਾ ਕਰਾ ਸਕਦੇ ਹਨ। ਪਰ ਇੱਥੇ ਵਿੱਦਿਆਰਥੀਆਂ ਲਈ ਇੱਕ ਮੁਸ਼ਕਿਲ ਵੀ ਹੈ ਕਿ ਉਨ੍ਹਾਂ ਨੂੰ ਪ੍ਰਤੀ ਵਿਦਿਆਰਥੀ 3 ਹਜ਼ਾਰ ਰੁਪਏ ਲੇਟ ਫੀਸ ਵੀ ਭਰਨੀ ਪਏਗੀ।

The post ਪੰਜਾਬ ਯੂਨੀਵਰਸਿਟੀ ਨੇ ਦਾਖਲੇ ਦੀ ਆਖ਼ਰੀ ਮਿਤੀ ‘ਚ ਕੀਤਾ ਵਾਧਾ, ਪਰ ਲੱਗੇਗੀ ਲੇਟ ਫ਼ੀਸ appeared first on Daily Post Punjabi.