punjabi film Archives - Daily Post Punjabi
71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, ‘ਗੋਡੇ ਗੋਡੇ ਚਾਅ’ ਫ਼ਿਲਮ ਨੂੰ ਮਿਲਿਆ ਪੁਰਸਕਾਰ
ਦਿਲ ਨੂੰ ਛੂਹ ਲੈਣ ਵਾਲੀ ਅਤੇ ਪਰਿਵਾਰਕ ਕਾਮੇਡੀ-ਡਰਾਮਾ, “ਗੌਡੇ ਗੌਡੇ ਚਾਅ” ਨੇ ਸਰਬੋਤਮ ਪੰਜਾਬੀ ਫਿਲਮ ਲਈ 71ਵਾਂ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ, ਜਿਸ ਨਾਲ ਹਾਲ ਹੀ ਪੰਜਾਬੀ ਸਿਨੇਮਾ ਵਿੱਚ ਸਭ ਤੋਂ ਸੱਭਿਆਚਾਰਕ ਤੌਰ ‘ਤੇ ਅਮੀਰ ਅਤੇ ਪ੍ਰਭਾਵਸ਼ਾਲੀ ਫਿਲਮਾਂ ਵਿੱਚੋਂ ਇੱਕ ਵਜੋਂ ਆਪਣੀ ਜਗ੍ਹਾ ਮਜ਼ਬੂਤ ​​ਹੋਈ ਹੈ। ਸਾਲ 2023 ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਇਸ ਸਾਲ ਦੀਆਂ ਸੁਪਰ ਡੁਪਰ ਹਿੱਟ ਫਿਲਮਾਂ ਵਿੱਚ ਸ਼ਾਮਲ ਰਹੀ।
23 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤੇ ਗਏ ਕੌਮੀ ਐਵਾਰਡ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ‘ਗੋਡੇ ਗੋਡੇ ਚਾਅ’ ਫ਼ਿਲਮ ਟੀਮ ਨੂੰ ਸਰਵੋਤਮ ਫ਼ਿਲਮ ਵਜੋ ਸਨਮਾਨਿਤ ਕੀਤਾ ਗਿਆ। ਇਸ ਫਿਲਮ ਦਾ ਲੇਖ਼ਣ ਜਗਦੀਪ ਸਿੱਧੂ ਜਦਕਿ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਵੱਲੋ ਕੀਤਾ ਗਿਆ, ਜੋ ਇਸ ਤੋਂ ਪਹਿਲਾ ਵੀ ਕਈ ਸਫ਼ਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਕਾਮੇਡੀ-ਡ੍ਰਾਮੈਟਿਕ ਅਤੇ ਪਰਿਵਾਰਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਤਾਨੀਆ ਅਤੇ ਗੀਤਾਜ ਬਿੰਦਰਖੀਆ ਦੁਆਰਾ ਮੁੱਖ ਰੋਲ ਪਲੇ ਕੀਤਾ ਗਿਆ ਸੀ। ਇਨ੍ਹਾਂ ਤੋਂ ਇਲਾਵਾ, ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਗੁਰਜੱਜ, ਨਿਰਮਲ ਰਿਸ਼ੀ, ਸਰਦਾਰ ਸੋਹੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਾਰਬੀ ਸੰਘਾ, ਗੁਰਪ੍ਰੀਤ ਕੌਰ, ਅੰਮ੍ਰਿਤ ਅੰਬੀ, ਮਿੰਟੂ ਕਾਪਾ, ਮਨਵੀਰ ਰਾਏ ਆਦਿ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ : ਤਰਨਤਾਰਨ ਦੇ ਭਿੱਖੀਵਿੰਡ ‘ਚ ਵੱਡੀ ਵਾ.ਰਦਾ/ਤ, ਅਣਪਛਾਤਿਆਂ ਨੇ ਮਸ਼ਹੂਰ ਡਾਕਟਰ ਦੇ ਕਲੀਨਿਕ ’ਤੇ ਚਲਾਈਆਂ ਗੋ.ਲੀ/ਆਂ
‘ਜੀ ਸਟੂਡਿਓਜ ਅਤੇ ਵੀ ਐਚ ਐਟਰਟੇਂਨਮੈਟ’ ਦੇ ਬੈਨਰ ਹੇਠ ਬਣਾਈ ਗਈ ਇਹ ਫ਼ਿਲਮ 26 ਮਈ ਨੂੰ ਵਿਸ਼ਵ-ਭਰ ‘ਚ ਰਿਲੀਜ਼ ਕੀਤੀ ਗਈ ਸੀ। ਇਸ ਫ਼ਿਲਮ ਨਾਲ ਇੱਕ ਹੋਰ ਰਾਸ਼ਟਰੀ ਫਿਲਮ ਪੁਰਸਕਾਰ ਪੰਜਾਬੀ ਸਿਨੇਮਾਂ ਦੀ ਝੋਲੀ ਪਾਉਣ ਵਾਲੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਪਾਲੀਵੁੱਡ ਦੇ ਅਜਿਹੇ ਨਿਰਦੇਸ਼ਕ ਵਜੋ ਪਹਿਚਾਣ ਬਣਾ ਚੁੱਕੇ ਹਨ, ਜਿਨ੍ਹਾਂ ਦੀਆਂ ਨਿਰਦੇਸ਼ਿਤ ਦੋ ਪੰਜਾਬੀ ਫਿਲਮਾਂ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰਨ ਵਿੱਚ ਸਫ਼ਲ ਰਹੀਆ ਹਨ। ਫਿਲਮ ‘ਗੋਡੇ ਗੋਡੇ ਚਾਅ’ਤੋਂ ਇਲਾਵਾ ਇਨ੍ਹਾਂ ਵਿੱਚ ਸਾਲ 2018 ‘ਚ ਆਈ ‘ਹਰਜੀਤਾ’ ਵੀ ਰਾਸ਼ਟਰੀ ਪੁਰਸਕਾਰ ਆਪਣੇ ਨਾਮ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ
The post 71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, ‘ਗੋਡੇ ਗੋਡੇ ਚਾਅ’ ਫ਼ਿਲਮ ਨੂੰ ਮਿਲਿਆ ਪੁਰਸਕਾਰ appeared first on Daily Post Punjabi.
ਬਾਬਾ ਬਲਬੀਰ ਸਿੰਘ ਤੇ ਬਾਬਾ ਮੇਜਰ ਸਿੰਘ ਸੋਢੀ ਨੇ ਫ਼ਿਲਮ “ਕਰਮੀ ਆਪੋ ਆਪਣੀ” ਦੇ ਅਦਾਕਾਰ ਤੇ ਪ੍ਰੋਡਿਊਸਰ ਗੁਰੂ ਸਿੰਘ ਸਹੋਤਾ ਨੂੰ ਕੀਤਾ ਸਨਮਾਨਿਤ
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਅਤੇ ਤਰਨਾ ਦਲ ਦੇ ਬਾਬਾ ਮੇਜਰ ਸਿੰਘ ਸੋਢੀ ਨੇ ਫ਼ਿਲਮ “ਕਰਮੀ ਆਪੋ ਆਪਣੀ” ਦੇ ਕਾਨਸੈਪਟ ਨੂੰ ਸਰਾਹਿਆ ਅਤੇ ਇਸ ਫਿਲਮ ਦੇ ਅਦਾਕਾਰ ਅਤੇ ਪ੍ਰੋਡਿਊਸਰ ਗੁਰੂ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਨੁੱਖਤਾ ਨੂੰ ਜੋੜਨ ਵਾਲੇ ਕਾਨਸੈਪਟ ਦੀਆਂ ਫ਼ਿਲਮਾਂ ਹੋਰ ਬਣਨੀਆਂ ਚਾਹੀਦੀਆਂ ਹਨ।
ਮਿਊਜ਼ਿਕ ਪਲੈਨੇਟ ਐਂਟਰਟੇਨਰ ਦੁਆਰਾ ਪੇਸ਼ ਕੀਤੀ ਗਈ, ‘‘ਕਰਮੀ ਆਪੋ ਆਪਣੀ’’ ਨੂੰ ਗੁਰਜਿੰਦਰ ਸਿੰਘ ਸਹੋਤਾ, ਰਿੰਪੀ ਜੱਸਲ ਅਤੇ ਲਾਰਾ ਕੋਮਬਜ਼ ਦੁਆਰਾ ਨਿਰਮਿਤ ਕੀਤਾ ਗਿਆ ਹੈ, ਗੁਰਜਿੰਦਰ ਸਿੰਘ ਸਹੋਤਾ ਦੁਆਰਾ ਲਿਖਿਆ ਗਿਆ ਹੈ। ਕਰਨ ਸਿੰਘ ਮਾਨ ਦੁਆਰਾ ਨਿਰਦੇਸ਼ਤ ਹੈ ਅਤੇ ਦਲਜੀਤ ਸਿੰਘ ਦੁਆਰਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ। ਗੁਰੂ ਸਿੰਘ ਸਹੋਤਾ, ਰਾਣਾ ਜੰਗ ਬਹਾਦੁਰ, ਨੀਤੂ ਪੰਧੇਰ, ਪੂਨਮ ਸੂਦ, ਅਤੇ ਲਾਰਾ ਕੋਮਬਜ਼ ਸਮੇਤ ਇੱਕ ਸਮੂਹਿਕ ਕਾਸਟ ਦੀ ਵਿਸ਼ੇਸ਼ਤਾ, ਫਿਲਮ ਵਿਸ਼ਵਾਸ, ਪਿਆਰ, ਅਤੇ ਮਨੁੱਖੀ ਏਕਤਾ ਤੇ ਭਾਈਚਾਰੇ ਦੇ ਵਿਸ਼ਿਆਂ ਦੀ ਪੜਚੋਲ ਕਰਦੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਇਸ ਤੋਂ ਇਲਾਵਾ ਫ਼ਿਲਮ ਵਿੱਚ ਮਸ਼ਹੂਰ ਬਾਲੀਵੁੱਡ ਕਲਾਕਾਰ ਦਲੇਰ ਮਹਿੰਦੀ, ਸੋਨੂੰ ਨਿਗਮ, ਜੁਬਿਨ ਨੌਟਿਆਲ ਅਤੇ ਦੇਵ ਨੇਗੀ ਦੁਆਰਾ ਗੀਤ ਗਾਇਆ ਗਿਆ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਨੇ ਪਹਿਲੀ ਵਾਰ ਇਸ ਫ਼ਿਲਮ ਲਈ ਪੰਜਾਬੀ ਵਿੱਚ ਗੀਤ ਗਾ ਕੇ ਸੰਗੀਤ ਵਿੱਚ ਨਿਵੇਕਲੀ ਛੋਹ ਦਿੱਤੀ ਹੈ। ਮੇਨ ਸਟ੍ਰੀਮ ਸਿਨੇਮਾ ਸਾਂਚੇ ਤੋਂ ਅਲੱਗ ਹੱਟ ਕੇ ਨਿਰਮਿਤ ਕੀਤੀ ਗਈ ਇਸ ਫਿਲਮ ਵਿੱਚ ਦੇਸੀ ਅਤੇ ਵਿਦੇਸ਼ੀ ਕਲਚਰ ਦੇ ਵੱਖ-ਵੱਖ ਰੰਗਾਂ ਵਿੱਚ ਰੰਗੀ ਇੱਕ ਨਿਵੇਕਲੀ ਪ੍ਰੇਮ ਕਹਾਣੀ ਨੂੰ ਪ੍ਰਤੀਬਿੰਬ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ
The post ਬਾਬਾ ਬਲਬੀਰ ਸਿੰਘ ਤੇ ਬਾਬਾ ਮੇਜਰ ਸਿੰਘ ਸੋਢੀ ਨੇ ਫ਼ਿਲਮ “ਕਰਮੀ ਆਪੋ ਆਪਣੀ” ਦੇ ਅਦਾਕਾਰ ਤੇ ਪ੍ਰੋਡਿਊਸਰ ਗੁਰੂ ਸਿੰਘ ਸਹੋਤਾ ਨੂੰ ਕੀਤਾ ਸਨਮਾਨਿਤ appeared first on Daily Post Punjabi.
ਰੁਬੀਨਾ ਦਿਲਾਇਕ ਦੀ ਪਹਿਲੀ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ, ਅਦਾਕਾਰਾ ਨੇ ਪੋਸਟ ਕੀਤੀ ਸ਼ੇਅਰ
Rubina Punjabi Film Date: ਰੁਬੀਨਾ ਦਿਲਾਇਕ ਇੱਕ ਬਹੁਤ ਮਸ਼ਹੂਰ ਟੀਵੀ ਅਦਾਕਾਰਾ ਹੈ। ਫਿਲਹਾਲ ਰੁਬੀਨਾ ਗਰਭ ਅਵਸਥਾ ਦਾ ਆਨੰਦ ਲੈ ਰਹੀ ਹੈ। ਇਸ ਸਭ ਦੇ ਵਿਚਕਾਰ, ਅਦਾਕਾਰਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਡੈਬਿਊ ਕਰਨ ਲਈ ਤਿਆਰ ਹੈ। ਉਹ ਪੰਜਾਬੀ ਫਿਲਮ ‘ਚਲ ਭੱਜ ਚੱਲੀਏ’ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਉਹ ਗਾਇਕ ਤੇ ਅਦਾਕਾਰ ਇੰਦਰ ਚਾਹਲ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ।
Rubina Punjabi Film Date
ਰੁਬੀਨਾ ਦੀ ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਕਿ ਰੁਬੀਨਾ ਦੀ ਪਹਿਲੀ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਖਬਰ ਖੁਦ ਰੁਬੀਨਾ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਲਦੀ ਹੀ ਮਾਂ ਬਣਨ ਜਾ ਰਹੀ ਰੁਬੀਨਾ ਦਿਲਾਇਕ ਨੇ ਆਪਣੀ ਪੰਜਾਬੀ ਫਿਲਮ ‘ਚਲ ਭੱਜ ਚੱਲੀਏ’ ਦਾ ਪੋਸਟਰ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੀ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰੁਬੀਨਾ ਦੀ ਫਿਲਮ ‘ਚਲ ਭੱਜ ਚਲੀਏ’ ਇਸ ਸਾਲ 15 ਦਸੰਬਰ ਨੂੰ ਰਿਲੀਜ਼ ਹੋਵੇਗੀ। ਪਰਿਵਾਰਕ ਮਨੋਰੰਜਨ ਵਾਲੀ ਫਿਲਮ ਦਾ ਨਿਰਦੇਸ਼ਨ ਸੁਨੀਲ ਠਾਕੁਰ ਅਤੇ ਨਾਸਿਰ ਜ਼ਮਾਨ ਨੇ ਕੀਤਾ ਹੈ। ਆਪਣੀ ਫਿਲਮ ਦਾ ਪੋਸਟਰ ਅਪਲੋਡ ਕਰਦੇ ਹੋਏ, ਰੂਬੀਨਾ ਦਿਲਾਇਕ ਨੇ ਕੈਪਸ਼ਨ ਵਿੱਚ ਲਿਖਿਆ, “ਅੰਤਮ ਪਰਿਵਾਰਕ ਪ੍ਰਦਰਸ਼ਨ ਲਈ ਤਿਆਰ ਹੋ ਜਾਓ! @inderchahalofficial @ali.shaaa_ !”ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋਣ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ ਅਤੇ ਅਦਾਕਾਰਾ ਦੀ ਪੋਸਟ ‘ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ।
View this post on Instagram
A post shared by Rubina Dilaik (@rubinadilaik)
The post ਰੁਬੀਨਾ ਦਿਲਾਇਕ ਦੀ ਪਹਿਲੀ ਪੰਜਾਬੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ, ਅਦਾਕਾਰਾ ਨੇ ਪੋਸਟ ਕੀਤੀ ਸ਼ੇਅਰ appeared first on Daily Post Punjabi.
ਜੱਸੀ ਸਿੱਧੂ ਪੰਜਾਬ ਆਨਰ ਕਿਲਿੰਗ ‘ਤੇ ਬਣੀ ਫਿਲਮ ‘ਡੀਅਰ ਜੱਸੀ’ ਲੰਡਨ ਫਿਲਮ ਫੈਸਟੀਵਲ ਮੁਕਾਬਲੇ ‘ਚ ਸ਼ਾਮਲ
ਪੰਜਾਬ ਵਿੱਚ ਇੱਕ ਅਸਲ-ਜੀਵਨ ਆਨਰ ਕਿਲਿੰਗ ਤੋਂ ਪ੍ਰੇਰਿਤ ਇੱਕ ਫਿਲਮ, ‘ਡੀਅਰ ਜੱਸੀ’, ਜਿਸਦਾ ਇਸ ਹਫਤੇ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਵਿਸ਼ਵ ਪ੍ਰੀਮੀਅਰ ਹੋਇਆ ਸੀ, ਨੂੰ ਇਸ ਸਾਲ ਦੇ BFI ਲੰਡਨ ਫਿਲਮ ਫੈਸਟੀਵਲ ਲਈ ਅਧਿਕਾਰਤ ਮੁਕਾਬਲੇ ਦੀ ਸ਼੍ਰੇਣੀ ਵਿੱਚ ਚੁਣਿਆ ਗਿਆ ਹੈ, ਜੋਕਿ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਸ਼ੁਰੂ ਹੋ ਰਿਹਾ ਹੈ।
ਭਾਰਤ ਵਿੱਚ ਪੈਦਾ ਹੋਏ ਫਿਲਮ ਨਿਰਮਾਤਾ ਤਰਸੇਮ ਸਿੰਘ ਢੰਡਵਾਰ ਵੱਲੋਂ ਨਿਰਦੇਸ਼ਿਤ ਇਹ ਫਿਲਮ ਨਿਰਮਾਤਾ ਅਤੇ ਬਾਲੀਵੁੱਡ ਅਦਾਕਾਰ ਗੁਲਸ਼ਨ ਗਰੋਵਰ ਦੇ ਪੁੱਤਰ ਸੰਜੇ ਗਰੋਵਰ ਲਈ ਵੀ ਸ਼ੁਰੂਆਤ ਹੈ, ਜੋਕਿ ਲੰਡਨ ਵਿੱਚ ਸ਼ੂਟ ਵਿੱਚ ਬਿਜ਼ੀ ਸੀ।
ਟੋਰਾਂਟੋ ਤੋਂ ਇੱਕ ਸੰਦੇਸ਼ ਵਿੱਚ ਗੁਲਸ਼ਨ ਗਰੋਵਰ ਨੇ ਕਿਹਾਕਿ ਇਹ ਇੱਕ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਹੈ ਅਤੇ ਮੇਰੇ ਦੋਸਤ, ਨਿਰਦੇਸ਼ਕ ਤਰਸੇਮ ਨੇ ਇੱਕ ਅਸਾਧਾਰਨ ਕੰਮ ਕੀਤਾ ਹੈ। ਨਾਲ ਹੀ ਇਹ ਮੇਰੇ ਲਈ ਬਹੁਤ ਖਾਸ ਪਲ ਹੈ ਕਿਉਂਕਿ ‘ਡੀਅਰ ਜੱਸੀ’ ਮੇਰੇ ਪੁੱਤਰ ਸੰਜੇ ਵੱਲੋਂ ਬਣਾਈ ਗਈ ਇੱਕ ਫਿਲਮ ਹੈ, ਜੋ ਕਿ ਹਾਲੀਵੁੱਡ ਸਟੂਡੀਓ ਵਿੱਚ ਕੰਮ ਕਰਨ ਤੋਂ ਬਾਅਦ ਉਸ ਦੀ ਪਹਿਲੀ ਸੁਤੰਤਰ ਫਿਲਮ ਹੈ।
ਫਿਲਮ ਦੀ ਕਹਾਣੀ 1990 ਦੇ ਦਹਾਕੇ ਵਿੱਚ ਸੈੱਟ ਕੀਤੀ ਗਈ ਹੈ, ਜਦੋਂ ਜਗਰਾਓਂ ਵਿੱਚ ਆਪਣੇ ਭਰੇ-ਪੂਰੇ ਪਰਿਵਾਰ ਨੂੰ ਮਿਲਣ ਲਈ ਇੱਕ ਯਾਤਰਾ ‘ਤੇ ਇੰਡੋ-ਕੈਨੇਡੀਅਨ ਜੱਸੀ (ਪਾਵੀਆ ਸਿੱਧੂ) ਇੱਕ ਰਿਕਸ਼ਾ ਡਰਾਈਵਰ ਮਿੱਠੂ (ਯੁਗਮ ਸੂਦ) ਨੂੰ ਮਿਲਦੀ ਹੈ। ਉਨ੍ਹਾ ਦਾ ਆਪਸ ਵਿੱਚ ਚਿੱਠੀਆਂ ਲੈਣ-ਦੇਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਤੇ ਮਿੱਠੂ ਵੀ ਉਸ ਨਾਲ ਜਾਣ ਦਾ ਪਲਾਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਪਰ ਜਦੋਂ ਜੱਸੀ ਆਪਣੇ ਪਰਿਵਾਰ ਨੂੰ ਆਪਣੇ ਚਚੇਰੇ ਭਰਾ ਦੇ ਲੜਕਿਆਂ ਵਿੱਚੋਂ ਇੱਕ ਨੂੰ ਮਾਰਦੇ ਹੋਏ ਦੇਖਦੀ ਹੈ, ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਕੋਈ ਆਸਾਨ ਤਰੀਕਾ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੁਲਿਸ ਵਾਲੇ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ, ਮੌ.ਤ ‘ਤੇ ਹੱਸਦਾ ਵਿਖਿਆ (ਵੀਡੀਓ)
ਇਹ ਫਿਲਮ ਹੁਣ 4 ਅਕਤੂਬਰ ਨੂੰ ਸ਼ੁਰੂ ਹੋਣ ਵਾਲੇ ਲੰਡਨ ਫਿਲਮ ਫੈਸਟੀਵਲ ਵਿੱਚ ਨੌਂ ਹੋਰ ਵਿਸ਼ਵਵਿਆਪੀ ਐਂਟਰੀਆਂ ਨਾਲ ਮੁਕਾਬਲਾ ਕਰੇਗੀ। ਸਾਲਾਨਾ ਫੈਸਟੀਵਲ ਵਿੱਚ ਸਕ੍ਰੀਨਿੰਗ ਲਈ ਚੁਣੀਆਂ ਗਈਆਂ ਹੋਰ ਭਾਰਤੀ ਫਿਲਮਾਂ ਵਿੱਚ ‘ਦਿ ਬਕਿੰਘਮ ਮਰਡਰਜ਼’ ਸ਼ਾਮਲ ਹਨ, ਜੋਕਿ ਹੰਸਲ ਮਹਿਤਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਕਰੀਨਾ ਕਪੂਰ ਇਸ ਵਿੱਚ ਮੁੱਖ ਭੂਮਿਕਾ ਵਿੱਚ ਸੀ। ਇਸੇ ਭਾਗ ਵਿੱਚ ਇੱਕ ਹੋਰ ਭਾਰਤੀ ਥ੍ਰਿਲਰ, ‘ਸਟੋਲਨ’ ਹੈ, ਜਿਸ ਦਾ ਨਿਰਦੇਸ਼ਨ ਕਰਨ ਤੇਜਪਾਲ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਅਭਿਸ਼ੇਕ ਬੈਨਰਜੀ ਮੁੱਖ ਭੂਮਿਕਾ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…
The post ਜੱਸੀ ਸਿੱਧੂ ਪੰਜਾਬ ਆਨਰ ਕਿਲਿੰਗ ‘ਤੇ ਬਣੀ ਫਿਲਮ ‘ਡੀਅਰ ਜੱਸੀ’ ਲੰਡਨ ਫਿਲਮ ਫੈਸਟੀਵਲ  ਮੁਕਾਬਲੇ ‘ਚ ਸ਼ਾਮਲ appeared first on Daily Post Punjabi.
ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਫਿਲਮ “ਕਲੀ ਜੋਟਾ” 3 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼
ਫਿਲਮ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ, ਨਿਰਮਾਤਾ ਸ਼ਾਇਦ ਫਿਲਮ ਇੰਡਸਟਰੀ ਦੇ ਸਭ ਤੋਂ ਮੁਸ਼ਕਲ-ਪ੍ਰਭਾਸ਼ਿਤ ਪੇਸ਼ੇਵਰ ਵਿੱਚੋਂ ਇੱਕ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੈਮਾਨੇ ਦੇ ਨਾਲ, ਸੂਚੀ ਵਿੱਚ ਕਈ ਹੋਰ ਨਾਮ ਸ਼ਾਮਲ ਹੋ ਰਹੇ ਹਨ। ਇਸੇ ਲੜੀ ਵਿਚ ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਆਪਣੀ ਪਹਿਲੀ ਰਿਲੀਜ਼ ‘ਕਲੀ ਜੋਟਾ’ ਲਈ ਤਿਆਰ ਹਨ। ਇਸ ਫਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।
Film Kali Jotta Releasing On 3rd February
ਦੱਸ ਦੇਈਏ ਕਿ ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਅਤੇ VH ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ। ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਬਹੁਤ ਸਾਰੀਆਂ ਪੰਜਾਬੀ ਹਿੱਟ ਫ਼ਿਲਮਾਂ ਮਿਲੀਆਂ ਹਨ, ਜਿਵੇਂ ਕੋਕਾ, ਪਾਣੀ ਚ ਮਧਾਣੀ, ਲੌਂਗ-ਲਾਚੀ2, ਮਾਂ ਦਾ ਲਾਡਲਾ, ਆਦਿ। ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਇੱਕ ਹੋਰ ਸ਼ਾਨਦਾਰ ਫਿਲਮ,”ਕਲੀ ਜੋਟਾ” ਜਲਦ ਹੀ ਦੇਖਣ ਨੂੰ ਮਿਲੇਗੀ। ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਵਿਜੇ ਕੁਮਾਰ ਅਰੋੜਾ ਦੁਆਰਾ ਫਿਲਮ ‘ਕਲੀ ਜੋਟਾ’ ਦਾ ਨਿਰਦੇਸ਼ਨ ਕੀਤਾ ਗਿਆ ਹੈ।
Film Kali Jotta Releasing On 3rd February
ਇਸ ਫਿਲਮ ਸਬੰਧੀ ਨਿਰਮਾਤਾ-ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ, ਜੋ ਕਿ ਫਿਲਮ ਵਿੱਚ ਮੇਰੇ ਕੀਤੇ ਕੰਮ ਦੇ ਰਾਹੀਂ ਹਰ ਕੋਈ ਦੇਖ ਸਕਦਾ ਹੈ। ਮੈਂ ਹਮੇਸ਼ਾ ਆਪਣੇ ਵਿਰਸੇ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੰਮ ਕਰਨ ਵਿੱਚ ਮੇਰੀ ਸ਼ੁਰੂਆਤੀ ਦਿਲਚਸਪੀ ਵਧੀ ਹੈ, ਇੱਕ ਨਿਰਮਾਤਾ ਬਣਨ ਨੇ ਇਸ ਨਾਲ ਮੇਰਾ ਸਬੰਧ ਹੋਰ ਡੂੰਘਾ ਕੀਤਾ ਹੈ।
Film Kali Jotta Releasing On 3rd February
ਆਪਣੀ ਨਵੀਂ ਫਿਲਮ ਪੇਸ਼ ਕਰਦੇ ਹੋਏ, ਨਿਰਮਾਤਾ ਸਰਲਾ ਰਾਣੀ ਨੇ ਕਿਹਾ, “ਮੈਂ ਸਮਾਜਿਕ ਮਸਲੇ ਉੱਤੇ ਬਣੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਨਾਲ ਜੁੜ ਕੇ ਬਹੁਤ ਖੁਸ਼ ਹਾਂ। ਫਿਲਮ ਵਿੱਚ ਮੇਰੇ ਲਈ ਇੱਕ ਨਿਰਮਾਤਾ ਵਜੋਂ ਕੰਮ ਕਰਨਾ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਇੰਨੇ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਕੇ ਮੇਰੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ।”
ਇਹ ਵੀ ਪੜ੍ਹੋ : ‘ਪਿਸ਼ਾਬ ਕਾਂਡ’ ਮਗਰੋਂ ਏਅਰ ਇੰਡੀਆ ਦਾ ਵੱਡਾ ਕਦਮ, ਹੁਣ ਸਾਫਟਵੇਅਰ ਰਾਹੀਂ ਹਰ ਮਾਮਲੇ ‘ਤੇ ਰੱਖੀ ਜਾਵੇਗੀ ਨਜ਼ਰ
ਇਸ ਦੇ ਨਾਲ ਹੀ ਨਿਰਮਾਤਾ ਸੰਨੀ ਰਾਜ ਦਾ ਕਹਿਣਾ ਹੈ ਕਿ, “ਫਿਲਮ ਵਿੱਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ ਫਿਲਮ ਪਿੱਛੇ ਕੰਮ ਕਰਦੇ ਮਿਹਨਤੀ ਨਿਰਮਾਤਾ, ਨਿਰਦੇਸ਼ਕ ਨਾਲ ਜੁੜ ਕੇ ਮੇਰਾ ਆਤਮਵਿਸ਼ਵਾਸ ਹੋਰ ਵਧਿਆ ਹੈ, ਮੈਂ ਇਸ ਫਿਲਮ ਲਈ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਬਹੁਤ ਧੰਨਵਾਦੀ ਹਾਂ।”
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਨਿਰਮਾਤਾ ਵਰੁਣ ਅਰੋੜਾ ਨੇ ਫਿਲਮ ‘ਕਲੀ ਜੋਟਾ’ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕੀਤਾ, “ਮੈਂ ਆਪਣੀ ਪਹਿਲੀ ਨਿਰਮਿਤ ਫਿਲਮ ‘ਕਲੀ ਜੋਟਾ’ ਨੂੰ ਪੇਸ਼ ਕਰਕੇ ਬਹੁਤ ਖੁਸ਼ ਹਾਂ। ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਅਸੀਂ ਲੰਬੇ ਸਮੇਂ ਤੋਂ ਦਿਖਾਉਣਾ ਚਾਹੁੰਦੇ ਸੀ, ਇੱਕ ਅੱਲੜ ਉਮਰ ਦੀ ਪ੍ਰੇਮ ਕਹਾਣੀ ਅਤੇ ਫਿਲਮ ਦੇ ਪਲਾਟ ਸਭ ਨੂੰ ਭਾਵੁਕ ਕਰ ਦੇਣਗੇ।”
‘ਕਲੀ ਜੋਟਾ’ ਫਿਲਮ ਲਈ ਖੁਸ਼ੀ ਜਾਹਿਰ ਕਰਦਿਆਂ ਨਿਰਮਾਤਾ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਇੰਡਸਟਰੀ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੇਰੀ ਮਿਹਨਤ ਮੈਨੂੰ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਦੇ ਨਾਲ ਜੋੜ ਰਹੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਸਵੀਕਾਰ ਕਰਨਗੇ ਅਤੇ ਆਪਣਾ ਪੂਰਾ ਪਿਆਰ ਦਿਖਾਉਣਗੇ।
The post ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ਾਨਦਾਰ ਫਿਲਮ “ਕਲੀ ਜੋਟਾ” 3 ਫਰਵਰੀ ਨੂੰ ਹੋਣ ਜਾ ਰਹੀ ਰਿਲੀਜ਼ appeared first on Daily Post Punjabi.
‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤਾ ਨਵੀਂ ਫ਼ਿਲਮ ਦਾ First Look
dev khroad share first look of dakuaan da munda 2:ਫਿਲਮ ਡਾਕੂਆਂ ਦਾ ਮੁੰਡਾ ਰਾਹੀ ਇੱਕ ਵੱਖਰਾਂ ਟ੍ਰੈਂਡ ਸੈਟ ਕਰਨ ਵਾਲੇ ਦੇਵ ਖਰੌੜ ਇੱਕ ਵਾਰ ਫਿਰ ਉਸੇ ਹੀ ਅੰਦਾਜ਼ ਵਿੱਚ ਫਿਲਮੀ ਪਰਦੇ ਤੇ ਖੂਬ ਧਮਕਾਰ ਪਾਉਣ ਜਾ ਰਹੇ ਹਨ।ਜੀ ਹਾਂ ਪੰਜਾਬੀ ਦਰਸ਼ਕਾਂ ਦੀ ਬੈਸਟ ਐਕਸ਼ਨ ਮੂਵੀ ਡਾਕੂਆਂ ਦਾ ਮੁੰਡਾ 1 ਦੀ ਸੁਪਰ ਸਕਸੈਸ ਤੋਂ ਬਾਅਦ ਅੱਜ ਡਾਕੂਆਂ ਦਾ ਮੁੰਡਾ 2 ਦਾ ਪੋਸਟਰ ਵੀ ਰਿਲੀਜ਼ ਕੀਤਾ ਜਾ ਚੁੱਕਾ ਹੈ।ਇੱਕ ਸਿਰੇ ਦੇ ਨਸ਼ੇੜੀ ਤੋਂ ਇੱਕ ਚੰਗੇ ਪੱਤਰਕਾਰ ਬਣਨ ਦੀ ਕਸ਼ਮਕਸ਼ ਦਰਿਮਆਨ ਬਣੀ ਫਿਲਮ ਡਾਕੂਆਂ ਦਾ ਮੁੰਡਾ ਪ੍ਰਸਿੱਧ ਪੱਤਰਕਾਰ ਮਿੰਟੂ ਗੁਰਸਰੀਆਂ ਦੇ ਅਸਲ ਜੀਵਨ ਉੱਪਰ ਅਧਾਰਿਤ ਸੀ।ਕਿ ਉਸਨੇ ਕਿ ਕਿਵੇਂ ਨਸ਼ਿਆਂ ਦੀ ਦੁਨੀਆਂ ਨੂੰ ਅਲਵਿਦਾ ਆਖ ਕੇ ਚੰਗਿਆਈ ਦੀ ਚਾਦਰ ਲਈ ਸੀ।ਫਿਲਮ ਡਾਕੂਆਂ ਦਾ ਮੁੰਡਾ ਦੇ ਗੀਤ,ਐਕਸ਼ਨ,ਸਟੋਰੀ ਕੁੱਲ ਮਿਲਾ ਕੇ ਜਕਾਸ ਪ੍ਰਫਾਰਮੈਂਸ ਵਾਲੀ ਇਹ ਫਿਲਮ ਨੇ ਕਮਾਈ ਪੱਖੋ ਵੀ ਖੂਬ ਰਿਕਾਰਡ ਤੋੜੇ ਸਨ।
ਇਸ ਫਿਲਮ ਨੇ ਦੇਵ ਖਰੌੜ ਨੂੰ ਇਕੱਲੇ ਯੂਥ ਦਾ ਹੀ ਨਹੀਂ ਬਲਕਿ ਫੈਮਿਲੀਜ਼ ਦਾ ਵੀ ਹੀਰੋ ਬਣਾ ਦਿੱਤਾ ਸੀ।ਇਸ ਫਿਲਮ ਰਾਹੀ ਦੇਵ ਖਰੌੜ ਪੂਰੀ ਇੰਡਸਟਰੀ ਤੇ ਭਾਰੂ ਪਏ ਸਨ।ਹੁਣ ਸਾਰੇ ਫੈਨਜ਼ ਦੇਵ ਖਰੌੜ ਤੋਂ ਇੱਕ ਡਾਕੂਆਂ ਦਾ ਮੁੰਡਾ ਵਰਗੀ ਹੋਰ ਫਿਲਮ ਦੀ ਉਮੀਦ ਕਰ ਰਹੇ ਸਨ।ਸੋਂ ਫੈਨਜ਼ ਦਾ ਮਾਣ ਰੱਖਦਿਆਂ ਦੁਬਾਰਾ ਡਰੀਮਰੈਅਲਿਟੀ ਮੂਵੀਜ਼ ਰਵਨੀਤ ਚਾਹਲ ਤੇ ੳਮ ਜੀ ਸਟਾਰ ਸਟੂਡਿਉ ਦੇ ਸਾਂਝੇ ਉੱਦਮ ਸਦਕਾ ਮੁੜ ਡਾਕੂਆਂ ਦਾ ਮੁੰਡਾ 2 ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਿਰ ਹੋਣ ਜਾ ਰਹੀ ਹੈ।ਇਸ ਫਿਲਮ ਨੂੰ ਵੀ ਭਾਗ 1 ਦੇ ਨਿਰਦੇਸ਼ਕ ਮਨਦੀਪ ਬੈਨੀਪਾਲ ਹੀ ਨਿਰਦੇਸ਼ਿਤ ਕਰਨਗੇ।ਫਿਲਮ ਵਿੱਚ ਦੇਵ ਖਰੌੜ ਤੇ ਜਪੁਜੀ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।ਇਸ ਇਲਾਵਾ ਫਿਲਮ ਦੀ ਸਟਾਰਕਾਸਟ ਵਿੱਚ ਹੋਰ ਵੀ ਬਦਲਾਅ ਕੀਤੇ ਗਏ ਹਨ।
ਇਸ ਵਾਰ ਫਿਲਮ ਵਿੱਚ ਨਿਸ਼ਾਨ ਭੁੱਲਰ,ਰਾਜ ਸਿੰਘ ਝਿੰਜਰ,ਲੱਕੀ ਧਾਲੀਵਾਲ,ਪ੍ਰੀਤ ਬਾਠ,ਕਰਨਵੀਰ ਕੁਲਾਰ ਅਹਿਮ ਭੂਮਿਕਾਵਾਂ ਨਿਭਾਉਣਗੇ।ਇਸ ਫਿਲਮ ਦੀ ਕਹਾਣੀ ਵੀ ਮੰਗਾ ਅੰਟਾਲ ਦੀ ਸਵੈ ਜੀਵਨੀ ਕਿਤਾਬ ਸ਼ਰਾਰਤੀ ਤੱਤ ਤੋਂ ਲਈ ਗਈ ਹੈ।ਫਿਲਮ ਦੇ ਡਾਇਲਾਗ ਨਰਿੰਦਰ ਅੰਬਰਸਰੀਆਂ ਤੇ ਗੁਰਪ੍ਰੀਤ ਭੁੱਲਰ ਨੇ ਲਿਖੇ ਹਨ।ਮਿੰਟੂ ਗੁਰੂਸਰੀਆਂ ਇਸ ਫਿਲਮ ਦੇ ਪ੍ਰੋਜੈਕਟ ਮੈਂਨਟਰ ਨੇ।ਫਿਲਮ ਬਾਰੇ ਹੁਣੇ ਤੋਂ ਹੀ ਦਰਸ਼ਕ ਕਰਿਆਂਸਰਾਈਆਂ ਲਗਾ ਰਹੇ ਨੇ ਕਿ ਫਿਲਮ ਦਾ ਵਿਸ਼ਾ ਕਿਸ ਤਰਾਂ ਦਾ ਹੋਵੇਗਾ।ਪਰ ਇਸ ਗੱਲ ਦੀ ਖੂਬ ਗਾਰੰਟੀ ਹੈ ਕਿ ਜੇ ਫਿਲਮ ਵਿੱਚ ਦੇਵ ਖਰੋੜ ਨੇ ਤਾਂ ਐਕਸ਼ਨ ਤਾਂ ਜਰੂਰ ਹੋਵੇਗੇ।ਫਿਲਮ ਦੇ ਪੋਸਟਰ ਉੱਪਰ ਸਾਫ ਸਾਫ ਲਿਿਖਆ ਹੋਇਆ ਹੈ।ਦਿਮਾਗ ਹਿੱਲਿਆ ਦੁਨੀਆਂ ਹਿਲਾਉਣੀ ਬਾਕੀ ਆ।ਫਿਲਮ ਸੰਬੰਧੀ ਅੱਜ ਸਟਾਰਕਾਸਟ ਨੇ ਵੀ ਲਾਇਵ ਹੋ ਦੱਸਿਆਂ ਕੀ ਫਿਲਮ ਦਾ ਸ਼ੂਟ ਕੱਲ੍ਹ ਤੋਂ ਸੁਰੂ ਹੋਵੇਗੇ।ਹੁਣ ਇਸ ਧਮਾਕੇਦਾਰ ਐਕਸ਼ਨ ਫਿਲਮ ਲਈ ਦਰਸ਼ਕਾਂ ਨੇ ਹੁਣ ਤੋਂ ਹੀ ਤਰੀਕ ਦੀ ਉਲਟੀ ਗਿਣਤੀ ਸੁਰੂ ਕਰ ਦਿੱਤੀ ਹੈ।
The post ‘ਡਾਕੂਆਂ ਦਾ ਮੁੰਡਾ 2’ ਨਾਲ ਦੇਵ ਖਰੌੜ ਇੱਕ ਵਾਰ ਫਿਰ ਲਗਾਉਣਗੇ ਵੱਡੇ ਪਰਦੇ ‘ਤੇ ਰੌਣਕਾਂ, ਸ਼ੇਅਰ ਕੀਤਾ ਨਵੀਂ ਫ਼ਿਲਮ ਦਾ First Look appeared first on Daily Post Punjabi.
ਪੁਲਿਸ ਦੇ ਹੱਥੀ ਚੜਿਆ ਇਸ ਪੰਜਾਬੀ ਫਿਲਮ ਦਾ ਪ੍ਰੋਡਿਊਸਰ,ਨਾਜਾਇਜ ਹਥਿਆਰ, ਜਾਅਲੀ ਦਸਤਾਵੇਜ ਕੀਤੇ ਬਰਾਮਦ
Police arrested nikka zaildar producer drugs case:ਅੰਤਰਰਾਸ਼ਟਰੀ ਡਰੱਗ ਸਮੱਗਲਰਾਂ ਦੇ ਸਾਥੀ ਅਤੇ ਸਾਲ 2014 ਤੋਂ ਐਨ.ਡੀ.ਪੀ.ਐਸ. ਐਕਟ ਵਿੱਚ ਭਗੋੜੇ ਪਟਿਆਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮਾਨਸਾ ਪੁਲਿਸ ਨੇ ਉਸਦੇ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜੀ ਹਾਂ ਉਸ ਦਾ ਨਾਮ ਹਰਪ੍ਰੀਤ ਸਿੰਘ ਹੈ ਜੋ ਪਟਿਆਲਾ ਦਾ ਰਹਿਣ ਵਾਲਾ ਹੈ। ਇਸਦੇ ਨਾਲ ਪੰਜਾਬੀ ਫਿਲਮ ਨਿੱਕਾ ਜੈਲਦਾਰ ਦੇ ਪ੍ਰੋਡਿੂਸਰ ਅਮਨੀਤ ਸ਼ੇਰ ਸਿੰਘ ਦਾ ਸਾਹਮਣੇ ਆ ਰਿਹਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਇਨ੍ਹਾਂ ਦੇ ਕੋਲੋਂ 32 ਬੋਰ ਦਾ ਇੱਕ ਪਿਸਟਲ ਅਤੇ 14 ਜਿੰਦਾ ਕਾਰਤੂਸ, 30 ਬੋਰ ਦੀ ਇੱਕ ਰਾਇਫਲ ਅਤੇ 12 ਜਿੰਦਾ ਕਾਰਤੂਸ, ਪੰਜ ਕਾਰਤੂਸ ਜਿੰਦਾ 12 ਬੋਰ ਬੰਦੂਕ ਦੇ ਅਤੇ ਜਾਅਲੀ ਪਾਸਪੋਰਟ ਤੇ ਆਧਾਰ ਕਾਰਡ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਦੀ ਟੀਮ ਨੇ ਹਾਈ ਪ੍ਰੋਫਾਇਲ ਡਰੱਗ ਕੇਸ ਦਾ ਭਗੌੜਾ ਕਾਬੂ ਕੀਤਾ ਹੈ ਜਿਸਦਾ ਨਾਮ ਹਰਪ੍ਰੀਤ ਸਿੰਘ ਹੈ। ਉਨ੍ਹਾਂ ਦੱਸਿਆ ਕਿ ਇਹ ਆਪਣੀ ਜਾਅਲੀ ਪਛਾਣ ਰਾਕੀ ਉਰਫ਼ ਰੁਪਿੰਦਰ ਦੇ ਨਾਮ ਤੇ ਬਣਾ ਕੇ ਰਹਿ ਰਿਹਾ ਸੀ ਅਤੇ ਇਹ ਫ਼ਤਹਿਗੜ੍ਹ ਸਾਹਿਬ ਤੋਂ 2013 ਦੇ ਮਾਮਲੇ ਵਿੱਚ 6 ਸਾਲ ਤੋਂ ਭਗੌੜਾ ਸੀ। ਉਨ੍ਹਾਂ ਦੱਸਿਆ ਕਿ 2014 ਵਿੱਚ ਜਦੋਂ ਇਹ ਪੈਰੋਲ ਜੰਪ ਕਰ ਗਿਆ ਤਾਂ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਇਸ ਉੱਤੇ ਇੱਕ ਹੋਰ ਮੁਕੱਦਮਾ ਦਰਜ ਕੀਤਾ ਅਤੇ ਦੋਹਾਂ ਮਾਮਲਿਆਂ ਵਿੱਚ ਇਹ ਵਾਂਟੇਡ ਹੈ। ਉਨ੍ਹਾਂ ਕਿਹਾ ਕਿ ਇਸ ਕੋਲੋਂ 10 ਕਿੱਲੋ ਇੰਟੋਕਸੀਕੇਟਿਡ ਪਾਊਡਰ ਬਰਾਮਦ ਹੋਇਆ ਸੀ ਅਤੇ ਇਸ ਉੱਤੇ ਭਾਰੀ ਮਾਤਰਾ ਵਿੱਚ ਡਰੱਗ ਰਿਕਵਰੀ ਦੇ ਦੋਸ਼ ਲੱਗੇ ਸਨ ਅਤੇ ਇਸਦੇ ਸਾਥੀਆਂ ਨੂੰ 10-10 ਸਾਲ ਦੀ ਸਜਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹਾਈ ਪ੍ਰੋਫਾਇਲ ਜਗਦੀਸ਼ ਭੋਲਾ ਡਰੱਗ ਕੇਸ ਨਾਲ ਸੰਬੰਧਿਤ ਹੈ ਅਤੇ 2014 ਤੋਂ ਇਹ ਆਪਣੀ ਪਹਿਚਾਣ ਛੁਪਾ ਕੇ ਚੰਡੀਗੜ ਅਤੇ ਉਸਦੇ ਆਸ-ਪਾਸ ਦੇ ਏਰੀਏ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਝਗੜੇ ਵਾਲੀਆਂ ਜਮੀਨਾਂ ਅਤੇ ਹੋਰ ਸ਼ੱਕੀ ਕੰਮ-ਕਾਜ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਜਾਰੀ ਹੈ ਜਿਸ ਵਿੱਚ ਡਰੱਗ ਅਤੇ ਗ਼ੈਰਕਾਨੂੰਨੀ ਹਥਿਆਰਾਂ ਦਾ ਕੰਮ ਸਾਹਮਣੇ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਲੋਕਾਂ ਕੋਲੋਂ 2 ਗ਼ੈਰਕਾਨੂੰਨੀ ਹਥਿਆਰ, 32 ਬੋਰ-30 ਬੋਰ ਅਤੇ 12 ਬੋਰ ਦੇ ਕਾਰਤੂਸ, ਜਾਅਲੀ ਪਾਸਪੋਰਟ ਤੇ ਆਧਾਰ ਕਾਰਡ ਬਰਾਮਦ ਕੀਤੇ ਹਨ।
The post ਪੁਲਿਸ ਦੇ ਹੱਥੀ ਚੜਿਆ ਇਸ ਪੰਜਾਬੀ ਫਿਲਮ ਦਾ ਪ੍ਰੋਡਿਊਸਰ,ਨਾਜਾਇਜ ਹਥਿਆਰ, ਜਾਅਲੀ ਦਸਤਾਵੇਜ ਕੀਤੇ ਬਰਾਮਦ appeared first on Daily Post Punjabi.