punjabi girl in italy police Archives - Daily Post Punjabi

ਪੰਜਾਬ ਦੀ ਪਹਿਲੀ ਪੰਜਾਬਣ ਧੀ ਨੇ ਇਟਲੀ ਪੁਲਿਸ ‘ਚ ਭਰਤੀ ਹੋ ਮਾਰੀਆਂ ਮੱਲ੍ਹਾਂ
punjabi girl in italy police: ਇਟਲੀ ਪੁਲਿਸ ‘ਚ ਭਰਤੀ ਹੋ ਕੇ ਪੰਜਾਬ ਦੀ ਧੀ ਨੇ ਕੱਲ੍ਹੇ ਪੰਜਾਬ ਦਾ ਹੀ ਨਹੀਂ ਪੂਰੇ ਭਾਰਤ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ, ਇਟਲੀ ‘ਚ ਪੰਜਾਬ ਦੇ ਇੱਕ ਪਿੰਡ ਤੋਂ ਆ ਕੇ ਵੱਸੇ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਸਰੇਨਾ ਮੱਲ੍ਹਣ ਨੇ ਇਟਲੀ ਦੀ ਸਥਾਨਕ ਪੁਲਿਸ ‘ਚ ਭਰਤੀ ਹੋ ਕੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ।

punjabi girl in italy police

ਜਾਣਕਾਰੀ ਮੁਤਾਬਕ ਪਤਾ ਲੱਗਿਆ ਹੈ ਕਿ 49 ਪੋਸਟਾਂ ਲਈ 1500 ਦੇ ਕਰੀਬ ਕੈਡੀਡੇਟ ਪਹੁੰਚੇ ਸਨ, ਜਿਨ੍ਹਾਂ ‘ਚੋਂ ਪਹਿਲੇ ਨੰਬਰਾਂ ‘ਚ ਪੰਜਾਬਣ ਸਰੇਨਾ ਮੱਲ੍ਹਣ ਦਾ ਨਾਮ ਆਇਆ ਹੈ।

The post ਪੰਜਾਬ ਦੀ ਪਹਿਲੀ ਪੰਜਾਬਣ ਧੀ ਨੇ ਇਟਲੀ ਪੁਲਿਸ ‘ਚ ਭਰਤੀ ਹੋ ਮਾਰੀਆਂ ਮੱਲ੍ਹਾਂ appeared first on Daily Post Punjabi.