Punjabi movie PR update Archives - Daily Post Punjabi

ਹਰਭਜਨ ਮਾਨ ਦੀ ਨਵੀਂ ਫਿਲਮ “ਪੀ ਆਰ” 27 ਮਈ 2022 ਨੂੰ ਸਿਨਮਾਂ ਘਰਾਂ ‘ਚ ਕਰੇਗੀ ਵੱਡਾ ਧਮਾਕਾ
Punjabi movie PR update: ਪੰਜਾਬੀ ਫਿਲਮ ਇੰਡਸਟਰੀ ਵਿੱਚ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ “ਪੀ ਆਰ” 27 ਮਈ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਰਿਲੀਜ਼ ਕੀਤੇ ਗਏ ਇਸ ਪੋਸਟਰ ਵਿੱਚ ਸਾਨੂੰ ਕਈ ਕਲਾਕਾਰ ਨਜ਼ਰ ਆ ਰਹੇ ਹਨ।

Punjabi movie PR update

ਹਰਭਜਨ ਮਾਨ ਅਤੇ ਮਨਮੋਹਨ ਸਿੰਘ ਵੱਲੋਂ ਇਹ ਫਿਲਮ ਫੈਨਜ਼ ਨੂੰ ਇੱਕ ਖ਼ੂਬਸੂਰਤ ਤੋਹਫ਼ੇ ਵਜੋਂ ਦਿੱਤੀ ਜਾ ਰਹੀ ਹੈ। ਇਸ ਫ਼ਿਲਮ ਵਿੱਚ ਹਰਭਜਨ ਮਾਨ, Mannu Sandhu, ਸਰਦੂਲ ਸਿਕੰਦਰ, ਅਮਰ ਨੂਰੀ, ਕਰਮਜੀਤ ਅਨਮੋਲ ਸਮੇਤ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ। ਲੰਮੇ ਸਮੇਂ ਬਾਅਦ ਇੱਕ ਵਾਰ ਫਿਰ ਤੋਂ ਹਰਭਜਨ ਮਾਨ ਅਤੇ ਮਨਮੋਹਨ ਸਿੰਘ ਜੀ ਪੰਜਾਬੀਆਂ ਦੇ ਮੌਜੂਦਾ ਮੁੱਦਿਆਂ ਅਤੇ ਉਨ੍ਹਾਂ ਦੇ ਹਾਲਾਤ ਨੂੰ ਪੇਸ਼ ਕਰਦੀ 13 ਮਈ 2022 ਨੂੰ ਸਾਰੰਗ ਫ਼ਿਲਮਜ਼ ਅਤੇ ਐਚ.ਐਮ ਰਿਕਾਰਡਸ ਤਹਿਤ ਤਿਆਰ ਹੋਈ ਪੰਜਾਬੀ ਫ਼ਿਲਮ “ਪੀ ਆਰ” ਸਿਨਮਾਘਰਾਂ ‘ਚ ਰਿਲੀਜ਼ ਕਰਨ ਜਾ ਰਹੇ ਹਨ।

ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਫੈਨਸ ਨੂੰ ਇਸ ਫ਼ਿਲਮ ਦਾ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਸੀ। ਲੇਕਿਨ ਹੁਣ ਲਗਦਾ ਹੈ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੁਣ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਫਿਲਮ ਸਿਨੇਮਾ ਘਰਾਂ ਵਿਚ ਵੱਡਾ ਧਮਾਕਾ ਕਰਦੀ ਨਜ਼ਰ ਆਵੇਗੀ।

The post ਹਰਭਜਨ ਮਾਨ ਦੀ ਨਵੀਂ ਫਿਲਮ “ਪੀ ਆਰ” 27 ਮਈ 2022 ਨੂੰ ਸਿਨਮਾਂ ਘਰਾਂ ‘ਚ ਕਰੇਗੀ ਵੱਡਾ ਧਮਾਕਾ appeared first on Daily Post Punjabi.