punjabi n Archives - Daily Post Punjabi

ਚਨਾਬ ਦਰਿਆ ’ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਪੁਲ, ਮਾਰਚ ਤੱਕ ਮੁਕੰਮਲ ਹੋਣ ਦੀ ਉਮੀਦ
The world tallest bridge : ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਰੇਲ ਪੱਟੜੀਆਂ ਵਿਛਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹ ਹੈ। ਊਧਮਪੁਰ-ਬਾਰਾਮੂਲਾ ਰੇਲਵੇ ਸੈਕਸ਼ਨ ‘ਤੇ 272 ਕਿਲੋਮੀਟਰ ਲੰਬੇ ਰੇਲ ਪਟੜੀਆਂ ਰੱਖੀਆਂ ਜਾਣੀਆਂ ਹਨ, ਜਦੋਂਕਿ 161 ਕਿਲੋਮੀਟਰ ਲੰਬੀਆਂ ਰੇਲ ਪੱਟੜੀਆਂ ਵਿਛਾਈਆਂ ਜਾ ਚੁੱਕੀਆਂ ਹਨ। ਦੂਜੇ ਖੇਤਰਾਂ ਵਿਚ ਕੰਮ ਚੱਲ ਰਿਹਾ ਹੈ। ਕੁੱਲ 37 ਬ੍ਰਿਜਾਂ ਵਿੱਚੋਂ 26 ਵੱਡੇ-ਵੱਡੇ ਅਤੇ 11 ਛੋਟੇ-ਵੱਡੇ ਪੁਲ ਹਨ। ਇਸ ਵੇਲੇ 12 ਵੱਡੇ ਪੁਲਾਂ ਅਤੇ 10 ਛੋਟੇ ਪੁੱਲਾਂ ਦੇ ਕੰਮ ਮੁਕੰਮਲ ਹੋ ਚੁੱਕੇ ਹਨ। ਬਾਕੀ ਕੰਮ ਜਾਰੀ ਹੈ। ਇਹ ਜਾਣਕਾਰੀ ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀਆਰਐਮ ਰਾਜੇਸ਼ ਅਗਰਵਾਲ ਨੇ ਦਿੱਤੀ।

The world tallest bridge

ਡੀਆਰਐਮ ਨੇ ਦੱਸਿਆ ਕਿ ਊਧਮਪੁਰ-ਕਟੜਾ 25 ਕਿਲੋਮੀਟਰ, ਕਾਜ਼ੀਗੁੰਡ-ਬਾਰਾਮੂਲਾ 118 ਕਿਲੋਮੀਟਰ ਅਤੇ ਬਨਿਹਾਲ-ਕਾਜ਼ੀਗੁੰਡ 18 ਕਿਲੋਮੀਟਰ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਇਸ ਉੱਤੇ ਰੇਲ ਗੱਡੀਆਂ ਚੱਲ ਰਹੀਆਂ ਹਨ। ਜਦੋਂ ਕਿ 111 ਕਿਲੋਮੀਟਰ ਲੰਬੇ ਕਟੜਾ-ਬਨਿਹਾਲ ਸੈਕਸ਼ਨ ‘ਤੇ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਸ ਹਿੱਸ ਵਿਚ 111 ਵਿਚੋਂ 97 ਕਿਲੋਮੀਟਰ ਅਰਥਾਤ 87 ਫੀਸਦੀ ਕੰਮ ਮੁੱਖ ਤੌਰ ‘ਤੇ ਸੁਰੰਗਾਂ ਦਾ ਹੈ। ਇਸ ਹਿੱਸੇ ਵਿਚ 27 ਸੁਰੰਗਾਂ ਹਨ। ਚਨਾਬ ਨਦੀ ‘ਤੇ ਬ੍ਰਿਜ ਵਿਸ਼ਵ ਦਾ ਸਭ ਤੋਂ ਉੱਚਾ ਪੁਲ ਹੈ, ਇਸਦਾ ਕੰਮ ਚਲ ਰਿਹਾ ਹੈ।

The world tallest bridge

ਦੱਸ ਦੇਈਏ ਕਿ ਚਨਾਬ ਬ੍ਰਿਜ ਦੇ 550 ਮੀਟਰ ਵਿੱਚੋਂ 516 ਮੀਟਰ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ 34 ਮੀਟਰ ਅਜੇ ਬਾਕੀ ਹਨ। ਮਾਰਚ 2021 ਤੱਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ। ਕੋਰੋਨਾ ਲੌਕਡਾਊਨ ਦੌਰਾਨ, ਰਾਮਬੰਨ ਜ਼ਿਲ੍ਹ ਵਿਚ ਬਨੀਹਲ ਖੇਤਰ ਦੇ ਨੇੜੇ ਟੀ -74 ਆਰ ਸੁਰੰਗ, ਜੋਕਿ 7.4 ਕਿਲੋਮੀਟਰ ਲੰਬੀ ਹੈ, 5 ਦਸੰਬਰ, 2020 ਅਤੇ 8.6 ਕਿਲੋਮੀਟਰ ਲੰਬੀ ਮੁੱਖ ਸੁਰੰਗ 3 ਅਕਤੂਬਰ, 2020 ਨੂੰ ਮੁਕੰਮਲ ਹੋ ਗਈ ਹੈ। ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰਾਜੈਕਟ ‘ਤੇ 11.2 ਕਿਲੋਮੀਟਰ ਲੰਬੀ ਪੀਰ ਪੰਜਾਲ ਸੁਰੰਗ ਤੋਂ ਬਾਅਦ ਇਹ ਦੂਜੀ ਸਭ ਤੋਂ ਲੰਬੀ ਸੁਰੰਗ ਹੈ। ਬਨੀਹਾਲ ਤੋਂ ਬਾਰਾਮੂਲਾ ਤੱਕ 136 ਕਿਲੋਮੀਟਰ ਰੇਲਵੇ ਲਾਈਨ ਦਾ ਬਿਜਲੀਕਰਨ ਪਹਿਲਾਂ ਹੀ ਹੋ ਚੁੱਕਾ ਹੈ। ਬਾਕੀ ਬਿਜਲੀਕਰਨ ਚੱਲ ਰਿਹਾ ਹੈ। ਬਨਿਹਾਲ-ਬਾਰਾਮੂਲਾ ਸੈਕਸ਼ਨ ‘ਤੇ ਬਿਜਲੀਕਰਨ ਦਾ ਕੰਮ ਮਾਰਚ 2022 ਤਕ ਪੂਰਾ ਹੋਣ ਦੀ ਸੰਭਾਵਨਾ ਹੈ।

The post ਚਨਾਬ ਦਰਿਆ ’ਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਪੁਲ, ਮਾਰਚ ਤੱਕ ਮੁਕੰਮਲ ਹੋਣ ਦੀ ਉਮੀਦ appeared first on Daily Post Punjabi.

ਕਿਸਾਨ ਅੰਦੋਲਨ ‘ਚ ਇੱਕ-ਮਿਕ ਹੋਇਆ ਪੰਜਾਬ-ਹਰਿਆਣਾ, ਗੁਰਬਾਣੀ ਤੇ ਹਨੂੰਮਾਨ ਚਾਲੀਸਾ ‘ਚ ਦਿਸੇ ਧਰਮ ਨਿਰਪੱਖਤਾ ਦੇ ਰੰਗ
The colors of secularism seen : ਚੰਡੀਗੜ੍ਹ : ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਧਰਨ ਦਿੱਲੀ ਸਰਹੱਦਾਂ ‘ਤੇ ਲਗਾਤਾਰ ਜਾਰੀ ਹੈ। ਦਿੱਲੀ ਦੀ ਸਿੰਘੂ ਸਰਹੱਦ ‘ਤੇ ਧਰਨੇ ਵਾਲੀ ਥਾਂ ’ਤੇ ਹੁਣ ਤੱਕ ਸਿੱਖ ਕਿਸਾਨਾਂ ਦਾ ਦਬਦਬਾ ਸੀ ਪਰ ਹੁਣ ਇਥੇ ਹਰਿਆਣਾ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਹੁਣ ਧਰਨੇ ਵਾਲੀ ਥਾਂ ’ਤੇ ਧਰਮ ਨਿਰਪੱਖਤ ਦੇ ਰੰਗ ਦੇਖਣ ਨੂੰ ਮਿਲੇ, ਜਿਥੇ ਸਵੇਰ ਦੀ ਸ਼ੁਰੂਆਤ ਸਟੇਜ ਤੋਂ ਗੁਰਬਾਣੀ ਦੇ ਪਾਠ ਨਾਲ ਹੁੰਦੀ ਹੈ, ਇਸ ਤੋਂ ਬਾਅਦ ਹਨੂੰਮਾਨ ਚਾਲੀਸਾ ਅਤੇ ਹੋਰ ਧਾਰਮਿਕ ਭਜਨ ਗਾਏ ਜਂਦੇ ਹਨ।

The colors of secularism seen

ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਕਿਸਾਨਾਂ ਦੀ ਭਾਗੀਦਾਰੀ ਵਿੱਚ ਅਚਾਨਕ ਹੋਏ ਵਾਧੇ ਨੇ ਅੰਦੋਲਨ ਨੂੰ ਹੋਰ ਧਰਮ ਨਿਰਪੱਖ ਬਣਾ ਦਿੱਤਾ ਹੈ। “ਹੁਣ, ਇਹ ਕਿਸੇ ਫਿਰਕੂ ਏਜੰਡੇ ਤੋਂ ਕਿਤੇ ਵੱਧ ਗਿਆ ਹੈ। ਅੰਦੋਲਨ ਦੀ ਅਗਵਾਈ ਕਰ ਰਹੇ 32 ਕਿਸਾਨ ਸੰਗਠਨਾਂ ਦੇ ਇਕ ਨੇਤਾ ਨੇ ਕਿਹਾ ਕਿ ਰਾਜ ਲਈ ਹੁਣ ਇਸ ਅੰਦੋਲਨ ਨੂੰ ‘ਖਾਲਿਸਤਾਨੀ ਸੰਘਰਸ਼’ ਦਾ ਨਾਂ ਦੇਣਾ ਮੁਸ਼ਕਲ ਹੈ।

The colors of secularism seen

ਇਸ ਤੋਂ ਪਹਿਲਾਂ ਕਿਸਾਨ ਆਗੂ ਸਿੰਘੂ ਵਿਖੇ ਸਰਕਾਰੀ ਪੱਖ ਤੋਂ ਕਿਸੇ ਧਾਰਮਿਕ ਗਤੀਵਿਧੀ ਦੇ ਵਿਚਾਰ ਦਾ ਵਿਰੋਧ ਕਰ ਰਹੇ ਸਨ। ਦਸੰਬਰ ਵਿਚ, ਅੰਦੋਲਨ ਨੂੰ “ਇਕ ਖ਼ਾਸ ਧਰਮ ਦਾ ਪ੍ਰਦਰਸ਼ਨ” ਬਣਨ ਤੋਂ ਬਚਾਉਣ ਦੇ ਤਰੀਕਿਆਂ ਬਾਰੇ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਦੌਰਾਨ ਇਕ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਵੀ ਹੋਏ। ਧਾਰਮਿਕ ਕਦਰਾਂ-ਕੀਮਤਾਂ ਦਾ ਆਦਾਨ-ਪ੍ਰਦਾਨ ਕਰਨ ਤੋਂ ਇਲਾਵਾ, ਧਰਨੇ ਵਾਲੀ ਥਾਂ ‘ਤੇ ਸਭਿਆਚਾਰਾਂ ਦਾ ਮਿਸ਼ਰਣ ਹੋ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਿੰਘਾਂ ਦੀ ਸਰਹੱਦ ‘ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚੇ ਭਾਗ ਲੈ ਰਹੇ ਹਨ। ਐਤਵਾਰ ਨੂੰ ਸਿੰਘੂ ਤੋਂ ਵਾਪਸ ਆਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਵਕੀਲ ਨੇ ਕਿਹਾ, “ਇਹ ਉਹ ਚੀਜ਼ ਹੈ ਜੋ ਪਹਿਲਾਂ ਕਦੇ ਨਹੀਂ ਵੇਖੀ ਗਈ।

The post ਕਿਸਾਨ ਅੰਦੋਲਨ ‘ਚ ਇੱਕ-ਮਿਕ ਹੋਇਆ ਪੰਜਾਬ-ਹਰਿਆਣਾ, ਗੁਰਬਾਣੀ ਤੇ ਹਨੂੰਮਾਨ ਚਾਲੀਸਾ ‘ਚ ਦਿਸੇ ਧਰਮ ਨਿਰਪੱਖਤਾ ਦੇ ਰੰਗ appeared first on Daily Post Punjabi.

ਗਲੀ ਦੇ ਅਵਾਰਾ ਕੁੱਤਿਆਂ ਦੇ ਖਾਣੇ ‘ਚ ਨੌਜਵਾਨ ਨੇ ਮਿਲਾਇਆ ਜ਼ਹਿਰ, ਮਾਮਲਾ ਦਰਜ
youth gave poison dogs: ਲੁਧਿਆਣਾ,(ਤਰਸੇਮ ਭਾਰਦਵਾਜ)-ਅਸੀਂ ਅਕਸਰ ਹੀ ਕਹਾਵਤ ਸੁਣਦੇ ਹਾਂ ਕਿ ਕੁੱਤਾ ਇੱਕ ਵਫਾਦਾਰ ਜਾਨਵਰ ਹੈ।ਲੇਕਿਨ ਅੱਜਕੱਲ੍ਹ ਦੇ ਲਾਲਚੀ ਇਨਸਾਨ ਨੂੰ ਲਾਲਚ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ।ਅਜਿਹੀ ਹੀ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਲੁਧਿਆਣਾ ਜ਼ਿਲੇ ਤੋਂ ਸਾਹਮਣੇ ਆਈ ਹੈ।ਦੱਸਣਯੋਗ ਹੈ ਕਿ ਵਾਰਡ ਨੰਬਰ -15 ਅਤੇ 16 ਦੇ ਵੱਖ-ਵੱਖ ਇਲਾਕਿਆਂ ‘ਚ ਇਕ ਸਕੂਟਰੀ’ਤੇ ਸਵਾਰ ਨੌਜਵਾਨ ਵਲੋਂ ਗਲੀਆਂ ‘ਚ ਰਹਿੰਦੇ ਬੇਜ਼ੁਬਾਨ ਕੁੱਤਿਆਂ ਨੂੰ ਖਾਣੇ ‘ਚ ਜ਼ਹਿਰੀਲੀ ਚੀਜ਼ ਮਿਲਾ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਥਾਣਾ ਸਿਟੀ-2 ਦੇ ਐੱਸ.ਐੱਚ.ਓ. ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

youth gave poison dogs

ਮੁਹੱਲਾ ਵਾਸੀਆਂ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਉਕਤ ਅਣਪਛਾਤੇ ਨੌਜਵਾਨ ਵੱਲੋਂ ਕਰੀਬ 2-3 ਦਿਨਾਂ ਤੋਂ ਉਕਤ ਇਲਾਕਿਆਂ ‘ਚ ਫਿਰਦੇ ਬੇਜ਼ੁਬਾਨ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਉਕਤ ਵਿਅਕਤੀ ਜਿਹੜਾ ਕਿ ਸਨਕੀ ਕਿਸਮ ਦਾ ਹੈ, ਵੱਲੋਂ ਕੁੱਤਿਆਂ ਨੂੰ ਖਾਣੇ ‘ਚ ਜ਼ਹਿਰੀਲੀ ਦਵਾਈ ਖਵਾਉਣ ਸਬੰਧੀ ਤਸਵੀਰਾਂ ਸੀ. ਸੀ. ਟੀ. ਵੀ . ਕੈਮਰਿਆਂ ‘ਚ ਕੈਦ ਹੋ ਗਈਆਂ ਹਨ, ਜਿਹੜੀਆਂ ਵਫਦ ਵੱਲੋਂ ਪੁਲਸ ਨੂੰ ਦਿਖਾ ਦਿੱਤੀਆਂ ਗਈਆਂ ਹਨ।ਇਸ ਦੌਰਾਨ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਇੰਸ. ਰਣਦੀਪ ਸ਼ਰਮਾ ਦੇ ਨਿਰਦੇਸ਼ਾਂ ’ਤੇ ਪੁਲਸ ਪਾਰਟੀ ਵੱਲੋਂ ਉਕਤ ਨੌਜਵਾਨ ਦੀ ਧਰ ਪਕੜ ਲਈ ਕ੍ਰਿਸ਼ਨਾ ਨਗਰ, ਗੁਲਮੋਹਰ ਨਗਰ ਆਦਿ ਇਲਾਕਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਉਕਤ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਜਲਦ ਪੁਲਸ ਵੱਲੋਂ ਕਾਬੂ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਦੌਰਾਨ ਉੱਘੀ ਸਮਾਜ ਸੇਵਿਕਾ ਅਤੇ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਪ੍ਰਿਆ ਧੀਮਾਨ ਨੇ ਖੰਨਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ‘ਚ ਬੇਜ਼ੁਬਾਨ ਕੁੱਤਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਵਾਲੇ ਵਿਅਕਤੀ ਨੂੰ ਤੁਰੰਤ ਕਾਬੂ ਕਰਕੇ ਉਸ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।

The post ਗਲੀ ਦੇ ਅਵਾਰਾ ਕੁੱਤਿਆਂ ਦੇ ਖਾਣੇ ‘ਚ ਨੌਜਵਾਨ ਨੇ ਮਿਲਾਇਆ ਜ਼ਹਿਰ, ਮਾਮਲਾ ਦਰਜ appeared first on Daily Post Punjabi.