Punjabi singer Alfaaz Archives - Daily Post Punjabi

ਮਸ਼ਹੂਰ ਪੰਜਾਬੀ ਗਾਇਕ Alfaaz ਨੂੰ ਵੱਡਾ ਸਦਮਾ, ਮਾਤਾ ਪਰਮਜੀਤ ਕੌਰ ਪੰਨੂ ਦਾ ਹੋਇਆ ਦਿਹਾਂਤ
ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਅਤੇ ਲੇਖਕ ਅਲਫਾਜ਼ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੀ ਮਾਤਾ ਬੀਬੀ ਪ੍ਰਮਜੀਤ ਕੌਰ ਪੰਨੂ ਸੰਸਾਰਕ ਯਾਤਰਾ ਪੂਰੀ ਕਰਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਅਤੇ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਬੀਬੀ ਪਰਮਜੀਤ ਕੌਰ ਦਾ ਵਿਛੋੜਾ, ਪਰਿਵਾਰ ਅਤੇ ਸਾਕ ਸਬੰਧੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਹੁੰਦਾ ਰਹੇਗਾ।

ਬੀਬੀ ਪਰਮਜੀਤ ਕੌਰ, ਸ੍ਰ ਗੁਰਜੀਤ ਸਿੰਘ ਪੰਨੂ (ਸਾਬਕਾ ਏਡੀਸੀ) ਦੀ ਪਤਨੀ ਸਨ। ਉਨਾਂ ਦੇ ਦੋ ਸਪੁੱਤਰ ਸ੍ਰ: ਹਰਜੋਤ ਸਿੰਘ ਪੰਨੂ ਅਤੇ ਏ.ਐੱਸ. ਅਲਫਾਜ਼ ਅਤੇ ਦੋ ਨੂੰਹਾਂ ਅਤੇ ਦੋ ਪੋਤਰਿਆਂ ਹਨ। ਬੀਬੀ ਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਅੰਗੀਠਾ ਸਾਹਿਬ ਸੈਕਟਰ 62, ਫੇਜ਼ 8 ਮੁਹਾਲੀ ਵਿਖੇ 13 ਜੂਨ ਨੂੰ ਬਾਅਦ ਦੁਪਿਹਰ 12.00 ਤੋਂ 2.00 ਤਕ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਸ਼ਹੂਰ ਪੰਜਾਬੀ ਗਾਇਕ Alfaaz ਨੂੰ ਵੱਡਾ ਸਦਮਾ, ਮਾਤਾ ਪਰਮਜੀਤ ਕੌਰ ਪੰਨੂ ਦਾ ਹੋਇਆ ਦਿਹਾਂਤ appeared first on Daily Post Punjabi.