Punjabi singer KS Makhan Archives - Daily Post Punjabi

ਪੰਜਾਬੀ ਗਾਇਕ KS ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਗੀਤ ‘ਜ਼ਮੀਨ ਦਾ ਰੋਲਾ’ ‘ਚ ਹ.ਥਿਆ.ਰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ
ਪੰਜਾਬੀ ਗਾਇਕ KS ਮੱਖਣ (ਕੁਲਦੀਪ ਸਿੰਘ ਤੱਖਰ) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪੰਡਿਤ ਰਾਓ ਧਰਨੇਵਰ ਨੇ ਬਠਿੰਡਾ ਦੇ SSP ਅਤੇ ਡੀਸੀ ਨੂੰ ਨਵੇਂ ਗੀਤ ‘ਜ਼ਮੀਨ ਦਾ ਰੋਲਾ’ ਨੂੰ ਲੈ ਕੇ ਮੱਖਣ ਅਤੇ ਉਸ ਦੀ ਸਾਥੀ ਸੱਤੀ ਲੋਹਾ ਖੇੜਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਸਨੇ ਲਿਖਿਆ ਹੈ ਕਿ ਕੇ.ਐਸ ਮੱਖਣ ਦੇ ਨਵੇਂ ਗੀਤ ‘ਜ਼ਮੀਨ ਦਾ ਰੋਲਾ’ ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ, ਨੇ ਹਥਿਆਰਾਂ ਦਾ ਪ੍ਰਚਾਰ ਕੀਤਾ ਹੈ।

Punjabi singer KS Makhan’s accusations

ਪੰਡਿਤ ਰਾਓ ਧਰਨੇਵਰ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ‘ਤੇ ਸਖ਼ਤ ਕਾਰਵਾਈ ਕਰੇ ਅਤੇ ਜਿਨ੍ਹਾਂ ਦ੍ਰਿਸ਼ਾਂ ‘ਚ ਹਥਿਆਰ ਦਿਖਾਏ ਗਏ ਹਨ, ਉਨ੍ਹਾਂ ਨੂੰ ਹਟਾਇਆ ਜਾਵੇ। ਦੱਸ ਦੇਈਏ ਕਿ ਕੇ.ਐਸ ਮੱਖਣ ਦੇ ਇਸ ਗੀਤ ਦੀ ਸ਼ੂਟਿੰਗ ਦੀਆਂ ਕੁਝ ਝਲਕੀਆਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਇਸ ਵਿੱਚ ਹਥਿਆਰਾਂ ਨਾਲ ਖੜ੍ਹੇ ਕੁਝ ਨੌਜਵਾਨ ਦਿਖਾਈ ਦਿੱਤੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ‘ਚੋਂ ਹਥਿਆਰਾਂ ਵਾਲੇ ਸੀਨ ਨੂੰ ਕਦੋਂ ਤੱਕ ਹਟਾਇਆ ਜਾਵੇਗਾ।

ਇਹ ਵੀ ਪੜ੍ਹੋ : ਦੀਵਾਲੀ ‘ਤੇ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ, ਮਾਤਾ ਚਰਨ ਕੌਰ ਨੇ ਪੋਸਟਰ ਕੀਤਾ ਰਿਲੀਜ਼

ਕੇ.ਐਸ ਮੱਖਣ ਵੀ ਸਾਬਕਾ ਕਬੱਡੀ ਖਿਡਾਰੀ ਹਨ। ਉਹ ਕਬੱਡੀ ਅਤੇ ਕੁਸ਼ਤੀ ਦੀਆਂ ਖੇਡਾਂ ਵਿੱਚ ਪਾਏ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਹ ਖੇਡਾਂ ਅਤੇ ਸਿਹਤ ਬਾਰੇ ਆਪਣੇ ਪ੍ਰੇਰਕ ਗੀਤਾਂ ਲਈ ਜਾਣਿਆ ਜਾਂਦਾ ਹੈ, ਜਿਵੇਂ ਕਿ ਸਿਰ ਕੱਢਵੇ ਰਿਕਾਰਡ, ਡੌਲੀਅਨ ਚਾ ਜਾਨ, ਪ੍ਰਵਾਹ ਆਦਿ। ਕੇਐਸ ਮੱਖਣ ਦੀ ਪਹਿਲੀ ਐਲਬਮ ਨੰਬਰਾ ਤੇ ਦਿਲ ਮਿਲਦੇ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਪੰਜਾਬੀ ਗਾਇਕ KS ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਗੀਤ ‘ਜ਼ਮੀਨ ਦਾ ਰੋਲਾ’ ‘ਚ ਹ.ਥਿਆ.ਰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ appeared first on Daily Post Punjabi.