Punjabi Singer New song Archives - Daily Post Punjabi

“ਬੇਵਫਾਈਆਂ” ਗੀਤ ਨਾਲ ਮੁੜ ਚਰਚਾ ਵਿੱਚ ਰੋਮਾਂਟਿਕ ਗਾਇਕ “ਰੋਸ਼ਨ ਪ੍ਰਿੰਸ”
roshan prince new song bewafaiyan:ਰਾਜੀਵ ਕਪਲਿਸ਼ ਉਰਫ ਰੋਸ਼ਨ ਪ੍ਰਿੰਸ ਪੰਜਾਬੀ ਸੰਗੀਤ ਦਾ ਹਰਮਨ-ਪਿਆਰਾ ਫਨਕਾਰ ਹੈ।ਉਸਦੇ ਗੀਤਾਂ ਵਿੱਚੋਂ ਆਉਦੀਆਂ ਮਹੁੱਬਤੀ ਮਹਿਕਾਂ ਨੋਜਵਾਨ ਵਰਗ ਨੂੰ ਮੱਲੋ-ਮੱਲੀ ਆਪਣਾ ਦੀਵਾਨਾ ਬਣਾਉਦੀਆਂ ਹਨ।ਰੂਹ ਨੂੰ ਠਾਰਨ ਵਾਲੀ ਗਾਇਕੀ ਦਾ ਮਾਲਕ ਰੋਸ਼ਨ ਪ੍ਰਿੰਸ ਇਹਨੀ ਦਿਨੀ ਆਪਣੇ ਨਵੇ ਇਸ਼ਕ ਭਰਪੂਰ ਗੀਤ “ਬੇਵਫਾਈਆਂ” ਨੂੰ ਲੈ ਕੇ ਖੂਬ ਚਰਚਾਂ ਵਿੱਚ ਹੈ।ਗੀਤ ਦੇ ਬੋਲ ਬੰਟੀ ਭੁੱਲਰ ਨੇ ਲਿਖੇ ਨੇ।ਅਤੇ ਸੰਗੀਤ ਬਲੈਕ ਵਾਇਰਸ ਨੇ ਤਿਆਰ ਕੀਤਾ ਹੈ।ਗੀਤ ਦੀ ਖੂਬਸੂਰਤ ਵੀਡਿਉ “ਡਾਇਰੈਕਟਰ ਐਮ.ਜੀ” ਨੇ ਤਿਆਰ ਕੀਤਾ ਹੈ।ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਇਸ ਗੀਤ ਵਿੱਚ ਰੋਸ਼ਨ ਪ੍ਰਿੰਸ ਤੇ ਮਾਡਲ ਸੋਨਲ ਨੇ ਬਾਕਮਾਲ ਅਦਾਇਗੀ ਪੇਸ਼ ਕੀਤੀ ਹੈ।

ਯੂ-ਟਿਊਬ ਉੱਪਰ ਵੀ ਲੱਖਾਂ ਸਰੋਤੇ ਇਸ ਗੀਤ ਨੂੰ ਸੁਣ ਚੁੱਕੇ ਹਨ।ਪੰਜਾਬੀ ਸੰਗੀਤ ਦੇ ਇਸ ਕੂਲ ਗਾਇਕ ਨੇ 2016 ਵਿੱਚ ਆਵਾਜ਼ ਪੰਜਾਬ ਦੀ ਮੁਕਾਬਲੇ ਦਾ ਜੇਤੂ ਬਣਕੇ ਗਾਇਕੀ ਦੇ ਪਿੜ ਵਿੱਚ ਆਪਣੀ ਹਾਜ਼ਰੀ ਭਰੀ ਸੀ।ਉਸਦੇ ਬਾਅਦ ਮਿਸਟਰ.ਪੇਡੂ,ਲੁੱਕ-ਲੱਕ,ਲੱਕੜੀ ਦਾ ਫੋਰਡ,ਗੁਜ਼ਾਰਿਸ਼ਾਂ,ਸੰਗਰੂਰ,ਜਿਹੇ ਗੀਤਾਂ ਨੇ ਉਸਨੂੰ ਪੰਜਾਬੀ ਦਾ ਮਕਬੂਲ ਕਲਾਕਾਰ ਬਣਾਇਆ।ਉਸਨੇ ਸਿਰਫਿਰੇ,ਨੌਟੀ ਜੱਟਸ,ਫੇਰ ਮਾਮਲਾ ਗੜਬੜ ਗੜਬੜ,ਇਸ਼ਕ ਬਰਾਂਡੀ,ਮੈ ਤੇਰੀ ਤੂੰ ਮੇਰਾ,ਇੱਕ ਸੰਧੂ ਹੁੰਦਾ ਸੀ ਵਰਗੀਆਂ ਫਿਲਮ ਵਿੱਚ ਬਤੌਰ ਨਾਇਕ ਵੀ ਸ਼ਾਨਦਾਰ ਐਕਟਿੰਗ ਕੀਤੀ ਹੈ।ਸੰਗੀਤ ਦੀ ਡੂੰਘੀ ਸਮਝ ਦੇ ਚੱਲਦਿਆਂ ਉਸਨੇ ਕਨੇਡਾ ਵਿੱਚ ਆਪਣਾ ਸਟੂਡਿਉ ਕਮ ਮਿਊਜ਼ਿਕ ਸਕੂਲ ਵੀ ਖੋਲਿਆ ਹੈ।ਜਲਦ ਹੀ ਉਸਦੇ ਹੋਰ ਵੀ ਕਾਫੀ ਨਵੇਂ ਗੀਤ ਮਾਰਕੀਟ ਵਿੱਚ ਆ ਰਹੇ ਹਨ।

The post “ਬੇਵਫਾਈਆਂ” ਗੀਤ ਨਾਲ ਮੁੜ ਚਰਚਾ ਵਿੱਚ ਰੋਮਾਂਟਿਕ ਗਾਇਕ “ਰੋਸ਼ਨ ਪ੍ਰਿੰਸ” appeared first on Daily Post Punjabi.

ਪੰਜਾਬੀ ਗਾਇਕ ਬਲਰਾਜ ਦੇ ਨਵੇਂ ਗੀਤ ‘ਤੇਰੇ ਬਿਨ’ ਦਾ ਪੋਸਟਰ ਹੋਇਆ ਰਿਲੀਜ਼
Punjabi Singer New Song: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਬਲਰਾਜ ਜਲਦ ਹੀ ਫੈਂਸ ਵਾਸਤੇ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ, ਦਰਅਸਲ ਬਲਰਾਜ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਇਸ ਗਾਣੇ ਦਾ ਟਾਈਟਲ ਤੇਰੇ ਬਿਨ ਰੱਖਿਆ ਗਿਆ। ਦੱਸ ਦੇਈਏ ਇਸ ਗਾਣੇ ਨੂੰ ਬਲਰਾਜ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਗਾਇਆ ਹੈ। ਇਸ ਗੀਤ ਦੇ ਲਿਰਿਕਸ ਦੀ ਗੱਲ ਕੀਤੀ ਜਾਵੇ ਤਾਂ ਸਿੰਘ ਜੀਤ ਨੇ ਇਸ ਦੇ ਲਿਰਿਕਸ ਲਿਖੇ ਹਨ।

Punjabi Singer New Song

ਹਾਲ ਹੀ ਵਿੱਚ ਇਸ ਗਾਣੇ ਦਾ ਇੱਕ ਪੋਸਟਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬਲਰਾਜ ਗੱਡੀ ਵਿੱਚ ਬੈਠੇ ਨਜ਼ਰ ਆ ਰਹੇ ਨੇ। ਪੋਸਟਰ ਵਿੱਚ ਉਨ੍ਹਾਂ ਨੇ ਸਪੈਸ਼ਲ ਥੈਂਕਸ ਸਿਮ ਫੋਰਟ ਸਿਸਟਮ ਕਨਾਡਾ, ਪ੍ਰੀਤ ਕਿਰਨ ਗਿੱਲ ਦਾ ਕੀਤਾ ਹੈ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੀ ਵੀਡੀਓ ਸੰਦੀਪ ਸ਼ਰਮਾ ਨੇ ਕੀਤੀ ਜੋ ਕਿ ਕਾਫੀ ਖੂਬਸੂਰਤ ਦਰਸ਼ਕਾਂ ਨੂੰ ਪਸੰਦ ਆਵੇਗੀ। ਪ੍ਰਾਜੈਕਟ ਵਾਏ ਪੀਐਨ ਸੰਧੂ। ਇਸ ਗਲ ਦਾ ਪੋਸਟਰ 4ਸਟੂਡੀਓ ਵੱਲੋਂ ਡਿਜ਼ਾਈਨ ਕੀਤਾ ਗਿਆ ਹੈ…ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਜਾਣਕਾਰੀ ਦਸਤੀ ਬਲਰਾਜ ਅਕਸਰ ਆਪਣੇ ਸੋਸ਼ਲ ਮੀਡਆ ਤੋਂ ਉੱਤੇ ਵੀਡੀਓ ਸਾਂਝੀ ਕਰਦੇ ਰਹਿੰਦੇ ਹਨ ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੀ ਜਾਂਦੀਆਂ ਹਨ।

The post ਪੰਜਾਬੀ ਗਾਇਕ ਬਲਰਾਜ ਦੇ ਨਵੇਂ ਗੀਤ ‘ਤੇਰੇ ਬਿਨ’ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.

ਗਾਇਕ ਪ੍ਰੇਮ ਢਿੱਲੋਂ ਦੇ ਨਵੇਂ ਗੀਤ Liv-In ਦਾ ਪੋਸਟਰ ਹੋਇਆ ਰਿਲੀਜ਼
Prem Dhillon Liv In: ਪੰਜਾਬੀ ਗਾਇਕ ਪ੍ਰੇਮ ਢਿੱਲੋਂ ਜਲਦ ਹੀ ਫੈਂਸ ਵਾਸਤੇ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ, ਦਰਅਸਲ ਪ੍ਰੇਮ ਢਿੱਲੋਂ ਬਹੁਤ ਜਲਦ ਆਪਣਾ ਇੱਕ ਨਵਾਂ ਗੀਤ ਦਰਸ਼ਕਾਂ ਵਿੱਚ ਲੈ ਕੇ ਆ ਰਹੇ ਨੇ, ਜਿਸ ਦਾ ਟਾਈਟਲ ਲਿਵ ਇਨ ਰੱਖਿਆ ਗਿਆ ਹੈ। ਦੱਸਦੇਈਏ ਇਸ ਗੀਤ ਨੂੰ ਪ੍ਰੇਮ ਢਿੱਲੋਂ ਨੇ ਖੁਦ ਲਿਖਿਆ ਹੈ ਅਤੇ ਕੰਬੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ।

Prem Dhillon Liv In

ਇਸ ਗੀਤ ਵਿੱਚ ਉਨ੍ਹਾਂ ਸੰਗ ਬਰਵਈ ਮਾਨ ਵੀ ਉਨ੍ਹਾਂ ਦਾ ਸਾਥ ਨਿਭਾਉਂਦੇ ਨਜ਼ਰ ਆਣਗੇ। ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਦਾ ਮਿਊਜ਼ਿਕ ਦ ਕਿੱਡ ਵਾਲਿਆਂ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਰੂਬਰ ਜੀ ਟੀ ਆਰ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਦਾ ਪੋਸਟਰ ਦ ਟਾਊਨ ਮੀਡੀਆ ਨੇ ਡਿਜ਼ਾਈਨ ਕੀਤਾ ਹੈ। ਲੈਵਲ ਸਿੱਧੂ ਮੂਸੇ ਵਾਲਾ। ਦੱਸ ਦੇਈਏ ਇਹ ਗੀਤ 30 ਅਗਸਤ 2020 ਨੂੰ ਰਿਲੀਜ਼ ਹੋਵੇਗਾ, ਜਿਸਦਾ ਫੈਂਸ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ।

ਦੱਸ ਦਈਏ ਹਾਲ ਹੀ ਵਿੱਚ ਇਸ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਫੈਂਸ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

The post ਗਾਇਕ ਪ੍ਰੇਮ ਢਿੱਲੋਂ ਦੇ ਨਵੇਂ ਗੀਤ Liv-In ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਿਲਕੇ ਕਰਨ ਜਾ ਰਹੇ ਨੇ ਸਰਬੱਤ ਦੇ ਭਲੇ ਲਈ ਅਰਦਾਸ
Punjabi Singer New song: ਪੰਜਾਬੀ ਇਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਕ ਪੋਸਟਰ ਸਾਂਝਾ ਕੀਤਾ ਹੈ, ਜਿਸ ਵਿੱਚ ਭਾਈ ਗਗਨਦੀਪ ਸਿੰਘ, ਪੰਜਾਬੀ ਸਿੰਗਰ ਐਮੀ ਵਿਰਕ ਅਤੇ ਸੁਖਸ਼ਿੰਦਰ ਸ਼ਿੰਦਾ ਦੇ ਨਾਲ ਨਜ਼ਰ ਆ ਰਹੇ ਹਨ। ਰੌਸ਼ਨ ਵਿਚ ਦੇ ਇਸ ਪੋਸਟਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਹ ਬਹੁਤ ਜਲਦ ਮਿਲ ਕੇ ਇੱਕ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਜਿਸ ਦਾ ਟਾਈਟਲ ਜਗਤੁ ਜਲੰਦਾ ਰੱਖੀ ਲੈ ਹੋਵੇਗਾ। ਰੌਸ਼ਨ ਪ੍ਰਿੰਸ, ਐਮੀ ਵਿਰਕ ਸੁਖਸ਼ਿੰਦਰ ਸ਼ਿੰਦਾ ਤੇ ਭਾਈ ਗਗਨਦੀਪ ਸਿੰਘ ਦਾ ਇਹ ਗੀਤ ਕਦੋਂ ਰਿਲੀਜ਼ ਹੋਵੇਗਾ, ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ। ਲੇਕਿਨ ਰੌਸ਼ਨ ਪ੍ਰਿੰਸ ਦੇ ਇਸ ਪੋਸਟਰ ਨੇ ਫੈਂਸ ਦੇ ਵਿੱਚ ਉਤਸੁਕਤਾ ਜ਼ਰੂਰ ਬਣਾ ਦਿੱਤੀ ਹੈ। ਕਿਉਂਕਿ ਉਨ੍ਹਾਂ ਨੂੰ ਵੀ ਬੜੀ ਬੇਸਬਰੀ ਨਾਲ ਇਸ ਗੀਤ ਦਾ ਇਤਜ਼ਾਰ ਹੋਵੇਗਾ।

Punjabi Singer New song

ਜਾਣਕਾਰੀ ਲਈ ਦੱਸ ਦੇਈਏ ਕਿ ਐਮੀ ਵਿਰਕ, ਸੁਖਸ਼ਿੰਦਰ ਸ਼ਿੰਦਾ ਅਤੇ ਰੌਸ਼ਨ ਪ੍ਰਿੰਸ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੇ ਜਾਂਦੀਆਂਹਨ। ਜਿਵੇਂ ਫੈਸ਼ਨ ਉਨ੍ਹਾਂ ਦੀ ਪੁਰਾਣੀ ਵੀਡੀਓਜ਼ ਨੂੰ ਕਾਫੀ ਪਿਆਰ ਦਿੱਤਾ। ਹੋਪ ਇਸ ਆਉਣ ਵਾਲੇ ਨਵੇਂ ਸ਼ਬਦ ਨੂੰ ਵੀ ਫੈਂਸ ਉਸੀ ਤਰ੍ਹਾਂ ਪਿਆਰ ਦੇਣਗੇ। ਇਹ ਗੀਤ ਅਤੇ ਪੋਸਟਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸ਼ਬਦ ਚੱਲ ਰਹੀ ਇਸ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹੈ। ਜਿਵੇਂ ਕਿ ਪੋਸਟ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਚਾਰੇ ਸਿੰਗਰ ਹੱਥ ਜੋੜ ਕੇ ਪਰਮਾਤਮਾ ਕੋਲੋਂ ਅਰਦਾਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਲੁੱਕ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ– ਅੱਜ ਪੂਰਾ ਸੰਸਾਰ ਬਹੁਤ ਅਉਖੇ ਸਮੇਂ ਵਿੱਚੋਂ ਲੰਘ ਰਿਹਾ ਹੈ, ਸਰਬੱਤ ਦੇ ਭਲੇ ਲਈ ਇਕ ਅਰਦਾਸ ਰੂਪੀ ਉਸ ਮਾਲਕ ਦੀ ਇਲਾਹੀ ਬਾਣੀ ਦਾ ਪਾਵਨ ਸ਼ਬਦ ਲੈ ਕੇ ਇਕ ਨਿਮਾਣਾ ਜਿਹਾ ਉਪਰਾਲਾ ਹੋਇਆ ਹੈ। ਆਸ ਕਰਦਾ ਹਾਂ ਤੁਸੀ ਅਸੀਸ ਬਖਸ਼ੀਸ਼ ਕਰੋਗੇ ਜੀ। ਆਓੁ ਸਾਰੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

The post ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਿਲਕੇ ਕਰਨ ਜਾ ਰਹੇ ਨੇ ਸਰਬੱਤ ਦੇ ਭਲੇ ਲਈ ਅਰਦਾਸ appeared first on Daily Post Punjabi.