punjabi singing in the Archives - Daily Post Punjabi

ਕਿਸਾਨੀ ਅੰਦੋਲਨ ਦੇ ਰੰਗ ‘ਚ ਰੰਗੀ ਪੰਜਾਬ ਦੀ ਗਾਇਕੀ
Punjab singing in the colors of the peasant movement: ਅੱਜ ਜਿੱਥੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਆਪਣਾ ਸੁੱਖ ਚੈਨ ਭੁਲਾ ਕੇ ਕੇਂਦਰ ਦੇ ਕਾਲੇ ਬਿੱਲਾਂ ਖਿਲਾਫ ਰਾਜਧਾਨੀ ਵਿੱਚ ਡਟੀ ਹੋਈ ਹੈ।ਉੱਥੇ ਹੀ ਪੰਜਾਬੀ ਲਗਾਤਾਰ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਜੋ ਕਿ ਕਿਸਾਨਾਂ ਵਿੱਚ ਨਵਾਂ ਜੋਸ਼ ਭਰ ਰਹੇ ਹਨ ।ਲੌਕਡਾਉਨ ਦੌਰਾਨ ਸੰਗੀਤ ਉਦਯੋਗ ਹੋਰਨਾਂ ਖੇਤਰਾਂ ਵਾਂਗ ਠੰਢਾ ਪਿਆ ਸੀ। ਪੰਜਾਬੀ ਗਾਇਕਾਂ ‘ਤੇ ਵੀ ਇਸ ਦਾ ਪ੍ਰਭਾਵ ਪਿਆ ਪਰ ਹੁਣ ਕਿਸਾਨ ਅੰਦੋਲਨ ਨੇ ਕਲਾਕਾਰਾਂ ਦੀ ਸੋਚ ਨੂੰ ਨਵਾਂ ਰੰਗ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਲਈ ਜੋ ਗਾਣੇ ਲਿਖੇ ਹਨ, ਉਹ ਯੂ-ਟਿਊਬ ‘ਤੇ ਖੂਬ ਧਮਾਲ ਕਰ ਰਹੇ ਹਨ। ਆਓ ਅਸੀਂ ਤੁਹਾਨੂੰ ਉਨ੍ਹਾਂ ਗੀਤਾਂ ਬਾਰੇ ਦੱਸਦੇ ਹਾਂ ਜੋ ਯੂ-ਟਿਊਬ ‘ਤੇ ਵਾਇਰਲ ਹੋ ਰਹੇ ਹਨ।

Punjab singing in the colors of the peasant movement

ਜੱਟਾ ਤਕੜਾ ਹੋਜਾ- ਪੰਜਾਬੀ ਗਾਇਕ ਜਸ ਬਾਜਵਾ ਦਾ ਲਿਿਖਆ ਗੀਤ ‘ਜੱਟਾ ਤਕੜਾ ਹੋਜਾ’ ਯੂ-ਟਿਊਬ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਾਣੇ ਵਿੱਚ ਕਿਸਾਨਾਂ ਨੂੰ ਆਪਣੀ ਜ਼ਮੀਨ ਗਵਾਉਣ ਦਾ ਡਰ ਦਿਖਾਇਆ ਗਿਆ ਹੈ। ਗਾਣਾ ਹੁਣ ਤਕ ਤਕਰੀਬਨ 40 ਲੱਖ ਵਾਰ ਯੂ-ਟਿਊਬ ‘ਤੇ ਸੁਣਿਆ ਜਾ ਚੁੱਕਾ ਹੈ।ਜਾਗ ਕਿਸਾਨਾਂ- ਹਰਫ ਚੀਮਾ ਦਾ ਲਿਿਖਆ ਗੀਤ ਪੇਚਾ ਵੀ ਯੂ-ਟਿਊਬ ‘ਤੇ ਜ਼ਬਰਦਸਤ ਕਮਾਲ ਕਰ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਗਾਇਆ ਹੈ। ਸੰਗੀਤ ਵੀਡੀਓ ਵਿੱਚ ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਹਨ। ਅਸਲੀ ਕਲਿੱਪ ਨੂੰ ਵੀ ਗਾਣੇ ਵਿੱਚ ਕੁਝ ਥਾਂਵਾਂ ‘ਤੇ ਵਰਤਿਆ ਗਿਆ ਹੈ।

Punjab singing in the colors of the peasant movement

ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ- ਆਰ ਨੇਤ ਦਾ ਗਾਣਾ ਦਿੱਲੀਏ ਇਹ ਪੰਜਾਬ ਨਾਲ ਪੰਗੇ ਠੀਕ ਨਹੀਂ ਯੂਟਿਊਬ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਤਿੰਨ ਮਿੰਟਾਂ ਦੇ ਇਸ ਗਾਣੇ ਨੂੰ ਹੁਣ ਤੱਕ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਅਸੀਂ ਵਡਾਂਗੇ- ਹਿੰਮਤ ਸੰਧੂ ਵਲੋਂ ਲਿਿਖਆ ਤੇ ਗਾਇਆ ਅਸੀਂ ਵਡਾਂਗੇ ਗਾਣੇ ਨੂੰ ਹੁਣ ਤੱਕ ਯੂ-ਟਿਊਬ ‘ਤੇ 50 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਹਿੰਮਤ ਨੇ ਵੀ ਤਿਆਰ ਕੀਤਾ ਹੈ ਤੇ ਇਸ ਦੀ ਵੀਡੀਓ ਵਿੱਚ ਕਿਸਾਨਾਂ ਵੱਲੋਂ ਬੈਰੀਕੇਡ ਢਾਹੁਣ ਤੇ ਅੰਦੋਲਨ ਦੇ ਹੋਰ ਦ੍ਰਿਸ਼ਾਂ ਨੂੰ ਸ਼ਾਮਲ ਕਰਕੇ ਤਿਆਰ ਕੀਤੀ ਗਈ ਹੈ।ਕਿਸਾਨ ਬਨਾਮ ਰਾਜਨੀਤੀ- ਮੱਟ ਸ਼ੇਰੋ ਵਾਲਾ ਵੱਲੋਂ ਲਿਿਖਆ ਗੀਤ ‘ਕਿਸਾਨ ਬਨਾਮ ਰਾਜਨੀਤੀ’ ਨੂੰ ਅਨਮੋਲ ਗਗਨ ਮਾਨ ਨੇ ਗਾਇਆ ਹੈ। ਵੀਡੀਓ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਚੈਨਲ ‘ਤੇ ਅਪਲੋਡ ਕੀਤਾ ਗਿਆ ਹੈ। ਹੁਣ ਤੱਕ ਇਸ ਨੂੰ 4 ਲੱਖ ਵਾਰ ਸੁਣਿਆ ਜਾ ਚੁੱਕਾ ਹੈ।

Delhi ‘ਚ Sidhu Moose Wala ਨੇ ਬੁਲਾਇਆ ‘ਬੰਬੀਹਾ’, ਕਿਸਾਨਾਂ ਦੇ ਹੱਕ ‘ਚ ਮੋਦੀ ਸਰਕਾਰ ਦੇ ਪਾਏ ਪਟਾਕੇ, Interview

The post ਕਿਸਾਨੀ ਅੰਦੋਲਨ ਦੇ ਰੰਗ ‘ਚ ਰੰਗੀ ਪੰਜਾਬ ਦੀ ਗਾਇਕੀ appeared first on Daily Post Punjabi.