Punjabi Stars Share photos Archives - Daily Post Punjabi

ਪੰਜਾਬੀ ਕਲਾਕਾਰਾਂ ਨੇ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ, ਇਝ ਕੀਤਾ ਮਦਰਸ ਡੇ ਵਿਸ਼
Punjabi Stars Share photos: ਥੈਂਕ ਯੂ ਵਰਗੇ ਸ਼ਬਦ ਵਰਤੀਏ ਤਾਂ ਇਹ ਬਹੁਤ ਛੋਟੇ ਹਨ। ਪਰ ਅੱਜ ਮਦਰਜ਼ ਡੇਅ ਦੇ ਮੌਕੇ ਤੇ ਹਰ ਕੋਈ ਆਪਣੀ ਮਾਂ ਨੂੰ ਸਲਾਮ ਕਰ ਰਿਹਾ ਹੈ। ਸੋਸ਼ਲ ਮੀਡੀਆ ਦੇ ਜਰੀਏ ਸਿਤਾਰੇ ਵੀ ਖਾਸ ਢੰਗ ਨਾਲ ਸੈਲੀਬ੍ਰੇਟ ਕਰ ਰਹੇ ਹਨ। ਮਦਰਸ ਡੇ ਦੇ ਖਾਸ ਮੌਕੇ ‘ਤੇ ਪੰਜਾਬੀ ਗਾਇਕਾ ਕੌਰ ਬੀ, ਜੌਰਡਨ ਸੰਧੂ, ਨਿਸ਼ਾ ਬਾਨੋ, ਯੋ ਯੋ ਹਨੀ ਸਿੰਘ ਵਰਗੇ ਕਈ ਕਲਾਕਾਰਾਂ ਨੇ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ‘ਮਾਂ ਦਿਵਸ’ ਨੂੰ ਸੈਲੀਬ੍ਰੇਟ ਕਰ ਰਹੇ ਹਨ।

Punjabi Stars Share photos

Punjabi Stars Share photos

ਸਭ ਤੋ ਪਹਿਲਾ ਗੱਲ ਕਰਦੇ ਹਾਂ ਗਾਇਕਾ ਕੌਰ ਬੀ ਦੀ ਜਿਹਨਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ”ਰੱਬ ਵੀ ਸੋਹਣਾ ਜੱਗ ਵੀ ਸੋਹਣਾ, ਸੋਹਣਾ ਚੰਨ ਬਥੇਰਾ ਪਰ ਸਾਰੇ ਸੋਹਣੇ ਇਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ?”ਇਸ ਦੇ ਨਾਲ ਹੀ ਪੰਜਾਬੀ ਗਾਇਕ ਜੌਰਡਨ ਸੰਧੂ ਨੇ ਵੀ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ । ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ “ਦੂਰੋਂ ਬੈਠੇ ਦੁਆਵਾਂ ਕਰਦੀ ਅੰਮੀ ਹੈਪੀ ਮਦਰਸ ਡੇ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ”।ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਨੇ ਮਦਰਸ ਡੇ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਜਿਸ ‘ਚ ਦਾਨਵੀਰ ਉਨ੍ਹਾਂ ਨੂੰ ਮਦਰਸ ਡੇ ‘ਤੇ ਵਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।ਨਿਸ਼ਾ ਬਾਨੋ ਨੇ ਵੀ ਆਪਣੀ ਮਾਤਾ ਦੀ ਤਸਵੀਰ ਸਾਂਝੀ ਕੀਤੀ ਹੈ ।ਜਦੋਂ ਕਿ ਸੁਨੰਦਾ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਮਦਰਸ ਡੇ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।ਜਿਸ ‘ਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ ।ਉਧਰ ਗੀਤਾ ਜ਼ੈਲਦਾਰ ਨੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਦੀ ਮਾਤਾ ਦੇ ਨਾਲ ਨਾਲ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਨੇ ।ਹਨੀ ਸਿੰਘ ਨੇ ਵੀ ਆਪਣੇ ਮਦਰ ਡੇ ਦੇ ਮੌਕੇ ‘ਤੇ ਆਪਣੀ ਮਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ।

The post ਪੰਜਾਬੀ ਕਲਾਕਾਰਾਂ ਨੇ ਸਾਂਝੀਆਂ ਕੀਤੀਆਂ ਇਹ ਖਾਸ ਤਸਵੀਰਾਂ, ਇਝ ਕੀਤਾ ਮਦਰਸ ਡੇ ਵਿਸ਼ appeared first on Daily Post Punjabi.