punjabi university patiala Archives - Daily Post Punjabi

ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, IAS ਕੇਕੇ ਯਾਦਵ ਸੰਭਾਲਣਗੇ ਚਾਰਜ
ਪੰਜਾਬ ਦੇ ਸੀਨੀਅਰ ਆਈ.ਏ.ਐਸ ਅਤੇ ਸਕੱਤਰ ਉਚੇਰੀ ਸਿੱਖਿਆ, ਪੰਜਾਬ ਕੇ.ਕੇ. ਯਾਦਵ ਪਟਿਆਲਾ ਯੂਨੀਵਰਸਿਟੀ ਦਾ ਚਾਰਜ ਸੰਭਾਲਣਗੇ। ਉਹ ਪ੍ਰੋ: ਅਰਵਿੰਦ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 25 ਅਪ੍ਰੈਲ, 2024 ਨੂੰ ਖ਼ਤਮ ਹੋਵੇਗਾ। ਪੰਜਾਬ ਰਾਜ ਭਵਨ ਵੱਲੋਂ ਜਾਰੀ ਹੁਕਮਾਂ ਮੁਤਾਬਕ ਕੇਕੇ ਯਾਦਵ 26 ਅਪ੍ਰੈਲ, 2024 ਨੂੰ ਵੀਸੀ ਵਜੋਂ ਵਾਧੂ ਚਾਰਜ ਸੰਭਾਲਣਗੇ। ।

ਸੂਬਾ ਸਰਕਾਰ ਨੇ ਪ੍ਰੋਫੈਸਰ ਅਰਵਿੰਦ ਦੇ ਕਾਰਜਕਾਲ ਵਿਚ ਕੋਈ ਵਾਧਾ ਨਹੀਂ ਕੀਤਾ ਹੈ। ਯਾਦਵ ਨੂੰ ਮੌਜੂਦਾ ਡਿਊਟੀ ਤੋਂ ਇਲਾਵਾ 26 ਅਪ੍ਰੈਲ ਤੋਂ ਤਿੰਨ ਮਹੀਨਿਆਂ ਲਈ ਚਾਰਜ ਦਿੱਤਾ ਗਿਆ ਹੈ।

ਵਧੀਕ ਮੁੱਖ ਸਕੱਤਰ ਕੇ ਸਿਵਾ ਪ੍ਰਸਾਦ ਵੱਲੋਂ ਹਸਤਾਖਰ ਕੀਤੇ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ਪੰਜਾਬ ਦੇ ਗਵਰਨਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਸਕੱਤਰ, ਉੱਚ ਸਿੱਖਿਆ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੀਸੀ ਦਾ ਚਾਰਜ ਦੇਣ ਤੋਂ ਖੁਸ਼ ਹਨ।

ਇਹ ਵੀ ਪੜ੍ਹੋ : ਲੁਧਿਆਣਾ ਸੀਟ ‘ਤੇ ਕਾਂਗਰਸ ਉਮੀਦਵਾਰ ਦਾ ਫਸਿਆ ਪੇਚ, 3 ਦਿਨ ਮਗਰੋਂ ਹੋ ਸਕਦੈ ਐਲਾਨ

ਇਸ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤੀ ਫੈਕਲਟੀ ਭਰਤੀ ਪ੍ਰਕਿਰਿਆ ਬਾਰੇ ਉੱਚ ਸਿੱਖਿਆ ਵਿਭਾਗ ਤੋਂ ਰਿਪੋਰਟ ਮੰਗੀ ਸੀ। ਇਹ ਕਾਰਵਾਈ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਪੰਜਾਬ ਦੇ ਸੀਈਓ ਕੋਲ ਸ਼ਿਕਾਇਤ ਦਰਜ ਕਰਾਉਣ ਅਤੇ ਚੋਣ ਜ਼ਾਬਤੇ ਦੌਰਾਨ ਕੀਤੀ ਜਾ ਰਹੀ ਭਰਤੀ ਪ੍ਰਕਿਰਿਆ ‘ਤੇ ਸਵਾਲ ਉਠਾਉਣ ਤੋਂ ਬਾਅਦ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬੀ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, IAS ਕੇਕੇ ਯਾਦਵ ਸੰਭਾਲਣਗੇ ਚਾਰਜ appeared first on Daily Post Punjabi.

ਪੰਜਾਬ ਯੂਨੀਵਰਸਿਟੀ ਦੇ 4 ਤੀਰਅੰਦਾਜ਼ ਬਣੇ ਚੈਂਪੀਅਨ, ਵਿਸ਼ਵ ਖੇਡਾਂ ‘ਚ ਜਿੱਤੇ 5 ਤਗਮੇ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਰ ਤੀਰਅੰਦਾਜ਼ਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਚੀਨ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਇਨ੍ਹਾਂ ਤੀਰਅੰਦਾਜ਼ਾਂ ਨੇ ਇੱਕ ਸੋਨੇ ਸਮੇਤ ਪੰਜ ਤਗਮੇ ਜਿੱਤੇ ਹਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਰੇ ਤੀਰਅੰਦਾਜ਼ਾਂ ਨੂੰ ਜੇਤੂ ਰਹਿਣ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਵੀ ਕੀਤਾ ਹੈ।

Punjab University 4 archers

ਜੇਤੂ ਖਿਡਾਰੀ ਅਮਨ ਸੈਣੀ, ਅਵਨੀਤ ਕੌਰ, ਸੰਗਮਪ੍ਰੀਤ ਸਿੰਘ ਬੀਸਲਾ ਅਤੇ ਤਨੀਸ਼ਾ ਵਰਮਾ ਹਨ। ਉਸ ਨੇ ਵੱਖ-ਵੱਖ ਟੀਮ ਅਤੇ ਵਿਅਕਤੀਗਤ ਮੁਕਾਬਲਿਆਂ ਵਿੱਚ ਇੱਕ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ 29 ਜੁਲਾਈ ਨੂੰ ਹੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸੂਬੇ ਦੀ ਨਵੀਂ ਖੇਡ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਸੂਬਾ ਸਰਕਾਰ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਵੱਖ-ਵੱਖ ਪੱਧਰਾਂ ‘ਤੇ ਵਿਸ਼ੇਸ਼ ਸਨਮਾਨ ਅਤੇ ਵਿੱਤੀ ਮਦਦ ਦੇਵੇਗੀ।

ਇਹ ਵੀ ਪੜ੍ਹੋ : ਚਾਹੁੰਦੇ ਹੋ ਪਹਿਲੀ ਕਾਰ ਖਰੀਦਣਾ, ਮਾਰੂਤੀ, ਟਾਟਾ, ਹੁੰਡਈ, ਰੇਨੋ ਦੀਆਂ ਇਹ ਕਾਰਾਂ ਹੋ ਸਕਦੀਆਂ ਹਨ ਬਿਹਤਰ ਵਿਕਲਪ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਨੁਸਾਰ ਪੰਜਾਬ ਨੂੰ ਖੇਡਾਂ ਵਿੱਚ ਇੱਕ ਵਾਰ ਫਿਰ ਮੋਹਰੀ ਸਥਾਨ ‘ਤੇ ਲਿਆਂਦਾ ਜਾਵੇਗਾ। ਇਸ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਕੇਂਦਰਿਤ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪੰਜਾਬ ਯੂਨੀਵਰਸਿਟੀ ਦੇ 4 ਤੀਰਅੰਦਾਜ਼ ਬਣੇ ਚੈਂਪੀਅਨ, ਵਿਸ਼ਵ ਖੇਡਾਂ ‘ਚ ਜਿੱਤੇ 5 ਤਗਮੇ appeared first on Daily Post Punjabi.

ਵਿਦਿਆਰਥੀਆਂ ਨੇ ਕਾਲਜ ਦਾ ਨਾਮ ਬਦਲਣ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਕੀਤਾ ਘਿਰਾਓ
ਤਲਵੰਡੀ ਸਾਬੋ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਬਣੇ ਗੁਰੂ ਕਾਸ਼ੀ ਕਾਲਜ ਵਿੱਚ ਵਿਦਿਆਰਥੀਆਂ ਨੇ ਉਸ ਸਮੇਂ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਦੋਂ ਕਾਲਜ ਦਾ ਨਾਮ ਬਦਲਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਡਾ: ਅਰਵਿੰਦ ਨੂੰ ਘੇਰਾ ਪਾ ਲਿਆ ਤੇ ਉਨ੍ਹਾਂ ਦੀ ਗੱਡੀ ਅੱਗੇ ਧਰਨਾ ਦੇ ਕੇ ਵਿਦਿਆਰਥੀਆਂ ਨੇ ਕਾਲਜ ਦਾ ਪਹਿਲਾਂ ਵਾਲਾ ਨਾਮ ਰੱਖਣ ਦੀ ਮੰਗ ਕਰ ਦਿੱਤੀ ਹੈ।

Punjabi university patiala college name change

ਇਸ ਸਬੰਧੀ ਧਰਨੇ ਦੀ ਅਗਵਾਈ ਕਰ ਰਹੇ ਸਮਾਜਸੇਵੀ ਆਗੂ ਲੱਖਾ ਸਿਧਾਨਾ ਤੇ ਸਹਿਰ ਦੇ ਮੋਹਤਵਰਾਂ ਦੀ ਅਗਵਾਈ ਵਿੱਚ ਪਿਛਲੇ ਕਈ ਦਿਨਾਂ ਤੋਂ ਧਰਨਾ ਲਾ ਕੇ ਕਾਲਜ ਦਾ ਪਹਿਲਾਂ ਵਾਲਾ ਨਾਮ ਰੱਖਣ ਦੀ ਮੰਗ ਕਰ ਰਹੇ ਸਨ ਜਿਸ ਦਾ ਮਾਮਲਾ ਹੱਲ ਕਰਨ ਲਈ ਅੱਜ ਪੰਜਾਬੀ ਯੂਨੀਵਰਸਿਟੀ ਕਾਲਜ ਦਾ ਵਾਈਸ ਚਾਂਸਲਰ ਡਾ: ਅਰਵਿੰਦ ਆਏ ਸਨ ।

ਇਹ ਵੀ ਪੜ੍ਹੋ: ਪੁੰਛ ‘ਚ ਸ਼ਹੀਦ ਹੋਏ ਗੱਜਣ ਸਿੰਘ ਦਾ ਭਲਕੇ ਹੋਵੇਗਾ ਸਸਕਾਰ, ਦੋ ਦਿਨ ਬਾਅਦ ਛੁੱਟੀ ‘ਤੇ ਆਉਣਾ ਸੀ ਪਿੰਡ

ਧਰਨਾ ਕਾਰੀਆ ਨੇ ਪਹਿਲਾਂ ਕਾਲਜ ਕੈਪਸ ਵਿੱਚ ਧਰਨਾ ਲਾਇਆ ਹੀ ਸੀ ਕਿ ਵਾਈਸ ਚਾਂਸਲਰ ਨੇ ਧਰਨਾਕਾਰੀਆਂ ਤੇ ਸਹਿਰ ਦੇ ਮੋਹਤਵਰਾਂ ਨੂੰ ਮਸਲਾ ਹੱਲ ਕਰਨਾ ਲਈ ਬੁਲਾ ਕੇ ਮੀਟਿੰਗ ਕੀਤੀ। ਜਿਸ ਵਿੱਚ ਮਸਲਾ ਵਿਚਾਰੇ ਜਾਣ ਤੋਂ ਬਾਦ ਕੋਈ ਫੈਸਲਾ ਕਰਨਾ ਹੀ ਸੀ ਕਿ ਲੱਖਾ ਸਿਧਾਨਾ ਦੀ ਅਗਵਾਈ ਵਿੱਚ ਵੀ.ਸੀ ਨੂੰ ਘੇਰਾ ਪਾ ਲਿਆ।

Punjabi university patiala college name change

ਇਸ ਸਬੰਧੀ ਸਮਾਜਸਾਵੀ ਆਗੂ ਰਵੀਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਲਵੰਡੀ ਸਾਬੋ ਵਿੱਚ 50 ਸਾਲ ਪੁਰਾਣਾ ਗੁਰੂਆਂ ਵੱਲੋ ਦਿੱਤੇ ਵਰਦਾਨ ਕਰਕੇ ਕਾਲਜ ਦਾ ਨਾਮ ਗੁਰੂ ਕਾਸੀ ਚੱਲ ਰਿਹਾ ਸੀ ਕਿ ਅਚਾਨਕ ਪਿਛਲੇ ਦਿਨੀ ਨਵੇ ਵੀ.ਸੀ. ਨੇ ਕਾਲਜ ਦਾ ਨਾਮ ਬਦਲ ਕੇ ਦੱਖਣੀ ਕੈਪਸ ਰੱਖ ਦਿੱਤਾ ਜਿਸ ‘ਤੇ ਧਾਰਮਿਕ ਵਿਵਾਦ ਪੈਦਾ ਹੋ ਗਿਆ ਅਤੇ ਸ਼ਹਿਰ ਦੇ ਸਮਾਜ ਸੇਵੀਆਂ ਤੇ ਨਗਰ ਪੰਚਾਇਤ ਵੱਲੋਂ ਇਤਰਾਜ ਜਤਾਇਆ ਗਿਆ।

ਇਹ ਵੀ ਪੜ੍ਹੋ: CM ਚੰਨੀ ਵੱਲੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਹੁਣ ਇਲਾਕਾ ਵਾਸੀ ਤੇ ਵਿਿਦਆਰਥੀ ਕਾਲਜ ਦਾ ਪਹਿਲਾ ਵਾਲਾ ਨਾਮ ਰੱਖਣ ਦੀ ਮੰਗ ਕਰ ਰਹੇ ਹਨ। ਉਧਰ ਵੀ.ਸੀ ਦੀ ਕਾਰ ਨੂੰ ਘੇਰਾ ਪਾਉਣ ਵਾਲੇ ਲੱਖਾ ਸਿਧਾਨਾ ਨੇ ਦੱਸਿਆ ਅਸੀ ਉਨ੍ਹਾਂ ਸਮਾਂ ਵੀ.ਸੀ. ਨੂੰ ਨਹੀ ਜਾਣ ਦੇਵਾਂਗੇ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਜਿੰਨ੍ਹਾ ਸਮਾਂ ਕਾਲਜ ਦਾ ਨਾਮ ਸਮੇਤ ਹੋਰ ਮੰਗਾਂ ਮੰਨ ਕੇ ਐਲਾਨ ਨਹੀ ਕਰਦੇ । ਦੂਜੇ ਪਾਸੇ ਇਸ ਸਬੰਧੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਰਵਿੰਦ ਦਾ ਕਹਿਣਾ ਹੈ ਕਿ ਅਸੀ ਸਾਰਿਆਂ ਦੇ ਵਿਚਾਰ ਸੁਣ ਲਏ ਹਨ ਤੇ ਜਲਦੀ ਹੀ ਇਸਦਾ ਐਲਾਨ ਕਰ ਦਿੱਤਾ ਜਾਵੇਗਾ।ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ, ਐਡਵੋਕੇਟ ਸਤਿੰਦਰ ਸਿੱਧੂ, ਸਾਬਕਾ ਜਿਲਾ ਪ੍ਰੀਸਦ ਮੈਂਬਰ ਸੁਖਵਿੰਦਰ ਭਾਗੀਵਾਦਰ, ਭਾਕਿਯੂ ਆਗੂ ਜੋਤ ਸਿੱਧੁ, ਭਾਨਾ ਸਿੱਧੂ ਸਮੇਤ ਵੱਡੀ ਤਦਾਦ ਵਿੱਚ ਵਿਦਿਆਰਥੀ ਮੌਜੂਦ ਰਹੇ।

ਦੇਖੋ ਵੀਡੀਓ: Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala

The post ਵਿਦਿਆਰਥੀਆਂ ਨੇ ਕਾਲਜ ਦਾ ਨਾਮ ਬਦਲਣ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਾ ਕੀਤਾ ਘਿਰਾਓ appeared first on Daily Post Punjabi.