punjabi web series Archives - Daily Post Punjabi

ਰੈਬੀ ਟਿਵਾਣਾ ਦੀ ਪੰਜਾਬੀ ਵੈੱਬ ਸੀਰੀਜ਼ ‘Yaar Chale Bahar’ ਦਾ ਟ੍ਰੇਲਰ ਹੋਇਆ ਰਿਲੀਜ਼
Yaar Chale Bahar trailer: ਆਪਣੀ ਮਸ਼ਹੂਰ ਪੰਜਾਬੀ ਵੈੱਬ ਸੀਰੀਜ਼ ‘ਯਾਰ ਜਿਗਰੀ ਕਸੂਤੀ ਡਿਗਰੀ’ ਨਾਲ ਦਰਸ਼ਕਾਂ ਦਾ ਵਾਹ-ਵਾਹ ਲੁੱਟਣ ਵਾਲੇ ਰੈਬੀ ਟਿਵਾਣਾ ‘ਯਾਰ ਚਲੇ ਬਹਾਰ’ ਨਾਂ ਦੀ ਇੱਕ ਹੋਰ ਮਜ਼ੇਦਾਰ ਵੈੱਬ ਸੀਰੀਜ਼ ਲੈ ਕੇ ਵਾਪਸ ਆ ਰਹੇ ਹਨ।

Yaar Chale Bahar trailer

ਸੀਰੀਜ਼ ਦਾ ਅਧਿਕਾਰਤ ਪੋਸਟਰ ਜਾਰੀ ਕਰਨ ਤੋਂ ਬਾਅਦ, ਨਿਰਮਾਤਾਵਾਂ ਨੇ ਹੁਣ ‘ਯਾਰ ਚਲੇ ਬਹਾਰ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ ਜੋ ਹਰ ਕਿਸੇ ਨੂੰ ਹਾਸੇ ਦੀ ਰੋਲਰ ਕੋਸਟਰ ਰਾਈਡ ‘ਤੇ ਲੈ ਜਾਵੇਗਾ। ਆਪਣੀ ਪਹਿਲੀ ਆਨਲਾਈਨ ਸੀਰੀਜ਼ ਨਾਲ ਕਈ ਨਵੇਂ ਕਲਾਕਾਰਾਂ ਨੂੰ ਨਵੀਂ ਪਛਾਣ ਦੇਣ ਵਾਲੇ ਰੈਬੀ ਟਿਵਾਣਾ ਨੇ ‘ਯਾਰ ਚਲੇ ਬਹਾਰ’ ਨਾਲ ਇਕ ਵਾਰ ਫਿਰ ਇਹ ਕੰਮ ਕੀਤਾ ਹੈ। ‘ਯਾਰ ਚਲੇ ਬਹਾਰ’ ਵਿੱਚ ਜੱਸ ਢਿੱਲੋਂ, ਗੈਵੀ ਡਸਕਾ, ਚੇਸ਼ਟਾ ਆਹੂਜਾ, ਯੁਵਰਾਜ ਟੁਰਨਾ, ਇੰਦਰਜੀਤ, ਬਿੰਨੀ ਜੌੜਾ, ਬੂਟਾ ਬਡਬਰ, ਰਾਜਵੀਰ ਕੌਰ, ਅਰਸ਼ਦੀਪ ਭੱਟੀ, ਜੋਤ ਅਰੋੜਾ, ਨਵਕਿਰਨਮ ਭੱਠਾਲ, ਆਨੰਦ ਪ੍ਰਿਆ ਅਤੇ ਜੋਧ ਅੰਟਾਲ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਸੀਰੀਜ਼ ਰੈਬੀ ਟਿਵਾਣਾ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਈ ਹੈ, ਇਸ ਨੂੰ ਇਨ ਡਰਾਈਵਰ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਜੋ ਟ੍ਰੋਲ ਪੰਜਾਬੀ ਯੂਟਿਊਬ ਚੈਨਲ ‘ਤੇ ਵਿਸ਼ੇਸ਼ ਤੌਰ ‘ਤੇ ਰਿਲੀਜ਼ ਕੀਤਾ ਜਾਵੇਗਾ।

‘ਯਾਰ ਚਲ ਬਹਾਰ’ ਦਾ ਟ੍ਰੇਲਰ ਵਾਅਦੇ ਅਨੁਸਾਰ ਹੈ- ਹਾਸੇ, ਪਿਆਰ ਅਤੇ ਡਰਾਮੇ ਨਾਲ ਭਰਪੂਰ। ਵੀਡੀਓ ਵਿੱਚ ਇੱਕ ਅਜਿਹੇ ਪਾਤਰ ਦੀ ਜਾਣ-ਪਛਾਣ ਸ਼ੁਰੂ ਹੁੰਦੀ ਹੈ ਜਿਸਨੂੰ ਅੰਗਰੇਜ਼ੀ ਨਹੀਂ ਆਉਂਦੀ ਪਰ ਉਹ ਵਿਦੇਸ਼ ਜਾਣ ਲਈ ਆਈਲੈਟਸ ਦੀ ਪ੍ਰੀਖਿਆ ਦੇਣ ਦੀ ਇੱਛਾ ਰੱਖਦਾ ਹੈ। ਇਹ ਸੀਰੀਜ਼ ਦੋਸਤੀ, ਪਿਆਰ ਅਤੇ ਬਹੁਤ ਸਾਰੇ ਡਰਾਮੇ ਬਾਰੇ ਵੀ ਹੈ। ਡਾਇਲਾਗ ਡਿਲੀਵਰੀ ਤੋਂ ਲੈ ਕੇ ਬੈਕਗ੍ਰਾਊਂਡ ਸਕੋਰ ਤੱਕ, ਰੈਬੀ ਟਿਵਾਣਾ ਅਤੇ ਉਸਦੀ ਟੀਮ ਨੇ ਇੱਕ ਮਨਮੋਹਕ ਸੀਰੀਜ਼ ਪੇਸ਼ ਕਰਨ ਦਾ ਵਾਅਦਾ ਕੀਤਾ ਹੈ। ‘ਯਾਰ ਚਲ ਬਹਾਰ’ ਦਾ ਪਹਿਲਾ ਐਪੀਸੋਡ 25 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ, ਹਾਲਾਂਕਿ ਇਸ ਤੋਂ ਪਹਿਲਾਂ ਵੈੱਬ ਸੀਰੀਜ਼ ਦਾ ਟਾਈਟਲ ਟਰੈਕ 22 ਜੂਨ ਨੂੰ ਰਿਲੀਜ਼ ਹੋਵੇਗਾ, ਜਿਸ ਨੂੰ ਗੁਰ ਸਿੱਧੂ ਨੇ ਗਾਇਆ ਹੈ।

The post ਰੈਬੀ ਟਿਵਾਣਾ ਦੀ ਪੰਜਾਬੀ ਵੈੱਬ ਸੀਰੀਜ਼ ‘Yaar Chale Bahar’ ਦਾ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.