pushpam priya Archives - Daily Post Punjabi

ਪੁਸ਼ਪਮ ਪ੍ਰਿਯਾ ਦੀ ਬਾਈਕ ਰੈਲੀ, ਕਿਹਾ-ਮਿਲੇਗਾ ਸਭ ਦਾ ਸਾਥ,ਬਦਲਗੇ ਬਿਹਾਰ
pushpam priya chaudhary bike rally: ਪਲੂਰਲਸ ਪਾਰਟੀ ਦੀ ਪ੍ਰਧਾਨ ਪੁਸ਼ਪਮ ਪ੍ਰਿਯਾ ਚੌਧਰੀ ਦੀ ਬਾਈਕ ਰੈਲੀ ਮੰਗਲਵਾਰ ਨੂੰ ਜਦੋਂ ਸੜਕਾਂ ‘ਤੇ ਉੱਤਰੇ ਤਾਂ ਲੋਕਾਂ ਦੀ ਇਕੱਠ ਦੇਖਣ ਵਾਲਾ ਸੀ।ਇਸ ਦੌਰਾਨ ਸਮਰਥਕਾਂ ‘ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।ਜੋਰਦਾਰ ਸਵਾਗਤ ਤੋਂ ਬਾਅਦ ਪੁਸ਼ਪਮ ਪ੍ਰਿਯਾ ਨੇ ਕਿਹਾ ਕਿ ਉਹ ਨੇਤਾ ਨਹੀਂ ਹੈ।ਸਗੋਂ ਪਾਲਿਸੀ ਮੇਕਰ ਦੀ ਤਰ੍ਹਾਂ ਜਨਤਾ ਦੇ ਦਰਮਿਆਨ ਆਉਣਾ ਚਾਹੁੰਦੀ ਹੈ।ਬਿਹਾਰ ਨੂੰ ਬਦਲਣ ਲਈ ਹਰ ਇੱਕ ਦਾ ਸਾਥ ਚਾਹੀਦਾ।ਲਖੀਸਰਾਏ ‘ਚ ਮੰਗਲਵਾਰ ਦੇਰ ਸ਼ਾਮ ਪੁਸ਼ਪਮ ਪ੍ਰਿਯਾ ਆਪਣੀ ਪਾਰਟੀ ਦੇ ਉਮੀਦਵਾਰ ਸੁਧੀਰ ਕੁਮਾਰ ਦੇ ਪੱਖ ‘ਚ ਚੋਣ ਪ੍ਰਚਾਰ ਕਰਨ ਪਹੁੰਚੀ ਸੀ।ਇਸ ਦੌਰਾਨ ਉਨ੍ਹਾਂ ਨੇ ਆਪਣੇ

pushpam priya chaudhary bike rally

ਦਰਜਨਾਂ ਸਮਰਥਕਾਂ ਨਾਲ ਸ਼ਹਿਰ ‘ਚ ਬਾਈਕ ਰੈਲੀ ਕੱਢੀ।ਬਾਈਕ ‘ਤੇ ਰੋਡ ਸ਼ੋਅ ਦੌਰਾਨ ਲੋਕਾਂ ਦਾ ਧੰਨਵਾਦ ਕੀਤਾ।ਸਮਰਥਕਾਂ ਅਤੇ ਕਾਰਜਕਾਰੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।ਇਸ ਦੌਰਾਨ ਪੁਸ਼ਪਮ ਪ੍ਰਿਯਾ ਨੇ ਕਿਹਾ ਕਿ ਨੇਤਾ ਕੋਈ ਵੱਖਰੀ ਚੀਜ ਨਹੀਂ ਹੁੰਦੇ।ਨੇਤਾਵਾਂ ਦਾ ਅਕਸ ਖਰਾਬ ਨਹੀਂ ਹੋਣਾ ਚਾਹੀਦਾ ਕਿਉਂਕਿ ਨੇਤਾ ਦਾ ਮਤਲਬ ਹੁੰਦਾ ਹੈ ਜੋ ਇਨਸਾਨਾਂ, ਗਰੀਬਾਂ ਦੀ ਮੱਦਦ ਕਰੇ।ਪੁਸ਼ਪਮ ਪ੍ਰਿਯਾ ਨੇ ਕਿਹਾ ਜਿਸ ਤਰ੍ਹਾਂ ਬਿਹਾਰ ਦੀ ਹਾਲਤ ਹੋ ਗਈ ਹੈ ਅਤੇ 15 ਸਾਲ ‘ਚ ਬਿਹਾਰ ਬਣਾ ਦਿੱਤਾ ਗਿਆ ਹੈ।ਅਜਿਹੇ ‘ਚ ਇਨ੍ਹਾਂ ਦੋਹਾਂ ਨੇਤਾਵਾਂ ਤੋਂ ਹੁਣ ਮੁਕਤੀ ਚਾਹੀਦੀ ਹੈ।ਉਨਾਂ੍ਹ ਨੇ ਕਿਹਾ ਕਿ ਪਲੂਰਲਸ ਪਾਰਟੀ ਇਸ ਲਈ ਬਣਾਈ ਗਈ,ਜਿਸ ਨਾਲ ਜਨਤਾ ਨੂੰ ਲਾਭ ਹੋ ਸਕੇ।ਉਨ੍ਹਾਂ ਨੇ ਕਿਹਾ ਕਿ ਬਿਹਾਰ ਉਦੋਂ ਬਦਲੇਗਾ ਜਦੋਂ ਹਰ ਵਿਅਕਤੀ,ਹਰ ਜਾਤੀ ਦੇ ਲੋਕ,ਹਰ ਧਰਮ ਦੇ ਲੋਕ ਇਕੱਠੇ ਹੋ ਕੇ ਬਿਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ।

The post ਪੁਸ਼ਪਮ ਪ੍ਰਿਯਾ ਦੀ ਬਾਈਕ ਰੈਲੀ, ਕਿਹਾ-ਮਿਲੇਗਾ ਸਭ ਦਾ ਸਾਥ,ਬਦਲਗੇ ਬਿਹਾਰ appeared first on Daily Post Punjabi.

ਪੁਸ਼ਪਮ ਪ੍ਰਿਆ ਹਮੇਸ਼ਾ ਕਾਲੇ ਕੱਪੜੇ ਹੀ ਕਿਉਂ ਪਹਿਨਦੀ, ਜਾਣੋ ਵਜ੍ਹਾ…
know secret pushpam priya chaudhary black dress: ਬਿਹਾਰ ਦੀ ਰਾਜਨੀਤੀ ‘ਚ ਇਨ੍ਹੀ ਦਿਨੀਂ ਸਭ ਤੋਂ ਵੱਧ ਚਰਚਾ ‘ਚ ਰਹਿਣ ਵਾਲੀ ਪੁਸ਼ਪਮ ਪ੍ਰਿਆ ਚੌਧਰੀ ਹਮੇਸ਼ਾ ਬਲੈਕ ਡ੍ਰੈੱਸ ‘ਚ ਨਜ਼ਰ ਆਉਂਦੀ ਹੈ।ਆਖਿਰ ਉਨ੍ਹਾਂ ਦੀ ਬਲੈਕ ਕੱਪੜੇ ਪਹਿਨਣ ਦੀ ਕੀ ਵਜ੍ਹਾ ਹੋ ਸਕਦੀ ਹੈ।ਇਹ ਕੋਈ ਟੋਟਕਾ ਹੈ ਜਾਂ ਫਿਰ ਗੱਲ ਕੁਝ ਹੋਰ।ਮਾਰਚ 2020 ‘ਚ ਖੁਦ ਨੂੰ ਬਿਹਾਰ ਦਾ ਸੀ.ਐੱਮ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਚਰਚਾ ‘ਚ ਆਈ ਪੁਸ਼ਪਮ ਪ੍ਰਿਆ ਦੀ ਪਲੂਰਲਸ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਚੋਣਾਵੀ ਮੈਦਾਨ ‘ਚ ਉਤਾਰ ਦਿੱਤਾ ਹੈ।ਪੁਸ਼ਪਮ ਪ੍ਰਿਆ ਚੌਧਰੀ ਦੇ ਨਵੇਂ ਪ੍ਰਯੋਗ ਉਨ੍ਹਾਂ ਨੂੰ ਸੁਰਖੀਆਂ ‘ਚ ਰੱਖਦੇ ਹਨ।ਹਾਲ ਹੀ ‘ਚ ਜਦੋਂ ਉਨ੍ਹਾਂ ਦੇ ਉਮੀਦਵਾਰਾਂ ਨੇ ਨਾਮਜ਼ਦ ਕੀਤਾ ਤਾਂ

know secret pushpam priya chaudhary black dress

ਨਾਮਜ਼ਦ ਪੱਤਰ ‘ਚ ਜਾਤੀ ਦੇ ਸਥਾਨ ‘ਤੇ ਪਾਲੀਟਿਸ਼ੀਅਨ ਅਤੇ ਧਰਮ ਦੀ ਥਾਂ ‘ਤੇ ਬਿਹਾਰੀ ਲਿਖਿਆ ਹੈ।ਹਾਲਾਂਕਿ ਇਸ ਪਿਛੇ ਪੁਸ਼ਪਮ ਪ੍ਰਿਯਾ ਦਾ ਮੰਨਣਾ ਹੈ ਕਿ ਸਿਆਸਤ ਜਾਤੀ ਅਤੇ ਧਰਮ ਦੇ ਆਧਾਰ ‘ਤੇ ਨਹੀਂ, ਸਗੋਂ ਵਿਕਾਸ ਲਈ ਹੋਣੀ ਚਾਹੀਦੀ।ਲੰਡਨ ਤੋਂ ਪੜ ਕੇ ਪਰਤੀ ਪੁਸ਼ਪਮ ਪ੍ਰਿਆ ਚੌਧਰੀ ਦਾ ਜਨਮ ਬਿਹਾਰ ਦੇ ਦਰਭੰਗਾ ‘ਚ ਹੋਇਆ।ਉਨਾਂ੍ਹ ਦੇ ਪਿਤਾ ਵਿਨੋਦ ਚੌਧਰੀ ਬਿਹਾਰ ਦੇ ਸੀ.ਐੱਮ ਨੀਤੀਸ਼ ਕੁਮਾਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਉਹ ਜੇਡੀਯੂ ਤੋਂ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ।ਪੁਸ਼ਪਮ ਪ੍ਰਿਯਾ ਚੌਧਰੀ ਦਾ ਦਾਅਵਾ ਹੈ ਕਿ ਉਹ ਬਿਹਾਰ ਦੀ ਸਿਆਸਤ ‘ਚ ਵੱਡਾ ਬਦਲਾਅ ਚਾਹੁੰਦੀ ਹੈ।ਜਾਣਕਾਰੀ ਮੁਤਾਬਕ ਉਹ ਕਾਲੇ ਕੱਪੜੇ ਇਸ ਲਈ ਪਹਿਨਦੀ ਹੈ ਕਿਉਂਕਿ ਦੇਸ਼ ਦੇ ਬਾਕੀ ਨੇਤਾ ੳੁੱਜਲੇ ਕੱਪੜੇ ਪਹਿਨਦੇ ਹਨ।

The post ਪੁਸ਼ਪਮ ਪ੍ਰਿਆ ਹਮੇਸ਼ਾ ਕਾਲੇ ਕੱਪੜੇ ਹੀ ਕਿਉਂ ਪਹਿਨਦੀ, ਜਾਣੋ ਵਜ੍ਹਾ… appeared first on Daily Post Punjabi.