qismat 2 trailer release Archives - Daily Post Punjabi

ਫਿਲਮ ‘Qismat 2’ ਦਾ ਟ੍ਰੇਲਰ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
qismat 2 trailer release : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਜਿਹਨਾਂ ਦੀ ਫਿਲਮ’ ਕਿਸਮਤ 2′ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ । ਹਾਲ ਹੀ ਵਿਚ ‘ ਕਿਸਮਤ 2 ‘ ਦਾ ਟ੍ਰੇਲਰ ਰਿਲੀਜ਼ ਹੋ ਚੁਕਿਆ ਹੈ। ਦੱਸਣਯੋਗ ਹੈ ਕਿ ਹੁਣ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ ‘ਕਿਸਮਤ 2′ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁਕੀ ਹੈ। ਪਿਛਲੀ ਫਿਲਮ ਕਿਸਮਤ ਤੋਂ ਬਾਅਦ ਦਰਸ਼ਕਾਂ ਨੂੰ ਇਸ ਫਿਲਮ ਦੇ ਆਉਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ।

ਇਹ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਿਨ ਦਿਨ ਬਾਨੀ ਤੇ ਸ਼ਿਵਾ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਹੋਣਗੇ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਬਾਣੀ ਤੇ ਸ਼ਿਵੇ ਦੀ ਅਧੂਰੀ ਰਹੀ ਕਹਾਣੀ ਦਾ ਦੂਜਾ ਭਾਗ ਦਿਖਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਉਹਨਾਂ ਦੀ ਕਹਾਣੀ ਪੂਰੀ ਹੁੰਦੀ ਹੈ ਜਾ ਨਹੀਂ।ਇਸ ਫਿਲਮ ਦੇ ਵਿਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੇ ਤਾਨੀਆ ਨਜ਼ਰ ਆਵੇਗੀ।ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਦੇ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ।

ਜਿਸ ਦੇ Co-Producer – Zee Studios ਹਨ। ShriNarotamJistudios , TIPSPunjabi #AnkitVijan #NavdeepNarula #KiranYadav @YoutubeIndia @ZEE5India .ਹੁਣ ਦੇਖਣਾ ਇਹ ਹੋਵੇਗਾ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਮੁੜ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ।

ਇਹ ਵੀ ਦੇਖੋ : ਸਹੁਰੇ ਘਰ ਗਏ ਲੈਕਚਰਾਰ ਨਾਲ ਵਾਪਰਿਆ ਵੱਡਾ ਭਾਣਾ, ਪੈ ਗਿਆ ਚੀਕ ਚਿਹਾੜਾ, ਤਸਵੀਰਾਂ ਬੇਹੱਦ ਦਰਦਨਾਕ

The post ਫਿਲਮ ‘Qismat 2’ ਦਾ ਟ੍ਰੇਲਰ ਹੋਇਆ ਰਿਲੀਜ਼ , ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ appeared first on Daily Post Punjabi.