qismat 2 Archives - Daily Post Punjabi

Worldwide ਹਿੱਟ ਹੋਈ ਸ਼ਿਵੇ-ਬਾਨੀ ਦੀ ‘ਕਿਸਮਤ 2’ , ਪਾ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਖੂਬ ਧਮਾਲ
qismat2 worldwide blockbuster hitt : ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਜਿਸ ਦੀ ਚਰਚਾ ਕੁੱਝ ਸਮੇਂ ਤੋਂ ਸਾਰੇ ਪਾਸੇ ਹੋ ਰਹੀ ਸੀ। ਦੱਸ ਦੇਈਏ ਕਿ ਪ੍ਰਸ਼ੰਸਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁਕੀਆਂ ਸਨ ਤੇ ਫਿਲਮ ਦੋ ਦਿਨ ਪਹਿਲਾ ਦਰਸ਼ਕਾਂ ਦੇ ਰੂਬਰੂ ਹੋ ਚੁਕੀ ਹੈ। ਫਿਲਮ ਨੇ ਆਉਂਦਿਆਂ ਹੀ ਸਿਨੇਮਾ ਘਰਾਂ ਦੇ ਵਿੱਚ ਧਮਾਲਾਂ ਪਾ ਦਿੱਤੀਆਂ ਹਨ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਬਾਣੀ ਤੇ ਸ਼ਿਵੇ ਦੀ ਅਧੂਰੀ ਰਹੀ ਕਹਾਣੀ ਦਾ ਦੂਜਾ ਭਾਗ ਦਿਖਾਇਆ ਗਿਆ ਹੈ।

ਇਸ ਫਿਲਮ ਨੇ ਦੋ ਦਿਨਾ ਦੇ ਵਿੱਚ ਹੀ ਲਗਭਗ 4.57 ਕਰੋੜ ਦੀ ਕਮਾਈ ਕਰ ਲਈ ਹੈ। ਪਿਛਲੀ ਫਿਲਮ ਦੇ ਵਾਂਗ ਇਸ ਨੂੰ ਵੀ ਦਰਸ਼ਕਾਂ ਦੇ ਵਲੋਂ ਬਹੁਤ ਪਿਆਰ ਮਿਲਿਆ ਹੈ।ਫਿਲਮ ਨੂੰ ਜਗਦੀਪ ਸਿੰਘ ਸਿੱਧੂ ਦੇ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਜਿਸ ਦੇ Co-Producer – Zee Studios ਹਨ। ਬਹੁਤ ਸਮੇਂ ਤੋਂ ਫਿਲਮ ਚਰਚਾ ਦੇ ਵਿੱਚ ਸੀ ਤੇ ਪ੍ਰਸ਼ੰਸਕਾਂ ਦੇ ਵਿੱਚ ਇਸ ਨੂੰ ਦੇਖਣ ਦੀ ਉੱਤਸੁਕਤਾ ਵੀ ਬਹੁਤ ਦੇਖੀ ਜਾ ਰਹੀ ਸੀ।

qismat2 worldwide blockbuster hitt

ਇਸ ਫਿਲਮ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਹੋਰ ਵੀ ਬਹੁਤ ਸਾਰੇ ਅਦਾਕਾਰ ਵੇਖੇ ਜਾ ਚੁਕੇ ਹਨ ਤੇ ਸਰਗੁਣ ਮਹਿਤਾ ਅਤੇ ਐਮੀ ਵਿਰਕ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਅਦਾਕਾਰ ਤਾਨੀਆ ਵੀ ਹੈ। ਦੱਸਣਯੋਗ ਹੈ ਕਿ ਇਸ ਫਿਲਮ ਦੇ ਵਿੱਚ ਬੀ ਪ੍ਰਾਕ ਤੇ ਜਾਨੀ ਦੇ ਗੀਤ ਵੀ ਹਨ। ਜਿਹਨਾਂ ਨੂੰ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ ਤੇ ਮੌਜੂਦਾ ਸਮੇਂ ਦੇ ਵਿੱਚ ਇਹ ਫਿਲਮ ਸੁਰਖੀਆਂ ਦੇ ਵਿੱਚ ਹੈ।

ਇਹ ਵੀ ਦੇਖੋ : ‘Sidhu ਦੇ ਪਿੱਛੇ ਨਾ ਲੱਗੇ ਤਾਂ Channi ਜ਼ਮੀਨ ਤੋਂ ਉੱਠਿਆ ਬੰਦਾ, Mandeep Singh Manna ਦੀ ਬੇਬਾਕ interview

The post Worldwide ਹਿੱਟ ਹੋਈ ਸ਼ਿਵੇ-ਬਾਨੀ ਦੀ ‘ਕਿਸਮਤ 2’ , ਪਾ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਖੂਬ ਧਮਾਲ appeared first on Daily Post Punjabi.

ਇੰਤਜ਼ਾਰ ਦੀ ਘੜੀ ਹੋਈ ਖਤਮ ‘Qismat 2’ ਹੋਈ ਦਰਸ਼ਕਾਂ ਦੇ ਰੂਬਰੂ , ਸਿਨੇਮਾ ਘਰਾਂ ‘ਚ ਦੇਖੋ ਬਾਨੀ ਤੇ ਸ਼ਿਵੇ ਦੀ ਕਹਾਣੀ
Qismat2 in cinemas now :  ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਜਿਸ ਦੀ ਚਰਚਾ ਕੁੱਝ ਸਮੇਂ ਤੋਂ ਸਾਰੇ ਪਾਸੇ ਹੋ ਰਹੀ ਸੀ। ਦੱਸ ਦੇਈਏ ਕਿ ਅੱਜ ਪ੍ਰਸ਼ੰਸਕਾਂ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁਕੀਆਂ ਹਨ। ਅਦਾਕਾਰ ਐਮੀ ਵਿਰਕ ਆਪਣੀ ਫਿਲਮ ਲੈ ਕੇ ਦਰਸ਼ਕਾਂ ਦੇ ਰੂਬਰੂ ਹੋ ਗਏ ਹਨ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਬਾਣੀ ਤੇ ਸ਼ਿਵੇ ਦੀ ਅਧੂਰੀ ਰਹੀ ਕਹਾਣੀ ਦਾ ਦੂਜਾ ਭਾਗ ਦਿਖਾਇਆ ਗਿਆ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ। ਉਹਨਾਂ ਦੀ ਉਡੀਕ ਦੀ ਘੜੀ ਮੁੱਕ ਗਈ ਹੈ।

ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਦੇ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਜਿਸ ਦੇ Co-Producer – Zee Studios ਹਨ। ShriNarotamJistudios , TIPSPunjabi #AnkitVijan #NavdeepNarula #KiranYadav @YoutubeIndia @ZEE5India .ਬਹੁਤ ਸਮੇਂ ਤੋਂ ਫਿਲਮ ਚਰਚਾ ਦੇ ਵਿੱਚ ਸੀ ਤੇ ਪ੍ਰਸ਼ੰਸਕਾਂ ਦੇ ਵਿੱਚ ਇਸ ਨੂੰ ਦੇਖਣ ਦੀ ਉੱਤਸੁਕਤਾ ਵੀ ਬਹੁਤ ਦੇਖੀ ਜਾ ਰਹੀ ਸੀ।

ਪਰ ਅੱਜ ਉਹ ਇੰਤਜ਼ਾਰ ਆਖਿਰ ਖਤਮ ਹੋ ਹੀ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਿਛਲੀ ਫਿਲਮ ਦੇ ਵਾਂਗ ਪ੍ਰਸ਼ੰਸਕ ਐਮੀ ਤੇ ਸਰਗੁਣ ਦੀ ਇਸ ਫਿਲਮ ਨੂੰ ਕਿੰਨਾ ਪਿਆਰ ਦਿੰਦੇ ਹਨ। ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਜਿਸ ਦੇ ਵਿੱਚ ਬਹੁਤ ਸਾਰੇ ਨਾਮੀ ਅਦਾਕਾਰ ਵੀ ਦੇਖੇ ਜਾਣਗੇ।

ਇਹ ਵੀ ਦੇਖੋ : ਜਦੋਂ ਅਚਾਨਕ ਸੁਖਨਾ ਝੀਲ ‘ਤੇ ਨੀਵਾਂ ਹੋ ਗਿਆ Air Forceਦਾ ਹੈਲੀਕਾਪਟਰ ਤਾਂ ਦੇਖੋ ਕਿਵੇਂ ਲੋਕਾਂ ਨੇ ਭੱਜ-ਭੱਜ…

The post ਇੰਤਜ਼ਾਰ ਦੀ ਘੜੀ ਹੋਈ ਖਤਮ ‘Qismat 2’ ਹੋਈ ਦਰਸ਼ਕਾਂ ਦੇ ਰੂਬਰੂ , ਸਿਨੇਮਾ ਘਰਾਂ ‘ਚ ਦੇਖੋ ਬਾਨੀ ਤੇ ਸ਼ਿਵੇ ਦੀ ਕਹਾਣੀ appeared first on Daily Post Punjabi.

ਫੈਨਜ਼ ਦਾ ਇੰਤਜ਼ਾਰ ਜਲਦ ਹੋਣ ਜਾ ਰਿਹਾ ਹੈ ਖਤਮ , ਕੱਲ੍ਹ ਪਰਦੇ ਤੇ ਨਜ਼ਰ ਆਵੇਗੀ ਸ਼ਿਵੇ-ਬਾਨੀ ਦੇ ਪਿਆਰ ਦੀ ਕਹਾਣੀ , ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਦਾ ਹੋਵੇਗਾ ਫੈਂਸਲਾ
Qismat2 tomorrow in cinemas worldwide : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਜਿਹਨਾਂ ਦੀ ਹਾਲ ਹੀ ਵਿੱਚ ਫਿਲਮ ਪੁਆੜਾ ਰਿਲੀਜ਼ ਹੋਈ ਹੈ ਤੇ ਜਿਸਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਹੈ। ਦੱਸਣਯੋਗ ਹੈ ਕਿ ਹੁਣ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ ‘ਕਿਸਮਤ 2′ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਸੀ । ਦੱਸਣਯੋਗ ਹੈ ਕਿ ਪਿਛਲੀ ਫਿਲਮ ਕਿਸਮਤ ਤੋਂ ਬਾਅਦ ਦਰਸ਼ਕਾਂ ਨੂੰ ਇਸ ਫਿਲਮ ਦੇ ਆਉਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ।

ਇਹ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਮਤਲਬ ਕੱਲ੍ਹ । ਬਾਨੀ ਤੇ ਸ਼ਿਵਾ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਹੋਣਗੇ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਬਾਣੀ ਤੇ ਸ਼ਿਵੇ ਦੀ ਅਧੂਰੀ ਰਹੀ ਕਹਾਣੀ ਦਾ ਦੂਜਾ ਭਾਗ ਦਿਖਾਇਆ ਗਿਆ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ। ਉਹਨਾਂ ਦੀ ਉਡੀਕ ਦੀ ਘੜੀ ਮੁੱਕ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਉਹਨਾਂ ਦੀ ਕਹਾਣੀ ਪੂਰੀ ਹੁੰਦੀ ਹੈ ਜਾ ਨਹੀਂ।ਇਸ ਫਿਲਮ ਦੇ ਵਿਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੇ ਤਾਨੀਆ ਨਜ਼ਰ ਆਵੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਕੱਲ੍ਹ ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਨੂੰ ਪ੍ਰਸ਼ੰਸਕਾਂ ਦੇ ਵਲੋਂ ਕਿੰਨਾ ਪਸੰਦ ਕੀਤਾ ਜਾਂਦਾ ਹੈ। ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਦੇ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਜਿਸ ਦੇ Co-Producer – Zee Studios ਹਨ। ShriNarotamJistudios , TIPSPunjabi #AnkitVijan #NavdeepNarula #KiranYadav @YoutubeIndia @ZEE5India .ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਮੁੜ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ।

ਇਹ ਵੀ ਦੇਖੋ : ਘਰ ‘ਚ ਚਲ ਰਿਹਾ ਸੀ ਜਗਰਾਤਾ, ਕਮਰੇ ‘ਚ ਜੱਸੀ ਗਿੱਲ ਕੁੜੀ ਨਾਲ ਕਰ ਰਿਹਾ ਸੀ ਗੰਦਾ ਕੰਮ, ਵੀਡੀਓ ਕਲਿੱਪ ਵਾਇਰਲ?

The post ਫੈਨਜ਼ ਦਾ ਇੰਤਜ਼ਾਰ ਜਲਦ ਹੋਣ ਜਾ ਰਿਹਾ ਹੈ ਖਤਮ , ਕੱਲ੍ਹ ਪਰਦੇ ਤੇ ਨਜ਼ਰ ਆਵੇਗੀ ਸ਼ਿਵੇ-ਬਾਨੀ ਦੇ ਪਿਆਰ ਦੀ ਕਹਾਣੀ , ਸਾਲ ਦੀ ਸਭ ਤੋਂ ਵੱਡੀ ਪ੍ਰੇਮ ਕਹਾਣੀ ਦਾ ਹੋਵੇਗਾ ਫੈਂਸਲਾ appeared first on Daily Post Punjabi.

ਇਸ ਦਿਨ ਬਾਨੀ ਤੇ ਸ਼ਿਵਾ ਸਿਨੇਮਾ-ਘਰਾਂ ‘ਚ ਹੋਣਗੇ ਦਰਸ਼ਕਾਂ ਦੇ ਰੂਬਰੂ , ਸਾਹਮਣੇ ਆਈ ‘ ਕਿਸਮਤ 2 ‘ ਦੀ ਰਿਲੀਜ਼ ਡੇਟ
Qismat 2 releasing on : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਜਿਹਨਾਂ ਦੀ ਹਾਲ ਹੀ ਵਿੱਚ ਫਿਲਮ ਪੁਆੜਾ ਰਿਲੀਜ਼ ਹੋਈ ਹੈ ਤੇ ਜਿਸਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਹੈ। ਦੱਸਣਯੋਗ ਹੈ ਕਿ ਹੁਣ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫਿਲਮ ‘ਕਿਸਮਤ 2′ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁਕੀ ਹੈ। ਦੱਸਣਯੋਗ ਹੈ ਕਿ ਪਿਛਲੀ ਫਿਲਮ ਕਿਸਮਤ ਤੋਂ ਬਾਅਦ ਦਰਸ਼ਕਾਂ ਨੂੰ ਇਸ ਫਿਲਮ ਦੇ ਆਉਣ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ।

ਇਹ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਿਨ ਦਿਨ ਬਾਨੀ ਤੇ ਸ਼ਿਵਾ ਸਿਨੇਮਾ ਘਰਾਂ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਹੋਣਗੇ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਬਾਣੀ ਤੇ ਸ਼ਿਵੇ ਦੀ ਅਧੂਰੀ ਰਹੀ ਕਹਾਣੀ ਦਾ ਦੂਜਾ ਭਾਗ ਦਿਖਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਉਹਨਾਂ ਦੀ ਕਹਾਣੀ ਪੂਰੀ ਹੁੰਦੀ ਹੈ ਜਾ ਨਹੀਂ।ਇਸ ਫਿਲਮ ਦੇ ਵਿਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੇ ਤਾਨੀਆ ਨਜ਼ਰ ਆਵੇਗੀ।

Qismat 2 releasing on

ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਦੇ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਜਿਸ ਦੇ Co-Producer – Zee Studios ਹਨ। ShriNarotamJistudios , TIPSPunjabi #AnkitVijan #NavdeepNarula #KiranYadav @YoutubeIndia @ZEE5India .ਹੁਣ ਦੇਖਣਾ ਇਹ ਹੋਵੇਗਾ ਕਿ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਮੁੜ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ।

ਇਹ ਵੀ ਦੇਖੋ : ‘‘ਗਾਂ ਦੀ ਪੂਛਲ ਕੱਟ ਕੇ ਮੰਦਿਰ ‘ਚ ਸੁੱਟਣ ਦੇ ਇਲਜਾਮ ਲਾ’ਤੇ’’ ਕਹਿੰਦੇ-ਕਹਿੰਦੇ ਭਾਵੁਕ ਹੋਏ Baljinder Singh Parwana

The post ਇਸ ਦਿਨ ਬਾਨੀ ਤੇ ਸ਼ਿਵਾ ਸਿਨੇਮਾ-ਘਰਾਂ ‘ਚ ਹੋਣਗੇ ਦਰਸ਼ਕਾਂ ਦੇ ਰੂਬਰੂ , ਸਾਹਮਣੇ ਆਈ ‘ ਕਿਸਮਤ 2 ‘ ਦੀ ਰਿਲੀਜ਼ ਡੇਟ appeared first on Daily Post Punjabi.

Qismat 2 : ਰੋਮੀ ਦੀ ਜਾਦੂਈ ਆਵਾਜ਼ ਵਿੱਚ ਨਵਾਂ ਗੀਤ ‘ਜਨਮ’ ਹੋਇਆ ਰਿਲੀਜ਼, ਤੁਸੀਂ ਵੀ ਦੇਖੋ
song JANAM has been : ਪੰਜਾਬੀ ਇੰਡਸਟਰੀ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਇੱਕ ਤੋਂ ਇੱਕ ਨਵੀਂ ਫਿਲਮ ਅਤੇ ਗੀਤ ਲਗਾਤਾਰ ਰਿਲੀਜ਼ ਹੋ ਰਹੇ ਹਨ। ਇਸੇ ਕ੍ਰਮ ਵਿੱਚ 2018 ਦੀ ਬਲਾਕਬਸਟਰ ਕਿਸਮਤ ਦਾ ਸੀਕਵਲ, ਕਿਸਮਤ 2, 23 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ ਅਤੇ ਇਸ ਦੇ ਖੂਬਸੂਰਤ ਗਾਣੇ ਵੀ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਏ ਹਨ। ਅੱਜ ਰਿਲੀਜ਼ ਹੋਏ ਰੋਮਾੰਟਿਕ ਗੀਤ ‘ਜਨਮ’ ਨੂੰ ਫਿਲਮ ਦੇ ਮੁੱਖ ਕਲਾਕਾਰ, ਸਰਗੁਣ ਮਹਿਤਾ ਅਤੇ ਐਮੀ ਵਿਰਕ, ਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by Ammy Virk ( ਐਮੀ ਵਿਰਕ ) (@ammyvirk)

ਯੂ-ਟਿਯੂਬ ‘ਤੇ ਵੀ ਦੁਨੀਆਂ ਭਰ ਤੋਂ ਪ੍ਰਸ਼ੰਸਾ ਪ੍ਰਾਪਤ ਹੋ ਰਹੀ ਹੈ। ਬਾਕਮਾਲ ਲੇਖਣੀ ਦੇ ਮਾਲਕ, ਜਾਨੀ ਅਤੇ ਬੀ ਪਰਾਕ ਦੇ ਸੰਗੀਤ ਨਾਲ, ‘ਜਨਮ’ ਦੇ ਸ਼ਾਨਦਾਰ ਵੀਡੀਓ ਨੂੰ ਤੁਸ਼ਾਰ ਕਾਲੀਆ ਦੁਆਰਾ ਕੋਰੀਓਗ੍ਰਾਫ ਕੀਤਾ ਗਿਆ ਹੈ ਅਤੇ ਰੋਮੀ ਦੀ ਸੁਰੀਲੀ ਆਵਾਜ਼ ਨੇ ਇਸਨੂੰ ਹੋਰ ਵੀ ਮਨ ਭਾਉਂਦਾ ਬਣਾ ਦਿੱਤਾ ਹੈ। ਗਾਣੇ ਦਾ ਵੀਡੀਓ ਇੱਕ ਸੁਪਨੇ ਦੇ ਕ੍ਰਮ ਨੂੰ ਦਰਸਾਉਂਦਾ ਹੈ ਅਤੇ ਦੋਵੇਂ ਮੁੱਖ ਕਲਾਕਾਰ ਇਸ ਅਸਾਧਾਰਣ ਸ਼ੂਟ ਕੀਤੇ ਵੀਡੀਓ ਵਿੱਚ ਸਧਾਰਨ ਪਰ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by Zee Studios (@zeestudiosofficial)

ਇਹ ਗੀਤ ਦਿਲ ਛੋਹ ਲੈਣ ਵਾਲੇ ਤਰੀਕੇ ਨਾਲ ਗਾਇਆ ਤੇ ਰਚਿਆ ਗਿਆ ਹੈ, ਅਜਿਹਾ ਲਗਦਾ ਹੈ ਕਿ ‘ਜਨਮ’ ਨੂੰ ਪੰਜਾਬੀ ਸੰਗੀਤ ਦੀ ਦੁਨੀਆਂ ਦੇ ਸਭ ਤੋਂ ਵਧੀਆ ਰੋਮਾੰਟਿਕ ਗੀਤਾਂ ਵਿੱਚੋਂ ਗਿਣਿਆ ਜਾਵੇਗਾ। ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਤ, ਕਿਸਮਤ 2 ਨੂੰ ਅੰਕਿਤ ਵਿਜਾਨ, ਨਵਦੀਪ ਨਰੂਲਾ ਅਤੇ ਜ਼ੀ ਸਟੂਡੀਓ ਦੁਆਰਾ ਬੈਂਕਰੋਲਡ ਕੀਤਾ ਗਿਆ ਹੈ. ਇਸਦਾ ਸੰਗੀਤ ‘ਟਿਪਸ’ ਲੇਬਲ ਦੇ ਅਧੀਨ ਜਾਰੀ ਕੀਤਾ ਗਿਆ ਹੈ।

ਇਹ ਵੀ ਦੇਖੋ : 25 ਹੋਰ ਵੱਧ ਕੇ 925 ਦਾ ਹੋਇਆ, ਸੁਆਣੀਆਂ ਨੇ ਜੰਮ ਕੇ ਕੱਢੀ ਮੋਦੀ ਖਿਲਾਫ ਭੜਾਸ

The post Qismat 2 : ਰੋਮੀ ਦੀ ਜਾਦੂਈ ਆਵਾਜ਼ ਵਿੱਚ ਨਵਾਂ ਗੀਤ ‘ਜਨਮ’ ਹੋਇਆ ਰਿਲੀਜ਼, ਤੁਸੀਂ ਵੀ ਦੇਖੋ appeared first on Daily Post Punjabi.

ਕੀ ਇਸ ਵਾਰ ਪੂਰੀ ਹੋਵੇਗੀ ਸ਼ਿਵੇ ਤੇ ਬਾਣੀ ਦੀ ਕਹਾਣੀ,ਫ਼ਿਲਮ Qismat 2 ‘ ਦਾ ਟੀਜ਼ਰ ਹੋਇਆ ਰਿਲੀਜ਼
qismat 2 teaser released : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ ਜਿਹਨਾਂ ਦੀ ਹਾਲ ਹੀ ਵਿੱਚ ਫਿਲਮ ਪੁਆੜਾ ਰਿਲੀਜ਼ ਹੋਈ ਹੈ ਤੇ ਜਿਸਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਹੈ। ਦੱਸਣਯੋਗ ਹੈ ਕਿ ਹੁਣ ਐਮੀ ਵਿਰਕ ਦੇ ਵਲੋਂ ਆਪਣੀ ਆਉਣ ਵਾਲੀ ਅਗਲੀ ਫਿਲਮ ‘ Qismat 2 ‘ ਦਾ ਪੋਸਟਰ ਸਾਂਝਾ ਕੀਤਾ ਗਿਆ ਸੀ ਜਿਸ ਦਾ ਅੱਜ ਟੀਜ਼ਰ ਰਿਲੀਜ਼ ਹੋ ਚੁਕਿਆ ਹੈ।

ਦੱਸ ਦੇਈਏ ਕਿ ਟੀਜ਼ਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟੀਜ਼ਰ Zee studio ਦੇ ਆਫੀਸ਼ੀਅਲ ਯੂਟਿਊਬ ਚੈਨਲ ਰਾਹੀਂ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਮਿਊਜ਼ਿਕ ਬ ਪ੍ਰਾਕ ਦੇ ਵਲੋਂ ਦਿੱਤਾ ਗਿਆ ਹੈ ਤੇ ਲਿਖਿਆ ਜਾਨੀ ਵਲੋਂ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਬਾਣੀ ਤੇ ਸ਼ਿਵੇ ਦੀ ਅਧੂਰੀ ਰਹੀ ਕਹਾਣੀ ਦਾ ਦੂਜਾ ਭਾਗ ਦਿਖਾਇਆ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਉਹਨਾਂ ਦੀ ਕਹਾਣੀ ਪੂਰੀ ਹੁੰਦੀ ਹੈ ਜਾ ਨਹੀਂ।

ਇਸ ਫਿਲਮ ਦੇ ਵਿਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੇ ਤਾਨੀਆ ਨਜ਼ਰ ਆਵੇਗੀ। ਟੀਜ਼ਰ ਦੇ ਰਿਲੀਜ਼ ਹੋਣ ਪਿੱਛੋਂ ਹੁਣ ਪ੍ਰਸ਼ੰਸਕਾਂ ਦੇ ਵਿੱਚ ਫਿਲਮ ਨੂੰ ਦੇਖਣ ਦੀ ਉੱਤਸੁਕਤਾ ਹੋਰ ਵੀ ਵੱਧ ਗਈ ਹੈ। ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਦੇ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਜਿਸ ਦੇ Co-Producer – Zee Studios ਹਨ।

ਇਹ ਵੀ ਦੇਖੋ : ਗੱਲਾਂ ਦੱਸਦੇ ਦਾ ਗਲਾ ਭਰ ਆਇਆ, ਭੁੱਬਾਂ ਮਾਰ ਰੋਇਆ ਰਾਜਵੀਰ ਜਵੰਦਾ | Rajvir jawanda interview | Daily Post

The post ਕੀ ਇਸ ਵਾਰ ਪੂਰੀ ਹੋਵੇਗੀ ਸ਼ਿਵੇ ਤੇ ਬਾਣੀ ਦੀ ਕਹਾਣੀ,ਫ਼ਿਲਮ Qismat 2 ‘ ਦਾ ਟੀਜ਼ਰ ਹੋਇਆ ਰਿਲੀਜ਼ appeared first on Daily Post Punjabi.

ਇੱਕ ਵਾਰ ਫਿਰ ਧਮਾਲਾਂ ਪਾਉਣ ਨੂੰ ਤਿਆਰ ਹੈ “ਕਿਸਮਤ-2” , ਤਾਨੀਆ ਦਾ ਵੀ ਵੱਖਰਾ ਰੂਪ ਆਵੇਗਾ ਨਜ਼ਰ
ammy virk sargun qismat 2 shooting starts :ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਵਾਲੀ ਪੰਜਾਬੀ ਸਿਨੇਮੇ ਦੀ ਸ਼ਾਨਦਾਰ ਫਿਲਮੀ ਜੋੜੀ ਐਮੀ ਵਿਰਕ ਤੇ ਸਰਗੁਣ ਮਹਿਤਾ ਇਕ ਵਾਰ ਫਿਰ ਇੱਕਠੇ “ਕਿਸਮਤ 2” ਵਿਚ ਨਜ਼ਰ ਆਉਂਣਗੇ। ਸਾਲ 2018 ਦੀ ਸੁਪਰਹਿੱਟ ਫਿਲਮ “ਕਿਸਮਤ” ਦਾ ਸੀਕੁਅਲ ਇਹ ਫਿਲਮ ਅਗਲੇ ਸਾਲ ਰਿਲੀਜ ਹੋਵੇਗੀ। “ਸ਼੍ਰੀ ਨਿਰੋਤਮ ਜੀ ਸਟੂਡੀਓਸ ਵੱਲੋਂ “ਜੀ ਸਟੂਡੀਓਸ ” ਨਾਲ ਸਾਂਝੇਦਾਰੀ ਵਿਚ ਬਣਾਈ ਜਾ ਰਹੀ ਇਸ ਫਿਲਮ ਨੂੰ ਜਗਦੀਪ ਸਿੰਘ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇ ਅਤੇ ਡਾਇਲਾਗ ਵੀ ਜਗਦੀਪ ਸਿੱਧੂ ਨੇ ਹੀ ਲਿਖੇ ਹਨ। ਪਹਿਲੀ ਫਿਲਮ “ਕਿਸਮਤ” ਜਰੀਏ ਪੰਜਾਬੀ ਸਿਨੇਮੇ ਵਿਚ ਵੱਡੀ ਪਹਿਚਾਣ ਬਣਾਉਣ ਵਾਲੀ ਐਕਟਰਸ ਤਾਨੀਆ ਇਸ ਫਿਲਮ ਵਿੱਚ ਇਕ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜਰ ਆਏਗੀ। ਇਸ ਫਿਲਮ ਪੰਜਾਬੀ ਦੇ ਕਈ ਹੋਰ ਚਰਚਿਤ ਸਿਤਾਰੇ ਵੀ ਨਜ਼ਰ ਆਉਂਣਗੇ। ਪਹਿਲੀ ਫਿਲਮ ਵਾਂਗ ਹੀ ਇਸ ਫਿਲਮ ਦਾ ਸੰਗੀਤ ਇਸ ਦੀ ਜਿੰਦਜਾਨ ਹੋਵੇਗਾ। ਫਿਲਮ ਦੇ ਮਿਊਜ਼ਿਕ ਦੀ ਜਿੰਮੇਵਾਰੀ ਇਕ ਵਾਰ ਫਿਰ ਗੀਤਕਾਰ ਜਾਨੀ ਤੇ ਸੰਗੀਤਕਾਰ-ਗਾਇਕ ਬੀ ਪਰਾਕ ਦੀ ਜੋੜੀ ਨਿਭਾ ਰਹੀ ਹੈ। ਫਿਲਮ ਦਾ ਮਿਊਜ਼ਿਕ ਟਿਪਸ ਕੰਪਨੀ ਵੱਲੋਂ ਰਿਲੀਜ ਕੀਤਾ ਜਾਵੇਗਾ।

The post ਇੱਕ ਵਾਰ ਫਿਰ ਧਮਾਲਾਂ ਪਾਉਣ ਨੂੰ ਤਿਆਰ ਹੈ “ਕਿਸਮਤ-2” , ਤਾਨੀਆ ਦਾ ਵੀ ਵੱਖਰਾ ਰੂਪ ਆਵੇਗਾ ਨਜ਼ਰ appeared first on Daily Post Punjabi.