quit acting Archives - Daily Post Punjabi

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੇ ਛੱਡੀ ਐਕਟਿੰਗ, ਇਸ ਅਦਾਕਾਰ ਨੇ ਕੀਤਾ ਦਾਅਵਾ
aamir nephew imran khan quit acting:ਬਾਲੀਵੁਡ ਅਦਾਕਾਰ ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੇ ਅਦਾਕਾਰੀ ਛੱਡ ਦਿੱਤੀ ਹੈ।ਇਹ ਦਾਅਵਾ ਕੀਤਾ ਹੈ ਉਨ੍ਹਾਂ ਦੇ ਕਰੀਬੀ ਦੋਸਤ ਅਕਸ਼ੇ ਆਬਰਾਏ ਨੇ । ਅਕਸ਼ੇ ਦਾ ਕਹਿਣਾ ਹੈ ਕਿ ਹੁਣ ਉਹ ਅਦਾਕਾਰ ਨਹੀਂ ਹੈ। ਭਵਿੱਖ ਵਿੱਚ ਉਹ ਸ਼ਾਇਦ ਕੋਈ ਫਿਲਮ ਦਾ ਨਿਰਦੇਸ਼ਨ ਕਰੇ।ਇਮਰਾਨ ਦੀ ਆਖਿਰੀ ਫਿਲਮ ਕੱਟੀ ਬੱਟੀ ਸਾਲ 2015 ਵਿੱਚ ਆਈ ਸੀ। ਕਰਨ ਜੌਹਰ ਦੀ ਇਸ ਫਿਲਮ ਵਿੱਚ ਉਸ ਨਾਲ ਕੰਗਨਾ ਰਣੌਤ ਸੀ।

ਉਨ੍ਹਾਂ ਨੇ ਛੱਡੀ ਅਦਾਕਾਰੀ-ਮੀਡੀਆ ਨਾਲ ਗੱਲਬਾਤ ਦੌਰਾਨ ਅਕਸ਼ੇ ਨੇ ਕਿਹਾ ਕਿ ਬਾਲੀਵੁੱਡ ਵਿੱਚ ਮੇਰੇ ਚੰਗੇ ਦੋਸਤ ਇਮਰਾਨ ਖਾਨ ਹਨ,ਜੋ ਕਿ ਅਦਾਕਾਰ ਨਹੀਂ ਹਨ ਕਿਉਂਕਿ ਉਸ ਨੇ ਅਦਾਕਾਰੀ ਛੱਡ ਦਿੱਤੀ ਹੈ।ਇਮਰਾਨ ਮੇਰੇ ਸਭ ਤੋਂ ਚੰਗੇ ਅਤੇ ਕਰੀਬੀ ਦੋਸਤ ਹਨ।ਜਿਸ ਨੂੰ ਮੈਂ ਸਵੇਰੇ ਚਾਰ ਵਜੇ ਉੱਠ ਕੇ ਵੀ ਫੋਨ ਕਰ ਸਕਦਾ ਹਾਂ।ਮੈਂ ਅਤੇ ਇਮਰਾਨ ਕਰੀਬ 18 ਸਾਲ ਤੋਂ ਇਕੱਠੇ ਹਾਂ , ਮੈਂ ਅਤੇ ਉਸ ਨੇ ਐਕਟਿੰਗ ਦੀ ਪੜਾਈ ਇਕੱਠੇ ਕੀਤੀ ਸੀ।

ਇਸਲਈ ਛੱਡੀ ਅਦਾਕਾਰੀ-ਅਕਸ਼ੇ ਨੇ ਦੱਸਿਆ ਹਰ ਕਲਕਾਰ ਦੀਆਂ ਫਿਲਮਾਂ ਫਲਾਪ ਹੁੰਦੀਆਂ ਹਨ।ਇਸ ਨੂੰ ਗਲਤੀ ਨਹੀਂ ਕਹਿਣਾ ਚਾਹਾਂਗਾ।ਮੇਰੀ ਵੀ ਜੇਕਰ ਫਿਲਮਾਂ ਦੇਖੀ ਜਾਣ ਤਾਂ ਕਈ ਫਲਾਪ ਰਹੀਆਂ, ਇਮਰਾਨ ਨੇ ਕੋਸ਼ਿਸ਼ ਕੀਤੀ, ਕਦੇ ਫਿਲਮਾਂ ਚਲਦੀਆਂ ਹਨ ਤਾਂ ਕਦੇ ਨਹੀਂ ਚਲਦੀਆਂ।ਅਕਸ਼ੇ ਨੇ ਕਿਹਾ ਕਿ ਉਹ ਚੰਗੇ ਲੇਖਕ ਅਤੇ ਨਿਰਦੇਸ਼ਕ ਹਨ।ਮੈਨੂੰ ਲੱਗਦਾ ਹੈ ਕਿ ਉਹ ਜਲਦ ਹੀ ਆਪਣੀ ਕੋਈ ਫਿਲਮ ਦਾ ਨਿਰਦੇਸ਼ਨ ਕਰਨਗੇ।ਜਦੋਂ ਵੀ ਬਣਾਉਣਗੇ , ਚੰਗੀ ਬਣਾਉਣਗੇ ਕਿਉਂਕਿ ਉਨ੍ਹਾਂ ਦੀ ਫਿਲਮ ਨੂੰ ਲੈ ਕੇ ਸੋਚ ਵਧੀਆ ਹੈ।

ਇਨ੍ਹਾਂ ਫਿਲਮਾਂ ਵਿੱਚ ਆਏ ਨਜ਼ਰ-ਇਮਰਾਨ ਖਾਨ ਨੇ ਚਾਈਲਡ ਆਰਟਿਸਟ ਦੇ ਤੌਰ ਤੇ ਆਪਣੇ ਮਾਮੇ ਦੀ ਫਿਲਮ ਕਿਆਮਤ ਸੇ ਕਿਆਮਤ ਤੱਕ ਵਿੱਚ ਅਤੇ ਜੋ ਜਿੱਤ ਵਹੀ ਸਿਕੰਦਰ ਵਿੱਚ ਕੰਮ ਕੀਤਾ ਸੀ ਤੇ ਜਦੋਂ ਉਹ ਵਡੇ ਹੋਏ ਤਾਂ ਉਨ੍ਹਾਂ ਨੂੰ ਆਸਾਨੀ ਨਾਲ ਫਿਲਮਾਂ ਵਿੱਚ ਬਰੇਕ ਮਿਲ ਗਿਆ।ਬਤੌਰ ਲੀਡ ਸਟਾਰ ਉਨ੍ਹਾਂ ਦੀ ਫਿਲਮ 2008 ਵਿੱਚ ਆਈ।ਇਸਦਾ ਟਾਈਟਲ ਸੀ ਜਾਨੇ ਤੂ ਯਾ ਜਾਨੇ ਨਾ। ਇਸ ਹੀ ਸਾਲ ਉਨ੍ਹਾਂ ਦੀ ਦੂਜੀ ਫਿਲਮ ਕਿਡਨੈਪ ਆਈ।ਇਸ ਤੋਂ ਬਾਅਦ ਉਹ ਫਿਲਮ ਲਕ, ਆਈ ਹੇਟ ਲਵ ਸਟੋਰੀਜ, ਝੂਠਾ ਹੀ ਸਹੀ, ਬ੍ਰੇਕ ਕੇ ਬਾਅਦ,ਦਿਲੀ ਬੇਲੀ,ਮੇਰੇ ਬ੍ਰਦਰ ਕੀ ਦੁਲਹਨੀਆ, ਏਕ ਮੈਂ ਔਰ ਏਕ ਤੂ, ਮਟਰੂ ਕੀ ਬਿਜਲੀ ਕਾ ਮਨ ਡੋਲਾ, ਬਾਂਬੇ ਟਾਕੀਜ, ਵਨਸ ਅਪੋਨ ਅ ਟਾਈਮ ਇਨ ਮੁੰਬਈ ਦੁਬਾਰਾ, ਗੌਰੀ ਤੇਰੇ ਪਿਆਰ ਮੇਂ, ਕੱਟੀ ਬੱਟੀ।

The post ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੇ ਛੱਡੀ ਐਕਟਿੰਗ, ਇਸ ਅਦਾਕਾਰ ਨੇ ਕੀਤਾ ਦਾਅਵਾ appeared first on Daily Post Punjabi.