r ashwin Archives - Daily Post Punjabi

ICC ਟੈਸਟ ਰੈਂਕਿੰਗ ‘ਚ ਅਸ਼ਵਿਨ ਬਣੇ ਨੰਬਰ-1 ਗੇਂਦਬਾਜ, ਤੀਜੇ ਸਥਾਨ ‘ਤੇ ਫਿਸਲੇ ਬੁਮਰਾਹ
ICC ਨੇ ਗੇਂਦਬਾਜ਼ਾਂ ਦੀ ਨਵੀਂ ਟੈਸਟ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇਸ ਵਿੱਚ ਭਾਰਤੀ ਗੇਂਦਬਾਜ ਰਵੀਚੰਦਰਨ ਅਸ਼ਵਿਨ ਦੀ ਲਾਟਰੀ ਲੱਗ ਗਈ ਹੈ। ਅਸ਼ਵਿਨ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸਦਾ ਫਾਇਦਾ ਹੁਣ ਉਨ੍ਹਾਂ ਨੂੰ ਆਈਸੀਸੀ ਰੈਂਕਿੰਗ ਵਿੱਚ ਮਿਲਿਆ ਹੈ। ਉਹ ਨਵੀਂ ਆਈਸੀਸੀ ਟੈਸਟ ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ ਬਣ ਗਏ ਹਨ। ਜਿਸ ਕਾਰਨ ਜਸਪ੍ਰੀਤ ਬੁਮਰਾਹ ਨੂੰ ਨੁਕਸਾਨ ਹੋਇਆ ਹੈ। ਬੁਮਰਾਹ ਰੈਂਕਿੰਗ ਵਿੱਚ ਦੋ ਸਥਾਨ ਹੇਠਾਂ ਫਿਸਲ ਕੇ ਤੀਜੇ ਨੰਬਰ ‘ਤੇ ਆ ਗਏ ਹਨ। ਉੱਥੇ ਹੀ ਕੁਲਦੀਪ ਯਾਦਵ ਨੇ ਵੀ ਰੈਂਕਿੰਗ ਵਿੱਚ ਲੰਬੀ ਛਾਲ ਲਗਾਈ ਹੈ।

Ashwin reclaims No. 1 position

ਦਰਅਸਲ, ਅਸ਼ਵਿਨ ਆਈਸੀਸੀ ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਏ ਹਨ ਤੇ ਉਨ੍ਹਾਂ ਨੇ ਨੰਬਤ-1 ਦਾ ਤਾਜ ਹਾਸਿਲ ਕਰ ਲਿਆ ਹੈ। ਉਨ੍ਹਾਂ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਅਸ਼ਵਿਨ ਦੇ 870 ਰੇਟਿੰਗ ਅੰਕ ਹਨ। ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੇ ਜੋਸ ਹੇਜਲਵੁੱਡ ਹਨ। ਉਨ੍ਹਾਂ ਦੇ 847 ਰੇਟਿੰਗ ਅੰਕ ਹਨ। ਭਾਰਤੀ ਟੀਮ ਦੇ ਸੁਪਰਸਟਾਰ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਦੇ 847 ਰੇਟਿੰਗ ਅੰਕ ਹਨ। ਚੌਥੇ ਨੰਬਰ ‘ਤੇ ਕਗਿਸੋ ਰਬਾਡਾ ਹਨ। ਰਬਾਡਾ ਨੂੰ ਵੀ ਇੱਕ ਸਥਾਨ ਦਾ ਨੁਕਸਾਨ ਝੇਲਣਾ ਪਿਆ ਹੈ। ਉਨ੍ਹਾਂ ਦੇ 834 ਰੇਟਿੰਗ ਅੰਕ ਹਨ।

ਇਹ ਵੀ ਪੜ੍ਹੋ: ਅੱਜ ਭਾਜਪਾ ਵਿਚ ਸ਼ਾਮਲ ਹੋਣਗੇ MP ਪ੍ਰਨੀਤ ਕੌਰ, ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ

ਅਸ਼ਵਿਨ ਨੇ ਇੰਗਲੈਂਡ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟੀਮ ਇੰਡੀਆ ਨੂੰ ਸੀਰੀਜ਼ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਸੀਰੀਜ਼ ਵਿੱਚ ਕੁੱਲ 26 ਵਿਕਟਾਂ ਆਪਣੇ ਨਾਮ ਕੀਤੀਆਂ। ਇੰਗਲੈਂਡ ਦੇ ਖਿਲਾਫ਼ ਪੰਜਵਾਂ ਟੈਸਟ ਉਨ੍ਹਾਂ ਦਾ 100ਵਾਂ ਟੈਸਟ ਮੈਚ ਸੀ। ਇਸ ਮੈਚ ਵਿੱਚ ਉਨ੍ਹਾਂ ਨੇ ਕੁੱਲ 9 ਵਿਕਟਾਂ ਆਪਣੇ ਨਾਮ ਕੀਤੀਆਂ। ਅਸ਼ਵਿਨ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਭਾਰਤ ਦੇ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਹਨ। ਇਸਦੇ ਇਲਾਵਾ ਉਹ ਭਾਰਤ ਦੇ ਲਈ ਸਭ ਤੋਂ ਜ਼ਿਆਦਾ ਪੰਜ ਵਿਕਟ ਹਾਲ ਲੈਣ ਵਾਲੇ ਖਿਡਾਰੀ ਹਨ।

Ashwin reclaims No. 1 position

ਦੱਸ ਦੇਈਏ ਕਿ ਗੇਂਦਬਾਜਾਂ ਦੀ ਆਈਸੀਸੀ ਟੈਸਟ ਰੈਂਕਿੰਗ ਵਿੱਚ ਟਾਪ-10 ਵਿੱਚ ਤਿੰਨ ਭਾਰਤੀ ਖਿਡਾਰੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਸ਼ਾਮਿਲ ਹਨ। ਇਸ ਰੈਕਿੰਗ ਲਿਸਟ ਵਿੱਚ ਜਡੇਜਾ 7ਵੇਂ ਸਥਾਨ ‘ਤੇ ਹਨ। ਉਨ੍ਹਾਂ ਦੇ 788 ਰੇਟਿੰਗ ਅੰਕ ਹਨ। ਦੂਜੇ ਪਾਸੇ ਭਾਰਤ ਦੇ ਕੁਲਦੀਪ ਯਾਦਵ ਨੂੰ ਫਾਇਦਾ ਹੋਇਆ ਹੈ। ਉਹ 15 ਸਥਾਨ ਦੀ ਛਾਲ ਲਗਾ ਕੇ 16ਵੇਂ ਨੰਬਰ ‘ਤੇ ਪਹੁੰਚ ਗਏ ਹਨ। ਕੁਲਦੀਪ ਨੇ ਇੰਗਲੈਂਡ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਨੇ ਕੁੱਲ ਚਾਰ ਮੈਚਾਂ ਵਿੱਚ ਖੇਡਦੇ ਹੋਏ 19 ਵਿਕਟਾਂ ਆਪਣੇ ਨਾਮ ਕੀਤੀਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ICC ਟੈਸਟ ਰੈਂਕਿੰਗ ‘ਚ ਅਸ਼ਵਿਨ ਬਣੇ ਨੰਬਰ-1 ਗੇਂਦਬਾਜ, ਤੀਜੇ ਸਥਾਨ ‘ਤੇ ਫਿਸਲੇ ਬੁਮਰਾਹ appeared first on Daily Post Punjabi.

ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ ਰਚਿਆ ਇਤਿਹਾਸ, ਸਭ ਤੋਂ ਤੇਜ਼ 450 ਵਿਕਟਾਂ ਲੈਣ ਵਾਲੇ ਬਣੇ ਦੂਜੇ ਗੇਂਦਬਾਜ਼
ਭਾਰਤੀ ਟੀਮ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਟੈਸਟ ਕ੍ਰਿਕਟ ਵਿੱਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਸਭ ਤੋਂ ਤੇਜ਼ 450 ਟੈਸਟ ਵਿਕਟ ਲੈਣ ਦੇ ਮਾਮਲੇ ਵਿੱਚ ਦੁਨੀਆ ਭਰ ਦੇ ਦਿਗੱਜ ਗੇਂਦਬਾਜ਼ਾਂ ਨੂੰ ਪਛਾੜ ਦਿੱਤਾ ਹੈ। ਅਸ਼ਵਿਨ ਹੁਣ ਦੂਜੇ ਸਭ ਤੋਂ ਤੇਜ਼ 450 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। 36 ਸਾਲ ਦੇ ਆਫ਼ ਸਪਿਨਰ ਅਸ਼ਵਿਨ ਨੇ ਇਹ ਮੁਕਾਮ ਆਸਟ੍ਰੇਲੀਆ ਦੇ ਖਿਲਾਫ਼ ਨਾਗਪੁਰ ਟੈਸਟ ਵਿੱਚ ਆਪਣੀ ਪਹਿਲੀ ਵਿਕਟ ਲੈਣ ਦੇ ਨਾਲ ਹੀ ਹਾਸਿਲ ਕਰ ਲੈ। ਅਸ਼ਵਿਨ ਨੇ ਇਸ ਨਾਗਪੁਰ ਟੈਸਟ ਤੋਂ ਪਹਿਲਾਂ ਤੱਕ 88 ਟੈਸਟ ਮੈਚਾਂ ਵਿੱਚ 24.30 ਦੀ ਔਸਤ ਨਾਲ 449 ਵਿਕਟਾਂ ਆਪਣੇ ਨਾਮ ਕੀਤੀਆਂ ਸਨ। ਅਸ਼ਵਿਨ ਨੇ ਆਸਟ੍ਰੇਲੀਆਈ ਖਿਡਾਰੀ ਅਲੈਕਸ ਕੈਰੀ ਨੂੰ ਆਪਣਾ 450ਵਾਂ ਸ਼ਿਕਾਰ ਬਣਾਇਆ।

R Ashwin becomes fastest Indian bowler

ਇਸ ਤਰਾਂ ਅਸ਼ਵਿਨ ਨੇ ਭਾਰਤੀ ਟੀਮ ਦੇ ਹੀ ਸਾਬਕਾ ਦਿਗੱਜ ਸਪਿਨਰ ਅਨਿਲ ਕੁੰਬਲੇ ਦਾ ਰਿਕਾਰਡ ਤੋੜ ਦਿੱਤਾ ਹੈ, ਜਿਨ੍ਹਾਂ ਨੇ 93ਵੇਂ ਟੈਸਟ ਮੈਚ ਵਿੱਚ 450 ਵਿਕਟਾਂ ਹਾਸਿਲ ਕੀਤੀਆਂ ਸਨ, ਜਦਕਿ ਟੈਸਟ ਇਤਿਹਾਸ ਵਿੱਚ ਸਭ ਤੋਂ ਤੇਜ਼ 450 ਵਿਕਟਾਂ ਲੈਣ ਦਾ ਰਿਕਾਰਡ ਸ਼੍ਰੀਲੰਕਾ ਦੇ ਸਾਬਕਾ ਦਿਗੱਜ ਮੁਥੈਆ ਮੁਰਲੀਧਰਨ ਦੇ ਨਾਮ ਦਰਜ ਹਨ। ਮੁਰਲੀਧਰਨ ਨੇ ਆਪਣੇ 80ਵੇਂ ਮੈਚ ਵਿੱਚ 450 ਵਿਕਟਾਂ ਪੂਰੀਆਂ ਕਰ ਲਈਆਂ ਸਨ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ

ਦੱਸ ਦੇਈਏ ਕਿ ਮੁਰਲੀਧਰਨ ਦੇ ਬਾਅਦ ਸਭ ਤੋਂ ਤੇਜ਼ 450 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਅਸ਼ਵਿਨ ਦਾ ਨਾਮ ਸ਼ਾਮਿਲ ਹੋ ਗਿਆ ਹੈ। ਅਸ਼ਵਿਨ ਨੇ ਕੁੰਬਲੇ ਨੂੰ ਹੀ ਨਹੀਂ ਬਲਕਿ ਗਲੇਨ ਮੈਕਗ੍ਰਾ, ਸ਼ੇਨ ਵਾਰਨ ਤੇ ਨਾਥਨ ਲਿਯੋਨ ਨੂੰ ਵੀ ਇਸ ਰਿਕਾਰਡ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ।

R Ashwin becomes fastest Indian bowler

ਭਾਰਤੀ ਟੀਮ: ਰੋਹਿਤ ਸ਼ਰਮਾ(ਕਪਤਾਨ), ਕੇਐੱਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਸ੍ਰੀਕਰ ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਮੁਹੰਮਦ ਸ਼ਮੀ ਤੇ ਮੁਹੰਮਦ ਸਿਰਾਜ।

ਆਸਟ੍ਰੇਲੀਆ ਟੀਮ: ਡੇਵਿਡ ਵਾਰਨਰ, ਉਸਮਾਨ ਖਵਾਜ਼ਾ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਮੈਟ ਰੇਨਸ਼ਾ, ਪੀਟਰ ਹੈਂਡਸਕਾਂਬ, ਅਲੈਕਸ ਕੇਰੀ (ਵਿਕਟਕੀਪਰ), ਪੈਟ ਕਮਿੰਸ, ਨਾਥਨ ਲਿਯੋਨ, ਟਾਡ ਮਰਫੀ, ਸਕਾਟ ਬੋਲੈਂਡ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਅਸ਼ਵਿਨ ਨੇ ਟੈਸਟ ਕ੍ਰਿਕਟ ‘ਚ ਰਚਿਆ ਇਤਿਹਾਸ, ਸਭ ਤੋਂ ਤੇਜ਼ 450 ਵਿਕਟਾਂ ਲੈਣ ਵਾਲੇ ਬਣੇ ਦੂਜੇ ਗੇਂਦਬਾਜ਼ appeared first on Daily Post Punjabi.

IPL ‘ਤੇ ਕੋਰੋਨਾ ਦੀ ਮਾਰ: ਅਸ਼ਵਿਨ ਤੋਂ ਬਾਅਦ ਹੁਣ ਇਨ੍ਹਾਂ ਦੋ ਸਟਾਰ ਖਿਡਾਰੀਆਂ ਨੇ ਵੀ ਟੂਰਨਾਮੈਂਟ ਤੋਂ ਵਾਪਸ ਲਿਆ ਆਪਣਾ ਨਾਮ
RCB Australia Players: ਪੂਰਾ ਦੇਸ਼ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਹਰ ਦਿਨ 3 ਲੱਖ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਵੱਡੀ ਗਿਣਤੀ ਵਿੱਚ ਲੋਕ ਕੋਰੋਨਾ ਕਾਰਨ ਆਪਣੀ ਜਾਨ ਗਵਾ ਰਹੇ ਹਨ। ਅਜਿਹੇ ਮਾਹੌਲ ਵਿੱਚ ਦੇਸ਼ ਵਿਚ ਇੰਡੀਅਨ ਪ੍ਰੀਮੀਅਰ ਲੀਗ (IPL) ਆਯੋਜਿਤ ਹੋ ਰਿਹਾ ਹੈ। ਹਾਲਾਂਕਿ, ਹੁਣ ਕੁਝ ਵੱਡੇ ਖਿਡਾਰੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਰਹੇ ਹਨ।

RCB Australia Players

ਐਤਵਾਰ ਨੂੰ ਦਿੱਲੀ ਕੈਪੀਟਲਜ਼ ਦੇ ਸਟਾਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਅਤੇ ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਨੇ ਟੂਰਨਾਮੈਂਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ । ਇਸ ਤੋਂ ਬਾਅਦ ਰਾਇਲ ਚੈਲੇਂਜਰਜ਼ ਬੈਂਗਲੌਰ ਦੇ ਐਡਮ ਜੈਂਪਾ ਅਤੇ ਕੇਨ ਰਿਚਰਡਸਨ ਨੇ ਵੀ ਟੂਰਨਾਮੈਂਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ। ਕ੍ਰਿਕਟ ਆਸਟ੍ਰੇਲੀਆ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਹੈ । CA ਨੇ ਕਿਹਾ ਕਿ ਕੋਰੋਨਾ ਕਾਰਨ ਭਾਰਤ ਵਿੱਚ ਵਿਗੜ ਰਹੀ ਸਥਿਤੀ ਕਾਰਨ ਖਿਡਾਰੀਆਂ ਨੇ ਇਹ ਫੈਸਲਾ ਲਿਆ ਹੈ । ਇਸ ਤੋਂ ਪਹਿਲਾਂ ਰਾਜਸਥਾਨ ਦੇ ਲੀਅਮ ਲਿਵਿੰਗਸਟੋਨ ਵੀ ਬਾਇਓ ਬਬਲ ਦੀ ਥਕਾਵਟ ਕਾਰਨ ਇੰਗਲੈਂਡ ਵਾਪਸ ਜਾ ਚੁੱਕੇ ਹਨ।

ਉਨ੍ਹਾਂ ਦੋਵੇਂ ਖਿਡਾਰੀਆਂ ਨੇ ਵਿਚਾਲੇ ਟੂਰਨਾਮੈਂਟ ਤੋਂ ਨਾਮ ਵਾਪਸ ਲੈਣ ‘ਤੇ ਫ੍ਰੈਂਚਾਇਜ਼ੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਵੀ ਟਵੀਟ ਕੀਤਾ। RCB ਨੇ ਟਵੀਟ ਕੀਤਾ, “ਐਡਮ ਜੈਂਪਾ ਅਤੇ ਕੇਨ ਰਿਚਰਡਸਨ ਨਿੱਜੀ ਕਾਰਨਾਂ ਕਰਕੇ ਆਸਟ੍ਰੇਲੀਆ ਪਰਤ ਰਹੇ ਹਨ ਅਤੇ ਅੱਗੇ ਦੇ ਟੂਰਨਾਮੈਂਟ ਲਈ ਉਪਲਬਧ ਨਹੀਂ ਹੋਣਗੇ।” ਰਾਇਲ ਚੈਲੇਂਜਰਜ਼ ਬੈਂਗਲੁਰੂ ਉਨ੍ਹਾਂ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਵੀ ਦਿੰਦਾ ਹੈ। ”

I would be taking a break from this years IPL from tomorrow. My family and extended family are putting up a fight against #COVID19 and I want to support them during these tough times. I expect to return to play if things go in the right direction. Thank you @DelhiCapitals
— Stay home stay safe! Take your vaccine (@ashwinravi99) April 25, 2021

ਦੱਸ ਦੇਈਏ ਕਿ ਹੈਦਰਾਬਾਦ ਖ਼ਿਲਾਫ਼ ਸੁਪਰ ਓਵਰ ਵਿੱਚ ਦਿੱਲੀ ਦੀ ਜਿੱਤ ਤੋਂ ਬਾਅਦ ਅਸ਼ਵਿਨ ਨੇ ਸੋਸ਼ਲ ਮੀਡੀਆ ‘ਤੇ ਮੈਸੇਜ ਰਾਹੀਂ ਲੀਗ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ । ਅਸ਼ਵਿਨ ਨੇ ਲਿਖਿਆ ਕਿ ਮੇਰੇ ਪਰਿਵਾਰਕ ਮੈਂਬਰ ਅਤੇ ਹੋਰ ਪਰਿਵਾਰ ਇਨ੍ਹੀਂ ਦਿਨੀਂ ਕੋਰੋਨਾ ਦਾ ਮੁਕਾਬਲਾ ਕਰ ਰਹੇ ਹਨ। ਮੈਂ ਇਸ ਮੁਸ਼ਕਿਲ ਸਥਿਤੀ ਵਿੱਚ ਉਨ੍ਹਾਂ ਦੇ ਨਾਲ ਰਹਿਣਾ ਚਾਹੁੰਦਾ ਹਾਂ। ਜੇ ਸਥਿਤੀ ਵਿੱਚ ਸੁਧਾਰ ਹੁੰਦਾ ਹੈ ਤਾਂ ਮੈਂ ਦੁਬਾਰਾ ਖੇਡ ਵਿੱਚ ਵਾਪਸ ਆਵਾਂਗਾ। ਧੰਨਵਾਦ।

ਇਹ ਵੀ ਦੇਖੋ: ਨਹਿਰ ਦੀ ਰੇਲਿੰਗ ‘ਤੇ ਲਟਕੀ ਕਾਰ ‘ਚ ਫਸੀਆਂ 5 ਜਾਨਾਂ, ਹਾਦਸਾ ਇੰਨਾਂ ਭਿਆਨਕ ਦੇਖਣ ਵਾਲਿਆਂ ਦੇ ਸੁੱਕ ਗਏ ਸਾਹ

The post IPL ‘ਤੇ ਕੋਰੋਨਾ ਦੀ ਮਾਰ: ਅਸ਼ਵਿਨ ਤੋਂ ਬਾਅਦ ਹੁਣ ਇਨ੍ਹਾਂ ਦੋ ਸਟਾਰ ਖਿਡਾਰੀਆਂ ਨੇ ਵੀ ਟੂਰਨਾਮੈਂਟ ਤੋਂ ਵਾਪਸ ਲਿਆ ਆਪਣਾ ਨਾਮ appeared first on Daily Post Punjabi.

IND Vs AUS: ਬਾਕਸਿੰਗ ਡੇਅ ਟੈਸਟ ‘ਚ ਅਸ਼ਵਿਨ ਨੇ ਰਚਿਆ ਇਤਿਹਾਸ, ਤੋੜਿਆ ਮੁਰਲੀਧਰਨ ਦਾ ਇਹ ਖ਼ਾਸ ਰਿਕਾਰਡ
Ashwin surpasses Muttiah Muralitharan: ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਬਾਕਸਿੰਗ ਡੇਅ ਟੈਸਟ ਮੈਚ ਵਿੱਚ ਜਿੱਤ ਹਾਸਿਲ ਕੀਤੀ । ਮੈਲਬਰਨ ਕ੍ਰਿਕਟ ਮੈਦਾਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੀ ਦੂਜੀ ਪਾਰੀ 200 ਦੌੜਾਂ ‘ਤੇ ਸਮੇਟ ਦਿੱਤੀ । ਜਿਸ ਤੋਂ ਬਾਅਦ ਭਾਰਤ ਨੂੰ ਜਿੱਤ ਲਈ 70 ਦੌੜਾਂ ਦਾ ਟੀਚਾ ਮਿਲਿਆ, ਜਿਸਨੂੰ ਭਾਰਤੀ ਟੀਮ ਨੇ ਆਸਾਨੀ ਨਾਲ ਹਾਸਿਲ ਕਰ ਲਿਆ । ਇਸ ਦੌਰਾਨ ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਆਪਣੇ ਨਾਮ ਇੱਕ ਬਹੁਤ ਹੀ ਖਾਸ ਰਿਕਾਰਡ ਬਣਾਇਆ ਹੈ । ਸ੍ਰੀਲੰਕਾ ਦੇ ਖਿਡਾਰੀ ਮੁਰਲੀਧਰਨ ਦੇ ਇਸ ਵਿਸ਼ੇਸ਼ ਰਿਕਾਰਡ ਨੂੰ ਤੋੜਦੇ ਹੋਏ ਰਵੀਚੰਦਰਨ ਅਸ਼ਵਿਨ ਸਭ ਤੋਂ ਅੱਗੇ ਹੋ ਗਏ ਹਨ । ਦੂਜੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਰਵੀਚੰਦਰਨ ਅਸ਼ਵਿਨ ਨੇ ਕੁੱਲ 5 ਵਿਕਟਾਂ ਆਪਣੇ ਨਾਮ ਕਰਦਿਆਂ ਹਾਲਾਂਕਿ ਟੈਸਟ ਮੈਚਾਂ ਵਿੱਚ 375 ਵਿਕਟਾਂ ਲਈਆਂ ਹਨ, ਪਰ ਉਹ ਟੈਸਟ ਕ੍ਰਿਕਟ ਵਿਚ ਖੱਬੇ ਹੱਥ ਦੇ ਬੱਲੇਬਾਜ਼ਾਂ ਦੀ ਸਭ ਤੋਂ ਵੱਧ ਵਿਕਟ ਲੈਣ ਵਾਲੇ ਦੀ ਸੂਚੀ ਵਿਚ ਪਹਿਲੇ ਸਥਾਨ ‘ਤੇ ਆ ਗਏ ਹਨ।

Ashwin surpasses Muttiah Muralitharan

ਮੈਲਬਰਨ ਕ੍ਰਿਕਟ ਮੈਦਾਨ ਵਿੱਚ ਖੇਡਦੇ ਹੋਏ ਰਵੀਚੰਦਰਨ ਅਸ਼ਵਿਨ ਨੇ ਦੂਜੇ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ 5 ਵਿਕਟਾਂ ਦੇ ਨਾਲ ਕੁੱਲ 375 ਵਿਕਟਾਂ ਲਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ 192 ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ । ਇਸ ਦੇ ਨਾਲ ਹੀ ਅਸ਼ਵਿਨ ਇਸ ਮਾਮਲੇ ਵਿੱਚ ਸ੍ਰੀਲੰਕਾ ਦੇ ਖਿਡਾਰੀ ਮੁਰਲੀਧਰਨ ਦਾ ਰਿਕਾਰਡ ਪਿੱਛੇ ਛੱਡ ਦਿੱਤਾ ਹੈ । ਮੁਰਲੀਧਰਨ ਨੇ ਟੈਸਟ ਕ੍ਰਿਕਟ ਵਿੱਚ ਕੁੱਲ 800 ਵਿਕਟਾਂ ਲਈਆਂ ਹਨ, ਜਿਸ ਵਿੱਚੋਂ ਉਸਨੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ 191 ਵਾਰ ਸ਼ਿਕਾਰ ਬਣਾਇਆ ਹੈ।

Ashwin surpasses Muttiah Muralitharan

ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਆਊਟ ਕਰਨ ਦੀ ਇਸ ਸੂਚੀ ਵਿੱਚ ਤੀਜੇ ਨੰਬਰ ‘ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਹੈ, ਜਿਸ ਨੇ ਇੱਕ ਟੈਸਟ ਮੈਚ ਵਿੱਚ ਕੁੱਲ 600 ਵਿਕਟਾਂ ਲਈਆਂ ਹਨ, ਜਿਸ ਵਿੱਚ 186 ਖੱਬੇ ਹੱਥ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਵੀ ਸ਼ਾਮਿਲ ਹਨ । ਉੱਥੇ ਹੀ ਇਸ ਲਿਸਟ ਵਿੱਚ 172 ਖੱਬੇ ਹੱਥ ਦੇ ਬੱਲੇਬਾਜ਼ਾਂ ਦੀਆਂ ਵਿਕਟਾਂ ਨਾਲ ਆਸਟ੍ਰੇਲੀਆ ਦੇ ਗਲੈਨ ਮੈਕਗ੍ਰਾ ਚੌਥੇ ਅਤੇ ਖੱਬੇ ਹੱਥ ਦੇ 172 ਬੱਲੇਬਾਜ਼ਾਂ ਨਾਲ ਆਸਟ੍ਰੇਲੀਆ ਦੇ ਸ਼ੇਨ ਵਾਰਨ ਪੰਜਵੇਂ ਸਥਾਨ ‘ਤੇ ਹਨ । ਇਸ ਸਮੇਂ ਭਾਰਤ ਦੇ ਅਨਿਲ ਕੁੰਬਲੇ ਇਸ ਸੂਚੀ ਵਿੱਚ 167 ਵਿਕਟਾਂ ਨਾਲ ਛੇਵੇਂ ਸਥਾਨ ‘ਤੇ ਹਨ ।

ਦੱਸ ਦੇਈਏ ਕਿ ਦੂਜੇ ਟੈਸਟ ਦੀ ਦੂਜੀ ਪਾਰੀ ਵਿੱਚ ਆਸਟ੍ਰੇਲੀਆ ਦੀ ਟੀਮ 200 ਦੌੜਾਂ ‘ਤੇ ਆਲ ਆਊਟ ਹੋ ਗਈ ਸੀ । ਇਸ ਮੁਕਾਬਲੇ ਵਿੱਚ ਸਿਰਾਜ ਨੇ ਤਿੰਨ ਸਫਲਤਾਵਾਂ ਹਾਸਿਲ ਕੀਤੀਆਂ, ਜਦਕਿ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਅਤੇ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ । ਜ਼ਖਮੀ ਹੋਏ ਉਮੇਸ਼ ਯਾਦਵ ਨੂੰ ਇੱਕ ਸਫਲਤਾ ਮਿਲੀ । ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤ ਨੇ ਇਹ ਮੁਕਾਬਲਾ ਜਿੱਤ ਕੇ 1-1 ਨਾਲ ਬਰਾਬਰੀ ਕਰ ਲਈ ਹੈ।

ਇਹ ਵੀ ਦੇਖੋ: ਨਵਜੋਤ ਸਿੱਧੂ ਦੇ ਘਰ ਨੂੰ ਕਲਾਕਾਰਾਂ ਨੇ ਪਾ ਲਿਆ ਘੇਰਾ, ਘਰ ਦੇ ਬਾਹਰ ਖੜ ਕੇ ਲਾਇਆ ਤਵਾ ਤੇ ਪਾਈਆਂ ਬੋਲੀਆਂ, Exclusive

The post IND Vs AUS: ਬਾਕਸਿੰਗ ਡੇਅ ਟੈਸਟ ‘ਚ ਅਸ਼ਵਿਨ ਨੇ ਰਚਿਆ ਇਤਿਹਾਸ, ਤੋੜਿਆ ਮੁਰਲੀਧਰਨ ਦਾ ਇਹ ਖ਼ਾਸ ਰਿਕਾਰਡ appeared first on Daily Post Punjabi.

ਫਿੰਚ ਨੂੰ ਮਾਕਡਿੰਗ ਆਊਟ ਨਾ ਕਰਨ ਤੋਂ ਬਾਅਦ ਅਸ਼ਵਿਨ ਨੇ ਕਿਹਾ- ‘ਇਹ IPL 2020 ਦੀ ਆਖਰੀ ਚੇਤਾਵਨੀ ਸੀ’
r ashwin said: IPL 2020 DC Vs RCB: ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੂੰ 59 ਦੌੜਾਂ ਨਾਲ ਹਰਾ ਕੇ ਦਿੱਲੀ ਕੈਪੀਟਲਸ ਪੁਆਇੰਟ ਟੇਬਲ ਦੇ ਸਿਖਰ ਤੇ ਪਹੁੰਚ ਗਈ। ਆਰਸੀਬੀ ਖ਼ਿਲਾਫ਼ ਮੈਚ ਵਿੱਚ ਅਸ਼ਵਿਨ ਨੇ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਐਰੋਨ ਫਿੰਚ ਨੂੰ ਮਾਕਡਿੰਗ ਨਹੀਂ ਕੀਤਾ ਜਿਸ ਦੀ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ। ਦਰਅਸਲ, ਆਰਸੀਬੀ ਦੀ ਪਾਰੀ ਦੇ ਤੀਜੇ ਓਵਰ ਵਿੱਚ ਅਸ਼ਵਿਨ (ਰਵੀਚੰਦਰਨ ਅਸ਼ਵਿਨ) ਨੂੰ ਫਿੰਚ (ਐਰੋਨ ਫਿੰਚ) ਨੂੰ ਮਾਕਡਿੰਗ ਕਰਨ ਦਾ ਮੌਕਾ ਮਿਲਿਆ ਪਰ ਉਸਨੇ ਫਿੰਚ ਨੂੰ ਰਨ ਆਊਟ ਨਾ ਕਰ ਕੇ ਸਿਰਫ਼ ਚੇਤਾਵਨੀ ਦੇ ਕੇ ਛੱਡ ਦਿੱਤਾ। ਇਸ ਦਾ ਵੀਡੀਓ ਆਈਪੀਐਲ ਦੇ ਅਧਿਕਾਰਤ ਟਵਿੱਟਰ ‘ਤੇ ਵੀ ਸਾਂਝਾ ਕੀਤਾ ਗਿਆ ਹੈ। ਵੀਡੀਓ ਵਿੱਚ ਇਹ ਸਾਫ ਵੇਖਿਆ ਜਾ ਸਕਦਾ ਹੈ ਕਿ ਅਸ਼ਵਿਨ ਦੇ ਗੇਂਦ ਸੁੱਟਣ ਤੋਂ ਪਹਿਲਾਂ ਫਿੰਚ ਨੇ ਕ੍ਰੀਜ਼ ਛੱਡ ਦਿੱਤੀ ਸੀ।

Let’s make it clear !! First and final warning for 2020. I am making it official and don’t blame me later on. @RickyPonting #runout #nonstriker @AaronFinch5 and I are good buddies btw. #IPL2020
— Ashwin  (@ashwinravi99) October 5, 2020

ਹੁਣ ਅਸ਼ਵਿਨ ਨੇ ਟਵੀਟ ਕਰਕੇ ਮਾਕਡਿੰਗ ਨਾ ਕਰਨ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਆਪਣੇ ਟਵੀਟ ਵਿੱਚ ਅਸ਼ਵਿਨ ਨੇ ਵਿਰੋਧੀ ਟੀਮ ਦੇ ਸਾਰੇ ਬੱਲੇਬਾਜ਼ਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਆਈਪੀਐਲ 2020 ਦੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ। ਲੋਕ ਅਸ਼ਵਿਨ ਦੇ ਟਵੀਟ ‘ਤੇ ਵੀ ਕਾਫ਼ੀ ਟਿੱਪਣੀਆਂ ਕਰ ਰਹੇ ਹਨ। ਅਸ਼ਵਿਨ ਨੇ ਕਿਹਾ “ਮੈਂ ਇੱਕ ਗੱਲ ਸਪੱਸ਼ਟ ਕਰਾਂ, ਇਹ 2020 ਦੀ ਪਹਿਲੀ ਅਤੇ ਆਖਰੀ ਚੇਤਾਵਨੀ ਹੈ, ਮੈਂ ਇਹ ਅਧਿਕਾਰਤ ਤੌਰ‘ ਤੇ ਕਹਿ ਰਿਹਾ ਹਾਂ। ਇਸ ਤੋਂ ਬਾਅਦ ਮੈਨੂੰ ਦੋਸ਼ ਨਾ ਦਿਉ, ਅਸ਼ਵਿਨ ਨੇ ਆਪਣੇ ਟਵੀਟ ਵਿੱਚ ਰਿਕੀ ਪੋਂਟਿੰਗ ਨੂੰ ਵੀ ਟੈਗ ਕੀਤਾ ਹੈ ਅਤੇ ਫਿੰਚ ਨੂੰ ਟੈਗ ਵੀ ਕੀਤਾ ਹੈ ਅਤੇ ਲਿਖਿਆ ਹੈ ਕਿ ਅਸੀਂ ਚੰਗੇ ਦੋਸਤ ਹਾਂ।” ਅਸ਼ਵਿਨ ਦਾ ਟਵੀਟ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ memes ਵੀ ਬਣ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਆਈਪੀਐਲ 2020 ਦੀ ਸ਼ੁਰੂਆਤ ਤੋਂ ਪਹਿਲਾਂ, ਦਿੱਲੀ ਕੈਪੀਟਲਜ਼ ਦੇ ਕੋਚ ਪੋਂਟਿੰਗ ਨੇ ਅਸ਼ਵਿਨ ਦੀ ਮਾਕਡਿੰਗ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਸ਼ਵਿਨ ਆਈਪੀਐਲ ਵਿੱਚ ਮਾਕਡਿੰਗ ਦੀ ਬਜਾਏ ਪਹਿਲਾ ਬੱਲੇਬਾਜ਼ ਨੂੰ ਚੇਤਾਵਨੀ ਦੇਵੇ।

The post ਫਿੰਚ ਨੂੰ ਮਾਕਡਿੰਗ ਆਊਟ ਨਾ ਕਰਨ ਤੋਂ ਬਾਅਦ ਅਸ਼ਵਿਨ ਨੇ ਕਿਹਾ- ‘ਇਹ IPL 2020 ਦੀ ਆਖਰੀ ਚੇਤਾਵਨੀ ਸੀ’ appeared first on Daily Post Punjabi.