r maddhwan news Archives - Daily Post Punjabi

FTII ਦੇ ਨਵੇਂ ਪ੍ਰਧਾਨ ਬਣੇ ਆਰ. ਮਾਧਵਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਵਧਾਈ
ਦਰਸ਼ਕਾਂ ਦੇ ਦਿਲ ਵਿਚ ਖਾਸ ਜਗ੍ਹਾ ਬਣਾਉਣ ਵਾਲੇ ਅਭਿਨੇਤਾ ਆਰ. ਮਾਧਵਨ ਦੇ ਨਾਂ ‘ਤੇ ਇਕ ਵੱਡੀ ਉਪਲਬਧੀ ਦਰਜ ਹੋਈ ਗਈ ਹੈ। ਅਭਿਨੇਤਾ ਆਰ. ਮਾਧਵਨ ਨੂੰ ਫਿਲਮ ਐਂਡ ਟੈਲੀਵਿਜ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ। ਅਭਿਨੇਤਾ ਆਰ. ਮਾਧਵਨ ਪੁਣੇ ਸਥਿਤ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਨਵੇਂ ਪ੍ਰਧਾਨ ਹੋਣਗੇ।

ਆਰ. ਮਾਧਵਨ ਨੂੰ ਫਿਲਮ ਐਂਡ ਟੈਲੀਵਿਜ਼ਨ ਸੰਸਥਾ ਦਾ ਪ੍ਰਧਾਨ ਬਣਾਏ ਜਾਣ ਦੀ ਸੂਚਨਾ ਖੁਦ ਕੇਂਦਰੀ ਸੂਚਨਾ ਮੰਤਰੀ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਦਿੱਤੀ ਹੈ। ਅਨੁਰਾਗ ਠਾਕੁਰ ਨੇ ਟਵੀਟ ਵਿਚ ਲਿਖਿਆ ਕਿ ਅਭਿਨੇਤਾ ਆਰ. ਮਾਧਵਨ ਨੂੰ FTII ਤੇ ਗਵਰਨਿੰਗ ਕੌਂਸਲ ਦਾ ਪ੍ਰਧਾਨ ਨਿਯੁਕਤ ਹੋਣ ‘ਤੇ ਵਧਾਈ।

ਇਹ ਵੀ ਪੜ੍ਹੋ : ਇਸਰੋ ਨੇ ਲਾਂਚ ਕੀਤਾ ਆਦਿਤਯ-L1 ਮਿਸ਼ਨ, 15 ਲੱਖ KM ਦੂਰ ਕਰੇਗਾ ਸੂਰਜ ਦੇ ਰਹੱਸਾਂ ਦੀ ਖੋਜ

ਮੈਨੂੰ ਯਕੀਨ ਹੈ ਕਿ ਤੁਹਾਡਾ ਵਿਸ਼ਾਲ ਤਜਰਬਾ ਤੇ ਮਜ਼ਬੂਤ ਨੈਤਿਕਤਾ ਇਸ ਸੰਸਥਾ ਨੂੰ ਅੱਗੇ ਲਿਜਾਣ ਵਿਚ ਮਦਦ ਕਰੇਗੀ ਤੇ ਇਸ ਵਿਚ ਨਕਾਰਾਤਮਕ ਬਦਲਾਅ ਲਿਆਏਗੀ ਤੇ ਇਸ ਨੂੰ ਉਚਾਈਆਂ ਤੱਕ ਲੈ ਕੇ ਜਾਵੇਗੀ। ਮੇਰੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post FTII  ਦੇ ਨਵੇਂ ਪ੍ਰਧਾਨ ਬਣੇ ਆਰ. ਮਾਧਵਨ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਵਧਾਈ appeared first on Daily Post Punjabi.