R Praggnanandhaa create history Archives - Daily Post Punjabi

Praggnanandhaa ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ ਰਚਿਆ ਇਤਿਹਾਸ, ਗੌਤਮ ਅਡਾਨੀ ਨੇ ਦਿੱਤੀ ਵਧਾਈ
ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪ੍ਰਗਨਾਨੰਦ ਨੇ ਕਲਾਸੀਕਲ ਸ਼ਤਰੰਜ ਦੇ ਪੰਜਵੇਂ ਦੌਰ ‘ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਫੈਬੀਆਨੋ ਕਾਰੂਆਨਾ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਪ੍ਰਗਨਾਨੰਦ ਨੇ ਕਲਾਸਿਕ ਸ਼ਤਰੰਜ ਵਿੱਚ ਪਹਿਲੀ ਵਾਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨਾਰਵੇ ਦੇ ਮੈਗਨਸ ਕਾਰਲਸਨ ਅਤੇ ਦੂਜੇ ਨੰਬਰ ਦੀ ਖਿਡਾਰਨ ਕਾਰੂਆਨਾ ਨੂੰ ਹਰਾਇਆ ਹੈ, ਜੋ ਭਾਰਤ ਲਈ ਬਹੁਤ ਮਾਣ ਵਾਲੀ ਗੱਲ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਪ੍ਰਗਨਾਨੰਦ ਦੀ ਜਿੱਤ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਐਕਸ ਤੇ ਲਿਖਿਆ,” ਅਵਿਸ਼ਵਾਸ਼ਯੋਗ ਪ੍ਰਗਨਾਨੰਦ ! NorwayChess ਵਿੱਚ ਕਲਾਸੀਕਲ ਸ਼ਤਰੰਜ ਵਿੱਚ ਵਿਸ਼ਵ ਨੰਬਰ 1 ਮੈਗਰਸ ਕਾਰਲਸਨ ਅਤੇ ਨੰਬਰ 2 ਫੈਬੀਆਨੋ ਕਾਰੂਆਨਾ ਦੋਨਾਂ ਨੂੰ ਹਰਾਇਆ ਹੈਰਾਨੀਜਨਕ ਹੈ, ਤੁਸੀਂ ਪ੍ਰਗਤੀ ਤੇ ਹੋ ਅਤੇ ਅਜੇ ਸਿਰਫ 18 ਸਾਲ ਦੇ ਹੋ! ਤਿਰੰਗੇ ਨੂੰ ਉੱਚਾ ਰੱਖੋ, ਆਲ ਦ ਵੈਰੀ ਬੈਸਟ, ਪ੍ਰਗਿਆਨੰਦ।

ਇਹ ਵੀ ਪੜ੍ਹੋ : ਮੋਹਾਲੀ ‘ਚ ਵੱਡੇ ਸ਼ੋਅਰੂਮ ‘ਚ ਲੱਗੀ ਭਿ.ਆਨ.ਕ ਅੱ.ਗ, ਫਾਇਰ ਬ੍ਰਿਗੇਡ ਨੇ 3 ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਕਾਬੂ

ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਪ੍ਰਗਨਾਨੰਦ ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (FIDE) ਦੀ ਵਿਸ਼ਵ ਰੈਂਕਿੰਗ ‘ਚ ਟਾਪ-10 ‘ਚ ਸ਼ਾਮਲ ਹੋ ਗਿਆ ਹੈ। 18 ਸਾਲਾ ਭਾਰਤੀ ਗ੍ਰੈਂਡਮਾਸਟਰ ਨੇ ਇਸ ਤੋਂ ਪਹਿਲਾਂ ਤੀਜੇ ਦੌਰ ਵਿੱਚ ਕਾਰਲਸਨ ਵਿਰੁੱਧ ਆਪਣੇ ਘਰੇਲੂ ਮੈਦਾਨ ‘ਤੇ 5.5 ਅੰਕਾਂ ਨਾਲ ਮੋਹਰੀ ਸਥਾਨ ਹਾਸਲ ਕੀਤਾ। FIDE ਸ਼ਤਰੰਜ ਵਿਸ਼ਵ ਕੱਪ ਦੇ ਡਿਫੈਂਡਿੰਗ ਉਪ ਜੇਤੂ ਪ੍ਰਗਨਾਨੰਦ ਨੇ ਸ਼ਾਨਦਾਰ ਚਾਲ ਨਾਲ ਕਾਰਲਸਨ ਨੂੰ ਹਰਾਇਆ ਸੀ। ਇਸ ਤੋਂ ਪਹਿਲਾਂ ਵੀ ਆਪਣੇ ਕਰੀਅਰ ‘ਚ ਕੁਝ ਮੌਕਿਆਂ ‘ਤੇ ਪ੍ਰਗਨਾਨੰਦ ਨੇ ਕਾਰਲਸਨ ਨੂੰ ਰੈਪਿਡ ਅਤੇ ਬਲਿਟਜ਼ ਗੇਮਾਂ ‘ਚ ਹਰਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post Praggnanandhaa ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ ਰਚਿਆ ਇਤਿਹਾਸ, ਗੌਤਮ ਅਡਾਨੀ ਨੇ ਦਿੱਤੀ ਵਧਾਈ appeared first on Daily Post Punjabi.

ਵਿਸ਼ਵ ਨੰਬਰ- 1 ਕਲਾਰਸਨ ਨੂੰ ਸ਼ਤਰੰਜ ‘ਚ ਪਹਿਲੀ ਵਾਰ ਹਰਾ ਕੇ R Praggnanandhaa ਨੇ ਰਚਿਆ ਇਤਿਹਾਸ
ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਦਾ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ‘ਚ ਵਿਸ਼ਵ ਦੇ ਨੰਬਰ 1 ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਕੇ ਇਤਿਹਾਸ ਰਚਿਆ ਹੈ। 18 ਸਾਲਾ ਭਾਰਤੀ ਗ੍ਰੈਂਡਮਾਸਟਰ ਪ੍ਰਗਨਾਨੰਦਾ ਚੌਥੇ ਭਾਰਤੀ ਹਨ ਜਿਨ੍ਹਾਂ ਨੇ ਮੈਗਨਸ ਕਾਰਲਸਨ ਨੂੰ ਕਲਾਸੀਕਲ ਚੈੱਸ ਵਿਚ ਹਰਾਇਆ ਹੋਵੇ।

ਆਰ. ਪ੍ਰਗਨਾਨੰਦਾ ਨੇ ਤੀਜੇ ਰਾਊਂਡ ਮਗਰੋਂ 5.5 ਅੰਕਾਂ ਨਾਲ ਜਿੱਤ ਹਾਸਿਲ ਕੀਤੀ। ਜਿੱਤਣ ਮਗਰੋਂ ਆਰ. ਪ੍ਰਗਨਾਨੰਦਾ ਨੇ ਕਿਹਾ ਕਿ ਸਖਤ ਮੁਕਾਬਲੇ ‘ਚ ਅਸੀਂ ਦੋਹਾਂ ਨੇ ਪੂਰਾ ਜ਼ੋਰ ਲਗਾਇਆ ਪਰ ਜਿੱਤ ਮੇਰੀ ਹੋਈ। ਦੱਸ ਦੇਈਏ ਕਿ ਪ੍ਰਗਨਾਨੰਦਾ ਸਫੈਦ ਮੋਹਰਿਆਂ ਨਾਲ ਖੇਡ ਰਹੇ ਸਨ ਤੇ ਉਨ੍ਹਾਂ ਦੀ ਜਿੱਤ ਵਿਚ ਘਰੇਲੂ ਮਨਪਸੰਦ ਕਾਰਲਸਨ ਦੀ ਅੰਕ ਤਾਲਿਕਾ ਵਿਚ 5ਵੇਂ ਸਥਾਨ ‘ਤੇ ਪਹੁੰਚਾ ਦਿੱਤਾ। ਕਲਾਸੀਕਲ ਚੈੱਸ ਜਿਸ ਨੂੰ ਆਮ ਤੌਰ ‘ਤੇ ਹੌਲੀ ਸ਼ਤਰੰਜ ਵਜੋਂ ਵੀ ਜਾਣਆ ਜਾਂਦਾ ਹੈ, ਖਿਡਾਰੀਆਂ ਨੂੰ ਆਪਣੀ ਚਾਲ ਚਲਣ ਵਿਚ ਕਾਫੀ ਸਮਾਂ ਦਿੰਦਾ ਹੈ, ਆਮ ਤੌਰ ‘ਤੇ ਘੱਟੋ-ਘੱਟ ਇਕ ਘੰਟਾ ਕਾਰਲਸਨ ਤੇ ਪ੍ਰਗਨਾਨੰਦਾ ਨੇ ਇਸੇ ਸਰੂਪ ਵਿਚ ਆਪਣੇ ਪਿਛਲੇ 3 ਮੁਕਾਬਲੇ ਡ੍ਰਾ ਕਰਾਏ ਸਨ।

ਇਹ ਵੀ ਪੜ੍ਹੋ : ਪਤਨੀ ਨੇ ਖੁਦ ਹੀ ਕਰਵਾਇਆ ਆਪਣੇ ਪਤੀ ਦਾ ਦੂਜਾ ਵਿਆਹ, ਕਾਰਨ ਸੁਣ ਕੇ ਹੋ ਉਡ ਜਾਣਗੇ ਹੋਸ਼

ਤੀਜੇ ਦੌਰ ਦੇ ਹੋਰ ਮੁਕਾਬਲਿਆਂ ਵਿਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਮਰੀਕਾ ਦੇ ਫੈਬਿਯਾਨੋ ਕਾਰੂਆਨਾ ਨੇ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾਇਆ। ਹਾਰ ਦੇ ਬਾਅਦ ਲਿਰੇਨ ਛੇ ਖਿਡਾਰੀਆਂ ਦੀ ਲਿਸਟ ਵਿਚ ਸਭ ਤੋਂ ਹੇਠਾਂ ਆ ਗਏ। ਅਮਰੀਕੀ ਹਿਕਾਰੂ ਨਾਕਾਮੁਰਾ ਨੇ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਖਿਲਾਫ ਆਪਣਾ ਆਰਮੋਗੇਡਨ ਗੇਮ ਜਿੱਤ ਕੇ ਵਾਧੂ ਅੱਧਾ ਅੰਕ ਹਾਸਲ ਕੀਤਾ ਤੇ ਸਟੈਂਡਿੰਗ ਵਿਚ ਤੀਜੇ ਸਥਾਨ ‘ਤੇ ਰਹੇ। ਚੌਥੇ ਦੌਰ ਵਿਚ ਨਾਕਾਮੁਰਾ ਦਾ ਮੁਕਾਬਲਾ ਪ੍ਰਗਨਾਨੰਦਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਪੁਰਸ਼ ਵਰਗ ਵਿਚ ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਦੂਜੇ ਦੌਰ ਵਿਚ ਸਾਧਾਰਨ ਟਾਈਮ ਕੰਟਰੋਲ ਵਿਚ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਖਿਲਾਫ ਡ੍ਰਾਂ ਦੇ ਬਾਅਦ ਆਰਮੋਗੇਡੋਨ ਟਾਈ ਬ੍ਰੇਕਰ ਬਾਜ਼ੀ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਵਿਸ਼ਵ ਨੰਬਰ- 1 ਕਲਾਰਸਨ ਨੂੰ ਸ਼ਤਰੰਜ ‘ਚ ਪਹਿਲੀ ਵਾਰ ਹਰਾ ਕੇ R Praggnanandhaa ਨੇ ਰਚਿਆ ਇਤਿਹਾਸ appeared first on Daily Post Punjabi.