rafale deal Archives - Daily Post Punjabi

ਰਾਫੇਲ ਸੌਦੇ ‘ਚ ਵਿਚੋਲੇ ਨੂੰ ਮਿਲੀ 65 ਕਰੋੜ ਰੁਪਏ ਦੀ ਰਿਸ਼ਵਤ, ਨਿਸ਼ਾਨੇ ‘ਤੇ ਸਰਕਾਰ
rafale deal france investigation: ਭਾਰਤ ਅਤੇ ਫਰਾਂਸ ਵਿਚਾਲੇ ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਕੁਝ ਨਵੇਂ ਦਾਅਵੇ ਸਾਹਮਣੇ ਆਏ ਹਨ। ਫਰਾਂਸੀਸੀ ਪੋਰਟਲ ਮੀਡੀਆਪਾਰਟ ਦੀ ਰਿਪੋਰਟ ਦੇ ਅਨੂਸਾਰ ਫਰਾਂਸੀਸੀ ਹਵਾਈ ਜਹਾਜ਼ ਨਿਰਮਾਤਾ ਡਸਾਲਟ ਨੇ ਭਾਰਤ ਨੂੰ 36 ਰਾਫੇਲ ਲੜਾਕੂ ਜਹਾਜ਼ਾਂ ਦੀ ਵਿਕਰੀ ਨੂੰ ਸੁਰੱਖਿਅਤ ਕਰਨ ਲਈ ਇਕ ਵਿਚੋਲੇ ਨੂੰ 7.5 ਮਿਲੀਅਨ ਯੂਰੋ ਦਾ ਕਮਿਸ਼ਨ ਅਦਾ ਕੀਤੀ। ਇਸ ਦੇ ਨਾਲ ਹੀ ਭਾਰਤੀ ਏਜੰਸੀਆਂ ਨੇ ਦਸਤਾਵੇਜ਼ ਹੋਣ ਦੇ ਬਾਵਜੂਦ ਜਾਂਚ ਸ਼ੁਰੂ ਨਹੀਂ ਕੀਤੀ।

rafale deal france investigation

ਪੋਰਟਲ ਦਾ ਕਹਿਣਾ ਹੈ ਕਿ ਸੀਬੀਆਈ ਅਤੇ ਈਡੀ ਕੋਲ ਅਕਤੂਬਰ 2018 ਤੋਂ ਸਬੂਤ ਹਨ ਕਿ ਡਸਾਲਟ ਨੇ ਰਾਫੇਲ ਜੈੱਟਾਂ ਦੀ ਵਿਕਰੀ ਨੂੰ ਸੁਰੱਖਿਅਤ ਕਰਨ ਲਈ ਸੁਸ਼ੇਨ ਗੁਪਤਾ ਨੂੰ ਰਿਸ਼ਵਤ ਦਿੱਤੀ ਸੀ। ਇਸ ਕਥਿਤ ਅਦਾਇਗੀ ਦਾ ਵੱਡਾ ਹਿੱਸਾ 2013 ਤੋਂ ਪਹਿਲਾਂ ਕੀਤਾ ਗਿਆ ਸੀ। ਇਸ ਸਬੰਧੀ ਦਸਤਾਵੇਜ਼ ਮੌਜੂਦ ਹਨ। ਇਸ ਦੇ ਬਾਵਜੂਦ ਭਾਰਤੀ ਪੁਲਿਸ ਨੇ ਮਾਮਲੇ ਦੀ ਪੈਰਵੀ ਨਹੀਂ ਕੀਤੀ ਅਤੇ ਜਾਂਚ ਸ਼ੁਰੂ ਨਹੀਂ ਕੀਤੀ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

59,000 ਕਰੋੜ ਰੁਪਏ ਦੇ ਰਾਫੇਲ ਸੌਦੇ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਇਹ ਆਨਲਾਈਨ ਫ੍ਰੈਂਚ ਜਰਨਲ ਕਰ ਰਹੀ ਹੈ। ‘ਰਾਫੇਲ ਪੇਪਰਸ’ ਦੀ ਮੀਡੀਆਪਾਰਟ ਦੀ ਜਾਂਚ ਨੇ ਜੁਲਾਈ ‘ਚ ਫਰਾਂਸ ‘ਚ ਸਿਆਸਤ ਗਰਮਾ ਦਿੱਤੀ ਸੀ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਵਿੱਚ ਭ੍ਰਿਸ਼ਟਾਚਾਰ ਅਤੇ ਪੱਖਪਾਤ ਦੇ ਦੋਸ਼ਾਂ ਦੀ ਨਿਆਂਇਕ ਜਾਂਚ ਸ਼ੁਰੂ ਕੀਤੀ ਗਈ ਸੀ।

ਸੁਸ਼ੇਨ ਗੁਪਤਾ ‘ਤੇ ਮਾਰੀਸ਼ਸ ‘ਚ ਰਜਿਸਟਰਡ ਇਕ ਸ਼ੈੱਲ ਕੰਪਨੀ ਰਾਹੀਂ ਅਗਸਤਾ ਵੈਸਟਲੈਂਡ ਤੋਂ ਰਿਸ਼ਵਤ ਲੈਣ ਦਾ ਦੋਸ਼ ਹੈ । ਰਿਪੋਰਟ ਦੇ ਅਨੁਸਾਰ, ਡਸਾਲਟ ਨੇ 2001 ਵਿੱਚ ਸੁਸ਼ੇਨ ਗੁਪਤਾ ਨੂੰ ਇੱਕ ਵਿਚੋਲੇ ਵਜੋਂ ਨਿਯੁਕਤ ਕੀਤਾ ਸੀ, ਉਸੇ ਸਮੇਂ ਜਦੋਂ ਭਾਰਤ ਸਰਕਾਰ ਨੇ ਲੜਾਕੂ ਜਹਾਜ਼ਾਂ ਦੀ ਖਰੀਦ ਦਾ ਐਲਾਨ ਕੀਤਾ ਸੀ। ਹਾਲਾਂਕਿ, ਇਸਦੀ ਪ੍ਰਕਿਰਿਆ 2007 ਵਿੱਚ ਸ਼ੁਰੂ ਹੋਈ ਸੀ। ਗੁਪਤਾ ਅਗਸਤਾ ਵੈਸਟਲੈਂਡ ਸੌਦੇ ਨਾਲ ਵੀ ਜੁੜੇ ਹੋਏ ਸਨ। ਸੁਸ਼ੇਨ ਗੁਪਤਾ ਦੀ ਇੰਟਰਸਟੇਲਰ ਟੈਕਨਾਲੋਜੀਜ਼ ਨੂੰ 2007 ਤੋਂ 2012 ਦਰਮਿਆਨ ਫਰਾਂਸੀਸੀ ਹਵਾਬਾਜ਼ੀ ਫਰਮ ਤੋਂ 7.5 ਮਿਲੀਅਨ ਯੂਰੋ (ਲਗਭਗ 65 ਕਰੋੜ ਰੁਪਏ) ਮਿਲੇ ਸਨ। ਇਹ ਵੀ ਖੁਲਾਸਾ ਹੋਇਆ ਹੈ ਕਿ ਮਾਰੀਸ਼ਸ ਸਰਕਾਰ ਨੇ 11 ਅਕਤੂਬਰ 2018 ਨੂੰ ਇਸ ਨਾਲ ਸਬੰਧਤ ਦਸਤਾਵੇਜ਼ ਵੀ ਸੀਬੀਆਈ ਨੂੰ ਸੌਂਪੇ ਸਨ, ਜੋ ਬਾਅਦ ਵਿੱਚ ਸੀਬੀਆਈ ਨੇ ਈਡੀ ਨਾਲ ਸਾਂਝੇ ਕੀਤੇ ਸਨ।

ਸ਼ਮੂਲੀਅਤ ਦਾ ਦਾਅਵਾ ਮੀਡੀਆਪਾਰਟ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਆਈਟੀ ਕੰਪਨੀ ਆਈਡੀਐਸ ਵੀ ਇਸ ਮਾਮਲੇ ਵਿੱਚ ਸ਼ਾਮਲ ਹੈ। ਕੰਪਨੀ ਨੇ 1 ਜੂਨ, 2001 ਨੂੰ ਇੰਟਰਸਟੇਲਰ ਟੈਕਨੋਲੋਜੀਜ਼ ਦੇ ਨਾਲ ਇੱਕ ਸੌਦਾ ਕੀਤਾ, ਜਿਸ ਵਿੱਚ ਇਹ ਤੈਅ ਕੀਤਾ ਗਿਆ ਸੀ ਕਿ ਡੈਸਾਲਟ ਏਵੀਏਸ਼ਨ ਅਤੇ IDS ਵਿਚਕਾਰ ਕਿਸੇ ਵੀ ਇਕਰਾਰਨਾਮੇ ਨੂੰ ਇੰਟਰਸਟੇਲਰ ਟੈਕਨੋਲੋਜੀਜ਼ ਦੇ ਮੁੱਲ ਦੇ 40% ਦਾ ਕਮਿਸ਼ਨ ਦਿੱਤਾ ਜਾਵੇਗਾ। ਆਈਡੀਐਸ ਅਧਿਕਾਰੀ ਨੇ ਸੀਬੀਆਈ ਨੂੰ ਦੱਸਿਆ ਕਿ ਇਹ ਸੌਦਾ ਗੁਪਤਾ ਦੇ ਵਕੀਲ ਗੌਤਮ ਖੇਤਾਨ ਨੇ ਕੀਤਾ ਸੀ, ਜੋ ਅਗਸਤਾ ਵੈਸਟਲੈਂਡ ਕੇਸ ਵਿੱਚ ਜਾਂਚ ਅਧੀਨ ਹੈ।

The post ਰਾਫੇਲ ਸੌਦੇ ‘ਚ ਵਿਚੋਲੇ ਨੂੰ ਮਿਲੀ 65 ਕਰੋੜ ਰੁਪਏ ਦੀ ਰਿਸ਼ਵਤ, ਨਿਸ਼ਾਨੇ ‘ਤੇ ਸਰਕਾਰ appeared first on Daily Post Punjabi.

ਰਾਫੇਲ ਸੌਦੇ ‘ਤੇ ਰਾਹੁਲ ਨੇ ਮੁੜ ਘੇਰੀ ਮੋਦੀ ਸਰਕਾਰ, ਕਿਹਾ- ਮਿੱਤਰਾਂ ਵਾਲਾ ਰਾਫੇਲ, ਸਵਾਲ ਕਰੋ ਤਾਂ ਜੇਲ੍ਹ’
ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਵਾਰ ਫਿਰ ਰਾਫੇਲ ਡੀਲ ਚਰਚਾ ਵਿੱਚ ਹੈ । ਰਾਫੇਲ ਡੀਲ ਵਿੱਚ ਹੋਏ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਫਰਾਂਸ ਵਿੱਚ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਹੁਣ ਕਾਂਗਰਸ ਲਗਾਤਾਰ ਮੋਦੀ ਸਰਕਾਰ ‘ਤੇ ਹਮਲਾ ਕਰ ਰਹੀ ਹੈ ।

Rahul Gandhi attacks Modi govt

ਰਾਫੇਲ ਡੀਲ ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ, ਇਸ ਵਾਰ ਰਾਹੁਲ ਨੇ ਰਾਫੇਲ ਡੀਲ ਦੇ ਨਾਲ-ਨਾਲ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

Fill in the blank:

‘मित्रों’ वाला राफ़ेल है
टैक्स वसूली- महंगा तेल है
PSU-PSB की अंधी सेल है
सवाल करो तो जेल है

मोदी सरकार ____ है!
— Rahul Gandhi (@RahulGandhi) July 6, 2021

ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਲਿਖਿਆ,’ ‘ਖਾਲੀ ਥਾਂ ਭਰੋ …’ਮਿੱਤਰਾਂ ਵਾਲਾ ਰਾਫੇਲ ਹੈ, ਟੈਕਸ ਵਸੂਲੀ- ਮਹਿੰਗਾ ਤੇਲ ਹੈ, ਪੀਐਸਯੂ-ਪੀਐਸਬੀ ਦੀ ਅੰਨ੍ਹੇਵਾਹ ਸੇਲ ਹੈ ਅਤੇ ਸਵਾਲ ਕਰੋ ਤਾਂ ਜੇਲ੍ਹ ਹੈ… ਮੋਦੀ ਸਰਕਾਰ ____ਹੈ!”

ਇਹ ਵੀ ਪੜ੍ਹੋ: ਕੀ ਖ਼ਤਮ ਹੋਵੇਗਾ ਪੰਜਾਬ ਕਾਂਗਰਸ ‘ਚ ਜਾਰੀ ਕਲੇਸ਼? ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ

ਦੱਸ ਦੇਈਏ ਕਿ ਕਾਂਗਰਸ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ, ਚਾਹੇ ਉਹ ਰਾਫੇਲ ਨਾਲ ਜੁੜਿਆ ਵਿਵਾਦ ਹੋਵੇ ਜਾਂ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਹੋਣ, ਕਾਂਗਰਸ ਲਗਾਤਾਰ ਮੋਦੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧ ਰਹੀ ਹੈ । ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਵਾਰ ਵਾਰ ਨਿਸ਼ਾਨਾ ਸਾਧਿਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਦੋਸ਼ੀ ਦੱਸਿਆ ਸੀ।

ਇਹ ਵੀ ਦੇਖੋ: ਨਾ ਕਿਤੇ Battery ਦਿਖਦੀ ਐ ਨਾ Motor , ਦੇਖੋ ਕਮਾਲ ਦਾ Cycle , ਇੱਕ ਵਾਰ Charge ਕਰੋ ਭੱਜੇਗੀ 60 KM !

The post ਰਾਫੇਲ ਸੌਦੇ ‘ਤੇ ਰਾਹੁਲ ਨੇ ਮੁੜ ਘੇਰੀ ਮੋਦੀ ਸਰਕਾਰ, ਕਿਹਾ- ਮਿੱਤਰਾਂ ਵਾਲਾ ਰਾਫੇਲ, ਸਵਾਲ ਕਰੋ ਤਾਂ ਜੇਲ੍ਹ’ appeared first on Daily Post Punjabi.

ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ‘ਤੇ ਕੀਤਾ ਵਾਰ, ਕਿਹਾ- ਚੋਰ ਦੀ ਦਾੜ੍ਹੀ ‘ਚ ਇੱਕ ਨਹੀਂ ਕਈ ਤਿਨਕੇ
ਫਰਾਂਸ ਵੱਲੋਂ ਭਾਰਤ ਦੇ ਨਾਲ 59 ਹਜ਼ਾਰ ਕਰੋੜ ਰੁਪਏ ਦੇ ਰਾਫੇਲ ਸੌਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ ।

Rahul Gandhi attacks Modi government

ਕਾਂਗਰਸ ਸੰਯੁਕਤ ਸੰਸਦੀ ਕਮੇਟੀ (JPC) ਜਾਂਚ ਦੀ ਮੰਗ ਕਰ ਰਹੀ ਹੈ। ਜਿਸ ਤੋਂ ਬਾਅਦ ਐਤਵਾਰ ਯਾਨੀ ਰਾਹੁਲ  ਗਾਂਧੀ ਇਸ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ।

ਇਹ ਵੀ ਪੜ੍ਹੋ: ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ

ਦਰਅਸਲ, ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇੱਕ ਪੋਲ ਸ਼ੁਰੂ ਕੀਤਾ ਹੈ ਅਤੇ ਪੁੱਛਿਆ ਹੈ ਕਿ ਜੇਪੀਸੀ ਜਾਂਚ ਲਈ ਮੋਦੀ ਸਰਕਾਰ ਤਿਆਰ ਕਿਉਂ ਨਹੀਂ ਹੈ? ਰਾਫੇਲ ਸੌਦੇ ਵਿਚ ਵੱਡਾ ਘਪਲਾ ਹੋਇਆ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ (ਜੇ. ਪੀ. ਸੀ.) ਤੋਂ ਜਾਣਬੁੱਝ ਕੇ ਜਾਂਚ ਕਰਾਉਣ ਤੋਂ ਬਚ ਰਹੇ ਹਨ ।

Rahul Gandhi attacks Modi government

ਰਾਹੁਲ ਨੇ ਅੱਗੇ ਕਿਹਾ ਕਿ ਇਸ ਪੂਰੇ ਘਪਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਫਸ ਰਹੇ ਹਨ ਅਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਬਚਾਉਣਾ ਚਾਹੁੰਦੇ ਹਨ, ਇਸ ਲਈ ਇਸ ਮਾਮਲੇ ਦੀ JPC ਜਾਂਚ ਨਹੀਂ ਕਰਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬਣੀ ਮਹਿਲਾ ਬੱਲੇਬਾਜ਼

ਦੱਸ ਦੇਈਏ ਕਿ ਫ੍ਰੈਂਚ ਵੈਬਸਾਈਟ ਅਨੁਸਾਰ ਦੋਵਾਂ ਸਰਕਾਰਾਂ ਵਿਚਾਲੇ ਹੋਏ ਇਸ ਸੌਦੇ ਸਬੰਧੀ ਜਾਂਚ 14 ਜੂਨ ਨੂੰ ਰਸਮੀ ਤੌਰ ‘ਤੇ ਸ਼ੁਰੂ ਹੋਈ। ਇਸ ਸੌਦੇ ‘ਤੇ ਫਰਾਂਸ ਅਤੇ ਭਾਰਤ ਵਿਚਾਲੇ ਸਾਲ 2016 ਵਿੱਚ ਹਸਤਾਖਰ ਹੋਏ ਸੀ। ਸੌਦੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਅਪ੍ਰੈਲ ਦੀ ਇੱਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਤੇ ਫਰਾਂਸ ਦੀ ਐਨਜੀਓ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ PNF ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਦੇਖੋ: ਸੁਣ ਕੇ ਦੱਸਿਓ ਪਰਿਵਾਰ ਝੂਠ ਬੋਲ ਰਿਹਾ ਜਾਂ ਅੱਖਾਂ ‘ਚ ਹੰਝੂ ਭਰ ਕੇ ਝੂਠ ਬੋਲਦੈ 100 ਸਾਲ ਦਾ ਪਿਆਜਾਂ ਵਾਲਾ ਬਾਪੂ?

The post ਰਾਫੇਲ ਸੌਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ‘ਤੇ ਕੀਤਾ ਵਾਰ, ਕਿਹਾ- ਚੋਰ ਦੀ ਦਾੜ੍ਹੀ ‘ਚ ਇੱਕ ਨਹੀਂ ਕਈ ਤਿਨਕੇ appeared first on Daily Post Punjabi.

ਰਾਹੁਲ ਗਾਂਧੀ ਨੇ ਰਾਫ਼ਲ ਨੂੰ ਲੈ ਕੇ ਫਿਰ ਸਾਧਿਆ ਮੋਦੀ ਸਰਕਾਰ ‘ਤੇ ਨਿਸ਼ਾਨਾ, ਕੀਤਾ ਇਹ ਵੱਡਾ ਦਾਅਵਾ…..
Rahul Gandhi fires fresh salvo: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਆਪਣੇ ਅਧਿਕਾਰਤ ਅਕਾਊਂਟ ਤੋਂ ਟਵੀਟ ਕਰਦਿਆਂ ਕਿਹਾ ਕਿ ਰਾਫੇਲ ਲਈ ਭਾਰਤ ਦੇ ਖਜ਼ਾਨੇ ਤੋਂ ਪੈਸੇ ਚੋਰੀ ਕੀਤੇ ਗਏ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਇੱਕ ਕਥਨ ਵੀ ਲਿਖਿਆ ਹੈ … ਸੱਚ ਇੱਕ ਹੈ, ਰਸਤੇ ਕਈ ਹਨ। ਰਾਹੁਲ ਨੇ ਜੋ ਰਿਪੋਰਟ ਸਾਂਝੀ ਕੀਤੀ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਮੰਤਰਾਲੇ ਨੇ ਰਾਫੇਲ ਸੌਦੇ ਨਾਲ ਸਬੰਧਤ ਕੋਈ ਵੀ ਜਾਣਕਾਰੀ CAG ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Rahul Gandhi fires fresh salvo

ਸੁਪਰੀਮ ਕੋਰਟ ਨੇ 59 ਹਜ਼ਾਰ ਕਰੋੜ ਰੁਪਏ ਵਿੱਚ 36 ਲੜਾਕੂ ਜਹਾਜ਼ਾਂ ਦੀ ਖਰੀਦ ਦੇ ਮਾਮਲੇ ਵਿੱਚ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਨ ਵਾਲੀਆਂ ਜਨਹਿੱਤ ਪਟੀਸ਼ਨਾਂ ਨੂੰ ਦਸੰਬਰ 2018 ਵਿੱਚ ਖਾਰਿਜ ਕਰ ਦਿੱਤਾ। ਇਸਦੇ ਨਾਲ ਇਹ ਵੀ ਕਿਹਾ ਕਿ ਉਸਨੂੰ ਇਸ ਵਿੱਚ ਕੋਈ ਗਲਤ ਨਹੀਂ ਦਿਖਾਈ ਦਿੱਤਾ । ਇਸ ਤੋਂ ਬਾਅਦ ਵੀ ਰਾਜਨੀਤਿਕ ਇਲਜ਼ਾਮਾਂ ਦਾ ਦੌਰ ਜਾਰੀ ਰਿਹਾ । ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤਤਕਾਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਵਿੱਚ ਰਿਸ਼ਵਤਖੋਰੀ ਦੇ ਦੋਸ਼ ਲਗਾਏ ਸਨ ਅਤੇ ਇਸ ਨੂੰ ਚੋਣ ਮੁੱਦਾ ਬਣਾਇਆ ਸੀ।

ਦੱਸ ਦੇਈਏ ਕਿ NDA ਸਰਕਾਰ ਨੇ 23 ਸਤੰਬਰ, 2016 ਨੂੰ ਫਰਾਂਸ ਦੀ ਏਰੋਸਪੇਸ ਕੰਪਨੀ ਡਾਸਾਲਟ ਐਵੀਏਸ਼ਨ ਨਾਲ 59,000 ਕਰੋੜ ਰੁਪਏ ਦੇ 36 ਲੜਾਕੂ ਜਹਾਜ਼ ਖਰੀਦਣ ਲਈ ਸੌਦਾ ਕੀਤਾ ਸੀ। ਰਾਫੇਲ ਏਅਰਕ੍ਰਾਫਟ ਅਸਮਾਨ ਵਿੱਚ ਉਨ੍ਹਾਂ ਦੀ ਉੱਤਮ ਸਮਰੱਥਾ ਅਤੇ ਨਿਸ਼ਚਤ ਨਿਸ਼ਾਨੇ ਲਈ ਜਾਣੇ ਜਾਂਦੇ ਹਨ। ਤਕਰੀਬਨ 23 ਸਾਲ ਪਹਿਲਾਂ ਰੂਸ ਨੇ ਸੁਖੋਈ ਜਹਾਜ਼ਾਂ ਦੀ ਖਰੀਦ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਲੜਾਕੂ ਜਹਾਜ਼ਾਂ ਦੀ ਇੰਨੀ ਵੱਡੀ ਖੇਪ ਖਰੀਦੀ ਹੈ।

The post ਰਾਹੁਲ ਗਾਂਧੀ ਨੇ ਰਾਫ਼ਲ ਨੂੰ ਲੈ ਕੇ ਫਿਰ ਸਾਧਿਆ ਮੋਦੀ ਸਰਕਾਰ ‘ਤੇ ਨਿਸ਼ਾਨਾ, ਕੀਤਾ ਇਹ ਵੱਡਾ ਦਾਅਵਾ….. appeared first on Daily Post Punjabi.