raghav chadha and parniti chopra Archives - Daily Post Punjabi

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਪਰਨੀਤੀ ਚੋਪੜਾ ਤੇ ਰਾਘਵ ਚੱਢਾ, CM ਮਾਨ ਤੇ ਕੇਜਰੀਵਾਲ ਪਹੁੰਚੇ ਉਦੈਪੁਰ
ਰਾਜਸਭਾ ਸਾਂਸਦ ਰਾਘਵ ਚੱਢਾ ਤੇ ਅਭਿਨੇਤਰੀ ਪਰਨੀਤੀ ਚੋਪੜਾ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ। ਉਹ ਉਦੈਪੁਰ ਦੇ ਲੀਲਾ ਪੈਲੇਸ ਵਿਚ 7 ਫੇਰੇ ਲੈਣਗੇ। ਸਮਾਰੋਹ ਵਿਚ ਸ਼ਾਮਲ ਹੋਣ ਲਈ ਵੀਆਈਪੀ ਮਹਿਮਾਨ ਪਹੁੰਚਣਾ ਸ਼ੁਰੂ ਹੋ ਗਏ ਹਨ। ਏਅਰਪੋਰਟ ‘ਤੇ ਮਹਿਮਾਨਾਂ ਦਾ ਬੈਂਡ-ਬਾਜਿਆਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ।

ਸਖਤ ਸੁਰੱਖਿਆ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਵੀ ਉਦੇਪੁਰ ਪਹੁੰਚੇ।ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਅਭਿਨੇਤਰੀ ਭਾਗਯਸ਼੍ਰੀ ਸਮਾਰੋਹ ਵਿਚ ਪਹੁੰਚਣਗੇ। ਵਿਆਹ ਦੇ ਪੈਲੇਸ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ।

ਬੀਤੇ ਦਿਨੀਂ ਚੂੜਾ ਸੈਰੇਮਨੀ ਹੋਈ।ਇਸ ਵਿਚ ਦੋਵੇਂ ਪਰਿਵਾਰਾਂ ਦੇ ਲੋਕ ਸ਼ਾਮਲ ਹੋਏ। ਇਸ ਦੇ ਬਾਅਦ ਮਹਿਮਾਨਾਂ ਦੇ ਸਨਮਾਨ ਵਿਚ ਦੁਪਹਿਰ ਦਾ ਭੋਜਨ ਆਯੋਜਿਤ ਕੀਤਾ ਗਿਆ ਜਦੋਂ ਕਿ ਰਾਤ ਨੂੰ 90 ਦੇ ਦਹਾਕੇ ਦੀ ਥੀਮ ਪਾਰਟੀ ਦੀ ਵੀ ਯੋਜਨਾ ਬਣਾਈ ਗਈ ਹੈ। ਇਸ ਵਿਚ ਰਾਘਵ ਤੇ ਪਰਨੀਤੀ ਦੇ ਪਰਿਵਾਰ ਵਾਲੇ ਵੀ ਸ਼ਾਮਲ ਹੋਏ। ਇਹ ਜੋੜਾ ਆਪਣੀ ਰਿਸੈਪਸ਼ਨ ਪਾਰਟੀ ਚੰਡੀਗੜ੍ਹ ਤੇ ਦਿੱਲੀ ਵਿਚ ਆਯੋਜਿਤ ਕਰੇਗਾ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦਾ ਕਾਰਡ ਵਾਇਰਲ ਹੋਇਆ ਸੀ।

ਇਹ ਵੀ ਪੜ੍ਹੋ : 5 ਜੀਆਂ ਵਾਲੇ 3 ਮੰਜ਼ਿਲਾ ਮਕਾਨ ‘ਚ ਜ਼ਬਰਦਸਤ ਧਮਾਕਾ, ਕੱਲੀ-ਕੱਲੀ ਇੱਟ ਹੋਈ ਵੱਖ, ਆਵਾਜ਼ ਨਾਲ ਦਹਿਲੇ ਲੋਕ

ਪਰਨੀਤੀ ਤੇ ਰਾਘਵ ਚੱਢਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਫਿਲਮ ਜਗਤ ਦੇ ਕਈ ਸਿਤਾਰੇ ਪਹੁੰਚਣਗੇ। ਇਸ ਵਿਚ ਅਭਿਨੇਤਰੀ ਆਮਨਾ ਸ਼ਰੀਫ ਦੇ ਵੀ ਵਿਆਹ ਸਮਾਰੋਹ ਵਿਚ ਪਹੁੰਚਣ ਦੀ ਜਾਣਕਾਰੀ ਹੈ। ਤਾਰਕਾ ਮੇਹਤਾ ਫੇਮ ਸ਼ੈਲੇਸ਼ ਲੋਢਾ ਵੀ ਉਦੇਪੁਰ ਪ੍ਰੋਗਰਾਮ ਵਾਲੀ ਥਾਂ ਪਹੁੰਚ ਰਹੇ ਹਨ। ਰਿਪੋਰਟ ਮੁਤਾਬਕ ਅਰਜੁਨ ਕਪੂਰ, ਕਰਨ ਜੌਹਰ ਤੇ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਜਲਦ ਉਦੇਪੁਰ ਪਹੁੰਚਣ ਵਾਲੇ ਹਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਪਰਨੀਤੀ ਚੋਪੜਾ ਤੇ ਰਾਘਵ ਚੱਢਾ, CM ਮਾਨ ਤੇ ਕੇਜਰੀਵਾਲ ਪਹੁੰਚੇ ਉਦੈਪੁਰ appeared first on Daily Post Punjabi.

ਹੋਣ ਵਾਲੀ ਦੁਲਹਨ ਨੂੰ ਲੈਣ ਏਅਰਪੋਰਟ ਪਹੁੰਚੇ ਰਾਘਵ ਚੱਢਾ, ਦਿੱਲੀ ‘ਚ ਅੱਜ ਤੋਂ ਸ਼ੁਰੂ ਹੋਇਆ ਵਿਆਹ ਦਾ ਜਸ਼ਨ
ਪਰਨੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿਚ ਹੈ। ਪਰਨੀਤੀ ਆਮਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਫਿਲਮ ਤੇ ਸਿਆਸਤ ਜਗਤ ਦੇ ਇਸ ਵਿਆਹ ਨੂੰ ਲੈ ਕੇ ਫੈਨਸ ਕਾਫੀ ਉਤਸ਼ਾਹਿਤ ਹਨ। ਵਿਆਹ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿਚ ਤਿਆਰੀਆਂ ਜ਼ੋਰਾਂ ‘ਤੇ ਹਨ। ਅਜਿਹੇ ਵਿਚ ਵਿਆਹ ਤੋਂ ਪਹਿਲਾਂ ਪਰਨੀਤੀ ਤੇ ਰਾਘਵ ਇਕੱਠੇ ਸਪਾਟ ਹੋਏ। ਰਾਘਵ ਆਉਣ ਵਾਲੀ ਦੁਲਹਨੀਆ ਲਈ ਏਅਰਪੋਰਟ ਪਹੁੰਚੇ ਹਨ।

ਏਅਰਪੋਰਟ ‘ਤੇ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਸਪਾਟ ਕੀਤਾ ਗਿਆ ਹੈ। ਉਨ੍ਹਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਕਪਲ ਮੈਚਿੰਗ ਡ੍ਰੈੱਸ ਵਿਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਫੇਸ ‘ਤੇ ਵਿਆਹ ਦਾ ਗਲੋਅ ਦੇਖਿਆ ਜਾ ਸਕਦਾ ਹੈ। ਦਰਅਸਲ ਰਾਘਵ ਚੱਢਾ ਆਪਣੀ ਹੋਣ ਵਾਲੀ ਪਤਨੀ ਪਰਨੀਤੀ ਚੋਪੜਾ ਨੂੰ ਲੈਣ ਲਈ ਹਵਾਈ ਅੱਡੇ ਪਹੁੰਚੇ ਹਨ। ਦਿੱਲੀ ਵਿਚ ਅੱਜ ਤੋਂ ਉਨ੍ਹਾਂ ਦੇ ਵਿਆਹ ਦਾ ਜਸ਼ਨ ਸ਼ੁਰੂ ਹੋਵੇਗਾ।

ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਲੁਕ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਸੇਮ ਰੰਗ ਦੀ ਡ੍ਰੈੱਸ ਕੈਰੀ ਕੀਤੀ ਹੈ। ਸਾਹਮਣੇ ਆਈ ਤਸਵੀਰ ਵਿਚ ਦੇਖ ਸਕਦੇ ਹੋ ਕਿ ਰਾਘਵ ਨੇ ਲਾਈਟ ਬਲੂ ਕਲਰ ਦੀ ਸ਼ਰਟ ਨੂੰ ਡਾਰਕ ਬਲੂ ਪੈਂਟ ਨਾਲ ਕੈਰੀ ਕੀਤਾ ਹੈ। ਪਰਨੀਤੀ ਨੇ ਬਲੂ ਡੈਨਿਮ ਜੀਂਸ ਦੇ ਨਾਲ ਲਾਈਟ ਬਲੂ ਸ਼ਰਟ ਨੂੰ ਵ੍ਹਾਈਟ ਟੀ-ਸ਼ਰਟ ਨਾਲ ਪਹਿਨੀਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵ੍ਹਾਈਟ ਕਲਰ ਦੇ ਸ਼ੂਜ ਕੈਰੀ ਕੀਤੇ। ਪਰਨੀਤੀ ਨੇ ਜੋ ਕੈਪ ਪਹਿਨੀ ਹੋਈ ਹੈ ਉਸ ‘ਤੇ ਉਨ੍ਹਾਂ ਦੇ ਹੋਣ ਵਾਲੇ ਦੁਲਹੇ ਰਾਜਾ ਦੇ ਨਾਂ ਦਾ ਪਹਿਲਾ ਅੱਖਰ ਯਾਨੀ ‘R’ ਲਿਖਿਆ ਹੈ।

ਪਰਨੀਤੀ ਤੇ ਰਾਘਵ ਰਾਜਸਥਾਨ ਦੇ ਉਦੇਪੁਰ ਵਿਚ 23-24 ਸਤੰਬਰ ਨੂੰ ਗ੍ਰੈਂਡ ਤਰੀਕੇ ਨਾਲ ਸੱਤ ਫੇਰੇ ਲੈਣਗੇ। ਹੁਣੇ ਜਿਹੇ ਉਨ੍ਹਾਂ ਦਾ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆਸੀ ਜਿਸ ਵਿਚ ਲਿਖਿਆ ਸੀ ਕਿ ਕਪਲ ਉਦੇਪੁਰ ਵਿਚ ਇਕ ਹਫਤੇ ਦੇ ਸੈਲੀਬ੍ਰੇਸ਼ਨ ਦੇ ਬਾਅਦ 30 ਸਤੰਬਰ ਨੂੰ ਚੰਡੀਗੜ੍ਹ ਵਿਚ ਰਿਸੈਪਸ਼ਨ ਦਾ ਆਯੋਜਨ ਕਰਗਾ। ਵਿਆਹ ਦੀਆਂ ਰਸਮਾਂ ਪੰਜਾਬੀ ਰੀਤੀ ਰਿਵਾਜਾਂ ਨਾਲ ਹੋਵੇਗੀ।

ਇਹ ਵੀ ਪੜ੍ਹੋ : ‘ਹੈਪੀ ਬਰਥਡੇ’ PM Modi, ਸਮੋਕ ਆਰਟਿਸ ਨੇ ਧੂਏਂ ਨਾਲ ਬਣਾਈ ਪ੍ਰਧਾਨ ਮੰਤਰੀ ਦੀ ਸ਼ਾਨਦਾਰ ਤਸਵੀਰ

ਵਿਆਹ ‘ਚ ਪਰਨੀਤੀ ਤੇ ਰਾਘਵ ਦੇ ਪਰਿਵਾਰ ਵਾਲਿਆਂ ਤੋਂ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਵੀ ਸ਼ਾਮਲ ਹੋ ਸਕਦੇ ਹਨ। ਇਸ ਦੇ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਨੇਤਾ ਰਾਹੁਲ ਗਾਂਧੀ, ਰਾਜ ਸਭਾ ਮੈਂਬਰ ਕਪਿਲ ਸਿੱਬਲ, ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਕਾਂਗਰਸ ਬੁਲਾਰਾ ਅਭਿਸ਼ੇਕ ਮਨੂ ਸਿੰਘਵੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਪਹੁੰਚਣ ਦੀ ਉਮੀਦ ਹੈ।

ਵੀਡੀਓ ਲਈ ਕਲਿੱਕ ਕਰੋ -:

“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…

The post ਹੋਣ ਵਾਲੀ ਦੁਲਹਨ ਨੂੰ ਲੈਣ ਏਅਰਪੋਰਟ ਪਹੁੰਚੇ ਰਾਘਵ ਚੱਢਾ, ਦਿੱਲੀ ‘ਚ ਅੱਜ ਤੋਂ ਸ਼ੁਰੂ ਹੋਇਆ ਵਿਆਹ ਦਾ ਜਸ਼ਨ appeared first on Daily Post Punjabi.