Raghav-Parineeti in london Archives - Daily Post Punjabi

IND Vs AUS ਦਾ WTC ਫਾਈਨਲ ਮੈਚ ਦੇਖਣ ਪਹੁੰਚੇ ਰਾਘਵ-ਪਰਿਣੀਤੀ, ਫੈਨਸ ਨਾਲ ਕਲਿੱਕ ਕੀਤੀਆਂ ਤਸਵੀਰਾਂ
ਪਰਿਣੀਤੀ ਚੋਪੜਾ ਅਤੇ ‘ਆਪ’ ਸੰਸਦ ਰਾਘਵ ਚੱਢਾ ਲੰਡਨ ‘ਚ ਹਨ। ਇਸ ਜੋੜੀ ਨੇ ਬੀਤੇ ਦਿਨ ਲੰਡਨ ਦੇ ਓਵਲ ਕ੍ਰਿਕਟ ਮੈਦਾਨ ‘ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੀਜੇ ਦਿਨ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਮੈਚ ਨੂੰ ਦੇਖਿਆ। ਜੋੜੇ ਦੀਆਂ ਸਟੇਡੀਅਮ ‘ਚ ਮੈਚ ਦੇਖਦੇ ਸਮੇਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਪਰਿਣੀਤੀ-ਰਾਘਵ ਦਰਸ਼ਕਾਂ ਦੀ ਕਤਾਰ ‘ਚ ਬੈਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵਾਂ ਨੂੰ ਇਕੱਠੇ IPL ਮੈਚ ਦੇਖਦੇ ਦੇਖਿਆ ਜਾ ਚੁੱਕਾ ਹੈ।

Raghav-Parineeti attend WTC

ਪਰਿਣੀਤੀ ਨੇ ਸਫੇਦ ਡਰੈੱਸ ਦੇ ਨਾਲ ਹਰੇ ਰੰਗ ਦਾ ਬਲੇਜ਼ਰ ਪਾਇਆ ਹੋਇਆ ਸੀ ਅਤੇ ਸਨਗਲਾਸ ਪਹਿਨੀ ਨਜ਼ਰ ਆਈ। ਉਥੇ ਹੀ ਰਾਘਵ ਚੱਢਾ ਨੀਲੇ ਰੰਗ ਦੇ ਸਵੈਟਰ ਅਤੇ ਕਾਲੇ ਰੰਗ ਦੇ ਟਰਾਊਜ਼ਰ ‘ਚ ਨਜ਼ਰ ਆਏ। ਇਸ ਤੋਂ ਇਲਾਵਾ ਰਾਘਵ-ਪਰਿਣੀਤੀ ਦੀ ਲੰਡਨ ਦੀਆਂ ਸੜਕਾਂ ‘ਤੇ ਘੁੰਮਦੇ ਹੋਏ ਇਕ ਫੋਟੋ ਵੀ ਸਾਹਮਣੇ ਆਈ ਹੈ। ਇਸ ਫੋਟੋ ਵਿੱਚ, ਕਪਲ ਇੱਕ ਪ੍ਰਸ਼ੰਸਕ ਨਾਲ ਫੋਟੋ ਕਲਿੱਕ ਕਰਦੇ ਹੋਏ ਮੁਸਕਰਾਉਂਦੇ ਹੋਏ ਨਜ਼ਰ ਆਏ।

ਇਹ ਵੀ ਪੜ੍ਹੋ : ਜਲੰਧਰ ਦੇ ਅਨੀਸ਼ ਡੋਗਰਾ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡਾ ‘ਚ ਬਣਿਆ ਪੁਲਿਸ ਅਫਸਰ

ਦੱਸ ਦੇਈਏ ਕਿ ਰਾਘਵ-ਪਰਿਣੀਤੀ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ‘ਚ ਹੋਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਇਸ ਸਾਲ ਸਤੰਬਰ ਤੋਂ ਨਵੰਬਰ ਦਰਮਿਆਨ ਵਿਆਹ ਕਰ ਸਕਦੇ ਹਨ। ਹਾਲ ਹੀ ‘ਚ ਪਰਿਣੀਤੀ ਨੂੰ ਉਦੈਪੁਰ ਅਤੇ ਕਿਸ਼ਨਗੜ੍ਹ ‘ਚ ਵੀ ਸਪਾਟ ਕੀਤਾ ਗਿਆ ਸੀ। ਉਦੈਪੁਰ ਤੋਂ ਪਰਤਣ ਤੋਂ ਬਾਅਦ ਰਾਘਵ ਚੱਢਾ ਵੀ ਪਰਿਣੀਤੀ ਨਾਲ ਰਾਜਸਥਾਨ ਦੀ ਯਾਤਰਾ ‘ਚ ਸ਼ਾਮਲ ਹੋਏ। ਦੋਵੇਂ ਇਕੱਠੇ ਜੈਪੁਰ ਘੁੰਮਣ ਗਏ ਸਨ। ਖਬਰਾਂ ਮੁਤਾਬਕ ਰਾਘਵ-ਪਰਿਣੀਤੀ ਉਦੈਪੁਰ ਦੇ ਓਬਰਾਏ ਉਦੈਵਿਲਾਸ ‘ਚ ਵਿਆਹ ਕਰਵਾ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post IND Vs AUS ਦਾ WTC ਫਾਈਨਲ ਮੈਚ ਦੇਖਣ ਪਹੁੰਚੇ ਰਾਘਵ-ਪਰਿਣੀਤੀ, ਫੈਨਸ ਨਾਲ ਕਲਿੱਕ ਕੀਤੀਆਂ ਤਸਵੀਰਾਂ appeared first on Daily Post Punjabi.