Raghuvansh Prasad singh Archives - Daily Post Punjabi

ਰਘੂਵੰਸ਼ ਪ੍ਰਸ਼ਾਦ ਸਿੰਘ ਨੇ ਸ਼ੁਰੂ ਕੀਤੀ ਸੀ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਮਨਰੇਗਾ…
cabinet minister raghuvansh prasad singh death: ਸਾਬਕਾ ਕੇਂਦਰੀ ਮੰਤਰੀ ਰਘੂਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ।ਰਘੂਵੰਸ਼ ਮੌਜੂਦਾ ਮੁਖ ਧਾਰਾ ਦੀ ਸਿਆਸਤ ‘ਚ ਕੁਝ ਗਿਣੇ-ਚੁਣੇ ਨੇਤਾਵਾਂ ‘ਚ ਆਉਂਦੇ ਸਨ।ਜੋ ਆਪਣੀ ਜ਼ਿੰਦਗੀ ‘ਚ ਵੀ ਸਾਫ, ਬੇਦਾਗ ਅਤੇ ਬੇਬਾਕ ਸੀ।ਉਨ੍ਹਾਂ ਨੂੰ ਅਜਿਹੇ ਰਾਜ ਨੇਤਾਵਾਂ ‘ਚ ਗਿਣਿਆ ਜਾਵੇਗਾ।ਜਿਨ੍ਹਾਂ ਨੂੰ ਪੇਂਡੂ ਵਿਕਾਸ ਨੂੰ ਅੱਗੇ ਵਧਾਇਆ ।ਆਪਣੀ ਸਾਫ-ਸੁਥਰੀ ਛਵੀ ਨਾਲ ਹੀ ਰਘੂਵੰਸ਼ ਪ੍ਰਸਾਦ ਸਿੰਘ ਇੱਕ ਅਜਿਹੀ ਯੋਜਨਾ ਨੂੰ ਸ਼ੁਰੂ ਕਰਨ ਲਈ ਜਾਣੇ ਜਾਣਗੇ ਜਿਸਦੀ ਹਰ ਕੋਈ ਪ੍ਰਸ਼ੰਸ਼ਾ ਕਰਦਾ ਹੈ।ਜਿਸ ਯੋਜਨਾ ਨੇ ਪਿੰਡਾਂ ਦੇ ਢਾਂਚੇ ਨੂੰ ਬਦਲ ਕੇ ਰੱਖ ਦਿੱਤਾ।ਉਹ ਯੋਜਨਾ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਮਨਰੇਗਾ ਰਘੂਵੰਸ਼ ਬਾਬੂ ਦੀ ਮਨਰੇਗਾ ਨੂੰ ਲੈ ਕੇ ਉਨ੍ਹਾਂ ਦੀ ਵਚਨਬੱਧਤਾ ਇਸ ਗੱਲ ਤੋਂ ਸਮਝੀ ਜਾਂਦੀ ਹੈ ਕਿ ਉਹ ਏਮਜ਼ ‘ਚ ਬੀਮਾਰ ਹਾਲਤ ‘ਚ ਹੋਣ ਦੇ ਬਾਵਜੂਦ ਉਸਦੀ ਚਿੰਤਾ ਕਰਦੇ ਰਹੇ।ਉਹ ਦੁਨੀਆ ਦੀ ਸਭ ਤੋਂ ਵੱਡੀ ਰੋਜਗਾਰ ਯੋਜਨਾ ਦੇ ਜਨਕ ਸੀ। ਜੋ ਆਖਰੀ ਦਿਨ ਤਕ ਉਸਦੇ ਵਿਸਤਾਰ ਬਾਰੇ ਸੋਚਦੇ ਰਹੇ।

cabinet minister raghuvansh prasad singh death

ਆਪਣੇ ਅਖੀਰਲੇ ਦਿਨਾਂ ‘ਚ ਰਘੂਵੰਸ਼ ਪ੍ਰਸਾਦ ਸਿੰਘ ਨੇ ਮਨਰੇਗਾ ਦੇ ਮੁੱਦੇ ‘ਤੇ ਹੀ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੂੰ ਪੱਤਰ ਲਿਖਿਆ ਸੀ।ਇਸ ‘ਚ ਉਨ੍ਹਾਂ ਨੂੰ ਮਨਰੇਗਾ ‘ਚ ਇਕ ਸੋਧ ਕਰਨ ਦੀ ਗੱਲ ਨੀਤੀਸ਼ ਕੁਮਾਰ ਨੂੰ ਕਹੀ ਸੀ।ਰਘੂਵੰਸ਼ ਬਾਬੂ ਜਦੋਂ ਯੂ.ਪੀ.ਏ. ਦੀ ਸਰਕਾਰ ‘ਚ ਪੇਂਡੂ ਵਿਕਾਸ ਮੰਤਰੀ ਬਣੇ ਤਾਂ ਉਦੋਂ ਉਨ੍ਹਾਂ ਨੂੰ ਹੀ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ।ਮਨਰੇਗਾ ਯੋਜਨਾ ਦੀ 2004 ‘ਚ ਕੇਂਦਰ ਸਰਕਾਰ ਕਾਂਗਰਸ ਦੇ ਰਾਜਕਾਲ ‘ਚ ਵਾਪਸੀ ਹੋਈ।ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣੇ।ਸੋਨੀਆ ਗਾਂਧੀ ਦੀ ਅਗਵਾਈ ‘ਚ ਰਾਸ਼ਟਰੀ ਸਲਾਹਕਾਰ ਕਮੇਟੀ ਬਣੀ।ਇਸ ‘ਚ ਦੇਸ਼ ਦੇ ਸਮਾਜਿਕ ਕਰਤਾਵਾਂ ਨੂੰ ਸ਼ਾਮਲ ਕੀਤਾ ਗਿਆ।ਇਸ ਕਮੇਟੀ ਨੇ ਆਪਣੀ ਪਹਿਲੀ ਬੈਠਕ ‘ਚ ਰੁਜ਼ਗਾਰ ਗਾਰੰਟੀ ਕਾਨੂੰਨ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ।ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਕਿਰਤ ਮੰਤਰਾਲੇ ਨੂੰ ਦਿੱਤੀ ਗਈ।ਕਿਰਤ ਮੰਤਰਾਲੇ ਨੇ 6 ਮਹੀਨਿਆਂ ‘ਚ ਹੱਥ ਖੜੇ ਕਰ ਦਿੱਤੇ।ਬਾਅਦ ‘ਚ ਪੇਂਡੂ ਵਿਕਾਸ ਮੰਤਰਾਲੇ ਨੂੰ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ।

The post ਰਘੂਵੰਸ਼ ਪ੍ਰਸ਼ਾਦ ਸਿੰਘ ਨੇ ਸ਼ੁਰੂ ਕੀਤੀ ਸੀ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਮਨਰੇਗਾ… appeared first on Daily Post Punjabi.

ਰਘੁਵੰਸ਼ ਪ੍ਰਸਾਦ ਸਿੰਘ ਦੇ ਦਿਹਾਂਤ ‘ਤੇ PM ਮੋਦੀ ਨੇ ਜਤਾਇਆ ਦੁੱਖ, ਕਿਹਾ-ਉਨ੍ਹਾਂ ਦਾ ਮਨ ਜੱਦੋ-ਜਹਿਦ ‘ਚ ਸੀ
PM Modi condoles ex-Union minister: ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਜਤਾਇਆ । ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਰਘੁਵੰਸ਼ ਬਾਬੂ ਦੀ ਮੌਤ ਨੇ ਬਿਹਾਰ ਅਤੇ ਦੇਸ਼ ਵਿੱਚ ਇੱਕ ਕਮੀ ਪੈਦਾ ਕਰ ਦਿੱਤੀ ਹੈ । ਰਘੁਵੰਸ਼ ਪ੍ਰਸਾਦ ਸਿੰਘ ਉਹ ਵਿਅਕਤੀ ਸੀ ਜੋ ਗਰੀਬੀ ਨੂੰ ਸਮਝਦੇ ਸੀ ਅਤੇ ਜ਼ਮੀਨ ਨਾਲ ਜੁੜੇ ਹੋਏ ਸਨ। ਭਾਜਪਾ ਦੇ ਸੰਗਠਨ ਵਿੱਚ ਰਘੁਵੰਸ਼ ਜੀ ਨਾਲ ਲਗਾਤਾਰ ਜਾਣ-ਪਛਾਣ ਰਹੀ। ਟੀਵੀ ਦੀ ਬਹਿਸ ਵਿੱਚ ਸਾਡੇ ਵਿਚਾਲੇ ਵਾਦ-ਵਿਵਾਦ ਚਲਦਾ ਸੀ।

PM Modi condoles ex-Union minister

ਪੀਐਮ ਮੋਦੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਵਿਕਾਸ ਕਾਰਜਾਂ ਨੂੰ ਲੈ ਕੇ ਉਹ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੇ ਸਨ । ਮੈਂ ਉਨ੍ਹਾਂ ਦੀ ਸਿਹਤ ਬਾਰੇ ਚਿੰਤਤ ਸੀ ਅਤੇ ਜਾਣਕਾਰੀ ਲੈਂਦਾ ਰਿਹਾ ਸੀ। ਰਘੁਵੰਸ਼ ਬਾਬੂ ਦੇ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਮੰਥਨ ਚੱਲ ਰਿਹਾ ਸੀ। ਹੁਣ ਉਨ੍ਹਾਂ ਲਈ ਉਹ ਆਦਰਸ਼ਾਂ ਦੀ ਪਾਲਣਾ ਕਰਨਾ ਸੰਭਵ ਨਹੀਂ ਸੀ ਜਿਸ ਨਾਲ ਉਹ ਚੱਲੇ ਸੀ, ਉਨ੍ਹਾਂ ਦੇ ਨਾਲ ਚੱਲਣਾ ਹੁਣ ਉਨ੍ਹਾਂ ਲਈ ਸੰਭਵ ਨਹੀਂ ਸੀ। ਉਨ੍ਹਾਂ ਦਾ ਮਨ ਜੱਦੋ-ਜਹਿਦ ਵਿੱਚ ਸੀ।

ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਦਿੱਗਜ ਨੇਤਾ ਡਾ. ਰਘੁਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਨੇਤਾ ਨੇ ਦਿੱਲੀ ਸਥਿਤ AIIMS ਵਿੱਚ ਆਖਰੀ ਸਾਹ ਲਿਆ। ਸਾਬਕਾ ਕੇਂਦਰੀ ਮੰਤਰੀ, ਜੋ ਬਿਹਾਰ ਦੀ ਰਾਜਨੀਤੀ ਵਿੱਚ ਰਘੁਵੰਸ਼ ਬਾਬੂ ਵਜੋਂ ਜਾਣੇ ਜਾਂਦੇ ਹਨ, ਨੂੰ ਕੁਝ ਦਿਨ ਪਹਿਲਾਂ ਹੀ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।

The post ਰਘੁਵੰਸ਼ ਪ੍ਰਸਾਦ ਸਿੰਘ ਦੇ ਦਿਹਾਂਤ ‘ਤੇ PM ਮੋਦੀ ਨੇ ਜਤਾਇਆ ਦੁੱਖ, ਕਿਹਾ-ਉਨ੍ਹਾਂ ਦਾ ਮਨ ਜੱਦੋ-ਜਹਿਦ ‘ਚ ਸੀ appeared first on Daily Post Punjabi.

ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਦਾ ਦਿਹਾਂਤ, AIIMS ‘ਚ ਲਏ ਆਖਰੀ ਸਾਹ
Former Union minister Raghuvansh Prasad: ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਬਿਹਾਰ ਦੇ ਦਿੱਗਜ ਨੇਤਾ ਡਾ. ਰਘੁਵੰਸ਼ ਪ੍ਰਸਾਦ ਸਿੰਘ ਦਾ ਅੱਜ ਦਿਹਾਂਤ ਹੋ ਗਿਆ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਰੀਬੀ ਨੇਤਾ ਨੇ ਦਿੱਲੀ ਸਥਿਤ AIIMS ਵਿੱਚ ਆਖਰੀ ਸਾਹ ਲਿਆ। ਸਾਬਕਾ ਕੇਂਦਰੀ ਮੰਤਰੀ, ਜੋ ਬਿਹਾਰ ਦੀ ਰਾਜਨੀਤੀ ਵਿੱਚ ਰਘੁਵੰਸ਼ ਬਾਬੂ ਵਜੋਂ ਜਾਣੇ ਜਾਂਦੇ ਹਨ, ਨੂੰ ਕੁਝ ਦਿਨ ਪਹਿਲਾਂ ਹੀ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।

Former Union minister Raghuvansh Prasad

ਦਰਅਸਲ, ਰਘੁਵੰਸ਼ ਸਿੰਘ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਾਜ਼ੁਕ ਬਣੀ ਹੋਈ ਸੀ। ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਿਲ ਆ ਰਹੀ ਹੈ। ਦਿੱਲੀ ਦੇ AIIMS ਵਿੱਚ ਇਲਜਰਤ ਰਘੁਵੰਸ਼ ਬਾਬੂ ਦੀ ਨਿਗਰਾਨੀ 4 ਡਾਕਟਰ ICU ਵਿੱਚ ਕਰ ਰਹੇ ਸਨ। ਐਤਵਾਰ ਸਵੇਰੇ ਰਘੁਵੰਸ਼ ਬਾਬੂ ਦੇ ਪਰਿਵਾਰ ਨੇ ਦੱਸਿਆ ਸੀ ਕਿ ਉਹ ਅਜੇ ਵੀ ਵੈਂਟੀਲੇਟਰ ‘ਤੇ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਨੇ ਕੁਝ ਦਿਨ ਪਹਿਲਾਂ RJD ਤੋਂ ਅਸਤੀਫਾ ਦੇ ਦਿੱਤਾ ਸੀ। ਦਿੱਲੀ ਏਮਜ਼ ਵਿੱਚ ਦਾਖਲ ਰਘੁਵੰਸ਼ ਪ੍ਰਸਾਦ ਸਿੰਘ ਨੇ ਆਪਣਾ ਅਸਤੀਫ਼ਾ ਆਮ ਪੇਜ ‘ਤੇ ਲਿਖ ਕੇ ਭੇਜਿਆ ਸੀ। ਇਸ ਵਿੱਚ ਉਨ੍ਹਾਂ ਨੇ RJD ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਸੰਬੋਧਨ ਕਰਦਿਆਂ ਲਿਖਿਆ ਸੀ ਕਿ ਜਨਨਾਇਕ ਕਰਪੁਰੀ ਠਾਕੁਰ ਦੇ ਦਿਹਾਂਤ ਤੋਂ ਬਾਅਦ ਉਹ 32 ਸਾਲਾਂ ਤੱਕ ਤੁਹਾਡੇ ਪਿੱਛੇ ਖੜੇ ਰਹੇ, ਪਰ ਹੁਣ ਨਹੀਂ। ਪਾਰਟੀ ਨੇਤਾਵਾਂ, ਵਰਕਰਾਂ ਅਤੇ ਆਮ ਲੋਕਾਂ ਨੇ ਬਹੁਤ ਪਿਆਰ ਦਿੱਤਾ । ਮੈਨੂੰ ਮੁਆਫ ਕਰੋ।

The post ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ ਦਾ ਦਿਹਾਂਤ, AIIMS ‘ਚ ਲਏ ਆਖਰੀ ਸਾਹ appeared first on Daily Post Punjabi.