raghveer boli Archives - Daily Post Punjabi

ਪੰਜਾਬੀ ਅਦਾਕਾਰ ਰਘਵੀਰ ਬੋਲੀ ਨੇ ਭਾਵੁਕ ਹੋ ਕੇ ਪਿਤਾ ਦੀ ਬਰਸੀ ਤੇ ਸਾਂਝੀ ਕੀਤੀ ਖਾਸ ਪੋਸਟ
raghveer boli shared post : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਰਘਵੀਰ ਬੋਲੀ ਜਿਹਨਾਂ ਨੂੰ ਅਕਸਰ ਪੰਜਾਬੀ ਫ਼ਿਲਮਾਂ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਜਿਹਨਾਂ ਨੇ ਆਪਣੀ ਅਦਾਕਾਰੀ ਨਾਲ ਹੁਣ ਤੱਕ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ਉਹਨਾਂ ਦੇ ਪਿਤਾ ਜੀ ਦੀ ਅੱਜ ਬਰਸੀ ਹੈ ਤੇ ਇਸ ਮੌਕੇ ਭਾਵੁਕ ਹੋ ਕੇ ਉਹਨਾਂ ਨੇ ਪਿਤਾ ਲਈ ਇੱਕ ਖਾਸ ਪੋਸਟ ਸਾਂਝੀ ਕੀਤੀ ਹੈ। ਰਘਵੀਰ ਨੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ – ਅੱਜ ਥੋਡੀ ਬਰਸੀ ਹੈ

ਪਾਪਾ ਜੀ ਤੁਸੀਂ ਮੈਨੂੰ ਕਲਾਕਾਰ ਬਣਾਉਣਾ ਚਾਹੁੰਦੇ ਸੀ , ਸਟੇਜਾਂ ਤੇ ਦੇਖਣਾ ਚਾਹੁੰਦੇ ਸੀ , ਟੀਵੀ ਵਿੱਚ ਦੇਖਣਾ ਚਾਹੁੰਦੇ ਸੀ ਤੇ ਮੈਂ ਥੋਡੀਆਂ ਦੁਆਵਾਂ ਨਾਲ ਤੇ ਆਪਣੀ ਮਿਹਨਤ ਨਾਲ ਆਪਣੇ ਕੱਠਿਆਂ ਦੇ ਦੇਖੇ ਸੁਪਨੇ ਨੂੰ ਪੂਰਾ ਕਰਨ ਵਿੱਚ ਲੱਗਾ ਹੋਇਆਂ ਤੇ ਦਿਨ ਰਾਤ ਇੱਕ ਕੀਤੀ ਹੋਈ ਐ ਇੱਕ ਕਲਾਕਾਰ ਬਣਨ ਦੀ ਤੇ ਇਹ ਮਿਹਨਤ ਸਦਾ ਜਾਰੀ ਰਹੇਗੀ ।ਜਾਣਾ ਤਾਂ ਇਸ ਸੰਸਾਰ ਚੋਂ ਸਭਨੇ ਹੈ ਪਰ ਤੁਸੀਂ ਮੈਨੂੰ ਵੱਡੀਆਂ ਸਟੇਜਾਂ ਤੇ ਟੀਵੀ , ਸਿਨੇਮਿਆਂ ਵਿੱਚ ਦੇਖਣ ਤੋਂ ਪਹਿਲਾਂ ਈ ਛੱਡ ਕੇ ਚਲੇ ਗਏ ਜੋ ਬਹੁਤਾ ਚੰਗਾ ਨੀ ਕੀਤਾ । ਅੱਜ ਦੇ ਦਿਨ ਤੁਸੀਂ ਛੱਡਕੇ ਗਏ ਸੀ ਤੇ ਅੱਜ 18 ਸਾਲ ਹੋਗੇ ਥੋਨੂੰ ਗਿਆਂ ਨੂੰ । ਜਦ ਵੀ ਕੋਈ ਪ੍ਰਾਪਤੀ ਕਰਦਾਂ ਤਾਂ ਥੋਨੂੰ ਬਹੁਤ ਮਿੱਸ ਕਰਦਾਂ , ਮਿੱਸ ਕਰਦਾਂ ਥੋਡੀ ਮਾਣ ਵਾਲੀ ਮੁਸਕਾਨ ਤੇ ਹੱਸ ਕੇ ਕਹਿਣਾ “ ਮੇਰੇ ਸ਼ੇਰ ਨੂੰ ਤਾਂ ਦੁਨੀਆਂ ਖੜ- ਖੜ ਦੇਖਿਆ ਕਰੂ “ । ਬਹੁਤ ਗੱਲਾਂ ਤੇ ਯਾਦਾਂ ਨੇ ਜੋ ਹਰ ਪਲ ਯਾਦ ਆਉਂਦੀਆਂ ਨੇ ਪਰ ਕੀ ਕਰ ਸਕਦੇ ਆਂ । ਤੁਸੀਂ ਜਿਸ ਕਿੱਤੇ ਚ ਪਾਉਣਾ ਚਾਹੁੰਦੇ ਸੀ ਅੱਜ ਉਸੇ ਕਿੱਤੇ ਚ ਈ ਕੰਮ ਕਰ ਰਿਹਾਂ ਤੇ ਰਣਬੀਰ ਵੀ ਮਿਹਨਤ ਕਰ ਰਿਹਾ ਅਫਸਰ ਬਣਨ ਲਈ ਤੇ ਕੋਸ਼ਿਸ਼ ਕਰ ਰਹੇ ਆਂ ਮਾਤਾ ਨੂੰ ਹਰ ਖੁਸ਼ੀ ਦੇਣ ਦੀ ਤੇ ਉਹਦੀ ਹਰ ਰੀਝ ਪੂਰੀ ਕਰਨ ਲਈ । ਤੁਸੀਂ ਜਿੰਨੀਆਂ ਤਕਲੀਫ਼ਾਂ ਝੱਲਕੇ ਸਾਡਾ ਪਾਲਣ ਪੋਸਣ ਕੀਤਾ ਕੋਸ਼ਿਸ਼ ਕਰਾਂਗੇ ਆਪਣੀ ਮਿਹਨਤ ਨਾਲ ਬੀਬੀ ਨੂੰ ਠੰਡੀ ਹਵਾ ਦਾ ਬੁੱਲਾ ਦੇ ਸਕੀਏ ।

raghveer boli shared post

ਮੇਰੇ ਕੋਲ ਤਾਂ ਆਪਣੀਆਂ ਕੋਈ ਬਹੁਤੀਆਂ ਫੋਟੋਆਂ ਵੀ ਹੈਨੀ , ਆਹ ਵੀ ਪਿੰਡ ਚ ਕਿਸੇ ਦੇ ਵਿਆਹ ਦੀ ਫੋਟੋ ਹੈ ਜੋ ਪਾ ਰਿਹਾਂ । ਥੋਡੇ ਗੁਣ ਮੇਰੇ ਵਿੱਚ ਮੌਜੂਦ ਨੇ ਸਭ ਨੂੰ ਪਿਆਰ ਕਰਨਾ ਤੇ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਤੇ ਮਿਹਨਤ ਕਰਨਾ ।ਬੈਠਣ ਦਾ ਗੱਲ ਕਰਨ ਦਾ ਸਟਾਈਲ ਥੋਡੇ ਵਾਲਾ ਈ ਐ ਜੋ ਫੋਟੋ ਚ ਵੀ ਦਿਖਦਾ , ਬਹੁਤ ਧੰਨਵਾਦ ਮੈਨੂੰ ਐਨੀ ਸੋਹਣੀ ਜ਼ਿੰਦਗੀ ਦੇਣ ਲਈ ਮਿਹਨਤੀ ਕਾਮਿਆਂ ਤੇ ਦਿਲਦਾਰ ਬੰਦਿਆ ਚੜਦੀਕਲਾ ਦਾ ਸਬਕ ਦੇਣ ਵਾਲੇ ਮਾਪਿਓ ਥੋਡੇ ਬੱਚੇ ਹਰ ਦੁੱਖ ਤਕਲੀਫ ਚ ਚੜਦੀਕਲਾ ਚ ਈ ਰਹਿੰਦੇ ਆ । ਲਬ ਜੂ  ਬਹੁਤ ਪਿਆਰ ਤੇ ਸਤਿਕਾਰ ਥੋਡਾ ਕਲਾਕਾਰ ਪੁੱਤ ਰਘਵੀਰ ਸਿੰਘ, ਜੀਹਨੂੰ ਅੱਜ-ਕੱਲ ਬੋਲੀ ਵੀ ਕਹਿ ਦਿੰਦੇ ਨੇ  .

ਇਹ ਵੀ ਦੇਖੋ : ‘‘ਗਾਂ ਦੀ ਪੂਛਲ ਕੱਟ ਕੇ ਮੰਦਿਰ ‘ਚ ਸੁੱਟਣ ਦੇ ਇਲਜਾਮ ਲਾ’ਤੇ’’ ਕਹਿੰਦੇ-ਕਹਿੰਦੇ ਭਾਵੁਕ ਹੋਏ Baljinder Singh Parwana

The post ਪੰਜਾਬੀ ਅਦਾਕਾਰ ਰਘਵੀਰ ਬੋਲੀ ਨੇ ਭਾਵੁਕ ਹੋ ਕੇ ਪਿਤਾ ਦੀ ਬਰਸੀ ਤੇ ਸਾਂਝੀ ਕੀਤੀ ਖਾਸ ਪੋਸਟ appeared first on Daily Post Punjabi.