rahul attack on inflation says Archives - Daily Post Punjabi

ਰਾਹੁਲ ਗਾਂਧੀ ਦਾ ਭਾਜਪਾ ‘ਤੇ ਤੰਜ, ਕਿਹਾ – ‘ਪੁਰਾਣੀਆਂ ਲੋਕ ਕਥਾਵਾਂ ‘ਚ ਵੀ ਅਜਿਹੇ ਲਾਲਚੀ ਕੁਸ਼ਾਸਨ ਦੀ ਇੱਕ ਕਹਾਣੀ…’
ਦੇਸ਼ ਵਿੱਚ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ਉੱਤੇ ਪੈ ਰਿਹਾ ਹੈ। ਉੱਥੇ ਹੀ ਮਹਿੰਗਾਈ ਨੂੰ ਲੈ ਕੇ ਕਾਂਗਰਸ ਵੀ ਲਗਾਤਾਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੀ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਇੱਕ ਵਾਰ ਫਿਰ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ।

पुरानी लोककथाओं में ऐसे लालची कुशासन की कहानी होती थी जो अंधाधुंध टैक्स वसूली करता था। पहले जनता दुखी हो जाती लेकिन अंत में जनता ही उस कुशासन को ख़त्म करती थी।

असलियत में भी ऐसा ही होगा।#TaxExtortion #FuelPrices pic.twitter.com/qbB2NA4LEt
— Rahul Gandhi (@RahulGandhi) October 14, 2021

ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਲਿਖਿਆ, “ਪੁਰਾਣੀਆਂ ਲੋਕ ਕਥਾਵਾਂ ‘ਚ ਅਜਿਹੇ ਲਾਲਚੀ ਕੁਸ਼ਾਸਨ ਦੀ ਇੱਕ ਕਹਾਣੀ ਸੀ ਜੋ ਕਿ ਅੰਨ੍ਹੇਵਾਹ ਟੈਕਸ ਵਸੂਲੀ ਕਰਦਾ ਸੀ। ਪਹਿਲਾਂ ਜਨਤਾ ਦੁਖੀ ਹੁੰਦੀ ਸੀ ਪਰ ਅੰਤ ਵਿੱਚ ਜਨਤਾ ਹੀ ਉਸ ਕੁਸ਼ਾਸਨ ਨੂੰ ਖਤਮ ਕਰਦੀ ਸੀ। ਅਸਲ ਵਿੱਚ ਵੀ ਇਹੀ ਹੋਵੇਗਾ।”

ਇਹ ਵੀ ਪੜ੍ਹੋ : ਸ਼ਿਲੌਂਗ ‘ਚ ਰਹਿੰਦੇ ਸਿੱਖਾਂ ਨੂੰ ਲੈ ਕੇ ਵੱਡੀ ਖ਼ਬਰ, ਰਾਜਪਾਲ ਨੂੰ ਮਿਲੇ ਸਿਰਸਾ, ਹੁਣ ਨਹੀਂ ਹੋਵੇਗਾ ਉਜਾੜਾ

ਰਾਹੁਲ ਗਾਂਧੀ ਨੇ ਕਿਹਾ, “ਕੇਂਦਰ ਸਰਕਾਰ ਨੇ ਜੀਡੀਪੀ ਤੋਂ 23 ਲੱਖ ਕਰੋੜ ਰੁਪਏ ਕਮਾਏ ਹਨ। ਜੀਡੀਪੀ ਦਾ ਮਤਲਬ ਗੈਸ, ਪੈਟਰੋਲ, ਡੀਜ਼ਲ ਹੈ। ਮੇਰਾ ਸਵਾਲ ਇਹ ਹੈ ਕਿ ਇਹ 23 ਲੱਖ ਰੁਪਏ ਕਿੱਥੇ ਗਏ। ਜਨਤਾ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀ ਜੇਬ ਵਿੱਚੋਂ ਜੋ ਪੈਸਾ ਕੱਢਿਆ ਜਾ ਰਿਹਾ ਹੈ, ਇਹ ਕਿੱਥੇ ਜਾ ਰਿਹਾ ਹੈ।”

ਵੀਡੀਓ ਲਈ ਕਲਿੱਕ ਕਰੋ -:

Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food

The post ਰਾਹੁਲ ਗਾਂਧੀ ਦਾ ਭਾਜਪਾ ‘ਤੇ ਤੰਜ, ਕਿਹਾ – ‘ਪੁਰਾਣੀਆਂ ਲੋਕ ਕਥਾਵਾਂ ‘ਚ ਵੀ ਅਜਿਹੇ ਲਾਲਚੀ ਕੁਸ਼ਾਸਨ ਦੀ ਇੱਕ ਕਹਾਣੀ…’ appeared first on Daily Post Punjabi.