rahul attacks pm modi before 2014 Archives - Daily Post Punjabi

ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ -2014 ਤੋਂ ਪਹਿਲਾਂ ਸੁਣਿਆ ਵੀ ਨਹੀਂ ਸੀ ‘ਲਿੰਚਿੰਗ’ ਸ਼ਬਦ, ਧੰਨਵਾਦ PM ਮੋਦੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ਅਤੇ ਕੁੱਝ ਹੋਰ ਥਾਵਾਂ ‘ਤੇ ਮੌਬ ਲਿੰਚਿੰਗ ਦੀਆਂ ਹਾਲ ਹੀ ਦੀਆਂ ਘਟਨਾਵਾਂ ਅਤੇ 2014 ‘ਚ ਨਰਿੰਦਰ ਮੋਦੀ ਸਰਕਾਰ ਬਣਨ ਤੋਂ ਪਹਿਲਾਂ ‘ਲਿੰਚਿੰਗ’ ਸ਼ਬਦ ਕਦੇ ਸੁਣਿਆ ਵੀ ਨਹੀਂ ਸੀ।

rahul attacks pm modi before 2014

ਰਾਹੁਲ ਨੇ ‘ਧੰਨਵਾਦ ਮੋਦੀ ਜੀ’ ਹੈਸ਼ਟੈਗ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ, ‘2014 ਤੋਂ ਪਹਿਲਾਂ ‘ਲਿੰਚਿੰਗ’ ਸ਼ਬਦ ਕਦੇ ਸੁਣਿਆ ਵੀ ਨਹੀਂ ਜਾਂਦਾ ਸੀ।

ਇਹ ਵੀ ਪੜ੍ਹੋ : ਗੈਂਗਵਾਰ! 250 ਕੁੱਤਿਆਂ ਨੂੰ ਮਾਰਨ ਵਾਲੇ 2 ਬਾਂਦਰਾਂ ਨੂੰ ਫੜ ਜੰਗਲਾਤ ਵਿਭਾਗ ਨੇ ਦਿੱਤੀ ਇਹ ਸਜ਼ਾ

ਦੱਸ ਦੇਈਏ ਹੈ ਕਿ ਐਤਵਾਰ ਨੂੰ ਪੰਜਾਬ ਦੇ ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ‘ਨਿਸ਼ਾਨ ਸਾਹਿਬ’ ਦੀ ਬੇਅਦਬੀ ਕਰਨ ਦੇ ਕਾਰਨ ਇੱਕ ਅਣਪਛਾਤੇ ਵਿਅਕਤੀ ਨੂੰ ਭੀੜ ਨੇ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਬੇਅਦਬੀ ਦੀ ਕੋਸ਼ਿਸ ਤੋਂ ਬਾਅਦ ਵੀ ਭੀੜ ਨੇ ਮੁਲਜ਼ ਵਿਅਕਤੀ ਨੂੰ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਰਾਹੁਲ ਗਾਂਧੀ ਦਾ ਕੇਂਦਰ ‘ਤੇ ਵਾਰ, ਕਿਹਾ -2014 ਤੋਂ ਪਹਿਲਾਂ ਸੁਣਿਆ ਵੀ ਨਹੀਂ ਸੀ ‘ਲਿੰਚਿੰਗ’ ਸ਼ਬਦ, ਧੰਨਵਾਦ PM ਮੋਦੀ appeared first on Daily Post Punjabi.