rahul attacks pm modi said Archives - Daily Post Punjabi

ਰਾਹੁਲ ਗਾਂਧੀ ਦਾ PM ਮੋਦੀ ‘ਤੇ ਨਿਸ਼ਾਨਾ, ਕਿਹਾ – ‘ਉਹ ਲੋਕਾਂ ਦੇ ‘ਚ ਰਿਸ਼ਤੇ ਤੋੜਦੇ ਨੇ, ਜੋੜਨਾਂ ਮੇਰਾ ਕੰਮ’
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਪੀਐਮ ‘ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਭਾਰਤ ਦੇ ਲੋਕਾਂ ਦੇ ਰਿਸ਼ਤੇ ਤੋੜ ਰਹੇ ਹਨ।

rahul attacks pm modi said

ਕੇਰਲ ਦੇ ਮਲੱਪੁਰਮ ਵਿੱਚ ਇੱਕ ਸਮਾਗਮ ਦੌਰਾਨ ਰਾਹੁਲ ਗਾਂਧੀ ਨੇ ਕਿਹਾ, “ਜੇ ਉਹ (ਪ੍ਰਧਾਨ ਮੰਤਰੀ) ਭਾਰਤੀਆਂ ਦੇ ਵਿੱਚ ਸਬੰਧ ਤੋੜ ਰਹੇ ਹਨ, ਤਾਂ ਉਹ ਭਾਰਤ ਦੇ ਵਿਚਾਰ ਉੱਤੇ ਹਮਲਾ ਕਰ ਰਹੇ ਹਨ। ਇਸੇ ਲਈ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹਾਂ ਅਤੇ ਜਿਸ ਤਰ੍ਹਾਂ ਉਹ ਭਾਰਤੀਆਂ ਦਰਮਿਆਨ ਰਿਸ਼ਤਾ ਤੋੜਦੇ ਹਨ, ਇਸੇ ਤਰ੍ਹਾਂ ਇਹ ਮੇਰੀ ਵਚਨਬੱਧਤਾ, ਮੇਰੀ ਨੌਕਰੀ, ਮੇਰੀ ਡਿਊਟੀ ਹੈ ਕਿ ਮੈਂ ਭਾਰਤ ਦੇ ਲੋਕਾਂ ਵਿਚਕਾਰ ਇੱਕ ਪੁਲ ਬਣਾਵਾਂ।”

ਇਹ ਵੀ ਪੜ੍ਹੋ : ਸਿੱਧੂ ਦੇ ਅਸਤੀਫੇ ‘ਤੇ CM ਚੰਨੀ ਦਾ ਵੱਡਾ ਬਿਆਨ, ਕਿਹਾ – ‘ਇਕੱਠੇ ਬੈਠ ਕਰਾਂਗੇ ਮਸਲਾ ਹੱਲ’

ਉਨ੍ਹਾਂ ਕਿਹਾ, “ਜਦੋਂ ਵੀ ਉਹ 2 ਭਾਰਤੀਆਂ ਦੇ ਵਿੱਚ ਇੱਕ ਪੁਲ ਤੋੜਨ ਲਈ ਨਫ਼ਰਤ ਦੀ ਵਰਤੋਂ ਕਰਦੇ ਹਨ, ਮੇਰਾ ਕੰਮ ਉਸ ਪੁਲ ਨੂੰ ਦੁਬਾਰਾ ਬਣਾਉਣ ਲਈ ਪਿਆਰ ਦੀ ਵਰਤੋਂ ਕਰਨਾ ਹੈ ਅਤੇ ਇਹ ਸਿਰਫ ਮੇਰਾ ਹੀ ਨਹੀਂ ਬਲਕਿ ਸਾਡਾ ਫਰਜ਼ ਹੈ। ਮੈਂ ਇਸ ਦੇਸ਼ ਦੀਆਂ ਵੱਖ -ਵੱਖ ਪਰੰਪਰਾਵਾਂ, ਵਿਚਾਰਾਂ, ਵੱਖ -ਵੱਖ ਧਰਮਾਂ, ਵੱਖ -ਵੱਖ ਸਭਿਆਚਾਰਾਂ ਨੂੰ ਸਮਝੇ ਬਿਨਾਂ ਇੱਕ ਪੁਲ ਨਹੀਂ ਬਣਾ ਸਕਦਾ। ”

ਇਹ ਵੀ ਦੇਖੋ : Arvind Kejriwal ਦੀ Punjab ਫੇਰੀ ਨਾਲ ਜੁੜੇ Navjot Sidhu ਦੇ ਤਾਰ ! ਅੱਜ ਹੋਵੇਗਾ ਸਿਆਸਤ ‘ਚ ਵੱਡਾ ਧਮਾਕਾ?

The post ਰਾਹੁਲ ਗਾਂਧੀ ਦਾ PM ਮੋਦੀ ‘ਤੇ ਨਿਸ਼ਾਨਾ, ਕਿਹਾ – ‘ਉਹ ਲੋਕਾਂ ਦੇ ‘ਚ ਰਿਸ਼ਤੇ ਤੋੜਦੇ ਨੇ, ਜੋੜਨਾਂ ਮੇਰਾ ਕੰਮ’ appeared first on Daily Post Punjabi.