rahul dravid Archives - Daily Post Punjabi

ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਕਿਹਾ-“ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼”
ਰੋਹਿਤ ਸ਼ਰਮਾ ਨੇ ਪਿਛਲੇ ਮਹੀਨੇ ਹੀ ਆਪਣੀ ਕਪਤਾਨੀ ਵਿੱਚ ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿਤਾਇਆ ਹੈ। ਇਹ ਖਿਤਾਬ ਟੀਮ ਨੇ ਰਾਹੁਲ ਦ੍ਰਵਿੜ ਦੀ ਕੋਚਿੰਗ ਵਿੱਚ ਜਿੱਤਿਆ ਹੈ। ਸਾਬਕਾ ਭਾਰਤੀ ਕਪਤਾਨ ਦ੍ਰਵਿੜ ਦਾ ਇਸ ਟੂਰਨਾਮੈਂਟ ਦੇ ਨਾਲ ਹੀ ਭਾਰਤੀ ਟੀਮ ਵਿੱਚ ਕੋਚਿੰਗ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਦ੍ਰਵਿੜ ਨੇ ਹੁਣ ਵਿਦਾਈ ਲੈ ਲਈ ਹੈ। ਅਜਿਹੇ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਦ੍ਰਵਿੜ ਦੇ ਨਾਮ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਰੋਹਿਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਰਿਤਿਕਾ ਉਨ੍ਹਾਂ ਨੂੰ ਹਮੇਸ਼ਾ ਤਾਹਨਾ ਮਾਰਦੀ ਹੈ ਤੇ ਕਹਿੰਦੀ ਹੈ ਕਿ ਦ੍ਰਵਿੜ ਉਨ੍ਹਾਂ ਦੀ ਵਰਕ ਵਾਈਫ ਹੈ।

Rohit Sharma pens emotional tribute

ਕਪਤਾਨ ਰੋਹਿਤ ਸ਼ਰਮਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਲਈ ਮੈਂ ਸ਼ਬਦ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਭਰੋਸਾ ਨਹੀਂ ਹੈ ਕਿ ਮੈਂ ਕਦੇ ਅਜਿਹਾ ਨਹੀਂ ਕਰ ਸਕਾਂਗਾ। ਇਹੀ ਕਾਰਨ ਹੈ ਕਿ ਇਹ ਮੇਰੀ ਇੱਕ ਕੋਸ਼ਿਸ਼ ਹੈ। ਰੋਹਿਤ ਨੇ ਅੱਗੇ ਲਿਖਿਆ ਕਿ ਬਚਪਨ ਤੋਂ ਕੋਰਰਾਂ ਦੂਜੇ ਲੋਕਾਂ ਦੀ ਤਰ੍ਹਾਂ ਮੈਂ ਤੁਹਾਨੂੰ ਖੇਡਦੇ ਦੇਖਿਆ ਹੈ, ਪਰ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਇੰਨੇ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ। ਤੁਸੀਂ ਇਸ ਖੇਡ ਦੇ ਜ਼ਬਰਦਸਤ ਯੋਧਾ ਹੋ, ਪਰ ਕੋਚ ਬਣ ਕੇ ਜਦੋਂ ਆਏ ਉਦੋਂ ਤੁਸੀਂ ਆਪਣੀਆਂ ਸਾਰੀਆਂ ਉਪਲਬਧੀਆਂ ਨੂੰ ਪਿੱਛੇ ਛੱਡ ਦਿੱਤਾ ਤੇ ਜਿੱਥੇ ਅਸੀਂ ਸਾਰੇ ਲੋਕ ਤੁਹਾਨੂੰ ਆਪਣੇ ਮਨ ਦੀ ਗੱਲ ਕਹਿ ਸਕੀਏ ਤੇ ਉਸ ਲੈਵਲ ‘ਤੇ ਆ ਗਏ।

ਇਹ ਵੀ ਪੜ੍ਹੋ: ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ ਨਹੀਂ ਰੋਕੇਗੀ ਪੁਲਿਸ, ਸਰਕਾਰ ਵੱਲੋਂ ਸਖਤ ਹੁਕਮ ਜਾਰੀ

ਹਿੱਟਮੈਨ ਰੋਹਿਤ ਨੇ ਅੱਗੇ ਲਿਖਿਆ ਕਿ ਇੰਨੇ ਸਮੇਂ ਬਾਅਦ ਵੀ ਇਹ ਇਸ ਖੇਡ ਦੇ ਲਈ ਤੁਹਾਡਾ ਤੋਹਫ਼ਾ, ਤੁਹਾਡੀ ਨਿਮਰਤਾ ਤੇ ਤੁਹਾਡਾ ਪਿਆਰ ਰਿਹਾ। ਮੈਂ ਤੁਹਾਡੇ ਤੋਂ ਬਹੁਤ ਕੁਝ ਸਿਖਹੇਆ ਤੇ ਜਰ ਇੱਕ ਯਾਦ ‘ਤੇ ਖੁਸ਼ੀ ਮਨਾਈ ਜਾਵੇਗੀ। ਮੇਰੀ ਪਤਨੀ ਤੁਹਾਨੂੰ ਮੇਰੀ ਵਰਕ ਵਾਈਫ ਕਹਿੰਦੀ ਹੈ। ਤੁਹਾਡੇ ਖਜ਼ਾਨੇ ਵਿੱਚ ਸਿਰਫ਼ ਇੱਕ ਹੀ ਚੀਜ਼ ਦੀ ਕਮੀ ਸੀ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਮਿਲ ਕੇ ਇਸਨੂੰ ਹਾਸਿਲ ਕੀਤਾ। ਰਾਹੁਲ ਭਰਾ ਤੁਹਾਨੂੰ ਆਪਣਾ ਭਰੋਸੇਮੰਦ, ਕੋਚ ਤੇ ਦੋਸਤ ਕਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਰੋਹਿਤ ਸ਼ਰਮਾ ਦਾ ਕੋਚ ਰਾਹੁਲ ਦ੍ਰਵਿੜ ਲਈ ਭਾਵੁਕ ਨੋਟ, ਕਿਹਾ-“ਸਹੀ ਸ਼ਬਦ ਲੱਭਣ ਦੀ ਕਰ ਰਿਹਾ ਹਾਂ ਕੋਸ਼ਿਸ਼” appeared first on Daily Post Punjabi.

ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ
ਭਾਰਤੀ ਕ੍ਰਿਕਟ ਟੀਮ ਨੂੰ ਆਪਣੀ ਕੋਚਿੰਗ ਵਿੱਚ ਪਿਛਲੇ ਹੀ ਮਹੀਨੇ ਟੀ-20 ਵਿਸ਼ਵ ਕੱਪ 2024 ਜਿਤਾਉਣ ਵਾਲੇ ਰਾਹੁਲ ਦ੍ਰਵਿੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਵਿਸ਼ਵ ਕੱਪ ਇਤਿਹਾਸਿਕ ਜਿੱਤ ਦੇ ਬਾਅਦ BCCI ਨੇ ਦ੍ਰਵਿੜ ਨੂੰ ਬਤੌਰ ਬੋਨਸ 5 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇੰਨੀ ਹੀ ਰਾਸ਼ੀ ਵਿਸ਼ਵ ਕੱਪ ਚੈਂਪੀਅਨ ਬਾਕੀ ਭਾਰਤੀ ਖਿਡਾਰੀਆਂ ਨੂੰ ਵੀ ਦਿੱਤੀ ਗਈ ਹੈ। ਪਰ ਹੁਣ ਦ੍ਰਵਿੜ ਨੇ ਦਰਿਆਦਿਲੀ ਦਿਖਾਉਂਦੇ ਹੋਏ ਉਸ ਵਿੱਚੋਂ ਸਿਰਫ਼ 2.5 ਕਰੋੜ ਹੀ ਲਏ ਹਨ ਤੇ ਬਾਕੀ ਰਕਮ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।

Rahul Dravid refused extra bonus

ਦਰਅਸਲ, ਬਾਕੀ ਕੋਚਿੰਗ ਸਟਾਫ਼ ਨੂੰ 2.5-2.5 ਕਰੋੜ ਰੁਪਏ ਹੀ ਦਿੱਤੇ ਗਏ ਸਨ। ਅਜਿਹੇ ਵਿੱਚ 51 ਸਾਲ ਦੇ ਦ੍ਰਵਿੜ ਦਾ ਮੰਨਣਾ ਹੈ ਕਿ ਜਾਂ ਤਾਂ ਸਭ ਨੂੰ ਬਰਾਬਰ ਰਾਸ਼ੀ ਦਿੱਤੀ ਜਾਵੇ ਜਾਂ ਫਿਰ ਉਨ੍ਹਾਂ ਨੂੰ ਵੀ ਉਨੀ ਹੀ ਰਕਮ ਮਨਜ਼ੂਰ ਹੋਵੇਗੀ, ਜਿੰਨੀ ਬਾਕੀਆਂ ਨੂੰ ਮਿਲੀ ਹੈ। ਸੂਤਰਾਂ ਅਨੁਸਾਰ ਸਾਬਕਾ ਭਾਰਤੀ ਕੋਚ ਰਾਹੁਲ ਦ੍ਰਵਿੜ ਨੂੰ ਵੀ ਬਾਕੀ ਸਪੋਰਟ ਸਟਾਫ ਦੇ ਬਰਾਬਰ ਹੀ ਬੋਨਸ ਚਾਹੀਦਾ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ BCCI ਵੱਲੋਂ ਦਿੱਤੇ ਗਏ ਬੋਨਸ ਵਿੱਚੋਂ 2.5 ਕਰੋੜ ਰੁਪਏ ਕੁਰਬਾਨ ਕਰ ਦਿੱਤੇ ਹਨ। ਬਾਕੀ ਸਟਾਫ ਵਿੱਚ ਬਾਲਿੰਗ ਕੋਚ, ਫ਼ੀਲਡਿੰਗ ਕੋਚ ਤੇ ਬੈਟਿੰਗ ਕੋਚ ਦਾ ਨਾਮ ਸ਼ਾਮਿਲ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਤੇ ਨਹੀਂ ਰੋਕੇਗੀ ਪੁਲਿਸ, ਸਰਕਾਰ ਵੱਲੋਂ ਸਖਤ ਹੁਕਮ ਜਾਰੀ

ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੁਕਾਬਲਾ 29 ਜੂਨ ਨੂੰ ਬਾਰਬਾਡੋਸ ਵਿੱਚ ਖੇਡਿਆ ਗਿਆ ਸੀ। ਇਸ ਖਿਤਾਬੀ ਮੁਕਾਬਲੇ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਬਾਅਦ BCCI ਨੇ ਬਤੌਰ ਇਨਾਮ 125 ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਰਿਪੋਰਟਾਂ ਮੁਤਾਬਕ ਇਸ ਇਨਾਮ ਵਿੱਚੋਂ 15 ਖਿਡਾਰੀ ਤੇ ਹੈੱਡ ਕੋਚ ਦ੍ਰਵਿੜ ਨੂੰ 5-5 ਕਰੋੜ ਰੁਪਏ ਮਿਲੇ ਸਨ। ਜਦਕਿ ਬਾਕੀ ਦੇ ਤਿੰਨ ਕੋਚਾਂ ਨੂੰ 2.5-2.5 ਕਰੋੜ ਰੁਪਏ ਦਿੱਤੇ ਗਏ ਹਨ। 4 ਰਿਜ਼ਰਵ ਖਿਡਾਰੀਆਂ ਨੂੰ ਵੀ ਸਿਲੈਕਟਰਾਂ ਦੇ ਨਾਲ 1 ਕਰੋੜ ਰੁਪਏ ਮਿਲੇ ਹਨ। ਬੈਕਰੂਮ ਕੋਚਿੰਗ ਸਟਾਫ ਯਾਨੀ ਕਿ 3 ਫਿਜ਼ਿਓਥੈਰੇਪਿਸਟ, 3 ਥ੍ਰੋਅਡਾਊਨ ਸਪੈਸ਼ਲਿਸਟ, 2 ਮਸਾਜ ਕਰਨ ਵਾਲੇ ਤੇ ਸਟ੍ਰੇਨਥ ਕੰਡੀਸ਼ਨਿੰਗ ਕੋਚ ਨੂੰ 2 ਕਰੋੜ ਦਿੱਤੇ ਗਏ ਹਨ।

Rahul Dravid refused extra bonus

ਗੌਰਤਲਬ ਹੈ ਕਿ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਵਿੜ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਦੇ ਬਾਅਦ ਖਤਮ ਹੋ ਗਿਆ ਹੈ। ਦ੍ਰਵਿੜ ਨੇ ਟੀ-20 ਵਿਸ਼ਵ ਕੱਪ 2021 ਦੇ ਬਾਅਦ ਹੈੱਡ ਕੋਚ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ ਵਨਡੇ ਵਿਸ਼ਵ ਕੱਪ 2023 ਤੱਕ ਹੀ ਸੀ, ਪਰ BCCI ਨੇ ਇਸਨੂੰ ਵਧਾ ਦਿੱਤਾ ਸੀ। ਹੁਣ ਉਨ੍ਹਾਂ ਦੀ ਜਗ੍ਹਾ ਸਾਬਕਾ ਭਾਰਤੀ ਓਪਨਰ ਗੌਤਮ ਗੰਭੀਰ ਨੇ ਲੈ ਲਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ appeared first on Daily Post Punjabi.

ਟੀ-20 ਵਿਸ਼ਵ ਕੱਪ ਰਾਹੁਲ ਦ੍ਰਵਿੜ ਦਾ ਬਤੌਰ ਕੋਚ ਆਖਰੀ ਟੂਰਨਾਮੈਂਟ, 2021 ‘ਚ ਸੰਭਾਲਿਆ ਸੀ ਅਹੁਦਾ
ਟੀਮ ਇੰਡੀਆ ਦੇ ਹੈੱਡ ਕੋਚ ਰਾਹੁਲ ਦ੍ਰਵਿੜ ਨੇ ਸਪੱਸ਼ਟ ਕੀਤਾ ਕਿ ਟੀ-20 ਵਰਲਡ ਕੱਪ ਉਨ੍ਹਾਂ ਦੇ ਹੈੱਡ ਕੋਚ ਵਜੋਂ ਆਖਰੀ ਟੂਰਨਾਮੈਂਟ ਹੋਵੇਗਾ। ਉਨ੍ਹਾਂ ਨੇ ਅਹੁਦੇ ਲਈ ਫਿਰ ਤੋਂ ਅਪਲਾਈ ਨਹੀਂ ਕੀਤਾ। BCCI ਨੇ ਪਿਛਲੇ ਮਹੀਨੇ ਇਸ ਲਈ ਅਰਜੀਆਂ ਮੰਗੀਆਂ ਸਨ। ਦ੍ਰਵਿੜ ਨੇ ਕਿਹਾ ਕਿ ਕੋਚ ਵਜੋਂ ਮੇਰੇ ਲਈ ਭਾਰਤ ਦਾ ਹਰ ਮੈਚ ਮਹੱਤਵਪੂਰਨ ਰਿਹਾ। ਵਰਲਡ ਕੱਪ ਵੀ ਵੱਖ ਨਹੀਂ ਹੈ। ਇਹ ਹੈੱਡ ਕੋਚ ਵਜੋਂ ਮੇਰਾ ਆਖਰੀ ਟੂਰਨਾਮੈਂਟ ਹੈ। 27 ਮਈ ਨੂੰ ਕੋਚ ਅਹੁਦੇ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਸੀ।

ਰਾਹੁਲ ਦ੍ਰਵਿੜ ਨੂੰ 2021 ਵਿਚ ਭਾਰਤ ਦਾ ਹੈੱਡ ਕੋਚ ਬਣਾਇਆ ਗਿਆ ਸੀ। ਉਦੋਂ ਟੀਮ ਇੰਡੀਆ ਟੀ-20 ਵਰਲਡ ਕੱਪ ਦੇ ਗਰੁੱਪ ਸਟੇਜ ਤੋਂ ਬਾਹਰ ਹੋ ਗਈ ਸੀ। 2022 ਦੇ ਟੀ-20 ਵਰਲਡ ਕੱਪ ਵਿਚ ਟੀਮ ਸੈਮੀਫਾਈਨਲ ਤੱਕ ਪਹੁੰਚੀ ਸੀ। 2023 ਵਿਚ ਵਨਡੇ ਵਰਲਡ ਕੱਪ ਦੇ ਬਾਅਦ ਦ੍ਰਵਿੜ ਦਾ ਕਾਰਜਕਾਲ ਖਤਮ ਹੋ ਗਿਆ ਸੀ ਪਰ ਟੀਮ ਇੰਡੀਆ ਦੇ ਫਾਈਨਲ ਵਿਚ ਪਹੁੰਚਣ ਕਾਰਨ ਉਨ੍ਹਾਂ ਦਾ ਕਾਰਜਕਾਲ ਟੀ-20 ਵਰਲਡ ਕੱਪ ਤਕ ਵਧਾ ਦਿੱਤਾ ਗਿਆ।

ਦ੍ਰਵਿੜ ਦੀ ਕੋਚਿੰਗ ਵਿਚ ਟੀਮ ਇੰਡੀਆ ਦੀ ਇਕੋ ਇਕ ਕਾਮਯਾਬੀ 2023 ਵਿਚ ਏਸ਼ੀਆ ਕੱਪ ਵਜੋਂ ਆਈ। ਭਾਰਤ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਉਨ੍ਹਾਂ ਦਾ ਕਾਰਜਕਾਲ ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਮ ਵਾਲੇ ਟੀ-20 ਵਰਲਡ ਕੱਪ ਦੇ ਬਾਅਦ ਖਤਮ ਹੋ ਜਾਵੇਗਾ। ਟੀ-20 ਵਰਲਡ ਕੱਪ ਦੌਰਾਨ ਨਵੇਂ ਹੈੱਡ ਕੋਚ ਦਾ ਸਿਲੈਕਸ਼ਨ ਹੋ ਜਾਵੇਗਾ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2024 ਤੋਂ ਸ਼ੁਰੂ ਹੋ ਕੇ 31 ਦਸੰਬਰ 2027 ਤੱਕ ਰਹੇਗਾ। ਇਸ ਦੌਰਾਨ ਟੀਮ ਇੰਡੀਆ ਨੂੰ ਆਈਸੀਸੀ ਦੇ 5 ਟੂਰਨਾਮੈਂਟ ਖੇਡਣੇ ਹਨ। ਇਨ੍ਹਾਂ ਵਿਚ ਚੈਂਪੀਅਨਸ ਟਰਾਫੀ, ਟੀ-20 ਵਰਲਡ ਕੱਪ ਤੇ ਵਨਡੇ ਵਰਲਡ ਕੱਪ ਦੇ ਨਾਲ ਵਰਲਡ ਟੈਸਟ ਚੈਂਪੀਅਨਸ਼ਿਪ ਦੇ 2 ਸਾਈਕਲ ਸ਼ਾਮਲ ਹਨ।

ਇਹ ਵੀ ਪੜ੍ਹੋ : ਸੰਗਰੂਰ ਸੀਟ ਤੋਂ ਜਿੱਤੇ ‘ਆਪ’ ਦੇ ਮੀਤ ਹੇਅਰ, ਜਸ਼ਨ ਮਨਾਉਣ ਲਈ ਘਰ ਪਹੁੰਚੇ ਸਮਰਥਕ

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਮੇਂਟਰ ਗੌਤਮ ਗੰਭੀਰ ਦਾ ਭਾਰਤੀ ਟੀਮ ਦਾ ਹੈੱਡ ਕੋਚ ਬਣਨਾ ਲਗਭਗ ਤੈਅ ਹੋ ਗਿਆ ਹੈ। ਜਲਦ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। BCCI ਦੇ ਨਿਯਮਾਂ ਮੁਤਾਬਕ ਜੇਕਰ ਗੰਭੀਰ ਟੀਮ ਦੇ ਹੈੱਡ ਕੋਚ ਬਣਦੇ ਹਨ ਤਾਂ ਉਨ੍ਹਾਂ ਨੂੰ KKR ਦੀ ਮੇਂਟਰਸ਼ਿਪ ਛੱਡਣੀ ਪਵੇਗੀ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਟੀ-20 ਵਿਸ਼ਵ ਕੱਪ ਰਾਹੁਲ ਦ੍ਰਵਿੜ ਦਾ ਬਤੌਰ ਕੋਚ ਆਖਰੀ ਟੂਰਨਾਮੈਂਟ, 2021 ‘ਚ ਸੰਭਾਲਿਆ ਸੀ ਅਹੁਦਾ appeared first on Daily Post Punjabi.

ਟੀਮ ਇੰਡੀਆ ਦੇ ਹੈੱਡ ਕੋਚ ਬਣਨਗੇ VVS Laxman , ਇਸ ਦੌਰੇ ਤੋਂ ਸੰਭਾਲਣਗੇ ਟੀਮ ਦੀ ਕਮਾਨ !
ਭਾਰਤੀ ਕ੍ਰਿਕਟ ਟੀਮ ਇਸ ਸਮੇਂ ਵੈਸਟਇੰਡੀਜ਼ ਖਿਲਾਫ ਮੈਚ ਖੇਡਣ ਵਿੱਚ ਰੁੱਝੀ ਹੋਈ ਹੈ। ਵੈਸਟਇੰਡੀਜ਼ ਦਾ ਦੌਰਾ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ ਨੂੰ ਆਇਰਲੈਂਡ ਜਾਣਾ ਹੈ, ਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਹ ਟੀ-20 ਮੈਚ 18, 20 ਅਤੇ 23 ਅਗਸਤ ਨੂੰ ਡਬਲਿਨ ਵਿੱਚ ਹੋਣਗੇ । ਹੁਣ ਆਇਰਲੈਂਡ ਦੌਰੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਵੀਵੀਐਸ ਲਕਸ਼ਮਣ ਆਇਰਲੈਂਡ ਦੌਰੇ ‘ਤੇ ਭਾਰਤੀ ਟੀਮ ਦੇ ਮੁੱਖ ਕੋਚ ਹੋਣਗੇ। ਜਦਕਿ ਰੈਗੂਲਰ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ ਵਿਕਰਮ ਰਾਠੌਰ (ਬੱਲੇਬਾਜ਼ੀ ਕੋਚ), ਪਾਰਸ ਮਹਾਮਬਰੇ (ਗੇਂਦਬਾਜ਼ੀ ਕੋਚ) ਨੂੰ ਆਗਾਮੀ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਦੇ ਮੱਦੇਨਜ਼ਰ ਆਰਾਮ ਦਿੱਤਾ ਜਾਵੇਗਾ ।

VVS Laxman set to be Head coach

ਆਇਰਲੈਂਡ ਦੌਰੇ ‘ਤੇ ਸਿਤਾਂਸ਼ੂ ਕੋਟਕ ਅਤੇ ਰਿਸ਼ੀਕੇਸ਼ ਕਨਿਤਕਰ ਵਿੱਚੋਂ ਕਿਸੇ ਇੱਕ ਨੂੰ ਬੈਟਿੰਗ ਕੋਚ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸਾਈਰਾਜ ਬਹੁਤੁਲੇ ਅਤੇ ਟਰੌਏ ਕੂਲੀ ਵਿੱਚੋਂ ਕੋਈ ਇੱਕ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾ ਸਕਦਾ ਹੈ । ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਦੀ ਗੈਰ-ਮੌਜੂਦਗੀ ਵਿੱਚ ਵੀਵੀਐਸ ਲਕਸ਼ਮਣ ਪਿਛਲੇ ਸਾਲ ਆਇਰਲੈਂਡ ਅਤੇ ਨਿਊਜ਼ੀਲੈਂਡ ਦੌਰੇ ਉੱਤੇ ਮੁੱਖ ਕੋਚ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ।

ਇਹ ਵੀ ਪੜ੍ਹੋ: ਪੰਜਾਬ ਤੇ ਹਰਿਆਣਾ ‘ਚ ਅੱਜ ਤੇ ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਦੱਸ ਦੇਈਏ ਕਿ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਲਈ ਟੀਮ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ਹੈ, ਪਰ ਉਮੀਦ ਹੈ ਕਿ ਸਿਰਫ ਹਾਰਦਿਕ ਪੰਡਯਾ ਹੀ ਟੀਮ ਦੀ ਅਗਵਾਈ ਕਰਨਗੇ। ਮੁੱਖ ਚੋਣਕਾਰ ਅਜੀਤ ਅਗਰਕਰ ਦੀ ਦ੍ਰਾਵਿੜ ਅਤੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨਾਲ ਗੱਲਬਾਤ ਤੋਂ ਬਾਅਦ ਟੀਮ ਦੀ ਚੋਣ ਕੀਤੀ ਜਾ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਅਗਰਕਰ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਦੌਰਾਨ ਭਾਰਤੀ ਟੀਮ ਨਾਲ ਜੁੜ ਸਕਦੇ ਹਨ। ਚੋਣ ਕਮੇਟੀ ਦੇ ਮੈਂਬਰ ਸਲਿਲ ਅੰਕੋਲਾ ਪਹਿਲਾਂ ਤੋਂ ਹੀ ਟੀਮ ਦੇ ਨਾਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਟੀਮ ਇੰਡੀਆ ਦੇ ਹੈੱਡ ਕੋਚ ਬਣਨਗੇ VVS Laxman , ਇਸ ਦੌਰੇ ਤੋਂ ਸੰਭਾਲਣਗੇ ਟੀਮ ਦੀ ਕਮਾਨ ! appeared first on Daily Post Punjabi.

ਟੀਮ ਇੰਡੀਆ ਨੂੰ ਮਿਲਿਆ ਨਵਾਂ ਕੋਚ ! ਟੀ-20 ਵਿਸ਼ਵ ਕੱਪ ਤੋਂ ਬਾਅਦ 2023 ਤੱਕ ਇਹ ਖਿਡਾਰੀ ਸੰਭਾਲੇਗਾ ਟੀਮ ਇੰਡੀਆ ਦੇ ਕੋਚ ਦਾ ਅਹੁਦਾ
ਕ੍ਰਿਕਟ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਨੂੰ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋ ਸਕਦੇ ਹਨ । ਉਹ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਨਾਲ ਜੁੜਨਗੇ।

Indian cricket team coach

ਰਾਹੁਲ ਦ੍ਰਾਵਿੜ ਸ਼ੁੱਕਰਵਾਰ ਨੂੰ ਆਈਪੀਐਲ ਫਾਈਨਲ ਦੇ ਦੌਰਾਨ ਕੋਚ ਬਣਨ ਲਈ ਸਹਿਮਤ ਹੋਏ ਸਨ । ਉਨ੍ਹਾਂ ਨੂੰ ਸਾਲ 2023 ਤੱਕ ਦਾ ਕਾਂਟਰੈਕਟ ਮਿਲ ਸਕਦਾ ਹੈ, ਹਾਲਾਂਕਿ ਹਾਲੇ ਇਸਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: BSF ਮੁੱਦੇ ‘ਤੇ ‘ਆਪ’ ਆਗੂ ਰਾਘਵ ਚੱਢਾ ਨੇ ਘੇਰੀ ਚੰਨੀ ਸਰਕਾਰ, ਲਾਇਆ ਵੱਡਾ ਇਲਜ਼ਾਮ

ਦਰਅਸਲ, ਦੁਬਈ ਵਿੱਚ IPL ਦੇ ਫਾਈਨਲ ਦੌਰਾਨ BCCI ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਰਾਹੁਲ ਦ੍ਰਾਵਿੜ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਟੀ -20 ਵਿਸ਼ਵ ਕੱਪ ਤੋਂ ਬਾਅਦ ਟੀਮ ਵਿੱਚ ਸ਼ਾਮਲ ਹੋਣ ਲਈ ਕਿਹਾ । ਦ੍ਰਾਵਿੜ ਤੋਂ ਇਲਾਵਾ ਪਾਰਸ ਮਹਿੰਬਰੇ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਵੀ 2023 ਵਿਸ਼ਵ ਕੱਪ ਤੱਕ ਰਹੇਗਾ।

Indian cricket team coach

ਇਸ ਸਬੰਧੀ ਜਾਣਕਾਰੀ ਦਿੰਦਿਆਂ BCCI ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਦ੍ਰਾਵਿੜ ਨੂੰ ਭਾਰਤੀ ਟੀਮ ਦੇ ਮੁੱਖ ਕੋਚ ਚੁਣਿਆ ਗਿਆ ਹੈ । ਉਹ ਜਲਦੀ ਹੀ ਇਹ ਅਹੁਦਾ ਸੰਭਾਲਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਾਰਸ ਮਹਿੰਬਰੇ ਜੋ ਕਈ ਸਾਲਾਂ ਤੋਂ ਦ੍ਰਾਵਿੜ ਨਾਲ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: IPL 2021: ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਚੇੱਨਈ ਨੇ ਚੌਥੀ ਵਾਰ ਕੀਤਾ IPL ਦੇ ਖਿਤਾਬ ‘ਤੇ ਕਬਜ਼ਾ

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰਾਹੁਲ ਦ੍ਰਾਵਿੜ ਨੇ ਕੋਚ ਬਣਨ ਤੋਂ ਮਨ੍ਹਾਂ ਕਰ ਦਿੱਤਾ ਸੀ, ਪਰ BCCI ਦੀਆਂ ਕਈ ਕੋਸ਼ਿਸ਼ਾਂ ਦੇ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਕੋਚ ਬਣਨ ਲਈ ਤਿਆਰ ਹੋ ਗਏ ਹਨ। ਹਾਲਾਂਕਿ ਬੋਰਡ ਵੱਲੋਂ ਇਸਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ :-
Dry Fruit Laddu | ਕੈਲਸ਼ੀਅਮ ਦੀ ਕਮੀ ‘ਤੇ ਹੱਡੀਆ ‘ਚ ਦਰਦ ਨੂੰ ਦੂਰ ਕਰੇ Laddu For Winters | Panjiri Laddu

The post ਟੀਮ ਇੰਡੀਆ ਨੂੰ ਮਿਲਿਆ ਨਵਾਂ ਕੋਚ ! ਟੀ-20 ਵਿਸ਼ਵ ਕੱਪ ਤੋਂ ਬਾਅਦ 2023 ਤੱਕ ਇਹ ਖਿਡਾਰੀ ਸੰਭਾਲੇਗਾ ਟੀਮ ਇੰਡੀਆ ਦੇ ਕੋਚ ਦਾ ਅਹੁਦਾ appeared first on Daily Post Punjabi.

BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ, ਸ੍ਰੀਲੰਕਾ ਦੌਰੇ ਲਈ ਰਾਹੁਲ ਦ੍ਰਾਵਿੜ ਹੋਣਗੇ ਭਾਰਤੀ ਟੀਮ ਦੇ ਕੋਚ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਸੀ। ਪਰ ਇਸ ਦੌਰਾਨ ਕੋਚ ਦੇ ਨਾਮ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ।

Sl tour rahul dravid

ਹਾਲਾਂਕਿ, ਹੁਣ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਪੁਸ਼ਟੀ ਕੀਤੀ ਹੈ ਕਿ ਸ੍ਰੀਲੰਕਾ ਦੌਰੇ ‘ਤੇ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਕੋਚ ਹੋਣਗੇ। ਹਾਲਾਂਕਿ, ਕਈ ਰਿਪੋਰਟਾਂ ਵਿੱਚ ਪਹਿਲਾਂ ਹੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਦ੍ਰਾਵਿੜ ਨੂੰ ਸ਼੍ਰੀਲੰਕਾ ਦੇ ਦੌਰੇ ਲਈ ਕੋਚ ਬਣਾਇਆ ਜਾ ਸਕਦਾ ਹੈ। ਸੌਰਵ ਗਾਂਗੁਲੀ ਨੇ ਕਿਹਾ, “ਰਾਹੁਲ ਦ੍ਰਾਵਿੜ ਸ਼੍ਰੀਲੰਕਾ ਦੇ ਦੌਰੇ ‘ਤੇ ਭਾਰਤੀ ਟੀਮ ਦੇ ਕੋਚ ਹੋਣਗੇ।” ਦ੍ਰਾਵਿੜ ਪਿਛਲੇ ਕੁੱਝ ਸਾਲਾਂ ਤੋਂ ਇੰਡੀਆ ਅੰਡਰ -19 ਅਤੇ ਇੰਡੀਆ ਏ ਦੇ ਕੋਚ ਵਜੋਂ ਕੰਮ ਕਰ ਰਹੇ ਹਨ। ਇਸ ਦੌਰਾਨ, ਭਾਰਤ ਦੀ ਬੈਂਚ ਦੀ ਤਾਕਤ ਨੂੰ ਮਜ਼ਬੂਤ ​​ਕਰਨ ਦਾ ਸਿਹਰਾ ਵੀ ਦ੍ਰਾਵਿੜ ਨੂੰ ਹੀ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਖਾਣਪੀਣ ਅਤੇ ਆਪਣੇ ਘਮੰਡੀ ਰਵੱਈਏ ਕਾਰਨ ਪੰਜਾਬ COVID ਮੌਤਾਂ ‘ਚ ਸਭ ਤੋਂ ਅੱਗੇ

ਇਸ ਦੌਰੇ ‘ਤੇ ਸ਼ਿਖਰ ਧਵਨ ਨੂੰ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਚੇਤਨ ਸਾਕਰਿਆ, ਨਿਤੀਸ਼ ਰਾਣਾ, ਦੇਵਦੱਤ ਪਡੀਕਲ, ਰਿਤੂਰਾਜ ਗਾਇਕਵਾੜ ਅਤੇ ਕ੍ਰਿਸ਼ਣਾੱਪਾ ਗੌਤਮ ਵਰਗੇ ਨੌਜਵਾਨ ਚਿਹਰੇ ਵੀ ਪਹਿਲੀ ਵਾਰ ਟੀਮ ਇੰਡੀਆ ਵਿੱਚ ਸ਼ਾਮਿਲ ਕੀਤੇ ਗਏ ਹਨ।

ਇਹ ਵੀ ਦੇਖੋ :  ਸਿਆਸਤ ‘ਚ ਆਉਣ ਨੂੰ ਲੈ ਕੇ Deep Sidhu ਦਾ ਵੱਡਾ ਬਿਆਨ, ਨਾਮ ਨਾਲ ਲੱਗੇ ਸੰਤ ਭਿੰਡਰਾਂਵਾਲਿਆਂ ਦੇ ਟੈਗ ‘ਤੇ ਵੀ ਬੋਲੇ?

The post BCCI ਪ੍ਰਧਾਨ ਸੌਰਵ ਗਾਂਗੁਲੀ ਨੇ ਕੀਤੀ ਪੁਸ਼ਟੀ, ਸ੍ਰੀਲੰਕਾ ਦੌਰੇ ਲਈ ਰਾਹੁਲ ਦ੍ਰਾਵਿੜ ਹੋਣਗੇ ਭਾਰਤੀ ਟੀਮ ਦੇ ਕੋਚ appeared first on Daily Post Punjabi.

ਰਾਹੁਲ ਦ੍ਰਾਵਿੜ ਨੇ ਕਿਹਾ, ਲੌਕਡਾਊਨ ਦੌਰਾਨ ਅੰਡਰ -19 ਖਿਡਾਰੀਆਂ ਨੂੰ ਮਿਲਿਆ ਇਹ ਸਬਕ…
rahul dravid says: ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਕੋਵਿਡ -19 ਲੌਕਡਾਊਨ ਵਿਚਾਲੇ ਬਿਨਾਂ-ਕੰਟਰੈਕਟਡ ਅਤੇ ਅੰਡਰ -19 ਖਿਡਾਰੀਆਂ ਦੀ ਮਾਨਸਿਕ ਸਿਹਤ ਦੇ ਪਹਿਲੂਆਂ ਨੂੰ ਪੇਸ਼ੇਵਰਾਂ ਦੀ ਮਦਦ ਨਾਲ ਘੋਖਿਆ ਗਿਆ ਸੀ। ਦ੍ਰਾਵਿੜ ਨੇ ਰਾਜਸਥਾਨ ਰਾਇਲਜ਼ ਦੀ ਮਾਨਸਿਕ ਸਿਹਤ ‘ਤੇ ਆਯੋਜਿਤ ਇੱਕ ਵੈਬਿਨਾਰ ‘ਚ ਮੰਨਿਆ ਕਿ ਕ੍ਰਿਕਟਰਾਂ ਲਈ ਇਹ ਇੱਕ ਅਨਿਸ਼ਚਿਤ ਦੌਰ ਹੈ, ਜੋ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਦ੍ਰਾਵਿੜ ਨੇ ਕਿਹਾ, “ਤਾਲਾਬੰਦੀ ਵਿੱਚ ਅਸੀਂ ਇਸ ਮੁੱਦੇ ਨੂੰ ਵੇਖਣ ਦੀ ਕੋਸ਼ਿਸ਼ ਕੀਤੀ (ਪੇਸ਼ੇਵਰਾਂ ਦੁਆਰਾ ਖਿਡਾਰੀਆਂ ਦੀ ਮਾਨਸਿਕ ਸਿਹਤ ‘ਤੇ ਕੰਮ)। ਅਸੀਂ ਸਮਝੌਤੇ ਦੀ ਸੂਚੀ ਤੋਂ ਬਾਹਰ ਅੰਡਰ -19 ਖਿਡਾਰੀਆਂ ਦੀ ਪਛਾਣ ਕੀਤੀ। ਅਸੀਂ ਉਨ੍ਹਾਂ ਨੂੰ ਪੇਸ਼ੇਵਰਾਂ ਦੀ ਮਦਦ ਲੈਣ ਦਾ ਮੌਕਾ ਦਿੱਤਾ।”

RAHUL DRAVID IS LIVE!

Log on below and hear him talk about the importance of mental health, in the first edition of 'Mind, Body & Soul'.#RoyalsFamily
— Rajasthan Royals (@rajasthanroyals) May 27, 2020

ਦ੍ਰਵਿੜ ਨੇ ਕਿਹਾ, ”ਸਾਬਕਾ ਕ੍ਰਿਕਟਰ ਹੋਣ ਦੇ ਕਾਰਨ, ਮੇਰਾ ਮੰਨਣਾ ਹੈ ਕਿ ਸਾਬਕਾ ਕ੍ਰਿਕਟਰ ਅਤੇ ਕ੍ਰਿਕਟ ਕੋਚ ਕੋਲ ਇਸ ਤਰ੍ਹਾਂ ਦੇ ਮੁੱਦਿਆਂ ਨਾਲ ਨਜਿੱਠਣ ਦੀ ਮੁਹਾਰਤ ਨਹੀਂ ਹੈ, ਜਿਸ ਨੂੰ ਲੈ ਕੇ ਕੁੱਝ ਨੌਜਵਾਨ ਅੱਜ ਕੱਲ੍ਹ ਇਸ ਦੌਰ ਵਿੱਚੋਂ ਲੰਘ ਰਹੇ ਹਨ। ਸਾਡੇ ਲਈ ਚੰਗਾ ਸੀ ਕਿ ਅਸੀਂ ਇਸ ਲਈ ਪੇਸ਼ੇਵਰਾਂ ਦੀ ਸਹਾਇਤਾ ਲਾਈਏ।” ਉਨ੍ਹਾਂ ਨੇ ਮੰਨਿਆ ਕਿ ਕ੍ਰਿਕਟ ਵਿੱਚ ਮਾਨਸਿਕ ਸਿਹਤ ਇੱਕ ਮੁੱਦਾ ਹੈ ਪਰ ਉਨ੍ਹਾਂ ਨੇ ਖੁਸ਼ੀ ਵੀ ਜ਼ਾਹਿਰ ਕੀਤੀ ਕਿ ਇਸਦੀ ਨਿਰੰਤਰ ਚਰਚਾ ਹੋ ਰਹੀ ਹੈ। ਦ੍ਰਵਿੜ ਨੇ ਕਿਹਾ, “ਇਹ ਇੱਕ ਅਜਿਹਾ ਮਾਹੌਲ ਹੈ ਜਿਸ ਵਿੱਚ ਖਿਡਾਰੀ ਉੱਤੇ ਬਹੁਤ ਦਬਾਅ ਹੁੰਦਾ ਹੈ। ਪਹਿਲਾਂ, ਖਿਡਾਰੀ ਇਸ ਨੂੰ ਸਵੀਕਾਰ ਕਰਨ ਤੋਂ ਝਿਜਕਦੇ ਸਨ, ਪਰ ਹੁਣ ਕੁੱਝ ਖਿਡਾਰੀ ਖੁੱਲ੍ਹ ਕੇ ਇਸ ਲਈ ਅੱਗੇ ਆਏ ਹਨ ਅਤੇ ਇਸ ਬਾਰੇ ਵਧੀਆ ਚਰਚਾ ਹੋ ਰਹੀ ਹੈ।”

ਦ੍ਰਾਵਿੜ ਪਿੱਛਲੇ ਕੁੱਝ ਸਮੇਂ ਤੋਂ ਜੂਨੀਅਰ ਕ੍ਰਿਕਟਰਾਂ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਇੰਡੀਆ ਅੰਡਰ -19 ਅਤੇ ਇੰਡੀਆ ਏ ਦੇ ਕੋਚ ਰਹਿ ਚੁੱਕੇ ਹਨ ਅਤੇ ਹੁਣ ਐਨਸੀਏ ਦੇ ਮੁਖੀ ਹਨ।

The post ਰਾਹੁਲ ਦ੍ਰਾਵਿੜ ਨੇ ਕਿਹਾ, ਲੌਕਡਾਊਨ ਦੌਰਾਨ ਅੰਡਰ -19 ਖਿਡਾਰੀਆਂ ਨੂੰ ਮਿਲਿਆ ਇਹ ਸਬਕ… appeared first on Daily Post Punjabi.