rahul gandhi amethi hindus who fight Archives - Daily Post Punjabi

ਰਾਹੁਲ ਗਾਂਧੀ ਨੇ ਅਮੇਠੀ ‘ਚ ਕਿਹਾ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’
ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਨੀਵਾਰ ਨੂੰ ਪਦਯਾਤਰਾ ਦੌਰਾਨ ਅਮੇਠੀ ਪਹੁੰਚੇ ਸਨ। ਇਸ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਹਿੰਦੂ ਅਤੇ ਹਿੰਦੂਤਵ ਦਾ ਮੁੱਦਾ ਚੁੱਕਿਆ।

rahul gandhi amethi hindus who fight

ਰਾਹੁਲ ਗਾਂਧੀ ਨੇ ਕਿਹਾ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਹਿੰਦੂ ਦਾ ਰਸਤਾ ਸੱਤਿਆਗ੍ਰਹਿ ਹੈ, ਜਦਕਿ ਹਿੰਦੂਤਵਵਾਦੀ ਦਾ ਰਸਤਾ ਅਸੱਤਿਆਗ੍ਰਹਿ ਹੈ। ਜੋ ਅਨਿਆਂ ਵਿਰੁੱਧ ਲੜਦਾ ਹੈ ਉਹ ਹਿੰਦੂ ਹੈ ਅਤੇ ਹਿੰਸਾ ਫੈਲਾਉਣ ਵਾਲਾ ਹਿੰਦੂਤਵਵਾਦੀ ਹੈ। ਅਮੇਠੀ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਇੱਕ ਪਾਸੇ ਹਿੰਦੂ ਹਨ, ਜੋ ਸੱਚ ਦੀ ਗੱਲ ਕਰਦੇ ਹਨ। ਦੂਜੇ ਪਾਸੇ ਹਿੰਦੂਤਵਵਾਦੀ ਹਨ, ਜੋ ਨਫ਼ਰਤ ਫੈਲਾਉਂਦੇ ਹਨ ਅਤੇ ਸੱਤਾ ਖੋਹਣ ਲਈ ਕੁੱਝ ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੱਜ ਹਿੰਦੂ ਬਨਾਮ ਹਿੰਦੂਤਵਵਾਦੀ ਦੀ ਲੜਾਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਹਿੱਤ ‘ਚ ਖੇਤੀਬਾੜੀ ਕਾਨੂੰਨ ਲਿਆਂਦਾ ਸੀ, ਪਰ ਇਕ ਸਾਲ ਬਾਅਦ ਪ੍ਰਧਾਨ ਮੰਤਰੀ ਨੇ ਇਸ ਲਈ ਮੁਆਫੀ ਮੰਗ ਲਈ। ਸਰਕਾਰ ਜੋ ਵੀ ਕਾਨੂੰਨ ਲੈ ਕੇ ਆਈ, ਚਾਹੇ ਨੋਟਬੰਦੀ, ਜੀਐਸਟੀ ਹੋਵੇ ਜਾਂ ਕਿਸਾਨ ਕਾਨੂੰਨ ਹੋਵੇ, ਉਸ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੋਇਆ। ਅਸੀਂ ਪੁੱਛਦੇ ਹਾਂ ਕਿ ਕੀ ਇਹ ਸਰਮਾਏਦਾਰਾਂ ਲਈ ਲਿਆਂਦੇ ਗਏ ਸੀ?

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ ! ਅਖਬਾਰ ਵੇਚਣ ਵਾਲੇ ਦੀ ਧੀ ਨੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਲਈ ਕੀਤਾ ਕੁਆਲੀਫਾਈ

ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਲੱਦਾਖ ਵਿੱਚ ਚੀਨੀ ਫੌਜ ਨੇ ਭਾਰਤ ਤੋਂ ਦਿੱਲੀ ਜਿੰਨੀ ਜ਼ਮੀਨ ਖੋਹ ਲਈ ਹੈ। ਪਰ ਪੀਐਮ ਮੋਦੀ ਨੇ ਨਾ ਤਾਂ ਕੁੱਝ ਕੀਤਾ ਅਤੇ ਨਾ ਹੀ ਕੁੱਝ ਕਿਹਾ। ਇਸ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਜ਼ਮੀਨ ਕਿਸੇ ਨੇ ਨਹੀਂ ਲਈ, ਪਰ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਜ਼ਮੀਨ ਚੀਨ ਨੇ ਲਈ ਹੈ। ਅਮੇਠੀ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੋ ਵੱਡੇ ਮੁੱਦੇ ਹਨ। ਪਰ ਸਰਕਾਰ ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ ਕਦੇ ਨਹੀਂ ਦਿੰਦੀ। ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਕੱਲੇ ਹੀ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਪਰ ਪ੍ਰਧਾਨ ਮੰਤਰੀ ਇਹ ਨਹੀਂ ਕਹਿ ਸਕਦੇ ਕਿ ਦੇਸ਼ ਵਿੱਚ ਰੁਜ਼ਗਾਰ ਕਿਉਂ ਨਹੀਂ ਪੈਦਾ ਹੋ ਰਿਹਾ। ਨੌਜਵਾਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਮਿਲ ਰਿਹਾ। ਮਹਿੰਗਾਈ ਇੰਨੀ ਤੇਜ਼ੀ ਨਾਲ ਕਿਉਂ ਵੱਧ ਰਹੀ ਹੈ?

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post ਰਾਹੁਲ ਗਾਂਧੀ ਨੇ ਅਮੇਠੀ ‘ਚ ਕਿਹਾ, ‘ਸੱਚ ਲਈ ਲੜਨ ਵਾਲੇ ਹਿੰਦੂ, ਨਫ਼ਰਤ ਫੈਲਾਉਣ ਵਾਲੇ ਹਿੰਦੂਤਵਵਾਦੀ’ appeared first on Daily Post Punjabi.