Rahul Gandhi attacks govt Archives - Daily Post Punjabi

ਮਹਿੰਗਾਈ ਨੂੰ ਲੈ ਕੇ ਸਰਕਾਰ ‘ਤੇ ਵਰ੍ਹੇ ਰਾਹੁਲ ਗਾਂਧੀ, ਕਿਹਾ- PM ਮੋਦੀ ਦਾ ਇੱਕ ਹੀ ਕਾਇਦਾ, ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ
Rahul Gandhi attacks govt: ਦੇਸ਼ ਵਿੱਚ ਦਿਨੋਂ-ਦਿਨ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਆਮ ਆਦਮੀ ਦੀ ਕਮ ਟੁੱਟ ਗਈ ਹੈ। ਇਸੇ ਵਿਚਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੋਜ਼ਾਨਾ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾਂਦਾ ਹੈ। ਰਾਹੁਲ ਗਾਂਧੀ ਵੱਲੋਂ ਅੱਜ ਫਿਰ ਮਹਿੰਗਾਈ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਗਿਆ ਹੈ । ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਹੀ ਕਾਇਦਾ, ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ।

केंद्र सरकार की दोनों हाथों से दिनदहाड़े लूट-

1. गैस-डीज़ल-पेट्रोल पर ज़बरदस्त टैक्स वसूली।

2. मित्रों को PSU-PSB बेचकर जनता से हिस्सेदारी, रोज़गार व सुविधाएँ छीनना।

PM का एक ही क़ायदा,
देश फूँककर मित्रों का फ़ायदा।
— Rahul Gandhi (@RahulGandhi) March 14, 2021

ਦਰਅਸਲ, ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕਰਦਿਆਂ ਲਿਖਿਆ ਕਿ ਕੇਂਦਰ ਸਰਕਾਰ ਦੀ ਦੋਵੇਂ ਹੱਥਾਂ ਨਾਲ ਦਿਨਦਿਹਾੜੇ ਲੁੱਟ-

ਗੈਸ-ਡੀਜ਼ਲ-ਪੈਟਰੋਲ ਤੇ ਜ਼ਬਰਦਸਤ ਟੈਕਸ ਵਸੂਲੀ।

ਦੋਸਤਾਂ ਨੂੰ ਪੀ.ਐੱਸ.ਯੂ.-ਪੀ.ਐੱਸ.ਬੀ. ਵੇਚ ਕੇ ਜਨਤਾ ਤੋਂ ਹਿੱਸੇਦਾਰੀ, ਰੁਜ਼ਗਾਰ ਅਤੇ ਸਹੂਲਤਾਂ ਖੋਹਣਾ।
ਪੀ.ਐੱਮ. ਦਾ ਇੱਕ ਹੀ ਕਾਇਦਾ ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ।

Rahul Gandhi attacks govt

ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਵੱਲੋਂ ਸ਼ਨੀਵਾਰ ਨੂੰ ਇੱਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ ਸੀ ਕਿ 2020 ਵਿੱਚ ਤੁਹਾਡੀ ਜਾਇਦਾਦ ਕਿੰਨੀ ਵਧੀ? ਜਦੋਂ ਤੁਸੀ ਲੋਕ ਸੰਘਰਸ਼ ਕਰ ਰਹੇ ਸੀ ਤਾਂ ਉਸਨੇ 12 ਲੱਖ ਕਰੋੜ ਰੁਪਏ ਕਮਾ ਕੇ 50 ਫ਼ੀਸਦੀ ਜਾਇਦਾਦ ਵੱਧ ਗਈ ।

ਇਹ ਵੀ ਦੇਖੋ: ਨਹੀਂ ਹੱਟਦਾ BJP ਵਾਲਾ ਹਰਜੀਤ ਗਰੇਵਾਲ, ਕਿਸਾਨਾਂ ਖਿਲਾਫ ਫਿਰ ਉਗਲਿਆ ਜ਼ਹਿਰ, ਕਹਿੰਦਾ …

The post ਮਹਿੰਗਾਈ ਨੂੰ ਲੈ ਕੇ ਸਰਕਾਰ ‘ਤੇ ਵਰ੍ਹੇ ਰਾਹੁਲ ਗਾਂਧੀ, ਕਿਹਾ- PM ਮੋਦੀ ਦਾ ਇੱਕ ਹੀ ਕਾਇਦਾ, ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ appeared first on Daily Post Punjabi.