Rahul Gandhi attacks on PM Modi Archives - Daily Post Punjabi

ਰਾਹੁਲ ਗਾਂਧੀ ਦਾ ਮੋਦੀ ‘ਤੇ ਤੰਜ, ਕਿਹਾ- ‘ਨਦੀਆਂ ‘ਚ ਲਾਸ਼ਾਂ ਵਹਿ ਰਹੀਆਂ ਹਨ ਤੇ PM ਨੂੰ ਸੈਂਟ੍ਰਲ ਵਿਸਟਾ ਤੋਂ ਇਲਾਵਾ ਕੁਝ ਨਹੀਂ ਦਿਖਦਾ’
Rahul Gandhi attacks on PM Modi: ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ ਜਾਰੀ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਇਲਾਕਿਆਂ ਤੋਂ ਕੋਰੋਨਾ ਸੰਕਟ ਵਿੱਚ ਤੈਰਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਇਸ ਮੁੱਦੇ ਰਾਹੀਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ।

नदियों में बहते अनगिनत शव
अस्पतालों में लाइनें मीलों तक
जीवन सुरक्षा का छीना हक़!

PM, वो गुलाबी चश्में उतारो जिससे सेंट्रल विस्टा के सिवा कुछ दिखता ही नहीं।
— Rahul Gandhi (@RahulGandhi) May 11, 2021

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲਿਖਿਆ, “ਨਦੀਆਂ ਵਿੱਚ ਵਹਿੰਦੀਆਂ ਅਣਗਿਣਤ ਲਾਸ਼ਾਂ, ਹਸਪਤਾਲਾਂ ਵਿੱਚ ਮੀਲਾਂ ਤੱਕ ਲੱਗੀਆਂ ਲਾਈਨਾਂ, ਜ਼ਿੰਦਗੀ ਸੁਰੱਖਿਆ ਦਾ ਖੋਹਿਆ ਹੱਕ ! PM, ਉਹ ਗੁਲਾਬੀ ਚਸ਼ਮੇ ਉਤਾਰੋ, ਜਿਸ ਨਾਲ ਸੈਂਟ੍ਰਲ ਵਿਸਟਾ ਤੋਂ ਇਲਾਵਾ ਕੁਝ ਦਿਖਦਾ ਹੀ ਨਹੀਂ।”

Rahul Gandhi attacks on PM Modi

ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾਵਰ ਹਨ । ਰਾਜਧਾਨੀ ਦਿੱਲੀ ਵਿੱਚ ਬਣ ਰਹੇ ਸੈਂਟ੍ਰਲ ਵਿਸਟਾ ਨੂੰ ਲੈ ਕੇ ਰਾਹੁਲ ਗਾਂਧੀ ਸਣੇ ਕਾਂਗਰਸ ਪਾਰਟੀ ਨਿਸ਼ਾਨਾ ਸਾਧ ਰਹੀ ਹੈ । ਕਾਂਗਰਸ ਦਾ ਕਹਿਣਾ ਹੈ ਕਿ ਇੱਕ ਸਮੇਂ ਵਿੱਚ ਜਦੋਂ ਦੇਸ਼ ਵਿੱਚ ਮਹਾਂਮਾਰੀ ਹੋਵੇ, ਲੋਕ ਆਕਸੀਜਨ ਅਤੇ ਹਸਪਤਾਲ ਲਈ ਭਟਕ ਰਹੇ ਹਨ, ਅਜਿਹੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ‘ਤੇ ਪੈਸਾ ਖਰਚ ਕਰਨਾ ਸਹੀ ਨਹੀਂ ਹੈ ।

ਗੌਰਤਲਬ ਹੈ ਕਿ ਬਿਹਾਰ ਦੇ ਬਕਸਰ ਵਿੱਚ ਪਿਛਲੇ ਦਿਨੀਂ ਨਦੀ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲਾਸ਼ਾਂ ਮਿਲੀਆਂ ਸਨ, ਜੋ ਬਿਨ੍ਹਾਂ ਸਾੜੇ ਸੀ। ਬਿਹਾਰ ਦੇ ਬਕਸਰ ਤੋਂ ਬਾਅਦ ਯੂਪੀ-ਬਿਹਾਰ ਸਰਹੱਦ ‘ਤੇ ਇੱਕ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਲਾਸ਼ਾਂ ਗੰਗਾ ਵਿੱਚ ਤੈਰਦੀਆਂ ਹੋਈਆਂ ਮਿਲੀਆਂ ਹਨ । ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਲੱਕੜ ਦੀ ਘਾਟ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਮ੍ਰਿਤਕ ਦੇਹ ਨੂੰ ਸਿੱਧੇ ਨਦੀ ਵਿੱਚ ਵਹਾ ਰਹੇ ਹਨ।

ਇਹ ਵੀ ਦੇਖੋ: ਇਹ ਮਹਿਲਾ ਖੁਦ ਪਕਾ ਕੇ 3 ਵਕਤ ਦਾ ਖਾਣਾ ਪਹੁੰਚਾਉਂਦੀ ਹੈ ਘਰ-ਘਰ, ਇਹ ਨਾ ਪੁੱਛਣਾ ਫੰਡਿੰਗ ਕਿੱਥੋਂ ਆਉਦੀ ਹੈ

The post ਰਾਹੁਲ ਗਾਂਧੀ ਦਾ ਮੋਦੀ ‘ਤੇ ਤੰਜ, ਕਿਹਾ- ‘ਨਦੀਆਂ ‘ਚ ਲਾਸ਼ਾਂ ਵਹਿ ਰਹੀਆਂ ਹਨ ਤੇ PM ਨੂੰ ਸੈਂਟ੍ਰਲ ਵਿਸਟਾ ਤੋਂ ਇਲਾਵਾ ਕੁਝ ਨਹੀਂ ਦਿਖਦਾ’ appeared first on Daily Post Punjabi.