Rahul Gandhi hits back at BJP Archives - Daily Post Punjabi

ਰਾਹੁਲ ਗਾਂਧੀ ਦਾ PM ਮੋਦੀ ਦੇ ‘ਅੰਦੋਲਨਜੀਵੀ’ ਵਾਲੇ ਬਿਆਨ ‘ਤੇ ਪਲਟਵਾਰ, ਕਿਹਾ- ‘Crony ਜੀਵੀ ਹੈ ਜੋ ਦੇਸ਼ ਵੇਚ ਰਿਹਾ ਹੈ ਉਹ’
Rahul gandhi hits back : ਵਿਰੋਧੀ ਧਿਰ ਦੇ ਨੇਤਾ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਅੰਦੋਲਨਜੀਵੀ’ ਦੇ ਬਿਆਨ ਉੱਤੇ ਹਮਲੇ ਕਰਦੇ ਨਜ਼ਰ ਆ ਰਹੇ ਹਨ। ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ (Crony) ‘ਕ੍ਰੋਨੀ-ਜੀਵੀ’ ਸ਼ਬਦ ਦੀ ਵਰਤੋਂ ਕੀਤੀ ਹੈ।ਕ੍ਰੌਨੀ ਸ਼ਬਦ ਦਾ ਮਤਲੱਬ ਹੁੰਦਾ ਹੈ ਮਿੱਤਰ। ਰਾਹੁਲ ਗਾਂਧੀ ਦੇ ਇਸ ਟਵੀਟ ਦਾ ਮਤਲੱਬ ਇਹ ਕੱਢਿਆ ਜਾ ਸਕਦਾ ਹੈ ਕਿ ਉਹ ਪ੍ਰਧਾਨ ਮੰਤਰੀ ‘ਤੇ ਆਪਣੇ ਨੇੜਲੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲੱਗਾ ਰਹੇ ਹਨ। ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਪੀਐਸਯੂ ਅਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਵੇਚਣ ਦਾ ਮਾਮਲਾ ਵੀ ਚੁੱਕਿਆ ਹੈ।

Crony-जीवी है जो
देश बेच रहा है वो।#PSU_PSB_Sale
— Rahul Gandhi (@RahulGandhi) February 10, 2021

ਰਾਹੁਲ ਗਾਂਧੀ ਨੇ ਟਵੀਟ ਕੀਤਾ, “ਕ੍ਰੋਨੀ-ਜੀਵੀ ਹੈ ਜੋ ਦੇਸ਼ ਵੇਚ ਰਿਹਾ ਹੈ ਉਹ, #PSU_PSB_Sale।” ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਦੇ ਪ੍ਰਸਤਾਵ ਦੌਰਾਨ, ਕਿਸਾਨ ਅੰਦੋਲਨ ‘ਤੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਿਆ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਇੱਕ ਨਵਾਂ ਸਮੂਹ ਆ ਗਿਆ ਹੈ, ਜਿਸਦਾ ਨਾਮ ਹੈ ‘ਅੰਦੋਲਨਜੀਵੀ’। ਪ੍ਰਧਾਨ ਮੰਤਰੀ ਨੇ ‘ਅੰਦੋਲਨਜੀਵੀ’ ਨੂੰ ਪਰਜੀਵੀ ਦੱਸਦਿਆਂ ਕਿਹਾ ਸੀ ਕਿ ਇਹ ਲੋਕ ਅਪਣਾ ਅੰਦੋਲਨ ਖੜ੍ਹਾ ਨਹੀਂ ਕਰ ਪਾਂਦੇ ਇਸ ਲਈ ਦੂਜਿਆਂ ਦੇ ਅੰਦੋਲਨ ਵਿੱਚ ਜਾ ਕੇ ਬੈਠ ਜਾਂਦੇ ਹਨ।

ਇਹ ਵੀ ਦੇਖੋ : ਵੱਧਦੀਆਂ ਸਰਗਰਮੀਆਂ ਦਰਮਿਆਨ ਟਿਕਰੀ ਬਾਡਰ ‘ਤੇ ਪਹੁੰਚੇ ਬੱਬੂ ਮਾਨ ਸੁਣੋ ਕੀ ਦੇ ਗਏ ਸੁਨੇਹਾ

The post ਰਾਹੁਲ ਗਾਂਧੀ ਦਾ PM ਮੋਦੀ ਦੇ ‘ਅੰਦੋਲਨਜੀਵੀ’ ਵਾਲੇ ਬਿਆਨ ‘ਤੇ ਪਲਟਵਾਰ, ਕਿਹਾ- ‘Crony ਜੀਵੀ ਹੈ ਜੋ ਦੇਸ਼ ਵੇਚ ਰਿਹਾ ਹੈ ਉਹ’ appeared first on Daily Post Punjabi.

ਟਾਂਡਾ ਬਲਾਤਕਾਰ ਮਾਮਲੇ ‘ਚ ਰਾਹੁਲ ਗਾਂਧੀ ਦਾ ਪਲਟਵਾਰ- UP ਦੀ ਤਰ੍ਹਾਂ ਰੋੜਾ ਨਹੀਂ ਅਟਕਾਉਂਦੀ ਕਾਂਗਰਸ….
Rahul Gandhi hits back at BJP: ਕਾਂਗਰਸ ਸ਼ਾਸਿਤ ਪੰਜਾਬ ਦੇ ਟਾਂਡਾ ਵਿੱਚ 6 ਸਾਲ ਦੀ ਇੱਕ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ । ਭਾਜਪਾ ਦਾ ਕਹਿਣਾ ਹੈ ਕਿ ਦਲਿਤਾਂ ਅਤੇ ਪੱਛੜੇ ਲੋਕਾਂ ਦੇ ਨਾਂਅ ‘ਤੇ ਰਾਜਨੀਤੀ ਕਰਨ ਵਾਲੇ ਰਾਹੁਲ ਗਾਂਧੀ ਇਸ ਮੁੱਦੇ ‘ਤੇ ਚੁੱਪ ਹਨ। ਹਾਲਾਂਕਿ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਯੂਪੀ ਦੇ ਉਲਟ, ਪੰਜਾਬ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਲੜਕੀ ਨਾਲ ਬਲਾਤਕਾਰ ਹੋਇਆ, ਉਸਦੇ ਪਰਿਵਾਰ ਨੂੰ ਧਮਕਾਇਆ ਨਹੀਂ ਅਤੇ ਨਾ ਹੀ ਨਿਆਂ ਦੇ ਰਾਹ ਵਿੱਚ ਰੁਕਾਵਟ ਪੈਦਾ ਕੀਤੀ।” ਜੇ ਉਹ ਅਜਿਹਾ ਕਰਦੇ ਹਨ, ਤਾਂ ਮੈਂ ਵੀ ਉਥੇ ਨਿਆਂ ਲਈ ਲੜਨ ਲਈ ਜਾਵਾਂਗਾ।

Unlike in UP, the governments of Punjab and Rajasthan are NOT denying that the girl was raped, threatening her family and blocking the course of justice.

If they do, I will go there to fight for justice. #Hathras
— Rahul Gandhi (@RahulGandhi) October 24, 2020

ਦੱਸ ਦੇਈਏ ਕਿ ਪੰਜਾਬ ਪੁਲਿਸ ਅਨੁਸਾਰ ਇੱਕ ਛੇ ਸਾਲ ਦੀ ਬੱਚੀ ਨਾਲ ਭਿਆਨਕ ਘਟਨਾ ਵਿੱਚ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਲੜਕੀ ਦੀ ਅੱਧ ਸੜ੍ਹੀ ਲਾਸ਼ ਹੁਸ਼ਿਆਰਪੁਰ ਦੇ ਟਾਂਡਾ ਦੇ ਇੱਕ ਪਿੰਡ ਵਿੱਚ ਇੱਕ ਘਰ ਵਿੱਚ ਮਿਲੀ ਹੈ। ਬੱਚੀ ਇੱਕ ਪ੍ਰਵਾਸੀ ਮਜ਼ਦੂਰ ਦੀ ਧੀ ਸੀ, ਜੋ ਇਸ ਪਿੰਡ ਵਿੱਚ ਰਹਿੰਦੀ ਸੀ।

Rahul Gandhi hits back at BJP

ਇਸ ਮੁੱਦੇ ‘ਤੇ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਹੈ ਕਿ ਇਹ ਦਲਿਤ ਪਰਿਵਾਰ ਬਿਹਾਰ ਦਾ ਪ੍ਰਵਾਸੀ ਮਜ਼ਦੂਰ ਹੈ। ਉਨ੍ਹਾਂ ਕਿਹਾ, ‘ਇੱਕ ਬਿਹਾਰੀ ਪ੍ਰਵਾਸੀ ਦਲਿਤ ਪਰਿਵਾਰ ਨਾਲ ਸਬੰਧਤ 6 ਸਾਲ ਦੀ ਇੱਕ ਲੜਕੀ ਨਾਲ ਪੰਜਾਬ ਦੇ ਟਾਂਡਾ ਪਿੰਡ ਵਿੱਚ ਬਲਾਤਕਾਰ ਕੀਤਾ ਗਿਆ, ਫਿਰ ਸਾੜ ਦਿੱਤਾ ਗਿਆ । ਦਲਿਤਾਂ ਅਤੇ ਪੱਛੜਿਆਂ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੇ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਇਸ ਮਾਮਲੇ ‘ਤੇ ਚੁੱਪ ਹਨ।

ਉੱਥੇ ਹੀ ਕਾਂਗਰਸ ਨੇਤਾ ਸੁਸ਼ਮਿਤਾ ਦੇਵ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਈ ਪ੍ਰੈਸ ਗੱਲਬਾਤ ਰਾਹੀਂ ਪੰਜਾਬ ਵਿੱਚ ਵਾਪਰੀ ਘਟਨਾ ਦੀ ਸਖਤ ਨਿਖੇਧੀ ਕੀਤੀ। ਬਲਾਤਕਾਰ ਇੱਕ ਅਜਿਹਾ ਮੁੱਦਾ ਹੈ ਜਿਸ ਵਿੱਚ ਕੋਈ ਵੀ ਰਾਜ ਜਾਂ ਕੋਈ ਵੀ ਪਾਰਟੀ, ਭਾਵੇਂ ਉਸ ਰਾਜ ਵਿੱਚ ਕੋਈ ਸਰਕਾਰ ਹੋਵੇ ਜਾਂ ਨਹੀਂ, ਸਭ ਨੂੰ ਦੁੱਖ ਹੁੰਦਾ ਹੈ। ਕਿਉਂਕਿ ਬਲਾਤਕਾਰ ਇੱਕ ਅਜਿਹੀ ਚੀਜ਼ ਹੈ, ਜਿਸ ਨੇ ਇੱਕ ਵਾਰ ਨਹੀਂ ਵਾਰ-ਵਾਰ ਦੇਸ਼ ਦੀ ਰੂਹ ਨੂੰ ਹਿਲਾਇਆ ਨਹੀਂ ਹੈ।

The post ਟਾਂਡਾ ਬਲਾਤਕਾਰ ਮਾਮਲੇ ‘ਚ ਰਾਹੁਲ ਗਾਂਧੀ ਦਾ ਪਲਟਵਾਰ- UP ਦੀ ਤਰ੍ਹਾਂ ਰੋੜਾ ਨਹੀਂ ਅਟਕਾਉਂਦੀ ਕਾਂਗਰਸ…. appeared first on Daily Post Punjabi.