Rahul Gandhi jammu visit begins today Archives - Daily Post Punjabi

ਰਾਹੁਲ ਗਾਂਧੀ ਦਾ ਜੰਮੂ ਦੌਰਾ ਅੱਜ ਤੋਂ, ਕਟੜਾ ਤੋਂ ਪੈਦਲ ਯਾਤਰਾ ਕਰ ਕਰਨਗੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਜੰਮੂ ਦੌਰੇ ‘ਤੇ ਹਨ। ਜਿਸਦੀ ਸ਼ੁਰੂਆਤ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨਾਲ ਕਰਨਗੇ। ਰਾਹੁਲ ਗਾਂਧੀ ਦਾ 2 ਵਜੇ ਕਟਰਾ ਪਹੁੰਚਣ ਦਾ ਪ੍ਰੋਗਰਾਮ ਹੈ। ਇਸ ਦੌਰਾਨ ਉਹ ਕਤਰਾ ਤੋਂ ਮਾਤਾ ਵੈਸ਼ਨੋ ਦੇਵੀ ਦੀ ਪੈਦਲ ਯਾਤਰਾ ਕਰਨਗੇ।

Rahul Gandhi jammu visit begins today

ਇਸਦੇ ਨਾਲ ਹੀ ਉਹ ਉਹ ਆਰਤੀ ਵਿੱਚ ਵੀ ਹਿੱਸਾ ਲੈਣਗੇ। ਇਸ ਸਬੰਧੀ ਕਾਂਗਰਸ ਪਾਰਟੀ ਦੀ ਜੰਮੂ ਤੇ ਕਸ਼ਮੀਰ ਇਕਾਈ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਨੇ ਦੱਸਿਆ ਕਿ ਰਾਹੁਲ ਗਾਂਧੀ ਦੀ ਵੈਸ਼ਨੋ ਦੇਵੀ ਮੰਦਿਰ ਵਿੱਚ ਇੱਕ ਵਿਸ਼ੇਸ਼ ਆਸਥਾ ਹੈ।

ਇਹ ਵੀ ਪੜ੍ਹੋ: ਕਰਨਾਲ ‘ਚ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਵੀਰਵਾਰ ਨੂੰ ਵੀ ਰਾਤ 12 ਵਜੇ ਤੱਕ ਬੰਦ ਰਹਿਣਗੀਆਂ ਇੰਟਰਨੈਟ ਤੇ SMS ਸੇਵਾਵਾਂ

ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਆਉਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਰਾਜਨੀਤਿਕ ਹਾਲਾਤ ਕੁਝ ਅਜਿਹੇ ਸਨ ਕਿ ਉਹ ਉੱਥੇ ਨਹੀਂ ਜਾ ਸਕਦੇ ਸਨ। ਹੁਣ ਸਥਿਤੀ ਵਿੱਚ ਸੁਧਾਰ ਹੋਇਆ ਹੈ, ਜਿਸ ਕਾਰਨ ਉਹ ਦੋ ਦਿਨਾਂ ਜੰਮੂ ਦਾ ਦੌਰਾ ਕਰਨਗੇ ਤੇ ਸਭ ਤੋਂ ਪਹਿਲਾਂ ਵੈਸ਼ਨੋ ਦੇਵੀ ਮੰਦਿਰ ਦੇ ਦਰਸ਼ਨ ਕਰਨਗੇ।

Rahul Gandhi jammu visit begins today

ਇਸ ਤੋਂ ਇਲਾਵਾ ਮੀਰ ਨੇ ਰਾਜਨੀਤਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਟਰਾ ਤੋਂ ਰਾਹੁਲ ਗਾਂਧੀ ਕਾਰ ਰਾਹੀਂ ਜੰਮੂ ਜਾਣਗੇ ਤੇ ਉੱਥੋਂ ਇੱਕ ਪਾਰਟੀ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਸ਼ੁੱਕਰਵਾਰ ਸਵੇਰੇ 11.30 ਵਜੇ ਜੰਮੂ ਵਿੱਚ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਨਗੇ।

ਇਹ ਵੀ ਦੇਖੋ: ਖੱਟਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਦੇ ਬਾਅਦ Balbir Rajewal ਸਟੇਜ ਤੋਂ ਦੱਸਿਆ ਮੋਦੀ ਨੂੰ ਹਰਾਉਣ ਦਾ ਫਾਰਮੂਲਾ

The post ਰਾਹੁਲ ਗਾਂਧੀ ਦਾ ਜੰਮੂ ਦੌਰਾ ਅੱਜ ਤੋਂ, ਕਟੜਾ ਤੋਂ ਪੈਦਲ ਯਾਤਰਾ ਕਰ ਕਰਨਗੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ appeared first on Daily Post Punjabi.