Rahul Gandhi on Assam Violence Archives - Daily Post Punjabi

ਅਸਾਮ ਹਿੰਸਾ ‘ਤੇ ਰਾਹੁਲ ਗਾਂਧੀ ਦਾ ਕੇਂਦਰ ਨੂੰ ਸਵਾਲ- ‘ਦੇਸ਼ ‘ਚ ਨਫ਼ਰਤ ਦੀ ਜ਼ਹਿਰ ਵਿਚਾਲੇ ਕਿਹੋ-ਜਿਹਾ ਅੰਮ੍ਰਿਤ ਮਹੋਤਸਵ ?
ਅਸਾਮ ਵਿੱਚ ਹੋਈ ਹਿੰਸਾ ਨੂੰ ਲੈ ਕੇ ਕਾਂਗਰਸ ਸਰਕਾਰ ਭਾਜਪਾ ‘ਤੇ ਲਗਾਤਾਰ ਹਮਲਾਵਰ ਹੈ। ਇਸੇ ਵਿਚਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅਸਾਮ ਹਿੰਸਾ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

Rahul Gandhi on Assam Violence

ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਜਦੋਂ ਦੇਸ਼ ਵਿੱਚ ਨਫ਼ਰਤ ਦੀ ਜ਼ਹਿਰ ਫੈਲਾਈ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਦਾ ਅੰਮ੍ਰਿਤ ਮਹੋਤਸਵ? ਜੇਕਰ ਸਭ ਦੇ ਲਈ ਨਹੀਂ ਹੈ ਤਾਂ ਕਿਸ ਤਰ੍ਹਾਂ ਦੀ ਆਜ਼ਾਦੀ?”

Rahul Gandhi on Assam Violence

ਦੱਸ ਦੇਈਏ ਕਿ ਵੀਰਵਾਰ ਨੂੰ ਨਜਾਇਜ਼ ਕਬਜ਼ਾ ਹਟਾਉਣ ਗਈ ਪੁਲਿਸ ਤੇ ਸਥਾਨਿਕ ਲੋਕਾਂ ਵਿਚਾਲੇ ਹੋਈ ਝੜਪ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਤੇ 9 ਪੁਲਿਸ ਵਾਲੇ ਜ਼ਖਮੀ ਹੋ ਗਏ ਸਨ ।  ਜਿਸ ਤੋਂ ਬਾਅਦ ਇਲਾਕੇ ਵਿੱਚ ਹੁਣ ਵੀ ਤਣਾਅਪੂਰਨ ਮਾਹੌਲ ਦੀ ਸਥਿਤੀ ਹੈ।

ਇਹ ਵੀ ਪੜ੍ਹੋ: BREAKING NEWS : ਪੰਜਾਬ ਦੇ ਨਵੇਂ DGP ਬਣੇ ਇਕ਼ਬਾਲਪ੍ਰੀਤ ਸਹੋਤਾ, ਦਿਨਕਰ ਗੁਪਤਾ ਦੀ ਹੋਈ ਛੁੱਟੀ

ਗੌਰਤਲਬ ਹੈ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ‘ਤੇ ਸਰਕਾਰ ਨੇ ਅੰਮ੍ਰਿਤ ਮਹੋਤਸਵ ਮਨਾਉਣ ਦਾ ਐਲਾਨ ਕੀਤਾ ਹੈ।  ਇਹ ਮਾਰਚ 2021 ਵਿੱਚ ਗੁਜਰਾਤ ਦੇ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਕੀਤਾ ਗਿਆ ਸੀ। ਅੰਮ੍ਰਿਤ ਮਹੋਤਸਵ ਦੋ ਸਾਲ ਤੱਕ ਯਾਨੀ 2023 ਤੱਕ ਮਨਾਇਆ ਜਾਵੇਗਾ।  ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜਿਹੀ ਆਜ਼ਾਦੀ ਦਾ ਕੋਈ ਫਾਇਦਾ ਨਹੀਂ ਜੋ ਸਭ ਦੇ ਲਈ ਨਾ ਹੋਣ।

ਇਹ ਵੀ ਦੇਖੋ: ਨਵੀਂ ਕੈਬਿਨੇਟ ‘ਤੇ ਵੱਡੀ ਖ਼ਬਰ, ਦੇਖੋ ਕਿਹੜੇ ਨਾਮਾਂ ‘ਤੇ ਲੱਗੀ ਮੋਹਰ? ਕਿਹਨਾਂ ਮੰਤਰੀਆਂ ਦੇ ਲਿਖਤੀ ਆਰਡਰ ਜਾਰੀ !

The post ਅਸਾਮ ਹਿੰਸਾ ‘ਤੇ ਰਾਹੁਲ ਗਾਂਧੀ ਦਾ ਕੇਂਦਰ ਨੂੰ ਸਵਾਲ- ‘ਦੇਸ਼ ‘ਚ ਨਫ਼ਰਤ ਦੀ ਜ਼ਹਿਰ ਵਿਚਾਲੇ ਕਿਹੋ-ਜਿਹਾ ਅੰਮ੍ਰਿਤ ਮਹੋਤਸਵ ? appeared first on Daily Post Punjabi.