Rahul Gandhi on farmers protest Archives - Daily Post Punjabi

ਵੈਕਸੀਨੇਸ਼ਨ ਨੀਤੀ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ-ਕਿਹਾ, ਭਾਰਤ ਮਾਤਾ ਦੇ ਸੀਨੇ ‘ਚ ਖੰਜਰ ਦਾ ਕੰਮ ਕਰ ਰਹੀ ਹੈ…
rahul gandhi attack on pm modi: ਦੇਸ਼ ‘ਚ ਕੋਰੋਨਾ ਸੰਕਰਮਣ ਦੀ ਦੂਜੀ ਲਹਿਰ ਦੀ ਰਫਤਾਰ ਹੁਣ ਘੱਟ ਹੋਣ ਲੱਗੀ ਹੈ।ਹਾਲਾਂਕਿ, ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ ਵੀ ਦੇਸ਼ ਡਰਾ ਰਿਹਾ ਹੈ।ਇਸ ਦੌਰਾਨ, ਪੂਰੇ ਮੁੱਦੇ ਨੂੰ ਲੈ ਕੇ ਵਿਰੋਧੀ ਦਲਾਂ ਵਲੋਂ ਲਗਾਤਾਰ ਕੋਰੋਨਾ ਪ੍ਰਬੰਧਨ ਅਤੇ ਵੈਕਸੀਨੇਸ਼ਨ ਨੀਤੀ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲੇ ਕੀਤੇ ਜਾ ਰਹੇ ਹਨ।ਕਾਂਗਰਸ ਨੇਤਾ ਅਤੇ ਕੇਰਲ ਦੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਵੀ ਵੈਕਸੀਨੇਸ਼ਨ ਦੀ ਨੀਤੀ ਨੂੰ ਲੈ ਕੇ ਕੇਂਦਰ ‘ਤੇ ਹਮਲਾਵਰ ਰੁਖ ਅਖਤਿਆਰ ਕੀਤੇ ਹੋਏ ਹਨ।

rahul gandhi attack on pm modi

ਰਾਹੁਲ ਗਾਂਧੀ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ।ਰਾਹੁਲ ਨੇ ਕਿਹਾ-” ਮੋਦੀ ਸਰਕਾਰ ਦੀ ਜ਼ੀਰੋ ਵੈਕਸੀਨ ਨੀਤੀ ਭਾਰਤ ਮਾਤਾ ਦੇ ਸੀਨੇ ‘ਚ ਖੰਜ਼ਰ ਦਾ ਕੰਮ ਕਰ ਰਹੀ ਹੈ, ਇਹ ਇੱਕ ਦੁਖਦਾਈ ਸੱਚ ਹੈ।ਕਾਂਗਰਸ ਦੇ ਸਾਬਕਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਝੂਠੀ ਛਵੀ’ ਦੇ ਲਈ ਉਨ੍ਹਾਂ ਦੀ ਸਰਕਾਰ ਦੇ ਕਿਸੇ ਵਿਭਾਗ ਦੇ ਮੰਤਰੀ ਕਿਸੇ ਵੀ ਵਿਸ਼ੇ ‘ਤੇ ਬੋਲਣ ਨੂੰ ਮਜ਼ਬੂਰ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ”ਪ੍ਰਧਾਨ ਮੰਤਰੀ ਦੀ ਝੂਠੀ ਛਵੀ ਦੇ ਲਈ ਕਿਸੇ ਵੀ ਵਿਭਾਗ ਦਾ ਮੰਤਰੀ ਕਿਸੇ ਵੀ ਵਿਸ਼ੇ ‘ਤੇ ਕੁਝ ਵੀ ਬੋਲਣ ਲਈ ਮਜ਼ਬੂਰ ਹੈ।ਕੋਰੋਨਾ ਸੰਕਟ ਨੂੰ ਲੈ ਕੇ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਟੀਕਾਕਰਨ ਦੀ ਜੋ ਗਤੀ ਅਜੇ ਚੱਲ ਰਹੀ ਹੈ ਉਹ ਜੇਕਰ ਇਸੇ ਪ੍ਰਕਾਰ ਚੱਲਦੀ ਰਹੀ ਤਾਂ ਉਸਦੇ ਪੂਰਾ ਹੋਣ ‘ਚ ਤਿੰਨ ਸਾਲ ਲੱਗ ਜਾਣਗੇ।

ਇਹ ਵੀ ਪੜੋ:ਨਾ-ਮੋਦੀ, ਨਾ- ਸ਼ਾਹ… ਸਿਰਫ ਵਸੁੰਧਰਾ ਰਾਜੇ ਦੇ ਪੋਸਟਰ ਰਾਹੀਂ ਵੰਡਿਆ ਜਾ ਰਿਹਾ ਗਰੀਬਾਂ ਨੂੰ ਖਾਣਾ, ਜਾਣੋ ਕੌਣ ਹੈ ਵਸੁੰਧਰਾ ਰਾਜੇ…

ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਸੀ ਕਿ, ”ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਅੱਜ ਤੱਕ ਕੋਰੋਨਾ ਸਮਝ ਹੀ ਨਹੀਂ ਆਇਆ ਹੈ।ਕੋਰੋਨਾ ਸਿਰਫ ਇੱਕ ਬੀਮਾਰੀ ਨਹੀਂ ਹੈ, ਕੋਰੋਨਾ ਇੱਕ ਬਦਲਦੀ ਹੋਈ ਬੀਮਾਰੀ ਹੈ।ਤੁਸੀਂ ਇਸਨੂੰ ਜਿੰਨਾ ਸਮਾਂ ਦਿਉਗੇ ਇਹ ਉਨਾ ਖਤਰਨਾਕ ਬਣਦਾ ਜਾ ਰਿਹਾ ਹੈ।ਇਹ ਦੂਜੀ ਲਹਿਰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਹੈ, ਪ੍ਰਧਾਨ ਮੰਤਰੀ ਨੇ ਜੋ ਨੌਟੰਕੀ ਕੀਤੀ, ਆਪਣੀ ਜਿੰਮੇਵਾਰੀ ਪੂਰੀ ਨਹੀਂ ਕੀਤੀ ਉਸਦਾ ਕਾਰਨ ਦੂਜੀ ਲਹਿਰ ਹੈ।ਜੇਕਰ ਵੈਕਸੀਨੇਸ਼ਨ ਇਸੇ ਤਰ੍ਹਾਂ ਨਾਲ ਚਲਦਾ ਗਿਆ ਤਾਂ ਮਈ 2024 ‘ਚ ਭਾਰਤ ਦੀ ਪੂਰੀ ਜਨਤਾ ਦਾ ਵੈਕਸੀਨੇਸ਼ਨ ਹੋਵੇਗਾ।

ਇਹ ਵੀ ਪੜੋ:Patiala ਦੀਆਂ ਸੜਕਾਂ ‘ਤੇ ਕਿੰਨਰਾਂ ਨੇ ਪਾ ‘ਤਾ ਗਾਹ, ਚੜ੍ਹ ਗਏ ਬੱਸਾਂ ਦੇ ਉੱਪਰ,ਗੱਡੀਆਂ ਅੱਗੇ ਲੰਮੇ ਪੈ-ਪੈ ਪਾਇਆ ਭੜਥੂ

The post ਵੈਕਸੀਨੇਸ਼ਨ ਨੀਤੀ ਨੂੰ ਲੈ ਕੇ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ-ਕਿਹਾ, ਭਾਰਤ ਮਾਤਾ ਦੇ ਸੀਨੇ ‘ਚ ਖੰਜਰ ਦਾ ਕੰਮ ਕਰ ਰਹੀ ਹੈ… appeared first on Daily Post Punjabi.

ਮੱਧ ਵਰਗ ਨੂੰ ਪ੍ਰਭਾਵਿਤ ਕਰਨਗੇ ਨਵੇਂ ਖੇਤੀਬਾੜੀ ਕਾਨੂੰਨ, ਅਸਮਾਨ ਨੂੰ ਛੂਹਣਗੀਆਂ ਅਨਾਜ ਦੀਆਂ ਕੀਮਤਾਂ : ਰਾਹੁਲ ਗਾਂਧੀ
Rahul gandhi on farmers protest : ਕਿਸਾਨ ਅੰਦੋਲਨ ਦਾ ਅੱਜ 56 ਵਾਂ ਦਿਨ ਹੈ। ਡੈੱਡਲਾਕ ਨੂੰ ਖਤਮ ਕਰਨ ਲਈ ਅੱਜ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ 10 ਵੇਂ ਗੇੜ ਦੀ ਮੀਟਿੰਗ ਕੀਤੀ ਜਾ ਰਹੀ ਹੈ। ਪਰ ਇਸ ਦੌਰਾਨ ਸਿਆਸਤ ਵੀ ਜਾਰੀ ਹੈ। ਕਾਂਗਰਸ ਪਾਰਟੀ ਵੀ ਲਗਾਤਾਰ ਕੇਂਦਰ ਸਰਕਾਰ ਨਿਸ਼ਾਨਾ ਬਣਾ ਰਹੀ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਮੱਧ ਵਰਗ ਨੂੰ ਪ੍ਰਭਾਵਿਤ ਕਰਨਗੇ ਅਤੇ ਅਨਾਜ ਦੀਆਂ ਕੀਮਤਾਂ ਅਸਮਾਨ ਨੂੰ ਛੂਹਣਗੀਆਂ।

ये समझना ग़लत है कि ये सत्याग्रह सिर्फ़ किसानों के लिए है।

इन तीन कृषि-विरोधी क़ानूनों का असर मध्यम वर्ग पर भी पड़ेगा जब APMC नष्ट हो जाएँगे और अनाज के दाम आसमान छुएँगे।

मोदी जी सिर्फ़ अपने पत्रकार और पूँजीपति मित्रों के लिए काम कर रहे हैं। आज सच्चाई सबके सामने है! pic.twitter.com/SPrdcfJfAN
— Rahul Gandhi (@RahulGandhi) January 20, 2021

ਉਨ੍ਹਾਂ ਟਵੀਟ ਕਰਕੇ ਕਿਹਾ, “ਇਹ ਸਮਝਣਾ ਗਲਤ ਹੈ ਕਿ ਇਹ ਸੱਤਿਆਗ੍ਰਹਿ ਸਿਰਫ ਕਿਸਾਨਾਂ ਲਈ ਹੈ। ਖੇਤੀਬਾੜੀ ਵਿਰੋਧੀ ਇਹ ਤਿੰਨੋਂ ਕਾਨੂੰਨ ਮੱਧ ਵਰਗ ਨੂੰ ਵੀ ਪ੍ਰਭਾਵਿਤ ਕਰਨਗੇ APMC ਨਸ਼ਟ ਹੋ ਜਾਵੇਗਾ ਅਤੇ ਅਨਾਜ ਦੀਆਂ ਕੀਮਤਾਂ ਅਸਮਾਨ ਨੂੰ ਛੂਹਣਗੀਆਂ। ਮੋਦੀ ਜੀ ਸਿਰਫ ਆਪਣੇ ਪੱਤਰਕਾਰ ਅਤੇ ਪੂੰਜੀਵਾਦੀ ਦੋਸਤਾਂ ਲਈ ਕੰਮ ਕਰ ਰਹੇ ਹਨ। ਅੱਜ ਸੱਚ ਸਭ ਦੇ ਸਾਹਮਣੇ ਹੈ!” ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਰਿਹਾ ਹੈ। ਸੁਪਰੀਮ ਕੋਰਟ ਵਿੱਚ ਪਹਿਲਾ ਟਰੈਕਟਰ ਰੈਲੀ ਅਤੇ ਕਮੇਟੀ ਬਾਰੇ ਸੁਣਵਾਈ ਕੀਤੀ ਗਈ ਅਤੇ ਹੁਣ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਦਾ ਇੱਕ ਹੋਰ ਦੌਰ ਚੱਲ ਰਿਹਾ ਹੈ।

ਇਹ ਵੀ ਦੇਖੋ :  ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਸ਼ੁਰੂ ਮੀਟਿੰਗ ‘ਚ ਜਾਂਦਿਆਂ ਹੀ ਕਿਸਾਨ ਆਗੂਆਂ ਨੇ ਲਿਆ ਦਿੱਤੀਆਂ ਨ੍ਹੇਰੀਆਂ

The post ਮੱਧ ਵਰਗ ਨੂੰ ਪ੍ਰਭਾਵਿਤ ਕਰਨਗੇ ਨਵੇਂ ਖੇਤੀਬਾੜੀ ਕਾਨੂੰਨ, ਅਸਮਾਨ ਨੂੰ ਛੂਹਣਗੀਆਂ ਅਨਾਜ ਦੀਆਂ ਕੀਮਤਾਂ : ਰਾਹੁਲ ਗਾਂਧੀ appeared first on Daily Post Punjabi.

ਕਿਸਾਨ ਅੰਦੋਲਨ : ਰਾਹੁਲ ਦਾ ਵਾਰ, ਕਿਹਾ- ਮੋਦੀ ਸਰਕਾਰ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਖਾਲਿਸਤਾਨੀ ਤੇ ਪੂੰਜੀਪਤੀ…
Rahul gandhi on farmers protest: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਕਰਨ ਬਾਰੇ ਕਿਸਾਨਾਂ ਨੂੰ ਮੰਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਕਿਸਾਨ ਆਪਣੀਆਂ ਸਾਰੀਆਂ ਮੰਗਾਂ ਪ੍ਰਤੀ ਅੜੇ ਹੋਏ ਹਨ। ਇਸੇ ਦੌਰਾਨ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਮੁੱਖ ਵਿਰੋਧੀ ਪਾਰਟੀ ਕਾਂਗਰਸ ਜ਼ੋਰਦਾਰ ਢੰਗ ਨਾਲ ਕਿਸਾਨਾਂ ਦਾ ਮੁੱਦਾ ਚੁੱਕ ਰਹੀ ਹੈ ਅਤੇ ਸਰਕਾਰ ਨੂੰ ਘੇਰਨ ਲਈ ਨਿਰੰਤਰ ਕੋਸ਼ਿਸ਼ ਕਰ ਰਹੀ ਹੈ। ਕਿਸਾਨੀ ਅੰਦੋਲਨ ਦੇ ਵਿਚਕਾਰ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਖਾਲਿਸਤਾਨੀ ਹਨ ਅਤੇ ਕ੍ਰੋਨੀ ਪੂੰਜੀਪਤੀ ਪੱਕੇ ਦੋਸਤ ਹਨ।

For Modi Govt:

Dissenting students are anti-nationals.
Concerned citizens are urban naxals.
Migrant labourers are Covid carriers.
Rape victims are nobody.
Protesting farmers are Khalistani.

And
Crony capitalists are best friends.
— Rahul Gandhi (@RahulGandhi) December 15, 2020

ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੋਦੀ ਸਰਕਾਰ ਲਈ: ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ ਹਨ। ਚਿੰਤਤ ਨਾਗਰਿਕ ਸ਼ਹਿਰੀ ਨਕਸਲਵਾਦੀ ਹਨ। ਪ੍ਰਵਾਸੀ ਮਜ਼ਦੂਰ ਕੋਵਿਡ ਕੈਰੀਅਰ ਹਨ। ਬਲਾਤਕਾਰ ਦਾ ਸ਼ਿਕਾਰ ਕੁੱਝ ਵੀ ਨਹੀਂ ਹਨ। ਪ੍ਰਦਰਸ਼ਨਕਾਰੀ ਕਿਸਾਨ ਖਾਲਿਸਤਾਨੀ ਹਨ ਅਤੇ ਮਿਲੀਭੁਗਤ ਵਿੱਚ ਬੈਠੇ ਸਰਮਾਏਦਾਰ ਸਭ ਤੋਂ ਚੰਗੇ ਦੋਸਤ ਹਨ।” ਇਸ ਦੌਰਾਨ ਸਰਕਾਰ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਸਾਰੇ ਚੰਗੇ ਸੁਝਾਅ ਮੰਨਣ ਲਈ ਤਿਆਰ ਹਨ । ਇਸ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਮਝਾਉਣ, ਗੱਲਬਾਤ ਰਾਹੀਂ ਰਸਤਾ ਕੱਢਣ ਲਈ ਤਿਆਰ ਹੈ । ਇਸ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਗੱਲਬਾਤ ਨਾ ਕਰਨ ਨਾਲ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ।

ਇਹ ਵੀ ਦੇਖੋ : ਕੀ ਰਾਜੇਵਾਲ ਨੂੰ ਦੇਣਾ ਚਾਹੀਦਾ ਸੀ ਅਜਿਹਾ ਬਿਆਨ ? ਸੰਘਰਸ਼ ਨੂੰ ਇੱਕਜੁੱਟ ਰੱਖਣਾ ਕਿੰਨਾਂ ਜ਼ਰੂਰੀ ?

The post ਕਿਸਾਨ ਅੰਦੋਲਨ : ਰਾਹੁਲ ਦਾ ਵਾਰ, ਕਿਹਾ- ਮੋਦੀ ਸਰਕਾਰ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਖਾਲਿਸਤਾਨੀ ਤੇ ਪੂੰਜੀਪਤੀ… appeared first on Daily Post Punjabi.

ਕਿਸਾਨ ਅੰਦੋਲਨ : ਰਾਹੁਲ ਗਾਂਧੀ ਦੇ ਟਵੀਟ ‘ਤੇ ਨਵਜੋਤ ਸਿੱਧੂ ਦੀ ਪ੍ਰਤੀਕ੍ਰਿਆ, ਕਿਹਾ- ਇਸ ਬਾਰੇ ਕੋਈ…
Navjot sidhus reaction : ਇੱਕ ਪਾਸੇ ਜਿੱਥੇ ਦਿੱਲੀ ਵਿਖੇ ਵਿਗਿਆਨ ਭਵਨ ਵਿੱਚ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਚੱਲ ਰਹੀ ਹੈ, ਦੂਜੇ ਪਾਸੇ ਕਾਂਗਰਸੀ ਆਗੂ ਟਵਿਟਰ ਰਾਹੀਂ ਲਗਾਤਾਰ ਸੰਦੇਸ਼ ਭੇਜ ਰਹੇ ਹਨ,ਅਤੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਕਾਨੂੰਨ ਨੂੰ ਵਾਪਿਸ ਲੈਣ ਤੋਂ ਇਲਾਵਾ, ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ।

No Compromise on this Stand !!! https://t.co/BnvKvOJLuw
— Navjot Singh Sidhu (@sherryontopp) December 3, 2020

ਦਰਅਸਲ, ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਸੀ। “ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘੱਟ ਕਿਸੇ ਵੀ ਚੀਜ਼ ਨੂੰ ਸਵੀਕਾਰ ਕਰਨਾ ਭਾਰਤ ਅਤੇ ਇਸ ਦੇ ਕਿਸਾਨਾਂ ਨਾਲ ਵਿਸ਼ਵਾਸਘਾਤ ਹੋਵੇਗਾ।” ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਦੇ ਇਸ ਟਵੀਟ ਨੂੰ ਮੁੜ ਟਵੀਟ ਕਰਦਿਆਂ ਲਿਖਿਆ, “ਇਸ ਬਾਰੇ ਕੋਈ ਸਮਝੌਤਾ ਨਹੀਂ।” ਜ਼ਿਕਰਯੋਗ ਹੈ ਕਿ 8 ਵੇਂ ਦਿਨ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅਜੇ ਵੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਦਿੱਲੀ -ਯੂਪੀ ਦੇ ਬਾਰਡਰ ‘ਤੇ ਹੁਣ ਵੱਖ-ਵੱਖ ਇਲਾਕਿਆਂ ਤੋਂ ਆਏ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਪਹਿਲਾਂ, ਜਿੱਥੇ ਪ੍ਰਦਰਸ਼ਨਕਾਰੀ ਕਿਸਾਨ ਦਿੱਲੀ-ਹਰਿਆਣਾ ਦੀ ਟਿਕਰੀ ਅਤੇ ਸਿੰਘੂ ਸਰਹੱਦ ‘ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ, ਹੁਣ ਵੱਡੀ ਗਿਣਤੀ ਵਿੱਚ ਕਿਸਾਨ ਯੂਪੀ ਦੀ ਗਾਜ਼ੀਆਬਾਦ ਸਰਹੱਦ ‘ਤੇ ਵੀ ਡਟੇ ਹੋਏ ਹਨ।

ਇਹ ਵੀ ਦੇਖੋ : ਮੀਟਿੰਗ ਤੋਂ ਪਹਿਲਾ ਪੁਲਿਸ ਹਰਕਤ ਚ, ਨਿਹੰਗਾਂ ਨੇ ਦਿੱਲੀ ਬਾਰਡਰ ‘ਤੇ ਗੱਡੇ ਮੋਰਚੇ

The post ਕਿਸਾਨ ਅੰਦੋਲਨ : ਰਾਹੁਲ ਗਾਂਧੀ ਦੇ ਟਵੀਟ ‘ਤੇ ਨਵਜੋਤ ਸਿੱਧੂ ਦੀ ਪ੍ਰਤੀਕ੍ਰਿਆ, ਕਿਹਾ- ਇਸ ਬਾਰੇ ਕੋਈ… appeared first on Daily Post Punjabi.

PM ਮੋਦੀ ਦੇ ਹੰਕਾਰ ਨੇ ਦੇਸ਼ ਦੇ ਜਵਾਨ ਨੂੰ ਕਿਸਾਨ ਖਿਲਾਫ਼ ਕੀਤਾ ਖੜ੍ਹਾ: ਰਾਹੁਲ ਗਾਂਧੀ
Rahul Gandhi on farmers protest: ਸ਼ਨੀਵਾਰ ਨੂੰ ਕਾਂਗਰਸ ਨੇ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕੀਤਾ । ਇੱਕ ਪਾਸੇ ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਖਿਲਾਫ ਸਰਕਾਰ ਦੇ ਐਕਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰ ਦੱਸਿਆ ਤਾਂ ਉੱਥੇ ਹੀ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਖਰਬਪਤੀਆਂ  ਮਿੱਤਰਾਂ ਲਈ ਇੱਕ ਕਾਲੀਨ ਬਿਛਾਉਂਦੀ ਹੈ, ਪਰ ਜੇਕਰ ਕਿਸਾਨ ਦਿੱਲੀ ਆ ਰਿਹਾ ਹੈ ਤਾਂ ਉਨ੍ਹਾਂ ਦੇ ਰਸਤੇ ਨੂੰ ਪੁੱਟਿਆ ਜਾ ਰਿਹਾ ਹੈ।

बड़ी ही दुखद फ़ोटो है। हमारा नारा तो ‘जय जवान जय किसान’ का था लेकिन आज PM मोदी के अहंकार ने जवान को किसान के ख़िलाफ़ खड़ा कर दिया।

यह बहुत ख़तरनाक है। pic.twitter.com/1pArTEECsU
— Rahul Gandhi (@RahulGandhi) November 28, 2020

ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਦੇਸ਼ ਦਾ ਸਿਸਟਮ ਦੇਖੋ । ਜਦੋਂ ਭਾਜਪਾ ਦੇ ਖਰਬਪਤੀ ਦੋਸਤ ਦਿੱਲੀ ਆਉਂਦੇ ਹਨ, ਤਾਂ ਉਨ੍ਹਾਂ ਲਈ ਲਾਲ ਕਾਲੀਨ ਵਿਛਾਏ ਜਾਂਦੇ ਹਨ, ਪਰ ਕਿਸਾਨਾਂ ਦੇ ਦਿੱਲੀ ਆਉਣ ਦਾ ਰਸਤਾ ਪੁੱਟਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਖਿਲਾਫ ਜੋ ਕਾਨੂੰਨ ਬਣਾਏ ਉਹ ਠੀਕ, ਪਰ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਕਿਸਾਨ ਦਿੱਲੀ ਆਏ ਤਾਂ ਉਹ ਗਲਤ?

Rahul Gandhi on farmers protest

ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਟਿਕਰੀ ਅਤੇ ਸਿੰਘੁ ਬਾਰਡਰ ‘ਤੇ ਡੇਰਾ ਲਾਇਆ ਹੋਇਆ ਹੈ । ਹਾਲਾਂਕਿ, ਪੰਜਾਬ ਤੋਂ ਦਿੱਲੀ ਆਏ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਤੇ ਪ੍ਰਦਰਸ਼ਨ ਕਰਨ ਦੀ ਆਗਿਆ ਹੈ । ਜਿੱਥੇ ਉਨ੍ਹਾਂ ਦੇ ਰਹਿਣ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਅਜੇ ਤੱਕ ਦਿੱਲੀ ਟਿਕਰੀ ਅਤੇ ਸਿੰਘੁ ਬਾਰਡਰ ‘ਤੇ ਟਿਕੇ ਹੋਏ ਹਨ। ਹਾਲਾਂਕਿ ਕੁਝ ਕਿਸਾਨ ਰਾਤ ਨੂੰ ਮੈਦਾਨ ਵਿੱਚ ਵੀ ਆ ਗਏ ਹਨ।

ਦਰਅਸਲ, ਕਿਸਾਨ ਅੰਦੋਲਨ ਦੇ ਮੋਰਚੇ ‘ਤੇ ਡਟੇ ਹੋਏ ਪੰਜਾਬ ਦੇ ਇੱਕ ਕਿਸਾਨ ਨੇ ਕਿਹਾ ਕਿ ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ । ਅਸੀਂ ਇੱਥੇ ਇੱਕ ਲੰਬੀ ਲੜਾਈ ਲਈ ਜੁਟੇ ਹਾਂ।. ਇਕ ਹੋਰ ਕਿਸਾਨ ਨੇ ਕਿਹਾ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ। ਅਸੀਂ ਛੇ ਮਹੀਨੇ ਦਾ ਰਾਸ਼ਨ-ਪਾਣੀ ਲੈ ਕੇ ਆਏ ਹਾਂ। ਸਾਡਾ ਅੰਦੋਲਨ ਜਾਰੀ ਰਹੇਗਾ।

ਇਹ ਵੀ ਦੇਖੋ: ਕਿਰਸਾਨੀ ਧਰਨਿਆਂ ‘ਚ ਦੇਖੋ ਲੰਗਰ ਸੇਵਾ ਦਾ ਅਸਲ ਮਕਸਦ ਅਤੇ ਭਾਵਨਾ

The post PM ਮੋਦੀ ਦੇ ਹੰਕਾਰ ਨੇ ਦੇਸ਼ ਦੇ ਜਵਾਨ ਨੂੰ ਕਿਸਾਨ ਖਿਲਾਫ਼ ਕੀਤਾ ਖੜ੍ਹਾ: ਰਾਹੁਲ ਗਾਂਧੀ appeared first on Daily Post Punjabi.