rahul gandhi on msmes sector Archives - Daily Post Punjabi

MSMEs ਦੀ ਮਾੜੀ ਹਾਲਤ ‘ਤੇ ਕੇਂਦਰ ਦਾ ਜਵਾਬ, ਰਾਹੁਲ ਬੋਲੇ- ‘ਮਿੱਤਰਾਂ ਦਾ ਫਾਇਦਾ, ਅਰਥਵਿਵਸਥਾ ਕਮਜ਼ੋਰ, ਰੁਜ਼ਗਾਰ ਖਤਮ!’
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ 9 ਫੀਸਦੀ MSMEs ਬੰਦ ਹੋ ਗਏ ਸਨ, ਜਿਸ ਨਾਲ ਮਿੱਤਰਾਂ ਨੂੰ ਫਾਇਦਾ ਹੋਇਆ ਸੀ, ਪਰ ਦੇਸ਼ ਦੀ ਅਰਥਵਿਵਸਥਾ ਕਮਜ਼ੋਰ ਹੋ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਚਲੀਆਂ ਗਈਆਂ ਸਨ।

rahul gandhi on msmes sector

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਕਿਹਾ, “ਮੈਂ ਮਾਈਕ੍ਰੋ, ਲਘੂ ਐਂਡ ਮੀਡੀਅਮ ਇੰਟਰਪ੍ਰਾਈਜ਼ (MSMEs) ਮੰਤਰਾਲੇ ‘ਤੇ ਸਰਕਾਰ ਨੂੰ ਕੁਝ ਗੰਭੀਰ ਸਵਾਲ ਪੁੱਛੇ ਸਨ, ਜਿਸ ਦੇ ਜਵਾਬ ‘ਚ ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਕੋਵਿਡ ਦੇ ਦੌਰ ‘ਚ 9 ਫੀਸਦੀ MSMEs ਬੰਦ ਹੋ ਗਏ ਸਨ। ਯਾਨੀ ਮਿੱਤਰਾਂ ਦਾ ਫਾਇਦਾ, ਅਰਥਵਿਵਸਥਾ ਕਮਜ਼ੋਰ ਅਤੇ ਰੁਜ਼ਗਾਰ ਖਤਮ!”

ਇਹ ਵੀ ਪੜ੍ਹੋ : ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦਾ ਖਤਰਾ ਘਟਾ ਸਕਦੀ ਹੈ ਇਹ ਦਵਾਈ, ਐਮਰਜੈਂਸੀ ਵਰਤੋਂ ਲਈ ਮਨਜ਼ੂਰੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਵਿੱਚ 32 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਲਗਭਗ 5,744 ਐਮਐਸਐਮਈ ਨੂੰ ਕਵਰ ਕਰਨ ਵਾਲੇ ਇੱਕ ਆਨਲਾਈਨ ਸਰਵੇਖਣ ਵਿੱਚ ਪਾਇਆ ਗਿਆ ਕਿ ਉਨ੍ਹਾਂ ਵਿੱਚੋਂ 91 ਫੀਸਦੀ ਕੰਮ ਕਰ ਰਹੇ ਹਨ ਜਦਕਿ 9 ਫੀਸਦੀ ਕੋਵਿਡ-19 ਦੇ ਕਾਰਨ ਬੰਦ ਹੋ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”

The post MSMEs ਦੀ ਮਾੜੀ ਹਾਲਤ ‘ਤੇ ਕੇਂਦਰ ਦਾ ਜਵਾਬ, ਰਾਹੁਲ ਬੋਲੇ- ‘ਮਿੱਤਰਾਂ ਦਾ ਫਾਇਦਾ, ਅਰਥਵਿਵਸਥਾ ਕਮਜ਼ੋਰ, ਰੁਜ਼ਗਾਰ ਖਤਮ!’ appeared first on Daily Post Punjabi.