Rahul gandhi on petrol price Archives - Daily Post Punjabi

ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਸ਼ਹਿਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਖੋ’
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਸਿਰਫ ਕੋਵਿਡ ਪਾਬੰਦੀਆਂ ਕਾਰਨ ਹੀ ਜਨਤਕ ਆਵਾਜਾਈ ਸੇਵਾ ਦੇ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਬਲਕਿ ਇਸਦਾ ਅਸਲ ਕਾਰਨ ਹੈ ਪੈਟਰੋਲੀਅਮ ਉਤਪਾਦਾਂ ਦੀਆਂ ਉੱਚ ਕੀਮਤਾਂ ਹਨ।

पब्लिक ट्रांसपोर्ट के लिए लंबी-असुविधाजनक लाइनों की वजह सिर्फ़ कोविड प्रतिबंध नहीं हैं।

असली वजह जानने के लिए अपने शहर में पेट्रोल-डीज़ल के रेट देखें।#TaxExtortion
— Rahul Gandhi (@RahulGandhi) June 30, 2021

ਉਨ੍ਹਾਂ ਨੇ ਟਵੀਟ ਕੀਤਾ ਕਿ, “ਜਨਤਕ ਟ੍ਰਾਂਸਪੋਰਟ ਸੇਵਾ ਲਈ ਲੰਬੀ-ਅਸੁਵਿਧਾਜਨਕ ਕਤਾਰਾਂ ਦਾ ਕਾਰਨ ਸਿਰਫ ਕੋਵਿਡ ਪਾਬੰਦੀਆਂ ਦਾ ਨਹੀਂ ਹਨ। ਅਸਲ ਕਾਰਨ ਜਾਣਨ ਲਈ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚੈੱਕ ਕਰੋ।” ਕਾਂਗਰਸ ਪਿਛਲੇ ਕੁੱਝ ਮਹੀਨਿਆਂ ਤੋਂ ਸਰਕਾਰ ‘ਤੇ ਲਗਾਤਾਰ ਦੋਸ਼ ਲਗਾ ਰਹੀ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਵਧਾ ਕੇ ਹਰ ਸਾਲ ਲੱਖਾਂ ਰੁਪਏ ਕਮਾ ਰਹੀ ਹੈ, ਪਰ ਕੋਵਿਡ ਸੰਕਟ ਦੇ ਸਮੇਂ ਆਮ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਕਦਮ ਨਹੀਂ ਚੁੱਕ ਰਹੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਯੋਗ ਗੁਰੂ ਰਾਮਦੇਵ ਨੂੰ ਦੋ ਟੁੱਕ, ‘ਐਲੋਪੈਥੀ ਅਤੇ ਡਾਕਟਰਾਂ ਲਈ ਜੋ ਕੁਝ ਵੀ ਕਿਹਾ ਉਹ…’

ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਹੈ ਅਤੇ ਡੀਜ਼ਲ ਦੀ ਕੀਮਤ 90 ਰੁਪਏ ਪ੍ਰਤੀ ਲੀਟਰ ਤੋਂ ਵੀ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ‘ਤੇ ਭਾਰੀ ਐਕਸਾਈਜ਼ ਡਿਊਟੀ ਕਾਰਨ ਇਸ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਰਾਹੁਲ ਗਾਂਧੀ ਲਗਾਤਾਰ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਘੇਰ ਰਹੇ ਹਨ।

ਇਹ ਵੀ ਦੇਖੋ : “ਹਮਾਰੀ ਛੋਰੀਆਂ ਛੋਰੋਂ ਸੈਂ ਕਮ ਹੈਂ ਕੇ” ਮੂਸੇਵਾਲਾ, ਬੰਟੀ ਬੈਂਸ, ਸ਼ੈਰੀ ਮਾਨ ਤੇ ਕਈ ਵੱਡੇ ਕਲਾਕਾਰ

The post ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਸ਼ਹਿਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇਖੋ’ appeared first on Daily Post Punjabi.