Rahul gandhi on rafale deal Archives - Daily Post Punjabi

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛੇ ਇਹ ਪ੍ਰਸ਼ਨ, ਕਿਹਾ – ਰਾਫੇਲ ਭ੍ਰਿਸ਼ਟਾਚਾਰ ਘੁਟਾਲੇ ‘ਚ ਕਿਸਨੇ ਲਏ ਪੈਸੇ ?
Rahul gandhi on rafale deal : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਰਾਫੇਲ ਡੀਲ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਵਾਰ ਫਿਰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਆਪਣੇ ਟਵੀਟ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਿਨਾਂ ਕਿਸੇ ਡਰ ਅਤੇ ਘਬਰਾਹਟ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਕਹਿੰਦੇ ਹਨ। ਕਿਰਪਾ ਕਰਕੇ ਉਨ੍ਹਾਂ ਨੂੰ ਵੀ ਅਜਿਹਾ ਕਰਨ ਲਈ ਕਹੋ। ਰਾਹੁਲ ਨੇ ਆਪਣੇ ਟਵੀਟ ਵਿੱਚ ਪ੍ਰਧਾਨ ਮੰਤਰੀ ਨੂੰ ਤਿੰਨ ਸਵਾਲ ਪੁੱਛੇ ਹਨ।

Dear students,

PM said answer questions without fear & nervousness. Please ask him to do the same:

1. Who took money in the #Rafale corruption scandal?
2. Who deleted the anti-corruption clauses in the contract?
3. Who gave middlemen access to key Defence Ministry documents?
— Rahul Gandhi (@RahulGandhi) April 9, 2021

ਰਾਹੁਲ ਗਾਂਧੀ ਨੇ ਟਵੀਟ ਕੀਤਾ, “ਪਿਆਰੇ ਵਿਦਿਆਰਥੀਉ, ਪ੍ਰਧਾਨ ਮੰਤਰੀ ਨੇ ਬਿਨਾਂ ਕਿਸੇ ਡਰ ਅਤੇ ਘਬਰਾਹਟ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਕਿਹਾ। ਕਿਰਪਾ ਕਰਕੇ ਉਨ੍ਹਾਂ ਨੂੰ ਵੀ ਅਜਿਹਾ ਕਰਨ ਲਈ ਕਹੋ। 1. ਰਾਫੇਲ ਭ੍ਰਿਸ਼ਟਾਚਾਰ ਦੇ ਘੁਟਾਲੇ ਵਿੱਚ ਕਿਸਨੇ ਪੈਸੇ ਲਏ ? 2. ਇਕਰਾਰਨਾਮੇ ਤੋਂ ਐਂਟੀ ਕੁਰੱਪਸ਼ਨ ਕਲਾਜ਼ ਨੂੰ ਕਿਸਨੇ ਖ਼ਤਮ ਕੀਤਾ ? 3. ਰੱਖਿਆ ਮੰਤਰਾਲੇ ਦੇ ਪ੍ਰਮੁੱਖ ਦਸਤਾਵੇਜ਼ਾਂ ਵਿੱਚ ਵਿਚੋਲਿਆਂ ਦੀ ਪਹੁੰਚ ਕਿਸ ਨੇ ਬਣਾਈ?”

ਇਹ ਵੀ ਦੇਖੋ : ਹੁਣ ਕਿਸਾਨਾਂ ਨੂੰ ਭਰਨੇ ਪੈਣਗੇ ਮੋਟਰਾਂ ਦੇ ਬਿੱਲ,ਕੇਂਦਰ ਲਿਆ ਰਹੀ ਨਵਾਂ ਬਿੱਲ,ਵਕੀਲ ਨੇ ਖੋਲ੍ਹ ਕੇ ਰੱਖ ‘ਤੀ ਸਾਰੀ ਪੋਲ

The post ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛੇ ਇਹ ਪ੍ਰਸ਼ਨ, ਕਿਹਾ – ਰਾਫੇਲ ਭ੍ਰਿਸ਼ਟਾਚਾਰ ਘੁਟਾਲੇ ‘ਚ ਕਿਸਨੇ ਲਏ ਪੈਸੇ ? appeared first on Daily Post Punjabi.