Rahul gandhi press conference Archives - Daily Post Punjabi

ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਦੋਸ਼, ਕਿਹਾ – ’70 ਸਾਲਾਂ ਵਿੱਚ ਦੇਸ਼ ‘ਚ ਜੋ ਵੀ ਬਣਿਆ, ਮੋਦੀ ਸਰਕਾਰ ਨੇ ਉਸ ਨੂੰ ਵੇਚ ਦਿੱਤਾ’
ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਨ। ਜਿਸ ਨੂੰ ਸ਼ੁਰੂ ਕਰਦਿਆਂ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਸਭ ਕੁੱਝ ਵੇਚ ਦਿੱਤਾ ਹੈ।

LIVE: Special Press Conference by Shri @RahulGandhi and Shri @PChidambaram_IN at the AICC HQ. #RahulAgainstSellingIndia https://t.co/cKa7wQUlsB
— Congress (@INCIndia) August 24, 2021

ਦਰਅਸਲ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ 70 ਸਾਲਾਂ ਵਿੱਚ ਜੋ ਵੀ ਦੇਸ਼ ਵਿੱਚ ਬਣਿਆ, ਮੋਦੀ ਸਰਕਾਰ ਨੇ ਉਸ ਨੂੰ ਵੇਚਣ ਦਾ ਕੰਮ ਕੀਤਾ ਹੈ। ਰੇਲਵੇ ਨੂੰ ਨਿੱਜੀ ਹੱਥਾਂ ਨੂੰ ਵੇਚਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਭ ਕੁੱਝ ਵੇਚ ਰਹੇ ਹਨ। ਪੀਐਮ ਮੋਦੀ ਦੇ ਨਾਅਰੇ ਦਾ ਜ਼ਿਕਰ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਨਾਅਰਾ ਇਹ ਸੀ ਕਿ 70 ਸਾਲਾਂ ਵਿੱਚ ਕੁੱਝ ਨਹੀਂ ਹੋਇਆ। ਕੱਲ੍ਹ ਵਿੱਤ ਮੰਤਰੀ ਨੇ 70 ਸਾਲਾਂ ਵਿੱਚ ਦੇਸ਼ ਵਿੱਚ ਜੋ ਵੀ ਬਣਿਆ ਸੀ, ਉਸ ਨੂੰ ਵੇਚ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਆਪਣੇ ‘ਦੋਸਤਾਂ’ ਦੀ ਮਦਦ ਕਰ ਰਹੇ ਹਨ। ਸਰਕਾਰ ਨੇ ਕੋਰੋਨਾ ਵਿੱਚ ਕੋਈ ਸਹਾਇਤਾ ਨਹੀਂ ਕੀਤੀ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਗ੍ਰਿਫਤਾਰੀ ‘ਤੇ ਭੜਕੀ BJP, ਜੇਪੀ ਨੱਡਾ ਨੇ ਕਿਹਾ – ‘ਨਾ ਡਰਾਂਗੇ ਅਤੇ ਨਾ ਹੀ ਦਬਾਂਗੇ’

ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, “ਸੜਕ, ਰੇਲਵੇ, ਬਿਜਲੀ ਖੇਤਰ, ਪੈਟਰੋਲੀਅਮ ਪਾਈਪਲਾਈਨ, ਦੂਰਸੰਚਾਰ, ਗੋਦਾਮ, ਖਨਨ, ਹਵਾਈ ਅੱਡਾ, ਬੰਦਰਗਾਹ, ਸਟੇਡੀਅਮ ਇਹ ਸਭ ਨੂੰ ਕਿਸਨੂੰ ਜਾ ਰਿਹਾ ਹੈ ? ਇਹ ਸਭ ਬਣਾਉਣ ਵਿੱਚ 70 ਸਾਲ ਲੱਗ ਗਏ। ਇਹ ਤਿੰਨ ਜਾਂ ਚਾਰ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਤੁਹਾਡਾ ਭਵਿੱਖ ਵੇਚਿਆ ਜਾ ਰਿਹਾ ਹੈ। ਤਿੰਨ-ਚਾਰ ਲੋਕਾਂ ਨੂੰ ਤੋਹਫ਼ੇ ਵਜੋਂ ਦਿੱਤੇ ਜਾ ਰਹੇ ਹਨ।” ਇਸ ਦੇ ਨਾਲ ਉਨ੍ਹਾਂ ਕਿਹਾ, ”ਅਸੀਂ ਨਿੱਜੀਕਰਨ ਦੇ ਵਿਰੁੱਧ ਨਹੀਂ ਹਾਂ। ਸਾਡਾ ਨਿੱਜੀਕਰਨ ਲਾਜ਼ੀਕਲ ਸੀ। ਘਾਟੇ ਵਾਲੀ ਕੰਪਨੀ ਦਾ ਨਿੱਜੀਕਰਨ ਕੀਤਾ ਜਾਂਦਾ ਸੀ ਨਾ ਕਿ ਰੇਲਵੇ ਵਰਗੇ ਮਹੱਤਵਪੂਰਨ ਵਿਭਾਗ ਦਾ। ਹੁਣ ਮੋਨੋਪੌਲੀ ਬਣਾਉਣ ਲਈ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੋਨੋਪੌਲੀ ਕਾਰਨ ਰੁਜ਼ਗਾਰ ਮਿਲਣਾ ਬੰਦ ਹੋ ਜਾਵੇਗਾ।”

ਇਹ ਵੀ ਦੇਖੋ : Singgha ਨਾਲ ਗਾਉਣ ਵਾਲੀ ਕੁੜੀ ਕਹਿੰਦੀ ਜੇ ਅਸਮਾਨੇ ਚੜੀ ਗੁੱਡੀ ਤਾਂ ਮਾਪਿਆਂ ਨੂੰ ਦਿਵਾਉਂ ਹਵਾਈ ਜਹਾਜ਼ ਦਾ ਝੂਟਾ

The post ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਦੋਸ਼, ਕਿਹਾ – ’70 ਸਾਲਾਂ ਵਿੱਚ ਦੇਸ਼ ‘ਚ ਜੋ ਵੀ ਬਣਿਆ, ਮੋਦੀ ਸਰਕਾਰ ਨੇ ਉਸ ਨੂੰ ਵੇਚ ਦਿੱਤਾ’ appeared first on Daily Post Punjabi.

ਰਾਹੁਲ ਗਾਂਧੀ ਕਰਨਗੇ ਪ੍ਰੈਸ ਕਾਨਫਰੰਸ, ਕਿਸਾਨ ਅੰਦੋਲਨ ਸਬੰਧੀ ਕਰ ਸਕਦੇ ਨੇ ਗੱਲਬਾਤ
Rahul gandhi press conference : ਕੋਰੋਨਾ ਸੰਕਟ ਅਤੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਵਿਰੋਧੀ ਧਿਰ ਲਗਾਤਾਰ ਕੇਂਦਰ ਸਰਕਾਰ ਦਾ ਘਿਰਾਓ ਕਰ ਰਹੀ ਹੈ। ਇਸ ਕੜੀ ਵਿੱਚ, ਕਾਂਗਰਸ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਇੱਕ ਪ੍ਰੈਸ ਕਾਨਫਰੰਸ ਕਰਨਗੇ। ਰਾਹੁਲ ਦੁਪਹਿਰ ਡੇਢ ਵਜੇ ਮੀਡੀਆ ਨੂੰ ਸੰਬੋਧਿਤ ਕਰਨਗੇ। ਕਿਸਾਨ ਅੰਦੋਲਨ ਹੋਵੇ, ਕੋਰੋਨਾ ਟੀਕਾਕਰਨ ਦੀ ਪ੍ਰਕਿਰਿਆ ਜਾਂ ਚੀਨ ਨਾਲ ਚੱਲ ਰਿਹਾ ਵਿਵਾਦ, ਮੋਦੀ ਸਰਕਾਰ ਨੂੰ ਲਗਾਤਾਰ ਰਾਹੁਲ ਗਾਂਧੀ ਨੇ ਘੇਰਿਆ ਹੈ। ਹੁਣ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਰਾਹੁਲ ਗਾਂਧੀ ਦੀ ਤਰਫੋਂ ਕਿਸਾਨ ਅੰਦੋਲਨ, ਵਿਦੇਸ਼ ਨੀਤੀ, ਘਰੇਲੂ ਨੀਤੀ ਦੇ ਅਧਾਰ ‘ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਕਾਂਗਰਸ ਨੇ ਸੰਸਦ ਵਿੱਚ ਵੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ, ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਇਸ ਮੁੱਦੇ ‘ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵੀ ਮੁਲਾਕਾਤ ਕੀਤੀ ਸੀ। ਮੰਗਲਵਾਰ ਨੂੰ ਵੀ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਚੀਨ ਦੀ ਤਰਫੋਂ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਪਿੰਡ ਵਸਾਇਆ ਗਿਆ ਹੈ।

ਇਹ ਵੀ ਦੇਖੋ : ਅੰਦੋਲਨ ਦੀ ਸਟੇਜ ਤੇ ਪਹੁੰਚੀ ਨੂਰ ਜ਼ੋਰਾ ਜਾਗੋ ਪਾਰਟੀ ਦੀ ਟੀਮ, ਮੋਦੀ ਸਰਕਾਰ ਨੂੰ ਖੂਬ ਸੁਣਾਈਆਂ

The post ਰਾਹੁਲ ਗਾਂਧੀ ਕਰਨਗੇ ਪ੍ਰੈਸ ਕਾਨਫਰੰਸ, ਕਿਸਾਨ ਅੰਦੋਲਨ ਸਬੰਧੀ ਕਰ ਸਕਦੇ ਨੇ ਗੱਲਬਾਤ appeared first on Daily Post Punjabi.