Rahul gandhi said you are Archives - Daily Post Punjabi

ਰਾਹੁਲ ਗਾਂਧੀ ਦਾ ਟਵੀਟ, ਕਿਹਾ – ‘ਇਲਾਜ ਦੀ ਘਾਟ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਰਹੇ ਦੇਸ਼ ਵਾਸੀਆਂ ਪ੍ਰਤੀ ਮੇਰੀ ਹਮਦਰਦੀ, ਤੇ…’
Rahul gandhi said you are : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੋਂ ਬਾਅਦ, ਭਾਰਤ ਵਿੱਚ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਦਿੱਲੀ ਸਮੇਤ ਕਈ ਰਾਜਾਂ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਰੋਨਾ ਦੇ ਮਰੀਜ਼ ਮਰ ਰਹੇ ਹਨ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਇਸ ਦੌਰਾਨ ਲੋਕਾਂ ਦੇ ਦੁੱਖ ਨੂੰ ਵੇਖਦਿਆਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਅਤੇ ਕੋਰੋਨਾ ਖਿਲਾਫ ਲੜ ਰਹੇ ਮਰੀਜਾਂ ਦਾ ਹੌਂਸਲਾ ਵਧਾਇਆ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਦੇਸ਼ ਵਾਸੀਆਂ ਪ੍ਰਤੀ ਮੇਰੀ ਹਮਦਰਦੀ ਜੋ ਇਲਾਜ ਦੀ ਘਾਟ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਰਹੇ ਹਨ। ਤੁਸੀਂ ਇਸ ਦੁਖਾਂਤ ਵਿੱਚ ਇਕੱਲੇ ਨਹੀਂ ਹੋ – ਦੇਸ਼ ਦੇ ਹਰ ਰਾਜ ਤੋਂ ਤੁਹਾਡੇ ਲਈ ਅਰਦਾਸਾਂ ਅਤੇ ਹਮਦਰਦੀ ਤੁਹਾਡੇ ਨਾਲ ਹੈ। ਇਕੱਠੇ ਹਾਂ ਤਾਂ ਉਮੀਦ ਹੈ।”

इलाज की कमी के चलते अपने प्रियजन खो रहे देशवासियों को मेरी संवेदनाएँ।

इस त्रासदी में आप अकेले नहीं हैं- देश के हर राज्य से प्रार्थना व सहानुभूति आपके साथ है।

साथ हैं तो आस है।
— Rahul Gandhi (@RahulGandhi) April 30, 2021

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਵਿਤਾ ਰਾਹੀਂ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਆਪਣੇ ਟਵੀਟ ਵਿੱਚ ਰਾਹੁਲ ਨੇ ਲਿਖਿਆ ਸੀ ਕੇ, “ਜੋ ਭਰਿਆ ਨਹੀਂ ਹੈ ਭਾਵਨਾ ਨਾਲ, ਜੋ ਦਰਦ ਸੁਣਨ ਲਈ ਤਿਆਰ ਨਹੀਂ, ਉਹ ਦਿਲ ਨਹੀਂ ਪੱਥਰ ਹੈ, ਜਿਸ ਸਿਸਟਮ ਨੂੰ ਲੋਕਾਂ ਨਾਲ ਪਿਆਰ ਨਹੀਂ!” ਰਾਹੁਲ ਨੇ ਆਪਣੇ ਟਵੀਟ ਵਿੱਚ ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਲਿਖੀ ਗਈ ਇੱਕ ਪੁਰਾਣੀ ਕਵਿਤਾ ਨੂੰ ਕੁੱਝ ਸੋਧਾਂ ਦੇ ਨਾਲ ਟਵੀਟ ਕੀਤਾ ਸੀ।

ਇਹ ਵੀ ਦੇਖੋ : ਗੁਰੂਗ੍ਰਾਮ ਦੇ ਸ਼ਮਸ਼ਾਨਘਾਟ ਦੇ ਬਾਹਰ ਆਟੋ ‘ਚ ਭਰ ਭਰ ਕੇ ਪਹੁੰਚ ਰਹੀਆਂ ਲਾਸ਼ਾਂ, ਐਂਬੂਲੈਂਸਾਂ ਮੰਗ ਰਹੀਆਂ 25-25 ਹਜ਼ਾਰ

The post ਰਾਹੁਲ ਗਾਂਧੀ ਦਾ ਟਵੀਟ, ਕਿਹਾ – ‘ਇਲਾਜ ਦੀ ਘਾਟ ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਰਹੇ ਦੇਸ਼ ਵਾਸੀਆਂ ਪ੍ਰਤੀ ਮੇਰੀ ਹਮਦਰਦੀ, ਤੇ…’ appeared first on Daily Post Punjabi.