Rahul Gandhi shared Dharohar video Archives - Daily Post Punjabi

ਰਾਹੁਲ ਗਾਂਧੀ ਨੇ ਸ਼ੇਅਰ ਕੀਤੀ ‘ਧਰੋਹਰ’ ਦੀ ਵੀਡੀਓ, ਕਿਹਾ- ਭਾਰਤੀ ਰਾਸ਼ਟਰਵਾਦ ਕਦੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ
Rahul Gandhi shared Dharohar video: ਨਵੀਂ ਦਿੱਲੀ: ਅਰਥਵਿਵਸਥਾ ਹੋਵੇ, ਜੀਐਸਟੀ ਦਾ ਮੁੱਦਾ ਹੋਵੇ, ਚਾਹੇ ਕੋਰੋਨਾ ਲਾਕਡਾਊਨ ਸਮੇਂ ਮਜ਼ਦੂਰਾਂ ਦੀ ਸਮੱਸਿਆ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟਵਿੱਟਰ ‘ਤੇ ਵੀਡੀਓ ਜਾਰੀ ਕਰਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਸਵਾਲ ਚੁੱਕਦੇ ਰਹੇ ਹਨ । ਇਸ ਵਾਰ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਸੰਘਰਸ਼ ਦੇ ਦੌਰਾਨ ਅਹਿੰਸਾ ਰਾਹੀਂ ਆਜ਼ਾਦੀ ਹਾਸਿਲ ਕਰਨ ਅਤੇ ਕਾਂਗਰਸ ਦੀ ਵਿਰਾਸਤ ਬਾਰੇ ਦੱਸਿਆ ਹੈ।

Rahul Gandhi shared Dharohar video

ਦਰਅਸਲ, ਰਾਹੁਲ ਗਾਂਧੀ ਲਗਾਤਾਰ ਟਵਿੱਟਰ ਦੇ ਰਾਹੀਂ ਆਪਣੀ ਗੱਲ ਰੱਖ ਰਹੇ ਹਨ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਾਂਗਰਸ ਦੀ ਵਿਰਾਸਤ ਨੂੰ ਲੈ ਕੇ ਧਰੋਹਰ ਨਾਮ ਤੋਂ 11ਵੇਂ ਸੰਸਕਰਣ ਦੀ ਇੱਕ ਵੀਡੀਓ ਕੀਤੀ। ਇਸ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘ਸਵਰਾਜ ਅਤੇ ਰਾਸ਼ਟਰਵਾਦ ਸਿੱਧੇ ਤੌਰ ‘ਤੇ ਅਹਿੰਸਾ ਨਾਲ ਜੁੜੇ ਹੋਏ ਹਨ । ਭਾਰਤੀ ਰਾਸ਼ਟਰਵਾਦ ਕਦੇ ਵੀ ਜ਼ੁਲਮ, ਹਿੰਸਾ ਅਤੇ ਧਾਰਮਿਕ ਸੰਪਰਦਾਵਾਂ ਦਾ ਸਮਰਥਨ ਨਹੀਂ ਕਰ ਸਕਦਾ ।’ ਰਾਹੁਲ ਗਾਂਧੀ ਵੱਲੋਂ ਜਾਰੀ ਇਸ ਵੀਡੀਓ ਵਿੱਚ ਭਾਰਤੀ ਸੁਤੰਤਰਤਾ ਸੰਘਰਸ਼ ਵਿੱਚ ਕਾਂਗਰਸ ਦੀ ਭੂਮਿਕਾ, ਅਹਿੰਸਾ ਅਤੇ ਰਾਸ਼ਟਰਵਾਦ ਦੀ ਚਰਚਾ ਕੀਤੀ ਗਈ ਹੈ।

स्वराज और राष्ट्रवाद का सीधा संबंध अहिंसा से है। भारतीय राष्ट्रवाद कभी भी क्रूरता, हिंसा और धार्मिक संप्रदायवाद का साथ नहीं दे सकता।#DeshKiDharohar pic.twitter.com/SmY7LQNczW
— Rahul Gandhi (@RahulGandhi) September 19, 2020

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕਿਹਾ ਸੀ ਕਿ ਪ੍ਰਤੀਕੂਲ ਡਾਟਾ-ਮੁਕਤ ਮੋਦੀ ਸਰਕਾਰ, ਥਾਲੀ ਵਜਾਉਣ, ਦੀਵੇ ਜਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ। ਮੋਦੀ ਸਰਕਾਰ, ਕੋਰੋਨਾ ਵਾਰੀਅਰ ਦਾ ਇੰਨਾ ਅਪਮਾਨ ਕਿਉਂ? ਦਰਅਸਲ, ਕੇਂਦਰ ਸਰਕਾਰ ਨੇ ਸੰਸਦ ਵਿਚ ਕਿਹਾ ਸੀ ਕਿ ਉਨ੍ਹਾਂ ਕੋਲ ਅਜਿਹਾ ਕੋਈ ਡਾਟਾ ਉਪਲਬਧ ਨਹੀਂ ਹੈ ਜੋ ਦੱਸ ਸਕੇ ਦੇਸ਼ ਵਿੱਚ ਕਿੰਨੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ । ਇਸ ਮੁੱਦੇ ‘ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਸੀ ਅਤੇ ਪੁੱਛਿਆ ਕਿ ਕੋਰੋਨਾ ਵਾਰੀਅਰਜ਼ ਦਾ ਇੰਨਾ ਅਪਮਾਨ ਕਿਉਂ ਕੀਤਾ ਜਾਂਦਾ ਹੈ?

The post ਰਾਹੁਲ ਗਾਂਧੀ ਨੇ ਸ਼ੇਅਰ ਕੀਤੀ ‘ਧਰੋਹਰ’ ਦੀ ਵੀਡੀਓ, ਕਿਹਾ- ਭਾਰਤੀ ਰਾਸ਼ਟਰਵਾਦ ਕਦੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ appeared first on Daily Post Punjabi.