Rahul gandhi slams on rss Archives - Daily Post Punjabi

ਰਾਹੁਲ ਗਾਂਧੀ ਨੇ ਕਿਹਾ, ਮੈਂ ਹੁਣ RSS ਨੂੰ ਨਹੀਂ ਕਹਾਂਗਾ ‘ਸੰਘ ਪਰਿਵਾਰ’ ਕਿਉਂਕ….
Rahul gandhi slams on rss : ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਆਰਐਸਐਸ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਹੈ ਕਿ ਉਹ ਹੁਣ ਆਰਐਸਐਸ ਨੂੰ ਸੰਘ ਪਰਿਵਾਰ ਨਹੀਂ ਕਹਿਣਗੇ। ਰਾਹੁਲ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ਮੇਰਾ ਮੰਨਣਾ ਹੈ ਕਿ ਆਰਐਸਐਸ ਅਤੇ ਸਬੰਧਤ ਸੰਗਠਨ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ ਹੈ। ਪਰਿਵਾਰ ਵਿੱਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਦਾ ਸਨਮਾਨ ਹੁੰਦਾ ਹੈ, ਉਥੇ ਰਹਿਮ ਅਤੇ ਪਿਆਰ ਦੀ ਭਾਵਨਾ ਹੁੰਦੀ ਹੈ, ਜੋ ਆਰਐਸਐਸ ਵਿੱਚ ਨਹੀਂ ਹੈ, ਹੁਣ ਮੈਂ ਆਰਐਸਐਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ। ਇਸ ਤੋਂ ਪਹਿਲਾਂ ਟਵੀਟ ਵਿੱਚ ਰਾਹੁਲ ਨੇ ਝਾਂਸੀ ਵਿੱਚ ਨਨਾਂ ਨਾਲ ਦੁਰਵਿਵਹਾਰ ਦੇ ਮੁੱਦੇ ਨੂੰ ਚੁੱਕਿਆ ਸੀ ਅਤੇ ਇਸ ਨੂੰ ਸੰਘ ਦੇ ਪ੍ਰਚਾਰ ਦਾ ਨਤੀਜਾ ਦੱਸਿਆ ਸੀ।

मेरा मानना है कि RSS व सम्बंधित संगठन को संघ परिवार कहना सही नहीं- परिवार में महिलाएँ होती हैं, बुजुर्गों के लिए सम्मान होता, करुणा और स्नेह की भावना होती है- जो RSS में नहीं है।

अब RSS को संघ परिवार नहीं कहूँगा!
— Rahul Gandhi (@RahulGandhi) March 25, 2021

ਰਾਹੁਲ ਗਾਂਧੀ ਨੇ ਅੰਗ੍ਰੇਜ਼ੀ ਵਿੱਚ ਟਵੀਟ ਕਰਦਿਆਂ ਲਿਖਿਆ ਕਿ ਇਹ ਸੰਘ ਪਰਿਵਾਰ ਦੇ ਪ੍ਰਚਾਰ ਦਾ ਨਤੀਜਾ ਹੈ। ਉਹ ਇੱਕ ਕਮਿਉਨਿਟੀ ਨੂੰ ਦੂਸਰੇ ਖਿਲਾਫ਼ ਖੜ੍ਹਾ ਕਰ ਰਹੇ ਹਨ। ਇਹ ਘੱਟ ਗਿਣਤੀਆਂ ਨੂੰ ਕੁਚਲਣ ਦੀ ਸੋਚ ਦਾ ਨਤੀਜਾ ਹੈ।

ਇਹ ਵੀ ਦੇਖੋ : ਮਾਮੂਲੀ ਝਗੜੇ ਨੇ ਲਿਆ ਖ਼ੂਨੀ ਰੂਪ, ਇੱਕ ਦੀ ਹੋਈ ਮੌਤ, ਗਰਭਵਤੀ ਦੇ ਢਿੱਡ ‘ਚ ਵੱਜੀਆਂ ਲੱਤਾਂ, ਤੇ ਕਈ ਗੰਭੀਰ ਜ਼ਖਮੀ !

The post ਰਾਹੁਲ ਗਾਂਧੀ ਨੇ ਕਿਹਾ, ਮੈਂ ਹੁਣ RSS ਨੂੰ ਨਹੀਂ ਕਹਾਂਗਾ ‘ਸੰਘ ਪਰਿਵਾਰ’ ਕਿਉਂਕ…. appeared first on Daily Post Punjabi.