Rahul gandhi story left house Archives - Daily Post Punjabi

ਰਾਹੁਲ ਗਾਂਧੀ ਨੇ ਸੁਣਾਇਆ ਬਚਪਨ ਦਾ ਕਿੱਸਾ, ਬੋਲੇ-’52 ਸਾਲ ਹੋ ਗਏ ਮੇਰੇ ਕੋਲ ਅੱਜ ਤੱਕ ਘਰ ਨਹੀਂ’, ਮਾਂ ਸੋਨੀਆ ਹੋਈ ਭਾਵੁਕ
ਰਾਏਪੁਰ ਵਿੱਚ ਚੱਲ ਰਹੇ ਕਾਂਗਰਸ ਦੇ 85ਵੇਂ ਸੰਮੇਲਨ ਦੇ ਆਖ਼ਰੀ ਦਿਨ ਐਤਵਾਰ ਨੂੰ ਰਾਹੁਲ ਗਾਂਧੀ ਨੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ 4 ਮਹੀਨਿਆਂ ਦੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਭਾਰਤ ਜੋੜੋ ਯਾਤਰਾ ਦੀ ਗੱਲ ਕੀਤੀ । ਉਨ੍ਹਾਂ ਕਿਹਾ ਕਿ ਸਾਡੀ ਭਾਰਤ ਜੋੜੇ ਯਾਤਰਾ ਨਾਲ ਲੱਖਾਂ ਲੋਕ ਜੁੜੇ ਹਨ ਅਤੇ ਅਸੀਂ ਗਲੇ ਲਗਾ ਕੇ ਸਾਰਿਆਂ ਦਾ ਦਰਦ ਮਹਿਸੂਸ ਕੀਤਾ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ 52 ਸਾਲ ਹੋ ਗਏ ਅਤੇ ਅੱਜ ਤੱਕ ਉਨ੍ਹਾਂ ਕੋਲ ਘਰ ਨਹੀਂ ਹੈ।

Rahul gandhi story left house

ਰਾਹੁਲ ਗਾਂਧੀ ਨੇ ਕਿਹਾ ਕਿ 52 ਸਾਲ ਹੋ ਗਏ ਮੇਰੇ ਕੋਲ ਅੱਜ ਤੱਕ ਘਰ ਨਹੀਂ ਹੈ। ਸਾਡੇ ਪਰਿਵਾਰ ਦਾ ਜੋ ਘਰ ਹੈ ਉਹ ਇਲਾਹਾਬਾਦ ਵਿੱਚ ਹੈ ਅਤੇ ਉਹ ਵੀ ਸਾਡਾ ਨਹੀਂ ਹੈ। ਜੋ ਘਰ ਹੁੰਦਾ ਹੈ ਉਸਦੇ ਨਾਲ ਮੇਰਾ ਬੜਾ ਅਜੀਬ ਰਿਸ਼ਤਾ ਹੈ। ਮੈਂ ਜਿੱਥੇ ਰਹਿੰਦਾ ਹਾਂ ਉਹ ਮੇਰੇ ਲਈ ਘਰ ਨਹੀਂ ਹੈ, ਤਾਂ ਜਦੋਂ ਮੈਂ ਕੰਨਿਆਕੁਮਾਰੀ ਤੋਂ ਨਿਕਲਿਆ, ਮੈਂ ਖੁਦ ਕੋਲੋਂ ਪੁੱਛਿਆ ਕਿ ਮੇਰੀ ਜ਼ਿੰਮੇਵਾਰੀ ਕੀ ਬਣਦੀ ਹੈ। ਮੈਂ ਭਾਰਤ ਨੂੰ ਸਮਝਣ ਲਈ ਨਿਕਲਿਆ ਹਾਂ। ਹਜ਼ਾਰਾਂ-ਲੱਖਾਂ ਲੋਕ ਚੱਲ ਰਹੇ ਹਨ, ਮੇਰੀ ਕੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ: ਜਲੰਧਰ : ਰਾਮਾ ਮੰਡੀ ਗੁਰਦੁਆਰੇ ਦੇ ਬਾਹਰ ਬੇਅਦਬੀ, ਫਾੜ ਕੇ ਸੁੱਟੇ ਗੁਟਕਾ ਸਾਹਿਬ ਦੇ ਅੰਗ

ਇਸ ਤੋਂ ਅੱਗੇ ਰਾਹੁਲ ਗਾਂਧੀ ਨੇ ਕਿਹਾ ਕਿ ਬਹੁਤ ਸੋਚਣ ਤੇ ਮੇਰੇ ਦਿਮਾਗ ਵਿੱਚ ਆਈਡੀਆ ਆਇਆ ਅਤੇ ਮੈਂ ਆਪਣੇ ਦਫਤਰ ਦੇ ਲੋਕਾਂ ਨੂੰ ਕਿਹਾ ਕਿ ਇੱਥੇ ਹਜ਼ਾਰਾਂ ਲੋਕ ਚੱਲ ਰਹੇ ਹਨ, ਧੱਕਾ ਵੱਜੇਗਾ, ਲੋਕਾਂ ਨੂੰ ਸੱਟ ਲੱਗੇਗੀ ਤਾਂ ਸਾਨੂੰ ਇੱਕ ਕੰਮ ਕਰਨਾ ਹੈ… ਮੇਰੇ ਸਾਈਡ ਵਿੱਚ ਅਤੇ ਅੱਗੇ 20-25 ਫੁੱਟ ਖ਼ਾਲੀ ਥਾਂ ਤੇ ਹਿੰਦੁਸਤਾਨ ਦੇ ਲੋਕ ਸਾਨੂੰ ਮਿਲਣ ਆਉਣਗੇ, ਅਗਲੇ ਚਾਰ ਮਹੀਨਿਆਂ ਲਈ ਇਹੀ ਸਾਡਾ ਘਰ ਹੈ। ਮਤਲਬ ਇਹ ਘਰ ਸਾਡੇ ਨਾਲ ਸਵੇਰੇ ਸ਼ਾਮ ਤੱਕ ਚੱਲੇਗਾ। ਰਾਹੁਲ ਗਾਂਧੀ ਨੇ ਸੰਬੋਧਨ ਵਿੱਚ ਆਪਣੇ ਬਚਪਨ ਦਾ ਕਿੱਸਾ ਵੀ ਸਾਂਝਾ ਕੀਤਾ । ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਜਦੋਂ ਮੈਂ 7 ਸਾਲਾਂ ਦਾ ਸੀ, ਉਦੋਂ 1977 ਵਿੱਚ ਇੱਕ ਦਿਨ ਮਾਂ ਨੇ ਦੱਸਿਆ ਕਿ ਅਸੀਂ ਘਰ ਛੱਡ ਰਹੇ ਹਾਂ । ਮਾਂ ਨੇ ਪਹਿਲੀ ਵਾਰ ਇਹ ਦੱਸਿਆ ਕਿ ਇਹ ਸਾਡਾ ਘਰ ਨਹੀਂ ਹੈ। ਮੈਂ ਪੁੱਛਿਆ ਕਿੱਥੇ ਜਾਣਾ ਹੈ ਤਾਂ ਮਾਂ ਬੋਲੀ, ਸਾਨੂੰ ਨਹੀਂ ਪਤਾ। ਰਾਹੁਲ ਗਾਂਧੀਆਂ ਦੀਆਂ ਇਹ ਗੱਲਾਂ ਸੁਣ ਕੇ ਸੋਨੀਆ ਗਾਂਧੀ ਭਾਵੁਕ ਹੋ ਗਈ।

Rahul gandhi story left house

ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਕਿਹਾ ਕਿ ਕਸ਼ਮੀਰ ਵਿੱਚ ਭਾਰਤ ਜੋੜੋ ਯਾਤਰਾ ਨੂੰ ਬਹੁਤ ਪਿਆਰ ਮਿਲਿਆ । ਉਨ੍ਹਾਂ ਕਿਹਾ ਕਿ ਅਸੀਂ ਹਿੰਦੁਸਤਾਨ ਦੀ ਭਾਵਨਾ, ਤਿਰੰਗੇ ਦੀ ਭਾਵਨਾ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਅੰਦਰ ਭਰ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਤੇ ਤੰਜ਼ ਕਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਝੰਡੇ ਦੀ ਭਾਵਨਾ ਜੰਮੂ-ਕਸ਼ਮੀਰ ਦੇ ਨੌਜਵਾਨਾਂ ਕੋਲੋਂ ਖੋਹ ਲਈ । ਇਹ ਫਰਕ ਹੈ ਸਾਡੇ ਅਤੇ ਤੁਹਾਡੇ ਵਿੱਚ । ਤਿਰੰਗਾ ਦਿਲ ਦੀ ਭਾਵਨਾ ਹੈ, ਅਸੀਂ ਇਸ ਭਾਵਨਾ ਨੂੰ ਕਸ਼ਮੀਰ ਦੇ ਨੌਜਵਾਨਾਂ ਦੇ ਦਿਲ ਦੇ ਅੰਦਰ ਜਗਾਇਆ। ਅਸੀਂ ਉਨ੍ਹਾਂ ਨੂੰ ਨਹੀਂ ਕਿਹਾ ਕਿ ਤੁਸੀਂ ਤਿਰੰਗਾ ਲਹਿਰਾਉਣਾ ਹੈ, ਤਿਰੰਗਾ ਚੁੱਕ ਕੇ ਚਲਣਾ ਹੈ, ਉਹ ਆਪਣੇ-ਆਪ ਆਏ, ਹਜ਼ਾਰਾਂ-ਲੱਖਾਂ ਆਏ ਅਤੇ ਆਪਣੇ ਹੱਥ ਵਿੱਚ ਤਿਰੰਗਾ ਚੁੱਕ ਕੇ ਚੱਲੇ ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਰਾਹੁਲ ਗਾਂਧੀ ਨੇ ਸੁਣਾਇਆ ਬਚਪਨ ਦਾ ਕਿੱਸਾ, ਬੋਲੇ-’52 ਸਾਲ ਹੋ ਗਏ ਮੇਰੇ ਕੋਲ ਅੱਜ ਤੱਕ ਘਰ ਨਹੀਂ’, ਮਾਂ ਸੋਨੀਆ ਹੋਈ ਭਾਵੁਕ appeared first on Daily Post Punjabi.