Rahul Gandhi takes a dig at PM Modi Archives - Daily Post Punjabi

ਰਾਹੁਲ ਗਾਂਧੀ ਦਾ ਮੋਦੀ ‘ਤੇ ਵਾਰ, ਕਿਹਾ- PM ਦੇ ਝੂਠ ਦੇ ਲੰਬੇ ਇਤਿਹਾਸ ਕਾਰਨ ਕਿਸਾਨ ਉਨ੍ਹਾਂ ‘ਤੇ ਨਹੀਂ ਕਰ ਰਹੇ ਭਰੋਸਾ
Rahul Gandhi takes a dig at PM Modi: ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਇੱਕ ਵਾਰ ਫਿਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ । ਇਸ ਬਾਰੇ ਰਾਹੁਲ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਅਸੱਤਿਆਗ੍ਰਹਿ ਦੇ ਲੰਬੇ ਇਤਿਹਾਸ ਕਾਰਨ ਕਿਸਾਨ ਉਨ੍ਹਾਂ ‘ਤੇ ਭਰੋਸਾ ਨਹੀਂ ਕਰ ਰਹੇ ਹਨ।

Rahul Gandhi takes a dig at PM Modi

ਰਾਹੁਲ ਨੇ ਟਵੀਟ ਕਰਦਿਆਂ ਕਿਹਾ, “ਪੀਐਮ ਮੋਦੀ ਨੇ ਹਰ ਆਦਮੀ ਦੇ ਬੈਂਕ ਖਾਤੇ ਵਿੱਚ 15 ਲੱਖ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ । ਨੋਟਬੰਦੀ ਦੀ ਯਾਦ ਦਿਵਾਉਂਦੇ ਹੋਏ ਰਾਹੁਲ ਨੇ ਬੋਲੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਮੈਨੂੰ 50 ਦਿਨਾਂ ਦਾ ਸਮਾਂ ਦਿਓ, ਮੈਂ ਸਭ ਕੁਝ ਠੀਕ ਕਰ ਦਿਆਂਗਾ। ਉਸ ਬਾਰੇ ਕੀ ਹੋਇਆ। ਰਾਹੁਲ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਮੋਦੀ ਸਰਕਾਰ ‘ਤੇ ਵੀ ਹਮਲਾ ਬੋਲਿਆ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ 21 ਦਿਨ ਦੀ ਮੰਗ ਕੀਤੀ ਸੀ। ਪਰ ਅਜਿਹਾ ਨਹੀਂ ਹੋਇਆ।

“15 lakh in every bank account & 2 crore jobs every year”

"Give me 50 days time, else…"

"We will win war against Corona in 21 days"

"Neither has anyone intruded into our territory nor took over any post”

Farmers don’t trust Modi ji due to his long history of ‘asatyagraha’.
— Rahul Gandhi (@RahulGandhi) December 30, 2020

ਰਾਹੁਲ ਨੇ ਅੱਗੇ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕੋਈ ਵੀ ਘੁਸਪੈਠ ਨਹੀਂ ਕਰ ਸਕੇਗਾ, ਕੋਈ ਵੀ ਸਾਡੀ ਜਮੀਨ ਨਹੀਂ ਲੈ ਸਕੇਗਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਝੂਠੇ ਇਤਿਹਾਸ ਦੇ ਲੰਬੇ ਇਤਿਹਾਸ ਕਾਰਨ ਕਿਸਾਨ ਉਨ੍ਹਾਂ ‘ਤੇ ਭਰੋਸਾ ਨਹੀਂ ਕਰ ਪਾ ਰਹੇ ਹਨ।

ਇਹ ਵੀ ਦੇਖੋ: ਲਓ ਜੀ ਹੁਣ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਦੇਖੋ ਕਿਸ ਚੀਜ਼ ਦਾ ਲਾਇਆ ਗਿਆ ਐ ਲੰਗਰ……

The post ਰਾਹੁਲ ਗਾਂਧੀ ਦਾ ਮੋਦੀ ‘ਤੇ ਵਾਰ, ਕਿਹਾ- PM ਦੇ ਝੂਠ ਦੇ ਲੰਬੇ ਇਤਿਹਾਸ ਕਾਰਨ ਕਿਸਾਨ ਉਨ੍ਹਾਂ ‘ਤੇ ਨਹੀਂ ਕਰ ਰਹੇ ਭਰੋਸਾ appeared first on Daily Post Punjabi.