Rahul Gandhi takes jibe at Modi system Archives - Daily Post Punjabi

ਕੋਰੋਨਾ ਦੇ ਨਾਲ ਬਲੈਕ ਫੰਗਸ ਸਿਰਫ਼ ਭਾਰਤ ‘ਚ, PM ਕਦੇ ਵੀ ਕਰ ਸਕਦੇ ਹਨ ਤਾੜੀ-ਥਾਲੀ ਵਜਾਉਣ ਦਾ ਐਲਾਨ: ਰਾਹੁਲ ਗਾਂਧੀ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਲੈਕ ਫੰਗਸ ਮਹਾਂਮਾਰੀ ਨੂੰ ਲੈ ਕੇ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਦੀ ਲਾਪਰਵਾਹੀ ਕਾਰਨ ਸਿਰਫ ਭਾਰਤ ਵਿੱਚ ਕੋਰੋਨਾ ਦੇ ਨਾਲ ਇਹ ਨਵੀਂ ਮਹਾਂਮਾਰੀ ਸਿਰਫ ਫੈਲ ਰਹੀ ਹੈ।

Rahul Gandhi takes jibe at Modi system

ਰਾਹੁਲ ਗਾਂਧੀ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਸਾਲ ਤਾਲਾਬੰਦੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਥਾਲੀ ਤੇ ਤਾੜੀ ਵਜਾਉਣ ਦੀ ਅਪੀਲ ‘ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਕਦੇ ਵੀ ਇਸ ਵਾਰ ਬਲੈਕ ਫੰਗਸ ਨਾਲ ਲੜਨ ਲਈ ਮੁੜ ਤਾੜੀ-ਥਾਲੀ ਵਜਾਉਣ ਦਾ ਐਲਾਨ ਕਰ ਸਕਦੇ ਹਨ।

मोदी सिस्टम के कुशासन के चलते सिर्फ़ भारत में कोरोना के साथ-साथ ब्लैक फ़ंगस महामारी है। वैक्सीन की कमी तो है ही, इस नयी महामारी की दवा की भी भारी कमी है।

इससे जूझने के लिए PM ताली-थाली बजाने की घोषणा करते ही होंगे।
— Rahul Gandhi (@RahulGandhi) May 22, 2021

ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਮੋਦੀ ਸਿਸਟਮ ਦੇ ਮਾੜੇ ਪ੍ਰਬੰਧ ਕਾਰਨ ਸਿਰਫ ਭਾਰਤ ਵਿੱਚ ਹੀ ਕੋਰੋਨਾ ਦੇ ਨਾਲ- ਨਾਲ ਬਲੈਕ ਫੰਗਸ ਮਹਾਂਮਾਰੀ ਹੈ। ਇੱਥੇ ਵੈਕਸੀਨ ਦੀ ਘਾਟ ਤਾਂ ਹੈ ਹੀ, ਇਸ ਨਵੀਂ ਮਹਾਂਮਾਰੀ ਲਈ ਦਵਾਈਆਂ ਦੀ ਵੀ ਭਾਰੀ ਘਾਟ ਹੈ। ਇਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਤਾੜੀ-ਥਾਲੀ ਦਾ ਐਲਾਨ ਕਰ ਸਕਦੇ ਹਨ।”

ਇਹ ਵੀ ਪੜ੍ਹੋ: ਕੋਰੋਨਾ ਲਈ ‘Indian Variant’ ਸ਼ਬਦ ਦੀ ਵਰਤੋਂ ਲੈ ਕੇ ਕੇਂਦਰ ਨੇ ਦਿਖਾਈ ਸਖਤੀ, ਸੋਸ਼ਲ ਮੀਡੀਆ ਕੰਪਨੀਆਂ ਨੂੰ ਜਾਰੀ ਕੀਤੇ ਕੰਟੈਂਟ ਹਟਾਉਣ ਦੇ ਆਦੇਸ਼

ਦੱਸ ਦਈਏ ਕਿ ਕਾਂਗਰਸ ਸੰਸਦ ਰਾਹੁਲ ਗਾਂਧੀ ਕੋਰੋਨਾ ਸੰਕਟ ਨੂੰ ਲੈ ਕੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲੇ ਕਰਦੇ ਰਹਿੰਦੇ ਹਨ । ਬੀਤੇ ਦਿਨ ਉਨ੍ਹਾਂ ਨੇ ਟੀਕਾਕਰਨ ਤੇਜ਼ ਕਰਨ ਦੀ ਅਪੀਲ ਕੀਤੀ ਸੀ ।

Rahul Gandhi takes jibe at Modi system

ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਐਂਟੀ-ਕੋਰੋਨਾ ਟੀਕਿਆਂ ਦੀ ਕਥਿਤ ਤੌਰ ‘ਤੇ ਉਪਲਬਧਤਾ ਨਾ ਹੋਣ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਦੇ ਲੋਕਾਂ ਨੂੰ ਟੀਕਾ ਲਗਵਾਉਣ।

ਇਹ ਵੀ ਪੜ੍ਹੋ: ਚੱਕਰਵਾਤੀ ਤੂਫਾਨ ਯਾਸ 26 ਮਈ ਤੱਕ ਉੜੀਸਾ ‘ਚ ਦੇ ਸਕਦੈ ਦਸਤਕ, ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਨਾਲ-ਨਾਲ ਬਲੈਕ ਫੰਗਸ ਵੀ ਦੇਸ਼ ਲਈ ਇੱਕ ਨਵੀਂ ਸਮੱਸਿਆ ਬਣਦੀ ਜਾ ਰਹੀ ਹੈ। ਹੁਣ ਤੱਕ ਕਈ ਰਾਜਾਂ ਵਿੱਚ ਇਸ ਦੇ ਫੈਲਣ ਦੀ ਖਬਰ ਮਿਲੀ ਹੈ । ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਉਤਰਾਖੰਡ, ਦਿੱਲੀ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸ਼ਾਮਿਲ ਹਨ।

ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ

The post ਕੋਰੋਨਾ ਦੇ ਨਾਲ ਬਲੈਕ ਫੰਗਸ ਸਿਰਫ਼ ਭਾਰਤ ‘ਚ, PM ਕਦੇ ਵੀ ਕਰ ਸਕਦੇ ਹਨ ਤਾੜੀ-ਥਾਲੀ ਵਜਾਉਣ ਦਾ ਐਲਾਨ: ਰਾਹੁਲ ਗਾਂਧੀ appeared first on Daily Post Punjabi.