Rahul Gandhi targets Centre Archives - Daily Post Punjabi

Vaccination ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਮੁੜ ਘੇਰੀ ਕੇਂਦਰ ਸਰਕਾਰ, ਕਿਹਾ- ਟੀਚੇ ਤੋਂ 27 ਫ਼ੀਸਦੀ ਘੱਟ ਟੀਕਾਕਰਨ ‘ਤੇ ਹੈ ਦੇਸ਼
ਸਾਬਕਾ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਇੱਕ ਵਾਰ ਫਿਰ ਕੋਵਿਡ-19 ਟੀਕਾਕਰਣ ਦੀ ਰਫ਼ਤਾਰ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਇੱਕ ਟੀਕਾਕਰਨ ਦੇ ਟਰੈਕਰ ਗ੍ਰਾਫਿਕ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ ਭਾਰਤ ਦੀ ਅਸਲ ਕੋਵਿਡ-19 ਟੀਕਾਕਰਨ ਦੀ ਦਰ ਸਰਕਾਰ ਦੇ ਟੀਚੇ ਦੀ ਦਰ ਨਾਲੋਂ 27% ਘੱਟ ਹੈ।

Rahul Gandhi targets Centre

ਦਰਅਸਲ, ਰਾਹੁਲ ਗਾਂਧੀ ਨੇ ਟੀਕਾਕਰਨ ਨਾਲ ਜੁੜੇ ਇੱਕ ਗ੍ਰਾਫ ਨੂੰ ਸਾਂਝਾ ਕਰਦਿਆਂ ਟਵੀਟ ਕੀਤਾ, ‘ਮਾਈਂਡ ਦ ਗੈਪ. #WhereAreVaccines.’ ਇਸ ਗ੍ਰਾਫ ਵਿੱਚ ਦੱਸਿਆ ਗਿਆ ਹੈ ਕਿ ਸੰਭਾਵਿਤ ਤੀਜੀ ਲਹਿਰ ਤੋਂ ਬਚਣ ਲਈ ਕੇਂਦਰ ਸਰਕਾਰ ਦਾ ਇੱਕ ਦਿਨ ਵਿੱਚ 69.5 ਲੱਖ ਡੋਜ਼ ਦੇਣ ਦਾ ਟੀਚਾ ਹੈ, ਪਰ ਇੱਕ ਦਿਨ ਵਿੱਚ ਔਸਤਨ 50.8 ਲੱਖ ਵੈਕਸੀਨ ਡੋਜ਼ ਹੀ ਦਿੱਤੀ ਜਾ ਰਹੀ ਹੈ। ਇਸ ਲਈ, ਅਸਲ ਟੀਕਾਕਰਨ ਦੀ ਦਰ ਅਤੇ ਸਰਕਾਰ ਦੇ ਟੀਚੇ ਵਿਚਕਾਰ 27% ਦਾ ਅੰਤਰ ਹੈ।

Rahul Gandhi targets Centre

ਦੱਸ ਦੇਈਏ ਕਿ ਰਾਹੁਲ ਗਾਂਧੀ ਦੇਸ਼ ਵਿੱਚ ਕੋਰੋਨਾ ਵਾਇਰਸ ਵੈਕਸੀਨ ਦੀ ਘਾਟ ਅਤੇ ਟੀਕਾਕਰਨ ਦੀ ਰਫਤਾਰ ਨੂੰ ਲੈ ਕੇ ਲਗਾਤਾਰ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ ।

ਇਹ ਵੀ ਪੜ੍ਹੋ: ਬਿਜਲੀ ਸੰਕਟ ਦੌਰਾਨ ਪੰਜਾਬ ਦੀ ਇੰਡਸਟਰੀ ਲਈ ਫਿਰ ਤੋਂ ਹੋਏ ਨਵੇਂ ਹੁਕਮ ਜਾਰੀ

ਰਾਹੁਲ ਗਾਂਧੀ ਨੇ ਦੇਸ਼ ਵਿੱਚ ਕੋਵਿਡ-19 ਰੋਧੀ ਟੀਕਿਆਂ ਦੀ ਕਥਿਤ ਘਾਟ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਵੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਜੁਲਾਈ ਦਾ ਮਹੀਨਾ ਆ ਗਿਆ ਹੈ, ਪਰ ਟੀਕੇ ਨਹੀਂ ਆਏ ਹਨ।

ਇਹ ਵੀ ਦੇਖੋ: ਲੁਧਿਆਣਾ ਦੇ ਸ਼ਾਹੂਕਾਰ ਦੇ ਸਾਹਮਣੇ ਕਈ ਸਾਲਾਂ ਤੋਂ ਰੋਜ਼ ਹੁੰਦਾ ਸੀ ਗਰਭਵਤੀ ਔਰਤ ਦਾ ਸੜਕ ‘ਤੇ ਬਲਾਤਕਾਰ

The post Vaccination ਦੇ ਮੁੱਦੇ ‘ਤੇ ਰਾਹੁਲ ਗਾਂਧੀ ਨੇ ਮੁੜ ਘੇਰੀ ਕੇਂਦਰ ਸਰਕਾਰ, ਕਿਹਾ- ਟੀਚੇ ਤੋਂ 27 ਫ਼ੀਸਦੀ ਘੱਟ ਟੀਕਾਕਰਨ ‘ਤੇ ਹੈ ਦੇਸ਼ appeared first on Daily Post Punjabi.

ਮੋਦੀ ਸਰਕਾਰ ‘ਤੇ ਰਾਹੁਲ ਗਾਂਧੀ ਦਾ ਨਿਸ਼ਾਨਾ, ਕਿਹਾ- ਦੇਸ਼ ਜਦੋਂ-ਜਦੋਂ ਭਾਵੁਕ ਹੋਇਆ, ਫਾਈਲਾਂ ਗਾਇਬ ਹੋਈਆਂ
Rahul Gandhi targets Centre: ਭਾਰਤ ਅਤੇ ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਇਸ ਵਾਰ ਰਾਹੁਲ ਗਾਂਧੀ ਨੇ ਦਸਤਾਵੇਜ਼ ਗਾਇਬ ਹੋਣ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਦੋਂ ਵੀ ਦੇਸ਼ ਭਾਵੁਕ ਹੋਇਆ ਹੈ, ਫਾਈਲਾਂ ਗਾਇਬ ਹੋਈਆਂ ਹਨ। ਚੀਨ ਦੇ ਮੁੱਦੇ ‘ਤੇ ਰਾਹੁਲ ਗਾਂਧੀ ਲਗਾਤਾਰ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ । ਹੁਣ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਜਦੋਂ ਵੀ ਦੇਸ਼ ਭਾਵੁਕ ਹੋਇਆ ਤਾਂ ਫਾਈਲਾਂ ਗਾਇਬ ਹੋਈਆਂ ਹਨ । ਮਾਲਿਆ ਹੋਵੇ ਜਾਂ ਰਾਫੇਲ, ਮੋਦੀ ਜਾਂ ਚੋਕਸੀ … ਗੁੰਮਸ਼ੁਦਾ ਸੂਚੀ ਵਿੱਚ ਚੀਨੀ ਘੁਟਾਲੇ ਦੇ ਨਵੀਨਤਮ ਦਸਤਾਵੇਜ਼ ਹਨ। ਇਹ ਕੋਈ ਸੰਯੋਗ ਨਹੀਂ ਹੈ, ਇਹ ਮੋਦੀ ਸਰਕਾਰ ਦਾ ਲੋਕਤੰਤਰ ਵਿਰੋਧੀ ਪ੍ਰਯੋਗ ਹੈ।

जब जब देश भावुक हुआ, फ़ाइलें ग़ायब हुईं।

माल्या हो या राफ़ेल, मोदी या चोक्सी…
गुमशुदा लिस्ट में लेटेस्ट हैं चीनी अतिक्रमण वाले दस्तावेज़।

ये संयोग नहीं, मोदी सरकार का लोकतंत्र-विरोधी प्रयोग है।
— Rahul Gandhi (@RahulGandhi) August 8, 2020

ਵਾਯਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹੁਣ ਚੀਨ ਨਾਲ ਜੁੜੇ ਦਸਤਾਵੇਜ਼ਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਦਰਅਸਲ, ਹਾਲ ਹੀ ਵਿੱਚ ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਹੈ । ਵਿਵਾਦ ਦੇ ਕਾਰਨ ਇਸ ਦਸਤਾਵੇਜ਼ ਨੂੰ ਮੰਤਰਾਲੇ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭੁੱਲ ਜਾਓ ਕਿ ਅਸੀਂ ਚੀਨ ਦੇ ਸਾਹਮਣੇ ਖੜੇ ਹੋ ਸਕਦੇ ਹਾਂ । ਪ੍ਰਧਾਨ ਮੰਤਰੀ ਮੋਦੀ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਚੀਨ ਦਾ ਨਾਮ ਤੱਕ ਲੈ ਸਕਣ । ਚੀਨ ਦੇ ਕਬਜ਼ੇ ਦੀ ਗੱਲ ਕਬੂਲ ਕਰਨ ਵਾਲੇ ਦਸਤਾਵੇਜ਼ ਨੂੰ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਸੀ।

Rahul Gandhi targets Centre

ਦੱਸ ਦੇਈਏ ਕਿ ਭਾਰਤੀ ਰੱਖਿਆ ਮੰਤਰਾਲੇ ਨੇ ਪਹਿਲੀ ਵਾਰ ਚੀਨੀ ਘੁਸਪੈਠ ਨੂੰ ਸਵੀਕਾਰਦੇ ਹੋਏ ਅਧਿਕਾਰਤ ਤੌਰ ‘ਤੇ ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਪਾ ਦਿੱਤੀ ਸੀ।  ਹਾਲਾਂਕਿ, ਰਾਜਨੀਤਿਕ ਪੱਧਰ ‘ਤੇ ਵਿਵਾਦ ਵਧਣ ਤੋਂ ਬਾਅਦ ਇਨ੍ਹਾਂ ਦਸਤਾਵੇਜ਼ਾਂ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ। ਇਸਦੇ ਨਾਲ ਹੀ ਵਿਰੋਧੀ ਧਿਰ ਦਾ ਇੱਕ ਸਵਾਲ ਇਹ ਵੀ ਆਇਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਨਾਲ ਝੂਠ ਬੋਲਿਆ ਸੀ ।

The post ਮੋਦੀ ਸਰਕਾਰ ‘ਤੇ ਰਾਹੁਲ ਗਾਂਧੀ ਦਾ ਨਿਸ਼ਾਨਾ, ਕਿਹਾ- ਦੇਸ਼ ਜਦੋਂ-ਜਦੋਂ ਭਾਵੁਕ ਹੋਇਆ, ਫਾਈਲਾਂ ਗਾਇਬ ਹੋਈਆਂ appeared first on Daily Post Punjabi.