Rahul Gandhi targets PM Modi Archives - Daily Post Punjabi

‘ਪ੍ਰਧਾਨ ਮੰਤਰੀ ਨੂੰ ਦੋਸਤਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਨਹੀਂ ਸੁਣਦਾ’, ਰਾਹੁਲ ਗਾਂਧੀ ਦਾ PM ਮੋਦੀ ‘ਤੇ ਵਾਰ
ਫੌਜ ਵਿੱਚ ਭਰਤੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ‘ਅਗਨੀਪਥ ਯੋਜਨਾ’ ਖਿਲਾਫ਼ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸੇ ਵਿਚਾਲੇ ਵਿਰੋਧੀ ਪਾਰਟੀਆਂ ਵੱਲੋਂ ਵੀ ਪੀਐੱਮ ਮੋਦੀ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ। ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਇਸ ਯੋਜਨਾ ਨੂੰ ਲੈ ਕੇ ਤੰਜ ਕਸਿਆ ਹੈ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ ਕਿ ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ, ਇਸ ਨਾਲ ਪ੍ਰਧਾਨ ਮੰਤਰੀ ਨੂੰ ਕੋਈ ਮਤਲਬ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਦੋਸਤਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਸੁਣਾਈ ਨਹੀਂ ਦਿੰਦਾ।

Rahul gandhi targets PM Modi

ਇਸ ਸਬੰਧੀ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ ਪ੍ਰਧਾਨ ਮੰਤਰੀ ਜੀ, ਇਨ੍ਹਾਂ ਨੂੰ ਅਗਨੀਪਥ ‘ਤੇ ਚਲਾ ਕੇ ਇਨ੍ਹਾਂ ਦੇ ਸੰਜਮ ਦੀ ਅਗਨੀ ਪ੍ਰੀਖਿਆ ਨਾ ਲਓ। ਇੱਥੇ ਹੀ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਨੂੰ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਵੀ ਹੋਵੇਗੀ ਭਾਰੀ ਬਾਰਿਸ਼, ਅਗਲੇ ਤਿੰਨ ਦਿਨਾਂ ਤੱਕ ਜਾਰੀ ਰਹੇਗਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਫੌਜ ਦੇ ਤਿੰਨਾਂ ਅੰਗਾਂ ਵਿੱਚ ਭਰਤੀ ਲਈ ਲਿਆਂਦੀ ਗਈ ਨਵੀਂ ‘ਅਗਨੀਪਥ ਸਕੀਮ’ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਅਗਨੀਪਥ ਨੂੰ ਨੌਜਵਾਨਾਂ ਨੇ ਨਕਾਰਿਆ, ਖੇਤੀ ਕਾਨੂੰਨਾਂ ਨੂੰ ਕਿਸਾਨਾਂ ਨੇ ਨਕਾਰਿਆ, ਨੋਟਬੰਦੀ ਨੂੰ ਅਰਥਸ਼ਾਸਤਰੀਆਂ ਨੇ ਨਕਾਰਿਆ, ਜੀਐਸਟੀ ਨੂੰ ਵਪਾਰੀਆਂ ਨੇ ਨਕਾਰਿਆ । ਪ੍ਰਧਾਨ ਮੰਤਰੀ ਸਮਝ ਨਹੀਂ ਰਹੇ ਕਿ ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ ‘ਦੋਸਤਾਂ’ ਦੀ ਆਵਾਜ਼ ਤੋਂ ਇਲਾਵਾ ਕੁਝ ਨਹੀਂ ਸੁਣਦਾ।”

Rahul gandhi targets PM Modi

ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ ਰਾਹੁਲ ਗਾਂਧੀ ਨੇ ਲਿਖਿਆ,”ਨਾ ਕੋਈ ਰੈਂਕ, ਨਾ ਕੋਈ ਪੈਨਸ਼ਨ, ਨਾ 2 ਸਾਲਾਂ ਤੋਂ ਕੋਈ ਸਿੱਧੀ ਭਰਤੀ, ਨਾ 4 ਸਾਲ ਤੋਂ ਬਾਅਦ ਕੋਈ ਭਵਿੱਖ, ਨਾ ਸਰਕਾਰ ਦਾ ਫੌਜ ਪ੍ਰਤੀ ਸਨਮਾਨ, ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਸੁਣੋ, ਇਨ੍ਹਾਂ ਨੂੰ ਅਗਨੀਪਥ ‘ਤੇ ਚਲਾ ਕੇ ਇਨ੍ਹਾਂ ਦੇ ਸੰਜਮ ਦੀ ਅਗਨੀ ਪ੍ਰੀਖਿਆ ਨਾ ਲਾਓ, ਪ੍ਰਧਾਨ ਮੰਤਰੀ ਜੀ!”

ਉੱਥੇ ਹੀ ਦੂਜੇ ਪਾਸੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ,”24 ਘੰਟੇ ਵੀ ਨਹੀਂ ਹੋਏ ਹਨ ਕਿ ਭਾਜਪਾ ਸਰਕਾਰ ਨੂੰ ਨਵੀਂ ਫੌਜ ਦੀ ਭਰਤੀ ਦੇ ਨਿਯਮਾਂ ਨੂੰ ਬਦਲਣਾ ਪਿਆ। ਮਤਲਬ ਇਹ ਸਕੀਮ ਜਲਦਬਾਜ਼ੀ ਵਿੱਚ ਨੌਜਵਾਨਾਂ ‘ਤੇ ਥੋਪੀ ਜਾ ਰਹੀ ਹੈ।” ਉਨ੍ਹਾਂ ਕਿਹਾ, “ਨਰਿੰਦਰ ਮੋਦੀ ਜੀ, ਇਸ ਸਕੀਮ ਨੂੰ ਤੁਰੰਤ ਵਾਪਸ ਲਓ, ਹਵਾਈ ਫੌਜ ਦੀਆਂ ਰੁਕੀਆਂ ਹੋਈਆਂ ਭਰਤੀਆਂ ਵਿੱਚ ਨਿਯੁਕਤੀਆਂ ਕਰੋ ਅਤੇ ਨਤੀਜੇ ਦਿਓ। ਪਹਿਲਾਂ ਵਾਂਗ ਹੀ ਫੌਜ ਦੀ ਭਰਤੀ ਕਰੋ।”

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ‘ਪ੍ਰਧਾਨ ਮੰਤਰੀ ਨੂੰ ਦੋਸਤਾਂ ਦੀ ਆਵਾਜ਼ ਤੋਂ ਇਲਾਵਾ ਕੁਝ ਵੀ ਨਹੀਂ ਸੁਣਦਾ’, ਰਾਹੁਲ ਗਾਂਧੀ ਦਾ PM ਮੋਦੀ ‘ਤੇ ਵਾਰ appeared first on Daily Post Punjabi.

ਰੁਜ਼ਗਾਰ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ….
Rahul Gandhi targets PM Modi: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ‘ਤੇ ਵੀ ਵਿਰੋਧੀ ਧਿਰ ਦਾ ਹਮਲਾ ਜਾਰੀ ਹੈ। ਅੱਜ ਕਾਂਗਰਸ ਸਮੇਤ ਵਿਰੋਧੀ ਧਿਰ ਦੀਆਂ ਕਈ ਪਾਰਟੀਆਂ ਸੋਸ਼ਲ ਮੀਡੀਆ ‘ਤੇ ਸਮੂਹਕ ਤੌਰ ‘ਤੇ ਬੇਰੁਜ਼ਗਾਰੀ ਦਾ ਦਿਨ ਮਨਾ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਇਹ ਮੁੱਦਾ ਚੁੱਕਿਆ ।

Rahul Gandhi targets PM Modi

ਰਾਹੁਲ ਨੇ ਲਿਖਿਆ ਕਿ ਸਰਕਾਰ ਰੁਜ਼ਗਾਰ ਨੂੰ ਸਨਮਾਨ ਕਦੋਂ ਦੇਵੇਗੀ? ਕਾਂਗਰਸੀ ਨੇਤਾ ਨੇ ਆਪਣੇ ਟਵੀਟ ਵਿੱਚ ਪੁੱਛਿਆ ਕਿ ਇਹੀ ਕਾਰਨ ਹੈ ਕਿ ਦੇਸ਼ ਦੇ ਨੌਜਵਾਨ ਅੱਜ #ਰਾਸ਼ਟਰੀਬੇਰੁਜ਼ਗਾਰੀਦਿਵਾਸ ਮਨਾਉਣ ਲਈ ਮਜਬੂਰ ਹਨ । ਰੁਜ਼ਗਾਰ ਸਨਮਾਨ ਹੈ, ਸਰਕਾਰ ਇਹ ਸਨਮਾਨ ਦੇਣ ਤੋਂ ਕਦੋਂ ਤੱਕ ਪਿੱਛੇ ਹਟੇਗੀ?

Rahul Gandhi targets PM Modi

ਦੱਸ ਦੇਈਏ ਕਿ ਕਈ ਸੰਗਠਨ ਸਵੇਰ ਤੋਂ ਹੀ ਟਵਿੱਟਰ ‘ਤੇ ਰਾਸ਼ਟਰੀ ਬੇਰੁਜ਼ਗਾਰੀ ਦਿਵਸ, ਬੇਰੁਜ਼ਗਾਰੀ ਦਿਵਸ, National unemployment day ਵਰਗੇ ਟਰੇਂਡ ਕਰਵਾ ਰਹੇ ਹਨ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਰੁਜ਼ਗਾਰ ਦੇ ਮੋਰਚੇ ‘ਤੇ ਅਸਫਲ ਰਹਿਣ ਦੀ ਨਿੰਦਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਨਾਲ ਇੱਕ ਖ਼ਬਰ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹਨ, ਜਦੋਂਕਿ ਸਰਕਾਰੀ ਨੌਕਰੀ ਦੀ ਜਗ੍ਹਾ ਸਿਰਫ ਲੱਖਾਂ ਵਿੱਚ ਹੈ। ਇਹੀ ਕਾਰਨ ਹੈ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਦਿਨ ਮਨਾਉਣਾ ਪੈ ਰਿਹਾ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਵੀ ਅਰਥਚਾਰੇ, ਰੁਜ਼ਗਾਰ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਸੀ । ਪਿਛਲੇ ਦਿਨੀਂ ਰਾਹੁਲ ਵੱਲੋਂ ਕਈ ਵੀਡੀਓ ਸੰਦੇਸ਼ ਸਾਂਝੇ ਕੀਤੇ ਗਏ ਹਨ, ਜਿਸ ਵਿੱਚ ਉਹ ਸਰਕਾਰ ਦੀਆਂ ਨਾਕਾਮੀਆਂ ਗਿਣਾ ਰਹੇ ਹਨ । ਰਾਹੁਲ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਅਰਥ ਵਿਵਸਥਾ ਦੀ ਸਥਿਤੀ ਗਲਤ GST, ਨੋਟਬੰਦੀ ਅਤੇ ਗਲਤ ਤਾਲਾਬੰਦੀ ਕਾਰਨ ਹੋਈ ਹੈ।

The post ਰੁਜ਼ਗਾਰ ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ‘ਤੇ ਸਾਧਿਆ ਨਿਸ਼ਾਨਾ, ਕਿਹਾ…. appeared first on Daily Post Punjabi.