Rahul gandhi taunt pm narendra modi Archives - Daily Post Punjabi

ਕੋਰੋਨਾ ਨੂੰ ਲੈ ਕੇ ਰਾਹੁਲ ਦਾ PM ‘ਤੇ ਨਿਸ਼ਾਨਾ, ਕਿਹਾ- ਨਾ ਟੈਸਟ, ਨਾ ਵੈਕਸੀਨ, ਨਾ ਆਕਸੀਜਨ, ਸਿਰਫ ਦਿਖਾਵਾ….
Rahul gandhi taunt pm narendra modi : ਕੋਰੋਨਾ ਦੀ ਦੂਜੀ ਲਹਿਰ ਦੇਸ਼ ਭਰ ਵਿੱਚ ਤਬਾਹੀ ਮਚਾ ਰਹੀ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਇਹ ਵਾਇਰਸ ਲੋਕਾਂ ‘ਤੇ ਕਹਿਰ ਢਾਅ ਰਿਹਾ ਹੈ। ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਮਾਮਲੇ 2 ਲੱਖ ਨੂੰ ਪਾਰ ਕਰ ਗਏ ਹਨ। ਮਹਾਰਾਸ਼ਟਰ ਵਿੱਚ, ਇਸ ਵਾਇਰਸ ਨੇ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਕੀਤਾ ਹੈ। ਬੁੱਧਵਾਰ ਨੂੰ ਦਿੱਲੀ ਵਿੱਚ 17 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਲੋਕਾਂ ਦੀਆਂ ਵਧਦੀਆਂ ਮੁਸ਼ਕਿਲਾਂ ਦੇ ਵਿਚਕਾਰ, ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।

ना टेस्ट हैं, ना हॉस्पिटल में बेड,
ना वेंटिलेटर हैं, ना ऑक्सीजन,
वैक्सीन भी नहीं है,
बस एक उत्सव का ढोंग है।

PMCares?
— Rahul Gandhi (@RahulGandhi) April 15, 2021

ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ, “ਕੋਈ ਟੈਸਟ ਨਹੀਂ, ਨਾ ਹਸਪਤਾਲ ‘ਚ ਕੋਈ ਬੈੱਡ, ਨਾ ਵੈਂਟੀਲੇਟਰ, ਨਾ ਆਕਸੀਜਨ, ਕੋਈ ਵੈਕਸੀਨ ਵੀ ਨਹੀਂ ਹੈ, ਸਿਰਫ ਇੱਕ ਤਿਉਹਾਰ ਦਾ ਦਿਖਾਵਾ ਹੈ। ਕੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਕੋਈ ਚਿੰਤਾ ਹੈ?” ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ 11 ਤੋਂ 14 ਅਪ੍ਰੈਲ ਤੱਕ ਦੇਸ਼ ਵਿੱਚ ਟੀਕਾ ਤਿਉਹਾਰ ਮਨਾਉਣ ਦੀ ਮੰਗ ਕੀਤੀ। ਰਾਹੁਲ ਗਾਂਧੀ ਨੇ ਟਵੀਟ ਕਰਕੇ ਇਸ ਤਿਉਹਾਰ ਨੂੰ ਲੈ ਕੇ ਪੀ.ਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।

ਇਹ ਵੀ ਦੇਖੋ : ਗਾਇਕੀ ਨਾਲ ਧਮਾਲਾਂ ਪਾਕੇ ਕਿਥੇ ਗਾਇਬ ਹੋਈ ‘ਪ੍ਰਵੀਨ ਭਾਰਟਾ’? ਰੋਂਦੀ ਨੇ ਖੋਲ੍ਹੇ ਦਿਲ ਦੇ ਕਈ ਡੂੰਘੇ ਭੇਦ LIVE Record

The post ਕੋਰੋਨਾ ਨੂੰ ਲੈ ਕੇ ਰਾਹੁਲ ਦਾ PM ‘ਤੇ ਨਿਸ਼ਾਨਾ, ਕਿਹਾ- ਨਾ ਟੈਸਟ, ਨਾ ਵੈਕਸੀਨ, ਨਾ ਆਕਸੀਜਨ, ਸਿਰਫ ਦਿਖਾਵਾ…. appeared first on Daily Post Punjabi.