Rahul gandhi tweets mr modi Archives - Daily Post Punjabi

ਪ੍ਰਧਾਨ ਮੰਤਰੀ ਮੋਦੀ ‘ਤੇ ਰਾਹੁਲ ਗਾਂਧੀ ਦਾ ਵਾਰ, ਕਿਹਾ – ‘ਲੋਕਾਂ ਨੂੰ ਵੈਕਸੀਨ ਲਾਓ, ਦੇਰੀ ਨਹੀਂ’
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ, ਹਾਲਾਂਕਿ ਕੇ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਕੁੱਝ ਕਮੀ ਆਈ ਹੈ। ਪਰ ਮੌਤਾਂ ਦਾ ਸਿਲਸਲਾ ਅਜੇ ਵੀ ਜਾਰੀ ਹੈ।

Mr Modi,

Vaccinate! Don’t Procrastinate. pic.twitter.com/MBB0pakWYD
— Rahul Gandhi (@RahulGandhi) May 21, 2021

ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਿਸਟਰ ਮੋਦੀ, ਲੋਕਾਂ ਦਾ ਟੀਕਾਕਰਨ ਕਰੋ, ਦੇਰੀ ਨਹੀਂ। ਦਰਅਸਲ, ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਇੱਕ ਅੰਕੜਾ ਸਾਂਝਾ ਕੀਤਾ ਹੈ, ਜਿਸ ਅਨੁਸਾਰ 70 ਫੀਸਦੀ ਜ਼ਿਲ੍ਹਿਆਂ ਵਿੱਚ ਪ੍ਰਤੀ 100 ਆਬਾਦੀ ਵਿੱਚ 20 ਤੋਂ ਘੱਟ ਖੁਰਾਕਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਤੋਂ ਨੇ ਸਿਰਫ ਇੰਨਾ ਪਿੱਛੇ…

ਮਹੱਤਵਪੂਰਣ ਗੱਲ ਇਹ ਹੈ ਕਿ ਰਾਹੁਲ ਗਾਂਧੀ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਭਾਵੇਂ ਇਹ ਕੋਰੋਨਾ ਨਾਲ ਜੁੜੇ ਪ੍ਰਬੰਧ ਹੋਣ, ਆਕਸੀਜਨ ਅਤੇ ਟੀਕਾਕਰਨ ਨਾਲ ਜੁੜੀ ਪ੍ਰਣਾਲੀ ਹੋਵੇ, ਉਹ ਇਨ੍ਹਾਂ ਸਾਰੇ ਮੁੱਦਿਆਂ ‘ਤੇ ਨਿਰੰਤਰ ਬੋਲ ਰਹੇ ਹਨ। ਆਪਣੇ ਇੱਕ ਟਵੀਟ ਵਿੱਚ, ਰਾਹੁਲ ਨੇ ਟੀਕੇ ਬਾਰੇ ਸਰਕਾਰ ਉੱਤੇ ਹਮਲਾ ਬੋਲਦਿਆਂ ਕਿਹਾ ਸੀ ਕੇ, “ਵੈਕਸੀਨ ਘੱਟ ਹੁੰਦੀ ਜਾ ਰਹੀ ਹੈ ਅਤੇ ਕੋਵਿਡ ਕਾਰਨ ਮੌਤਾਂ ਵੱਧਦੀਆਂ ਜਾ ਰਹੀਆਂ ਨੇ। ਕੇਂਦਰ ਸਰਕਾਰ ਦੀ ਨੀਤੀ – ਧਿਆਨ ਹਟਾਓ, ਝੂਠ ਫੈਲਾਓ, ਰੌਲਾ ਪਾ ਕੇ ਤੱਥਾਂ ਨੂੰ ਲੁਕਾਓ।”

ਇਹ ਵੀ ਦੇਖੋ : ਜੇਲ੍ਹ ਤੋਂ ਬਾਹਰ ਆਵੇਗਾ Ram Rahim , ਬਿਮਾਰ ਮਾਂ ਨਾਲ ਮਿਲਣ ਲਈ ਮਿਲੀ Parole

The post ਪ੍ਰਧਾਨ ਮੰਤਰੀ ਮੋਦੀ ‘ਤੇ ਰਾਹੁਲ ਗਾਂਧੀ ਦਾ ਵਾਰ, ਕਿਹਾ – ‘ਲੋਕਾਂ ਨੂੰ ਵੈਕਸੀਨ ਲਾਓ, ਦੇਰੀ ਨਹੀਂ’ appeared first on Daily Post Punjabi.