Rahul meets migrant workers Archives - Daily Post Punjabi

ਮੁਲਾਕਾਤ ਤੋਂ ਬਾਅਦ ਅੱਜ ਮਜ਼ਦੂਰਾਂ ਦੇ ਹੌਂਸਲੇ ਤੇ ਦਰਦ ਦੀ ਕਹਾਣੀ ਦੱਸਣਗੇ ਰਾਹੁਲ ਗਾਂਧੀ
Rahul meets migrant workers: ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਲਾਕਡਾਊਨ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਲਈ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ । ਲਾਕਡਾਊਨ ਦੇ ਚੱਲਦਿਆਂ ਵੱਡੀ ਗਿਣਤੀ ਵਿੱਚ ਮਜ਼ਦੂਰ ਪੈਦਲ ਹੀ ਆਪਣੇ ਰਾਜਾਂ ਵਿੱਚ ਵਾਪਿਸ ਜਾਣ ਲਈ ਮਜਬੂਰ ਹੋ ਗਏ ਸਨ। 16 ਮਈ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੁਖਦੇਵ ਵਿਹਾਰ ਫਲਾਈਓਵਰ ਨੇੜੇ ਇਨ੍ਹਾਂ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਸੀ ।

Rahul meets migrant workers

ਵਰਕਰਾਂ ਨੇ ਆਪਣੀਆਂ ਸਮੱਸਿਆਵਾਂ ਰਾਹੁਲ ਗਾਂਧੀ ਨਾਲ ਸਾਂਝੀਆਂ ਕੀਤੀਆਂ । ਰਾਹੁਲ ਗਾਂਧੀ ਅੱਜ ਸਵੇਰੇ 9 ਵਜੇ ਇਸ ਗੱਲਬਾਤ ਦੀ ਵੀਡੀਓ ਆਪਣੇ ਯੂ-ਟਿਊਬ ‘ਤੇ ਸਾਂਝਾ ਕਰਨਗੇ । ਜਿਸ ਬਾਰੇ ਰਾਹੁਲ ਗਾਂਧੀ ਨੇ ਖ਼ੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ । ਇਸ ਸਬੰਧੀ ਉਨ੍ਹਾਂ ਨੇ ਟਵੀਟ ਵੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ਕਿ ‘ਕੁਝ ਦਿਨ ਪਹਿਲਾਂ ਮੈਂ ਪ੍ਰਵਾਸੀ ਮਜ਼ਦੂਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ ਸੀ, ਜੋ ਕਿ ਹਰਿਆਣਾ ਵਿੱਚ ਕੰਮ ਕਰਦੇ ਸਨ ਅਤੇ ਹੁਣ ਪੈਦਲ ਹੀ ਝਾਂਸੀ ਪਰਤ ਰਹੇ ਸਨ । ਉਨ੍ਹਾਂ ਅੱਗੇ ਲਿਖਿਆ ਕਿ ਅੱਜ ਸਵੇਰੇ 9 ਵਜੇ ਉਨ੍ਹਾਂ ਦੇ ਦਰਦ, ਇੱਛਾ ਸ਼ਕਤੀ ਅਤੇ ਜ਼ਿੰਦਗੀ ਦੀ ਕਹਾਣੀ ਆਪਣੇ ਯੂ-ਟਿਊਬ ਚੈਨਲ ‘ਤੇ ਸਾਂਝਾ ਕਰਾਂਗਾ ।

A few days ago, I met a group of migrants walking hundreds of km from their work site in Haryana to their village near Jhansi, UP.

Tomorrow, 9 Am onwards, watch their incredible story of grit, determination & survival on my YouTube channel: https://t.co/4WBysS69uG pic.twitter.com/CbR6DR7fF2
— Rahul Gandhi (@RahulGandhi) May 22, 2020

ਰਾਹੁਲ ਗਾਂਧੀ ਨੇ ਇਸ ਵੀਡੀਓ ਦਾ ਟੀਜ਼ਰ ਵੀ ਪੇਸ਼ ਕੀਤਾ ਹੈ । ਵੀਡੀਓ ਵਿੱਚ ਰਾਹੁਲ ਗਾਂਧੀ ਇਹ ਪੁੱਛਦੇ ਹੋਏ ਦਿਖਾਈ ਦੇ ਰਹੇ ਹਨ ਕਿ ਤੁਸੀਂ ਕਿੰਨੀ ਦੂਰ ਤੋਂ ਪੈਦਲ ਚੱਲ ਰਹੇ ਹੋ, ਵੀਡੀਓ ਵਿੱਚ ਇੱਕ ਵਿਅਕਤੀ ਜਵਾਬ ਦਿੰਦਾ ਹੈ ਕਿ 100 ਕਿਲੋਮੀਟਰ ।

ਦੱਸ ਦੇਈਏ ਕਿ ਰਾਹੁਲ ਗਾਂਧੀ ਦਿੱਲੀ ਦੀਆਂ ਸੜਕਾਂ ‘ਤੇ ਭਟਕ ਰਹੇ ਮਜ਼ਦੂਰਾਂ ਨੂੰ ਮਿਲਣ ਲਈ ਸੜਕਾਂ ‘ਤੇ ਉਤਰੇ ਸਨ । ਰਾਹੁਲ ਗਾਂਧੀ ਨੇ ਫੁੱਟਪਾਥ ‘ਤੇ ਬੈਠੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਦੁੱਖ ਸੁਣੇ । ਰਾਹੁਲ ਗਾਂਧੀ ਆਪਣੇ ਘਰ ਪਰਤਣ ਲਈ 700 ਕਿਲੋਮੀਟਰ ਦੀ ਯਾਤਰਾ ਦੌਰਾਨ ਇਨ੍ਹਾਂ ਮਜ਼ਦੂਰਾਂ ਅਤੇ ਉਨ੍ਹਾਂ ਵਰਗੇ ਹੋਰ ਮਜ਼ਦੂਰਾਂ ਦੇ ਉਤਸ਼ਾਹ ਦੀਆਂ ਕੁਝ ਕਹਾਣੀਆਂ ਸਾਂਝੇ ਕਰਨਗੇ ।

The post ਮੁਲਾਕਾਤ ਤੋਂ ਬਾਅਦ ਅੱਜ ਮਜ਼ਦੂਰਾਂ ਦੇ ਹੌਂਸਲੇ ਤੇ ਦਰਦ ਦੀ ਕਹਾਣੀ ਦੱਸਣਗੇ ਰਾਹੁਲ ਗਾਂਧੀ appeared first on Daily Post Punjabi.